ਭਾਰਤ ਇੱਕ ਆਜ਼ਾਦ ਦੇਸ਼ ਹੈ ਤੇ ਇਥੋਂ ਦੇ ਮੂਲ ਨਿਵਾਸੀ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਰਹਿ ਸਕਦੇ ਹਨ ਵੱਸਸਕਦੇ ਹਨ ਤੇ ਆਪਣਾ ਰੁਜ਼ਗਾਰ ਤੇ ਕੰਮ ਕਰ ਸਕਦੇ ਹਨ ਪਰੰਤੂ ਜਿਵੇਂ ਕਿ ਹੋਰ ਹੋਰ ਰਾਜਾਂ ਨੇ ਦੂਸਰੇ ਰਾਜ ਤੋਂ ਆਏ ਹੋਏ ਲੋਕਾਂ ਦੇ ਪ੍ਰਤੀ ਕੁਝ ਪਬੰਦੀਆਂ ਲਗਾਈਆਂ ਹਨ ਤੇ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ ਪ੍ਰਸ਼ਾਸਨ ਨੂੰ ਵੀ ਇਸ ਪ੍ਰਤੀ ਸੁਚੇਤ ਹੋਣ ਦੀ ਬਹੁਤ ਜਿਆਦਾ ਜਰੂਰਤ ਹੈ ਅਸੀਂ ਇਸ ਗੱਲ ਦੇ ਖਿਲਾਫ ਨਹੀਂ ਹਾਂ ਕਿ ਦੂਸਰੇ ਰਾਜਿਆਂ ਤੋਂ ਆ ਕੇ ਇੱਥੇ ਲੋਕਾਂ ਨੂੰ ਕੰਮ ਨਹੀਂ ਕਰਨਾ ਚਾਹੀਦਾ ਕੰਮ ਕਰਨਾ ਚਾਹੀਦਾ ਹੈ ਉਹਨਾਂ ਦਾ ਹੱਕ ਹੈ ਪਰ ਕੁਝ ਉਹਨਾਂ ਦੇ ਪ੍ਰਤੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਲੋਕਾਂ ਨੂੰ ਜਾਗਰਿਤ ਹੋਣ ਦੀ ਲੋੜ ਹੈ ਤੇ ਪ੍ਰਸ਼ਾਸਨ ਨੂੰ ਵੀ ਜਾਗਰਿਤ ਹੋਣ ਦੀ ਲੋੜ ਹੈ
ਇਹ ਲੋਕ ਦੂਸਰੇ ਰਾਜਾਂ ਤੋਂ ਆਉਂਦੇ ਹਨ ਇਹਨਾਂ ਦਾ ਇਥੇ ਕੋਈ ਜਾਣ ਪਹਿਚਾਣ ਨਹੀਂ ਹੁੰਦੀ ਲੋਕ ਇਹਨਾਂ ਨੂੰ ਆਪਣੇ ਘਰਾਂ ਵਿੱਚ ਰੱਖ ਲੈਂਦੇ ਹਨ ਤੇ ਇਹਨਾਂ ਦੀ ਸਭ ਤੋਂ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਹੋਣਾ ਬਹੁਤ ਹੀ ਜਰੂਰੀ ਹੈ ।
ਇਹ ਲੋਕ ਇੱਥੇ ਫੇਕ ਆਧਾਰ ਕਾਰਡ ਤੇ ਫੇਕ ਆਡੈਂਟਿਟੀ ਨਾਲ ਆ ਜਾਂਦੇ ਹਨ ਪੁਲਿਸ ਪਵੈਰੀਫਿਕੇਸ਼ਨ ਨਾਲ ਹੀ ਇਹਨਾਂ ਬਾਰੇ ਸਹੀ ਜਾਣਕਾਰੀ ਮਿਲ ਸਕਦੀ ਹੈ।
ਜੇਕਰ ਇਹਨਾਂ ਲੋਕਾਂ ਨੇ ਆਪਣੇ ਰਾਜ ਵਿੱਚ ਵਿਚ ਕੋਈ ਕਰਾਈਮ ਕੀਤਾ ਹੋਵੇ ਤਾਂ ਉਹਨਾਂ ਨੂੰ ਜੇਕਰ ਪੁਲਿਸ ਨੂੰ ਭਾਲ ਹੋਵੇ ਤਾਂ ਹੋ ਸਕਦਾ ਹੈ ਕਿ ਇਹ ਵੈਰੀਫਿਕੇਸ਼ਨ ਉਹਨਾਂ ਦੇ ਕੰਮ ਵਿੱਚ ਵੀ ਸਹਾਇਕ ਹੋ ਜਾਵੇ ।
ਇਹ ਲੋਕ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਜਿੱਥੇ ਦੇਖਦੇ ਉੱਥੇ ਰੇੜੀ ਲਗਾ ਲੈਂਦੇ ਹਨ ਨਾ ਇਹ ਕੋਈ ਬਿਜਲੀ ਦਾ ਬਿੱਲ ਦਿੰਦੇ ਹਨ ਤੇ ਨਾ ਹੀ ਇਹ ਕੋਈ ਕਰਾਇਆ ਦਿੰਦੇ ਹਨ ਤੇ ਬਾਅਦ ਵਿੱਚ ਪੱਕੇ ਡੇਰੇ ਜਮਾ ਲੈਂਦੇ ਹਨ, ਜਦੋਂ ਇਹਨੂੰ ਉਠਾਓਣ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਆਪਣਾ ਸੰਗਠਨ ਬਣਾ ਕੇ ਲੋਕਾਂ ਦਾ ਤਾਂ ਪ੍ਰਸ਼ਾਸਨ ਦਾ ਵਿਰੋਧ ਕਰਦੇ ਹਨ।
ਕਈ ਵਾਰ ਇਹ ਲੋਕ ਪੰਜਾਬ ਵਿੱਚ ਆ ਕੇ ਭੋਲੇ ਭਾਲੇ ਬਣ ਕੇ ਲੋਕਾਂ ਦੇ ਘਰਾਂ ਦੇ ਅੰਦਰ ਦਾਖਲ ਹੋ ਜਾਂਦੇ ਹਨ ਤੇ ਕੁਝ ਮਹੀਨਿਆਂ ਬਾਅਦ ਘਰ ਦੀਆਂ ਗਤੀਵਿਧੀਆਂ ਤੇ ਨਿਗਾ ਰੱਖਣ ਤੋਂ ਬਾਅਦ ਇਥੇ ਲੁੱਟ ਮਾਰ ਕਰਕੇ ਤੇ ਕਤਲ ਕਰਕੇ ਜਾਂ ਆਪਣੇ ਨਾਲ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਦੌੜਾ ਕੇ ਲੈ ਜਾਂਦੇ ਹਨ ਤੇ ਆਪਣੇ ਰਾਜ ਵਿੱਚ ਉਹਨਾਂ ਤੋਂ ਗਲਤ ਕੰਮ ਵੀ ਕਰਵਾਉਂਦੇ ਹਨ ਜਾਂ ਉਹਨਾਂ ਦੇ ਉੱਤੇ ਅੱਤਿਆਚਾਰ ਕਰਦੇ ਹਨ ਤੇ ਜਾਂ ਇਹਨਾਂ ਕੁੜੀਆਂ ਮੁੰਡਿਆਂ ਨੂੰ ਅੱਗੇ ਬਾਜ਼ਾਰ ਵਿੱਚ ਵੇਚ ਦਿੰਦੇ ਹਨ।
ਬਹੁਤ ਸਾਰੇ ਕੇਸਾਂ ਵਿਚ ਇਹ ਦੇਖਣ ਨੂੰ ਮਿਿਲਆ ਹੈ ਕਿ ਇਹ ਸਿੱਧੇ ਜਾ ਅਸਿੱਧੇ ਤੌਰ ਤੇ ਸ਼ਾਮਿਲ ਸ਼ਾਮਿਲ ਹੁੰਦੇ ਹਨ।
ਕਈ ਵਾਰੀ ਇਹ ਵੀ ਦੇਖਿਆ ਕਿ ਦੋਆਬਾ ਖਿੱਤੇ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਗਏ ਹੋਏ ਹਨ ਤੇ ਇਹ ਉਹਨਾਂ ਦੀ ਘਰਾਂ ਵਿੱਚ ਰਹਿੰਦੇ ਹਨ ਜਮੀਨਾਂ ਦੀ ਵਹਾਈ ਕਰਦੇ ਹਨ ਤੇ ਬਾਅਦ ਉਹਨਾਂ ਤੇ ਆਪਣਾ ਹੀ ਜਮੀਨਾਂ ਅਤੇ ਘਰਾਂ ਉੱਤੇ ਅਪਣਾ ਕਬਜ਼ਾ ਬਣਾ ਲੈਂਦੇ ਹਨ।
ਪੰਜਾਬ ਵਿੱਚ ਆ ਕੇ ਇੱਥੇ ਹੀ ਇਹਨਾਂ ਦਾ ਲੋਕਾਂ ਦਾ ਘੱਟੋ ਘੱਟ ਤਿੰਨ ਤੋਂ ਪੰਜ ਸਾਲਾਂ ਤੱਕ ਕੋਈ ਵੀ ਆਧਾਰ ਕਾਰਡ ਜਾਂ ਇੱਥੇ ਦੀ ਪਹਿਚਾਣ ਪੱਤਰ ਨਹੀਂ ਬਣਾਉਣਾ ਚਾਹੀਦੀ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਵੋਟਾਂ ਦੇ ਲਾਲਚ ਦੇ ਕਾਰਨ ਇਹਨਾਂ ਦੀਆਂ ਆਧਾਰ ਕਾਰਡ ਬਣਾ ਦਿੰਦੇ ਹਨ ਤੇ ਬਾਅਦ ਵਿੱਚ ਇਹ ਇੱਥੇ ਜਮੀਨ ਖਰੀਦਣ ਦੇ ਹੱਕਦਾਰ ਹੋ ਜਾਂਦੇ ਹਨ।
ਸਰਕਾਰ ਨੂੰ ਇਹਨਾਂ ਦੀ ਰੇੜੀਆਂ ਲਗਾਉਣ ਤੇ ਵੀ ਪਲੈਨਿੰਗ ਕਰਨੀ ਚਾਹੀਦੀ ਹੈ ਕਿਉਂਕਿ ਇਹ ਲੋਕ ਜਿੱਥੇ ਦੇਖਦੇ ਉਥੇ ਰੋੜੀ ਲਗਾ ਕੇ ਖੜ ਜਾਂਦੇ ਹਨ ਤੇ ਸੜਕਾਂ ਤੇ ਲੋੜ ਤੋਂ ਜਿਆਦਾ ਭੀੜ ਦਿਖਾਈ ਦੇ ਰਹੀ ਤੇ ਟਰੈਫਿਕ ਜਾਮ ਹੁੰਦਾ ਹੈ ਤੇ ਕਈ ਵਾਰ ਹਾਦਸਿਆਂ ਦਾ ਕਾਰਨ ਵੀ ਇਹ ਲੋਕ ਬਣਦੇ ਹਨ ਤੇ ਸਰਕਾਰ ਤੇ ਪ੍ਰਸ਼ਾਸਨ ਨੇ ਅੱਖਾਂ ਮੀਟੀਆਂ ਹੋਈਆਂ ਹਨ ।
ਜੋ ਦੁਕਾਨਦਾਰ ਆਪਣੀ ਦੁਕਾਨ ਦੇ ਅੱਗੇ ਰੇੜੀ ਲਗਾ ਕੇ ਇਹਨਾਂ ਤੋਂ ਪੈਸੇ ਵਸੂਲਦਾ ਹੈ ਤੇ ਉਸ ਵਿੱਚੋਂ ਵੀ ਸਰਕਾਰ ਨੂੰ ਟੈਕਸ ਲੈਣਾ ਚਾਹੀਦਾ ਹੈ ਤੇ ਜਾਂ ਫਿਰ ਰੇੜੀਆਂ ਨੂੰ ਰੋਡ ਉੱਤੇ ਨਹੀਂ ਲੱਗਣ ਦੇਣਾ ਚਾਹੀਦਾ
ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਕਿਸੇ ਵੀ ਵਿਅਕਤੀ ਨੂੰ ਕੰਮ ਕਰਨ ਦਾ ਪੂਰਾ ਅਧਿਕਾਰ ਹੈ ਪਰੰਤੂ ਕੰਮ ਕਰਨ ਦੇ ਨਾਂ ਨਾਲ ਇਹਨਾਂ ਦੀਆਂ ਕੁਝ ਗਤੀਵਿਧੀਆਂ ਤੇ ਨਿਗਾ ਰੱਖਣ ਦੀ ਬਹੁਤ ਜਰੂਰਤ ਹੁੰਦੀ ਹੈ ਇਹ ਆਪਣੇ ਆਪ ਨੂੰ ਆਪਣੇ ਹੀ ਸਟੇਟ ਦਾ ਨਿਵਾਸੀ ਮੰਨਦੇ ਹਨ ਤੇ ਅੰਦਰੋਂ ਅੰਦਰੀ ਇਹ ਪੰਜਾਬੀਆਂ ਨਾਲ ਜਾਂ ਹੋਰ ਲੋਕਾਂ ਨਾਲ ਈਰਖਾ ਵੀ ਕਰਦੇ ਹਨ।
ਇਹ ਲੋਕ ਬਹੁਤ ਸਾਰੇ ਗਰੁੱਪਾਂ ਵਿੱਚ ਇਕੱਠੇ ਹੋ ਕੇ ਰਹਿੰਦੇ ਹਨ ਤੇ ਉੱਥੇ ਬਹੁਤ ਜਿਆਦਾ ਗੰਦਗੀ ਵੀ ਫੈਲਾ ਦਿੰਦੇ ਹਨ ਤੇ ਲੋਕਾਂ ਲਈ ਉਸ ਇਲਾਕੇ ਦੇ ਨੇੜੇ ਤੇੜੇ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਗੁਟਕਾ ਤੇ ਪਾਨ ਖਾ ਕੇ ਇਹਨਾਂ ਨੇ ਸਾਰਾ ਪੰਜਾਬ ਲਾਲ ਲਾਲ ਕਰ ਦੇਣਾ ਹੈ।
ਜਿਵੇਂ ਕਿ ਬਹੁਤ ਸਾਰੀਆਂ ਸਟੇਟਾਂ ਵਿੱਚ ਜਾ ਕੇ ਪੰਜਾਬੀ ਜਮੀਨ ਨਹੀਂ ਖਰੀਦ ਸਕਦੇ ਇਸੇ ਤਰ੍ਹਾਂ ਹੀ ਪੰਜਾਬ ਵਿੱਚ ਵੀ ਦੂਸਰੇ ਰਾਜਿਆਂ ਤੋਂ ਆਏ ਲੋਕਾਂ ਨੂੰ ਜਮੀਨ ਖਰੀਦਣ ਤੇ ਰੋਕ ਲਗਾਉਣੀ ਚਾਹੀਦੀ ਹੈ ਕਿਉਂਕਿ ਪੰਜਾਬੀਆਂ ਦੀ ਇੱਥੇ ਗਿਣਤੀ ਘਟਦੀ ਜਾ ਰਹੀ ਹੈ
ਯੁਰਪ ਦੇ ਦੇਸ਼ਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਇਥੇ 70% ਮੂਲਵਾਸੀ ਰਹਿਣ 30% ਦੂਸਰੇ ਦੇਸ਼ਾਂ ਤੋਂ ਆ ਕੇ ਵਸ ਸਕਦੇ ਸਕਦੇ ਹਨ ਪਰੰਤੂ ਪੰਜਾਬ ਵਿੱਚ ਇਸ ਸਮੇਂ ਜੋ ਡਾਟਾ ਸਾਹਮਣੇ ਆ ਰਿਹਾ ਹੈ ਉਸ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਇੱਥੇ 45% ਦੂਸਰੀਆਂ ਸਟੇਟ ਤੋਂ ਆ ਕੇ ਲੋਕ ਵੱਸ ਚੁੱਕੇ ਹਨ,ਜਦਕਿ 55% ਲੋਕ ਇੱਥੇ ਦੇ ਮੂਲ ਨਿਵਾਸੀ ਹਨ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀ ਗਿਣਤੀ 60 ਤੋਂ ਉੱਪਰ ਟੱਪ ਜਾਵੇਗੀ ਕਿਉਂਕਿ ਇਹਨਾਂ ਦੇ ਬੱਚੇ ਘੱਟ ਘੱਟ ਛੇ ਤੋਂ 10 ਦੇ ਵਿਚਕਾਰ ਹੈ।
ਜਦਕਿ ਪੰਜਾਬੀ ਸਿਰਫ ਦੋ ਬੱਚੇ ਹੀ ਪੈਦਾ ਕਰ ਰਹੇ ਹਨਤੇ ਬਾਅਦ ਵਿੱਚ ਇਹ ਆਪਣਾ ਪੂਰਨ ਰੂਪ ਵਿੱਚ ਬਹੁਮਤ ਸਾਬਿਤ ਕਰਨਗੇ ਤੇ ਪ੍ਰਸ਼ਾਸਨ ਨੇ ਦੇ ਵਿੱਚ ਇਹਨਾਂ ਦਾ ਪੂਰਨ ਕਬਜ਼ਾ ਹੋਵੇਗਾ ਤੇ ਹੌਲੀ ਹੌਲੀ ਇੱਥੇ ਪੰਜਾਬ ਦੇ ਲੋਕਾਂ ਦੀ ਆਬਾਦੀ 40 ਤੋਂ 35% ਰਹਿ ਜਾਵੇ। ਆਉਣ ਵਾਲੇ ਸਮੇਂ ਵਿੱਚ ਇਹ ਜਾਂ ਤਾਂ ਪੰਜਾਬੀਆਂ ਦੀ ਜਮੀਨਾਂ ਤੇ ਘਰਾਂ ਤੇ ਕਬਜ਼ੇ ਕਰ ਲੈਣਗੇ ਜਾਂ ਫਿਰ ਉਹਨਾਂ ਨੂੰ ਖਰੀਦ ਲੈਣਗੇ ਤੇ ਆਓ ਸਾਨੂ ਜਾਗਰੂਕ ਹੋਣ ਦੀ ਲੋੜ ਹੈ ਤੇ ਦੂਸਰੇ ਰਾਜਾਂ ਵਾਂਗ ਆਪਣੀਆਂ ਜਮੀਨਾਂ ਦੀ ਰਾਖੀ ਕਰਨੀ ਪਵੇਗੀ। ਆਪਣੇ ਬੱਚਿਆਂ ਔਰਤਾਂ ਅਤੇ ਕ੍ਰਾਈਮ ਤੋਂ ਬਚਾਇਆ ਜਾ ਸਕਦਾ ਹੈ।
ਐਨਆਰਆਈ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹ ਪਿੰਡ ਦੇ ਹੀ ਕਿਸੇ ਚੰਗੇ ਸੱਜਣ ਪੁਰਸ਼ ਨੂੰ ਆਪਣੀ ਜਮੀਨ ਦੀ ਦੇਖਭਾਲ ਲਈ ਛੱਡਣ ਤਾਂ ਜੋ ਕਿ ਉਹਨਾਂ ਦਾ ਖਾਸ ਕਰਕੇ ਪੰਜਾਬੀਆਂ ਦਾ ਵੀ ਗੁਜ਼ਾਰਾ ਹੋ ਸਕੇ ਤੇ ਉਹਨਾਂ ਲਈ ਘਰ ਦੀ ਸਹੀ ਰਖਵਾਲੀ ਕੀਤੀ ਜਾ ਸਕੇ।



