HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਹੋਏ"
 
ਮਾਲਟਾ ਕਿਸ਼ਤੀ ਕਾਂਡ ਦੇ ਪੰਜਾਬੀਆਂ ਨੂੰ ਯਾਦ ਕਰਦੇ ਹੋਏ

ਸੰਸਾਰ ਭਰ ਵਿਚ ਕਾਨੂੰਨੀ ਅਤੇ ਗੈਰ-ਕਾਨੂੰਨੀ ਪਰਵਾਸ ਵਾਲੇ ਰਸਤਿਆਂ ਅਤੇ ਇਰਾਦਿਆਂ ਦੀ ਚਰਚਾ ਕਰਦੇ ਹੋਏ ਅਸੀਂ ਇਸ ਨਤੀਜੇ ਉੱਤੇ ਪੁੱਜਦੇ ਹਾਂ ਕਿ ਇਸ ਵੇਲੇ ਲਗਭਗ ੨੩ ਕਰੋੜ ਪਰਵਾਸੀ ਆਪਣੀ ਜਨਮ ਭੂਮੀ ਨੂੰ ਛੱਡ ਕੇ ਦੂਰ-ਦੁਰੇਡੇ ਦੇ ਦੇਸ਼ਾਂ ਨੂੰ ਆਪਣੇ ਦੇਸ਼ ਨਾਲੋਂ ਵਧੀਆ, ਸੁਰੱਖਿਅਤ, ਅਮੀਰ ਅਤੇ ਅਮਨ ਪਸੰਦ ਸਮਝਦੇ ਹੋਏ ਵਿਦੇਸ਼ਾਂ ਵਿਚ ਵਸੇ ਹੋਏ ਹਨ। ਇਨ੍ਹਾਂ ਵਿਚ ਲਗਭਗ ੬ ਕਰੋੜ ਉਹ ਭਾਰਤੀ ਪਰਵਾਸੀ ਹਨ, ਜੋ ਆਪ ਜਾਂ ਆਪਣੇ ਉਨ੍ਹਾਂ ਵੱਡੇ-ਵਡੇਰਿਆਂ ਦੀ ਔਲਾਦ ਹਨ, ਜਿਨ੍ਹਾਂ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹੋਈਆਂ ਹਨ। ਭਾਰਤ ਤੋਂ ਇਹ ਪਰਵਾਸ ਬਰਤਾਨਵੀ ਸਮਾਜ ਦੀ ਬਸਤੀ ਤੋਂ ਲੈ ਕੇ ਅੱਜ-ਕੱਲ੍ਹ ਦੇ ਭਾਰਤੀ ਆਗੂਆਂ ਵੱਲੋਂ ਵਿਸ਼ਵ ਦੀ ਆਰਥਿਕ ਸ਼ਕਤੀ ਹੋਣ ਦਾ ਦਾਅਵਾ ਕਰ ਰਹੇ ਸੁਤੰਤਰ ਭਾਰਤੀ ਲੋਕਰਾਜ ਤੱਕ ਨਿਰੰਤਰ ਜਾਰੀ ਹੈ। ਇਹ ਭਾਰਤੀ ਜਿੱਥੇ ...
Read Full Story


ਪਰਦੇਸੀ ਪੰਜਾਬੀ ਵੀ ਆਮ ਆਦਮੀ ਪਾਰਟੀ ਦੇ ਹੋਏ ਦੀਵਾਨੇ

ਬੀਤੇ ਦਿਨੀਂਂ ਕੈਨੇਡਾ ਦੇ ਇੱਕ ਪੱਤਰਕਾਰ ਦੋਸਤ ਦਾ ਫ਼ੋਨ ਆਇਆ। ਲੋਕ ਸਭਾ ਚੋਣਾ ਬਾਰੇ ਹਾਲ ਚਾਲ ਪੁੱਛਣ ਲੱਗਾ ਕਿ ਨਤੀਜੇ ਕਿਹੋ ਜਿਹੇ ਹੋਣਗੇ। ਮੈਂ ਕਿਹਾ ਕਿ ਨਤੀਜਿਆਂ ਬਾਰੇ ਬਹੁਤ ਭੰਬਲਭੂਸਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਮਿਲੇ ਜ਼ੋਰਦਾਰ ਹੁੰਗਾਰੇ ਨੇ ਸਭ ਗਿਣਤੀਆਂ ਮਿਣਤੀਆਂ ਬੇਹਿਸਾਬੀਆਂ ਬਣਾ ਦਿੱਤੀਆਂ ਨੇ। ਮੇਰਾ ਦੋਸਤ ਪੱਤਰਕਾਰ ਕਹਿਣ ਲੱਗਾ ਕਿ ਵਿਦੇਸ਼ੀ ਅਤੇ ਖ਼ਾਸ ਕਰਕੇ ਕੈਨੇਡਾ ਵੱਸੇ ਐਨ ਆਰ ਆਈਜ਼ ਦੀ ਵੱਡੀ ਬਹੁਗਿਣਤੀ ਵੀ ਆਮ ਆਦਮੀ ਪਾਰਟੀ ਦੀ ਜ਼ੋਰਦਾਰ ਹਿਮਾਇਤੀ ਹੋ ਗਏ।ਉਹ ਝੁਰ ਰਿਹਾ ਸੀ ਕਿ ਅਕਾਲੀ-ਬੀ ਜੇ ਪੀ ਅਤੇ ਬਾਦਲਾਂ ਬਾਰੇ ਤਾਂ ਇਥੇ ਬਹੁਤੇ ਲੋਕੀਂ ਅਤੇ ਖ਼ਾਸ ਕਰਕੇ ਮੀਡੀਏ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੀ।ਪਤਾ ਨਹੀਂ ਕੀ ਖ਼ਬਤ ਹੋਇਆ ਸੀ ਸਭ ਨੂੰ ਕੇਜਰੀਵਾਲ ਦੀ ਪਾਰਟੀ ਦਾ।ਕੈਨੇਡਾ ਅਮਰੀਕਾ ਦੇ ਹੋਰਨਾ ਪੱਤਰਕਾਰਾਂ ਅਤੇ ...
Read Full Story


ਡਾਲਰ ਦੀ ਵੱਧਦੀ ਕੀਮਤ ਕਾਰਨ ਵਿਦੇਸ਼ਾਂ 'ਚ ਪੜ੍ਹਨ ਦੇ ਸੁਪਨੇ ਹੋਏ ਖ਼ਾਕ

ਚੰਡੀਗੜ੍ਹ (ਸ.ਸ.ਪਾਰ ਬਿਉਰੋ) ਵਿਦੇਸ਼ੀ ਮੁਲਕਾਂ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਹੁਣ ਸਿੱਖਿਆ ਪਹਿਲਾਂ ਨਾਲੋਂ ਕਾਫੀ ਮਹਿੰਗੀ ਹੋ ਗਈ ਹੈ। ਅਜਿਹਾ ਹਾਲ ਹੀ ਵਿੱਚ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਘਟਣ ਕਾਰਨ ਹੋਇਆ ਹੈ। ਰੁਪਏ ਦੀ ਡਿੱਗ ਰਹੀ ਕੀਮਤ ਕਾਰਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਆਰਥਿਕਤਾ ਲੜਖੜਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਟੱਡੀ ਵੀਜ਼ੇ 'ਤੇ ਵਿਦੇਸ਼ਾਂ ਵਿੱਚ ਮਿਆਰੀ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ 'ਤੇ ਕਰੀਬ ੩ ਲੱਖ ਰੁਪਏ ਦਾ ਬੋਝ ਵਧ ਗਿਆ ਹੈ। ਇਸ ਸੰਬੰਧੀ ਇੰਮੀਗ੍ਰੇਸ਼ਨ ਸਰਵਿਸ ਦੇਣ ਵਾਲੀਆਂ ਕੰਪਨੀਆਂ ਨੇ ਦੱਸਿਆ ਕਿ ਪਹਿਲਾਂ ਵਿਦੇਸ਼ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ੯ ਲੱਖ ਰੁਪਏ ਸਲਾਨਾ ਫੀਸ ਲਈ ਜਾਂਦੀ ਸੀ ਜੋ ਹੁਣ ਵਧ ਕੇ ੧੧ ਤੋਂ ੧੨ ਲੱਖ ਰੁਪਏ ਹੋ ਜਾਵੇਗੀ। ਵਿਦੇਸ਼ ਵਿੱਚ ...
Read Full Story


ਨੀਲਾਤਾਰਾ ਸਾਕੇ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਦੀ ਚਰਚਾ

ਖਬਰਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਰਤ ਸਰਕਾਰ ਵਿਰੁਧ, ਜੂਨ-੧੯੮੪ ਵਿਚ ਭਾਰਤੀ ਫ਼ੌਜ ਵਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਪੁਰ ਕੀਤੇ ਗਏ ਹਮਲੇ (ਨੀਲਾ ਤਾਰਾ ਸਾਕੇ) ਦੌਰਾਨ ਹੋਏ ਭਾਰੀ ਨੁਕਸਾਨ ਦੇ ਮੁਆਵਜ਼ੇ ਲਈ ਸੁਪ੍ਰੀਮ ਕੋਰਟ ਵਿਚ ਕੀਤੇ ਗਏ ਹੋਏ ਮੁਕਦਮੇ ਦੀ ਸੁਣਵਾਈ ਕਰਦਿਆਂ ਵਿਦਵਾਨ ਜੱਜਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਹਜ਼ਾਰ ਕਰੋੜ ਦਾ ਮੁਆਵਜ਼ਾ ਲੈਣ ਲਈ ਕੀਤੇ ਗਏ ਹੋਏ, ਆਪਣੇ ਇਸ ਦਾਅਵੇ ਲਈ, ਦਸ ਕਰੋੜ ਦੀ ਅਦਾਲਤੀ ਫੀਸ ਜਮ੍ਹਾ ਕਰਾਉਣ ਦਾ ਆਦੇਸ਼ ਦਿਤਾ ਹੈ, ਜਿਸ ਪੁਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਨੀ ਭਾਰੀ ਫੀਸ ਜਮ੍ਹਾ ਕਰਾਣ ਦੀ ਸਮਰਥਾ ਨਾ ਹੋਣ ਦੀ ਗਲ ਕਹਿ ਆਪਣੇ ਹੱਥ ਖੜੇ ਕਰ ਦਿੱਤੇ ਹਨ। ਇਥੇ ਇਹ ਗਲ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੰਨ-੨੦੧੦ ਵਿੱਚ ...
Read Full Story


ਨਿਊਜ਼ੀਲੈਂਡ ਇਮੀਗ੍ਰੇਸ਼ਨ ਜਾਅਲੀ ਕਾਗਜ਼ਾਂ 'ਤੇ ਪੱਕੇ ਹੋਏ ਲੋਕਾਂ ਨੂੰ ਦੇਵੇਗੀ ਦੇਸ਼ ਨਿਕਾਲਾ

ਆਕਲੈਂਡ (ਸ.ਸ.ਪਾਰ ਬਿਉਰੋ) ਨਿਊਜ਼ੀਲੈਂਡ ਇਮੀਗ੍ਰੇਸ਼ਨ ਪੱਕੇ ਹੋਏ ਜਾਂ ਨਾਗਰਿਕਤਾ ਪ੍ਰਾਪਤ ਲੋਕਾਂ ਨੂੰ ਦੇਸ਼ ਨਿਕਾਲਾ ਦੇ ਸਕਦਾ ਹੈ ਜਿਹੜੇ ਕਿਸੀ ਗਲਤ ਸਰਟੀਫਿਕੇਟਾਂ ਜਾਂ ਜਾਅਲੀ ਪਾਸਪੋਰਟਾਂ ਦੇ ਸਹਾਰੇ ਪੱਕੇ ਹੋਏ ਹਨ। ੨੦੧੧-੧੨ ਦੇ ਦੌਰਾਨ ਅਜਿਹੇ ੫੭ ਕੇਸ ਇਮੀਗ੍ਰੇਸ਼ਨ ਵਿਭਾਗ ਦੇ ਹੱਥ ਲੱਗੇ ਜਿਨ੍ਹਾਂ ਨੂੰ ਜਾਂ ਤਾਂ ਦੇਸ਼ ਨਿਕਾਲੇ ਦੇ ਹੁਕਮ ਸੁਣਾ ਦਿੱਤੇ ਗਏ ਹਨ ਜਾਂ ਫਿਰ ਉਨ੍ਹਾਂ ਦੀ ਮੌਜੂਦਾ ਰਹਿਣ ਦੀ ਸਥਿਤੀ ਰੱਦ ਕਰ ਦਿੱਤੀ ਗਈ। ਪਿਛਲੇ ਹਫ਼ਤੇ ਇਕ ੨੯ ਸਾਲਾ ਭਾਰਤੀ ਔਰਤ ਜਿਸਨੇ ਗਲਤ ਨਾਂਅ ਉਤੇ ਬਣਾਏ ਪਾਸਪੋਰਟ ਰਾਹੀਂ ਪੱਕੀ ਰੈਜ਼ੀਡੈਂਸੀ ਤੇ ਨਾਗਰਿਕਤਾ ਪ੍ਰਾਪਤ ਕੀਤੀ ਸੀ, ਨੂੰ ਹੁਣ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਔਰਤ ਕੁਝ ਸਮਾਂ ਪਹਿਲਾਂ ਇਥੇ ਪੱਕੀ ਨਹੀਂ ਸੀ ਹੋ ਸਕੀ ਅਤੇ ਫਿਰ ਭਾਰਤ ਜਾ ਕੇ ਦੁਬਾਰਾ ਬਦਲਵੇਂ ...
Read Full Story


ਪੰਜਾਬ ਦੀਆਂ ਚੋਣਾਂ ਲਈ ਪ੍ਰਵਾਸੀ ਵੀ ਹੋਏ ਸਰਗਰਮ

ਪੰਜਾਬ ਦੇ ਰਾਜਨੀਤਿਕ ਆਗੂਆਂ ਨੂੰ ਪਿਛਲੇ ੬ ਮਹੀਨੇ ਤੋਂ ਚੜ੍ਹੇ ਚੋਣ ਬੁਖਾਰ ਨੇ ਪ੍ਰਭਾਵਿਤ ਕੀਤਾ ਹੋਇਆ ਹੈ, ਜਿਸ ਦੇ ਨਤੀਜੇ ਵਜੋਂਂ ਜਿਥੇ ਪੰਜਾਬ ਨੇ ਹਜ਼ਾਰਾਂ ਨਹੀਂ , ਲੱਖਾਂ ਪੰਜਾਬੀ ਆਪਣੇ ਕੰਮਕਾਰ ਛੱਡ ਕੇ ਜਾਂ ਸਰਕਾਰੀ ਨੌਕਰੀਆਂ ਤੋਂ 'ਫਰਲੋ' ਮਾਰ ਕੇ ਇਨ੍ਹਾਂ ਆਗੂਆਂ ਦੇ ਆਮ ਤੋਰ 'ਤੇ ਅਸੱਂਿਭਅਕ ਸ਼ਬਦਾਵਲੀ ਵਾਲੇ ਭਾਸ਼ਣਾਂ ਉਤੇ ਤਾੜੀਆਂ ਮਾਰਦੇ ਫਿਰਦੇ ਹਨ, ਉਥੇ ਪ੍ਰਦੇਸਾਂ ਵਿਚ ਪੰਜਾਬ ਦੇ ਆਗੂਆਂ ਵੱਲੋਂ ਸਥਾਪਿਤ ਕੀਤੀਆਂ ਜਾ ਕਰਵਾਈਆਂ ਆਪਣੀਆਂ ਰਾਜਨੀਤਕ ਤੇ ਹੋਰ ਪ੍ਰਵਾਸੀ ਇਕਾਈਆਂ ਦੇ ਚੋਧਰੀ ਵੀ ਪੰਜਾਬ ਦੇ ਚੋਣ ਦੰਗਲ ਵਿਚ ਭਾਗ ਲੈਣ ਲਈ ਲੰਗੋਟ ਕੱਸ ਰਹੇ ਵੇਖੇ ਜਾ ਸਕਦੇ ਹਨ। ਉਂਜ ਭਾਵੇਂ ਪੰਜਾਬੀ, ਬਰਤਾਨਵੀ ਸਾਮਰਾਜ ਵੇਲੇ ਤੋਂ ਹੀ ਬਰਤਾਨਵੀਂ ਬਸਤੀ ਵਿਚ ਜਾ ਕੇ ਵਸਣ ਲਗ ਪਏ ਸਨ, ਪਰ ਭਾਰਤ ਦੀ ੧੯੪੭ ਦੀ ਸਤੁੰਤਰਤਾ ਤੋਂ ਬਾਅਦ ਭਾਰਤੀਆਂ ...
Read Full Story


1