HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Tag Search for "ਹਾਈ"
 
ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਰਾਜਿੰਦਰ ਸੱਚਰ ਨਹੀਂ ਰਹੇ


Strict Standards: Only variables should be passed by reference in /home/satsamun/public_html/tags.php on line 140
ਪੱਤਰ ਪ੍ਰੇਰਕ\r\nਨਵੀਂ ਦਿੱਲੀ, 20 ਅਪਰੈਲ\r\nਦਿੱਲੀ ਹਾਈ ਕੋਰਟ ਦੇ ਸੇਵਾ ਮੁਕਤ ਚੀਫ ਜਸਟਿਸ ਰਾਜਿੰਦਰ ਸੱਚਰ ਦਾ ਅੱਜ ਦਿੱਲੀ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਦੋ ਹਫ਼ਤੇ ਪਹਿਲਾਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।\r\nਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 94 ਸਾਲਾਂ ਦੇ ਜਸਟਿਸ ਸੱਚਰ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਅੱਜ ਕਰੀਬ 12 ਵਜੇ ਆਖ਼ਰੀ ਸਾਹ ਲਿਆ। ਜਸਟਿਸ ਸੱਚਰ ਦਾ ਜਨਮ 22 ਦਸੰਬਰ, 1923 ਨੂੰ ਹੋਇਆ ਸੀ ਤੇ ਉਨ੍ਹਾਂ 6 ਅਗਸਤ ਤੋਂ 22 ਦਸੰਬਰ, 1985 ਤੱਕ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਵੱਜੋਂ ਵੀ ਸੇਵਾਵਾਂ ਦਿੱਤੀਆਂ ਸਨ।\r\nਸ੍ਰੀ ਸੱਚਰ ਦੀ ਅਗਵਾਈ ਹੇਠ ਯੂਪੀਏ ਦੀ ਤਤਕਾਲੀ ਡਾ. ਮਨਮੋਹਨ ਸਿੰਘ ਸਰਕਾਰ ਨੇ ਭਾਰਤੀ ਮੁਸਲਮਾਨਾਂ ਬਾਰੇ ਸੱਚਰ ਕਮਿਸ਼ਨ ਕਾਇਮ ਕੀਤਾ ਸੀ। ਸੱਚਰ ਕਮਿਸ਼ਨ ਨੇ ਦੇਸ਼ ਦੇ ...
Read Full Story


ਪੜ੍ਹਾਈ ਦਾ ਆਦਰਸ਼ ਕੇਂਦਰ ਨਿਊਜ਼ੀਲੈਂਡ


Strict Standards: Only variables should be passed by reference in /home/satsamun/public_html/tags.php on line 140
ਨਿਊਜ਼ੀਲੈਂਡ ਨੂੰ ਜੇ ਚਮਤਕਾਰੀ ਦੇਸ਼ ਕਿਹਾ ਜਾਵੇ ਤਾਂ ਗਲਤ ਨਹੀਂ ਹੋਏਗਾ। ਨਿਰਸੰਦੇਹ ਇਥੇ ਅਧਿਐਨ ਦੌਰਾਨ ਤੁਹਾਨੂੰ ਕਈ ਸੁਖਦ ਅਤੇ ਚਮਤਕਾਰੀ ਤਜਰਬੇ ਹੋਣਗੇ। ਇਹ ਦੇਸ਼ ਹੈ ਹੀ ਕੁਝ ਅਜਿਹਾ। ਇਥੋਂ ਦੀ ਮੈਟਰੋਪੋਲੀਟਨ ਸਿਟੀ ਹੋਵੇ ਜਾਂ ਫਿਰ ਮੱਧਮ ਅਤੇ ਛੋਟੇ ਸ਼ਹਿਰ ਸਾਰੇ ਥਾਵਾਂ ਆਦਰਸ਼ ਮਹਿਮਾਨ ਦੇ ਭਾਵ ਦੇ ਦਰਸ਼ਨ ਹੋ ਜਾਣਗੇ। ਸਿਖਿਆ ਅਤੇ ਆਰਥਕ ਵਿਕਾਸ ਜਿਥੇ ਸਿੱਖਿਆ ਹੁੰਦੀ ਹੈ, ਵਿਕਾਸ ਵੀ ਉੱਥੇ ਹੀ ਹੁੰਦਾ ਹੈ। ਇਸ ਕਹਾਵਤ ਨੂੰ ਨਿਊਜ਼ੀਲੈਡ ਪੱਕਾ ਕਰ ਰਿਹਾ ਹੈ। ਵਿਸ਼ਵ ਅਰਥਚਵਿਵਸਥਾ ਵਿੱਚ ਇਸਦਾ ਮਹੱਤਵਪੂਰਨ ਯੋਗਦਾਨ ਹੈ। ਨਿਉਜ਼ੀਲੈਂਡ ਨਿਰੰਤਰ ਵਿਕਾਸ ਵੱਲ ਵਧ ਰਿਹਾ ਹੈ ਅਤੇ ਇਸ ਵਿੱਚ ਯੋਗਦਾਨ ਦੇ ਰਹੇ ਹਨ ਉੱਥੋਂ ਦੇ ਸਿਖਿਅਤ ਨੌਜਵਾਨ। ਉੱਥੇ ਨਿਰੰਤਰ ਹੋ ਰਹੇ ਉਦਯੋਗੀਕਰਨ ਨੇ ਦੇਸ਼ ਵਿਦੇਸ਼ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ...
Read Full Story


ਸਵੀਡਨ 'ਚ ਪੜ੍ਹਾਈ ਰਾਹੀਂ ਰੁਸ਼ਨਾਓ ਆਪਣਾ ਭਵਿੱਖ


Strict Standards: Only variables should be passed by reference in /home/satsamun/public_html/tags.php on line 140
ਸਵੀਡਨ ਇਕ ਆਧੁਨਿਕ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਦੇਸ਼ ਹੈ। ਜਿਸ ਨੇ ਇਕ ਪਾਸੇ ਆਪਣੀਆਂ ਪ੍ਰੰਪਰਾਵਾ ਨੂੰ ਨਿਭਾਇਆ ਹੋਇਆ ਹੈ,ਉਥੇ ਦੂਜੇ ਪਾਸੇ ਇਨ੍ਹਾਂ ਨੂੰ ਉਦਯੋਗਿਕ ਵਿਕਾਸ ਲਈ ਰੁਕਾਵਟ ਨਹੀਂ ਬਣਨ ਦਿੱਤਾ। ਇਸ ਦੇਸ਼ ਦੇ ਨਾਗਰਿਕ ਆਪਣੀ ਪੁਰਾਤਨ ਅਤੇ ਗੋਰਵਸ਼ਾਲੀ ਸਿੱਖਿਆ ਪ੍ਰਬੰਧ 'ਤੇ ਮਾਣ ਕਰਦੇ ਹਨ। ਸਿੱਖਿਆ ਦਾ ਸਨਮਾਨ ਸਵੀਡਨ ਦੀ ਪ੍ਰੰਪਰਾ ਹੈ।ਇਸ ਦੇਸ਼ ਵੱਲੋਂ ਦਿੱਤਾ ਜਾਣ ਵਾਲੇ ਨੋਬਲ ਪੁਰਸਕਾਰ ਦੀ ਦੁਨੀਆਂ ਵਿਚ ਵੱਖਰੀ ਪਛਾਣ ਹੈ। ਉਥੋਂ ਦੀਆਂ ਯੂਨੀਵਰਸਿਟੀਆਂ ੧੫ਵੀਂ ਸਦੀ ਤੋਂ ਸਿੱਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਮਿੱਤਰਤਾ ਵਾਲਾ ਵਿਵਹਾਰ ਇਸ ਦੇਸ਼ ਦੇ ਲੋਕਾਂ ਦਾ ਵਿਵਹਾਰ ਮਿਤਰਤਾ ਭਰਪੂਰ ਹੈ ਜਿਹੜਾ ਉਨ੍ਹਾਂ ਨਾਲ ਜਲਦ ਹੀ ਦੋਸਤੀ ਕਰਵਾ ਦਿੰਦਾ ਹੈ। ਇਸ ਤਰ੍ਹਾਂ ਦੇ ਦੋਸਤਾਨਾਂ ਸਬੰਧ ਉਥੇ ਕਾਲਜਾਂ ਦੇ ...
Read Full Story


ਨਿਊਜ਼ੀਲੈਂਡ ਦੀ ਹਾਈ ਕਮਿਸ਼ਨਰ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ


Strict Standards: Only variables should be passed by reference in /home/satsamun/public_html/tags.php on line 140
ਅੰਮ੍ਰਿਤਸਰ, (ਸਰਵਨ ਸਿੰਘ ਰੰਧਾਵਾ):-ਭਾਰਤ 'ਚ ਨਿਊਜ਼ੀਲੈਂਡ ਦੀ ਹਾਈ ਕਮਿਸ਼ਨਰ ਜਾਨ ਹੈਂਡਰਸਨ, ਉਨ੍ਹਾਂ ਦੇ ਪਤੀ ਡੇਵਿਡ ਹੈਂਡਰਸਨ ਤੇ ਕਮਿਸ਼ਨ ਦੀ ਐਜ਼ੂਕੇਸ਼ਨਲ ਕੌਂਸਲਰ ਮੈਡਮ ਮੈਲਾਨੀ ਚੈਪੀਅਨਨ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਨਿਊਜ਼ੀਲੈਂਡ ਦੀ ਵਿਦਿਅਕ ਸੰਸਥਾ ਵਿਨਟੈਕ ਦੇ ਡਾਇਰੈਕਟਰ (ਇੰਟਰਨੈਸ਼ਨਲ ਰਿਲੇਸ਼ਨਜ਼) ਡਾ. ਸੂਰੀਆ ਪਾਂਡੇ ਤੇ ਹਮਿਲਟਨ 'ਚ ਇਮੀਗ੍ਰੇਸ਼ਨ ਕੰਪਨੀ ਪਾਥਵੇ ਦੇ ਡਾਇਰੈਕਟਰ ਮਾਰਟਿਨ ਕਿੰਗ ਵੀ ਉਨ੍ਹਾਂ ਦੇ ਨਾਲ ਸਨ।ਸੂਚਨਾ ਅਧਿਕਾਰੀ ਗੁਰਬਚਨ ਸਿੰਘ ਤੇ ਸ੍ਰੀ ਦਲਬੀਰ ਸਿੰਘ ਨੇ ਉਨ੍ਹਾਂ ਨੂੰ ਸਿੱਖ ਧਰਮ, ਇਤਿਹਾਸ ਤੇ ਲੰਗਰ ਦੀ ਪ੍ਰਥਾ ਬਾਰੇ ਜਾਣਕਾਰੀ ਦਿੱਤੀ। ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ...
Read Full Story


1

Warning: include(bot.php): failed to open stream: No such file or directory in /home/satsamun/public_html/tags.php on line 162

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/tags.php on line 162