HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Tag Search for "ਸੁਪਨੇ"
 
ਸ਼ੇਖਚਿੱਲੀ ਦੇ ਸੁਪਨੇ ਵਾਂਗਰ ਹੈ ਸਵੱਛ ਭਾਰਤ ਮਿਸ਼ਨ

ਸਵਾ ਅਰਬ ਅਬਾਦੀ ਵਾਲੇ ਉਸ ਦੇਸ਼ ਨੂੰ ਅੰਦਰੋਂ ਬਾਹਰੋਂ ਸਾਫ ਕਰਨ ਦਾ ਕੀ ਸੁਪਨਾ ਵੇਖਿਆ ਜਾ ਸਕਦਾ ਹੈ, ਜਿਸ ਦੇਸ਼ ਦੇ ੫੦ ਪ੍ਰਤੀਸ਼ਤ ਤੋਂ ਵੱਧ ਵਸ਼ਿੰਦੇ ਖੁਲ੍ਹੇ ਖੇਤਾਂ, ਰੇਲਵੇ ਲਾਈਨਾਂ ਦੇ ਆਲੇ ਦੁਆਲੇ , ਸਾਂਝੀਆਂ ਕੰਧਾਂ ਦੇ ਪਿਛਵਾੜੇ ਜੰਗਲ ਪਾਣੀ 'ਟਾਇਲਟ ਕਰਨ' ਲਈ ਜਾਣ ਲਈ ਮਜ਼ਬੂਰ ਹਨ? ਜਿਸਦੇ ਵਸ਼ਿੰਦੇ ਵਹਿਮਾਂ ਭਰਮਾਂ'ਚ ਫਸੇ ਕਰੋੜਾਂ ਅਰਬਾਂ ਟਨ ਮਲਵਾ , ਗੰਦੀ ਪਲਾਸਟਿਕ , ਕਚਰਾ ਖੁਲ੍ਹੈ ਆਮ ਸੁੱਟਦੇ ਹਨ ਅਤੇ ਜਿਸਦਾ ਸੰਭਾਲ ਦਾ ਜ਼ਿੰਮਾ ਨਾ ਕਿਸੇ ਕੌਂਸਲ, ਪੰਚਾਇਤ , ਕਾਰਪੋਰੇਸ਼ਨ ਦਾ ਹੈ, ਨਾ ਸਰਕਾਰ ਦਾ। ਜਿਹੜੇ ਧਾਰਮਿਕ ਆਗੂਆਂ ਦੇ ਆਖੇ ਲੱਗ ਤਿੱਥਾਂ, ਤਿਉਹਾਰਾਂ, ਮਰਗ, ਜਨਮ ਵੇਲੇ ਟਨਾਂ ਦੀ ਟਨ ਖਾਧ ਸਮੱਗਰੀ ਦਰਿਆਵਾਂ ਦੇ ਪਾਣੀਆਂ'ਚ ਸੁੱਟਕੇ ਆਪਣੇ ਕੀਤੇ ਪਾਪ ਧੋਣ ਦਾ ਭਰਮ ਪਾਲਦੇ ਹਨ। ਜਿਸਦੇ ਨਾਗਰਿਕਾਂ ਦਾ ੬੯ ਪ੍ਰਤੀਸ਼ਤ ਪਿੰਡਾਂ'ਚ ਰਹਿਣ ਵਾਲਾ ਹਿੱਸਾ ...
Read Full Story


ਡਾਲਰ ਦੀ ਵੱਧਦੀ ਕੀਮਤ ਕਾਰਨ ਵਿਦੇਸ਼ਾਂ 'ਚ ਪੜ੍ਹਨ ਦੇ ਸੁਪਨੇ ਹੋਏ ਖ਼ਾਕ

ਚੰਡੀਗੜ੍ਹ (ਸ.ਸ.ਪਾਰ ਬਿਉਰੋ) ਵਿਦੇਸ਼ੀ ਮੁਲਕਾਂ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਹੁਣ ਸਿੱਖਿਆ ਪਹਿਲਾਂ ਨਾਲੋਂ ਕਾਫੀ ਮਹਿੰਗੀ ਹੋ ਗਈ ਹੈ। ਅਜਿਹਾ ਹਾਲ ਹੀ ਵਿੱਚ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਘਟਣ ਕਾਰਨ ਹੋਇਆ ਹੈ। ਰੁਪਏ ਦੀ ਡਿੱਗ ਰਹੀ ਕੀਮਤ ਕਾਰਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਆਰਥਿਕਤਾ ਲੜਖੜਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਟੱਡੀ ਵੀਜ਼ੇ 'ਤੇ ਵਿਦੇਸ਼ਾਂ ਵਿੱਚ ਮਿਆਰੀ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ 'ਤੇ ਕਰੀਬ ੩ ਲੱਖ ਰੁਪਏ ਦਾ ਬੋਝ ਵਧ ਗਿਆ ਹੈ। ਇਸ ਸੰਬੰਧੀ ਇੰਮੀਗ੍ਰੇਸ਼ਨ ਸਰਵਿਸ ਦੇਣ ਵਾਲੀਆਂ ਕੰਪਨੀਆਂ ਨੇ ਦੱਸਿਆ ਕਿ ਪਹਿਲਾਂ ਵਿਦੇਸ਼ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ੯ ਲੱਖ ਰੁਪਏ ਸਲਾਨਾ ਫੀਸ ਲਈ ਜਾਂਦੀ ਸੀ ਜੋ ਹੁਣ ਵਧ ਕੇ ੧੧ ਤੋਂ ੧੨ ਲੱਖ ਰੁਪਏ ਹੋ ਜਾਵੇਗੀ। ਵਿਦੇਸ਼ ਵਿੱਚ ...
Read Full Story


ਮਾਮਲਾ ਕੈਨੇਡਾ 'ਚ ਇਮੀਗ੍ਰਾਂਟ ਮਾਪਿਆਂ ਦੇ ਸੁਪਨੇ ਬਿਖਰਨ ਦਾ

ਵਿਦੇਸ਼ਾਂ ਤੋਂ ਕੈਨੇਡਾ ਪੁੱਜੇ ਇਮੀਗ੍ਰਾਂਟ ਲੋਕਾਂ ਨੂੰ ਆਪਣੀ ਜਨਮ ਭੂਮੀ ਛੱਡਣ ਦੇ ਕਾਰਨਾਂ ਬਾਰੇ ਪੁੱਛਿਆ ਜਾਏ ਤਾਂ ਅਕਸਰ ਜਵਾਬ ਮਿਲਦਾ ਹੈ ਕਿ ਅਸੀਂ ਤਾਂ ਬੱਚਿਆਂ ਦੇ ਚੰਗੇ ਭਵਿੱਖ ਲਈ ਸਭ ਕੁਝ ਕਰ ਰਹੇ ਹਾਂ। ਇਹ ਵੀ ਕਿਹਾ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਦਾ ਤਾਂ ਜੋ ਬਣਨਾ ਸੀ ਬਣ ਗਿਆ ਪਰ ਆਪਣੇ ਬੱਚਿਆਂ ਲਈ ਕੁਝ ਕਰਨ ਦੀ ਤਾਂਘ ਵਿੱਚ ਡੇਰਾ-ਡੰਡਾ ਪੁੱਟ ਕੇ ਕੈਨੇਡਾ ਪਹੁੰਚੇ ਹਾਂ। ਭਾਰਤੀ ਮੂਲ ਦੇ ਕੈਨੇਡਾ ਵਾਸੀ ਲੋਕਾਂ ਤੋਂ ਉਪਰੋਕਤ ਜਹੀਆਂ ਗੱਲਾਂ ਜ਼ਿਆਦਾ ਸੁਣਨ ਨੂੰ ਮਿਲਦੀਆਂ ਹਨ। ਲੱਗਦਾ ਹੁੰਦਾ ਹੈ ਕਿ ਉਹ ਆਪਣੇ ਅਧੂਰੇ ਰਹਿ ਗਏ ਸੁਪਨੇ ਆਪਣੇ ਬੱਚਿਆਂ ਰਾਹੀਂ ਪੂਰੇ ਹੋਏ ਦੇਖਣਾ ਲੋਚਦੇ ਹਨ। ਇਸ ਕਰਕੇ ਹੀ ਉਹ ਦਿਨ-ਰਾਤ 'ਟੁੱਟ-ਟੁੱਟ' ਕੇ ਮਰਦੇ ਹਨ। ਘਰੋਂ ਫੈਕਟਰੀ ਅਤੇ ਫੈਕਟਰੀ ਤੋਂ ਘਰ ਜਿਹਾ ਜੀਵਨ ਬਿਤਾਈ ਜਾਂਦੇ ਰਹਿੰਦੇ ਹਨ। ਮਸ਼ੀਨਾਂ ...
Read Full Story


ਅਮਰੀਕਾ ਦੀ ਜਾਣ ਦੀ ਬਜਾਏ ਪਹੁੰਚਾ 'ਤਾ ਇਕਵਾਡੋਰ ਦੀ ਜੇਲ੍ਹ 'ਚ

ਮਾਛੀਵਾੜਾ ਸਾਹਿਬ, (ਸ.ਸ.ਪਾਰ ਬਿਉਰੋ)-ਵਿਦੇਸ਼ ਜਾ ਕੇ ਰੁਜ਼ਗਾਰ ਪ੍ਰਾਪਤ ਕਰਨ ਦੀ ਚਾਹਤ ਵਿਚ ਨੇੜਲੇ ਪਿੰਡ ਗੜ੍ਹੀ ਤਰਖਾਣਾਂ ਦੀ ਪੰਜਾਬਣ ਮੁਟਿਆਰ ਹਰਦੀਪ ਕੌਰ ਜੋ ਕਿ ਟਰੈਵਲ ਏਜੰਟਾਂ ਦੀ ਧੋਖਾਦੇਹੀ ਦਾ ਸ਼ਿਕਾਰ ਹੋ ਕੇ ਅਮਰੀਕਾ ਜਾਣ ਦੀ ਜਗ੍ਹਾ ਇਕਵਾਡੋਰ ਦੀ ਜੇਲ ਵਿਚ ਪਹੁੰਚ ਗਈ, ਅੱਜ ਕਈ ਦੇਸ਼ਾਂ ਵਿਚ ਰੁਲਦੀ ਫਿਰਦੀ ਖਾਲੀ ਪੱਲਾ ਝਾੜ ਕੇ ਵਾਪਸ ਆਪਣੇ ਘਰ ਪਰਤ ਆਈ ਹੈ। ਚਾਰ ਮਹੀਨੇ ੧੨ ਦਿਨ ਵਿਦੇਸ਼ਾਂ ਵਿਚ ਦਰ-ਦਰ ਦੀਆਂ ਠੋਕਰਾਂ ਖਾਂਦੀ ਹਰਦੀਪ ਕੌਰ ਨੇ ਅੱਜ ਆਪਣੇ ਗ੍ਰਹਿ ਪਿੰਡ ਗੜ੍ਹੀ ਤਰਖਾਣਾਂ ਵਿਖੇ ਪੱਤਰਕਾਰਾਂ ਨੂੰ ਆਪਣੀ ਦੁਖਭਰੀ ਵਿੱਥਿਆ ਸੁਣਾਉਂਦੇ ਹੋਏ ਦੱਸਿਆ ਕਿ ਪਟਿਆਲਾ ਦੀ ਇਕ ਏਜੰਟ ਇਸ਼ਪ੍ਰੀਤ ਕੌਰ ਤੇ ਉਸਦੇ ਭਰਾ ਕਮਲ ਨੇ ਉਸਨੂੰ ਵਿਦੇਸ਼ ਜਾ ਕੇ ਡਾਲਰ ਕਮਾਉਣ ਦੇ ਸੁਪਨੇ ਦਿਖਾਏ ਜਿਸਦੇ ਝਾਂਸੇ ਵਿਚ ਆ ਕੇ ਉਸਨੇ ਆਪਣੇ ਮਾਪਿਆਂ ਦੀ ...
Read Full Story


1