HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਸਾਲ"
 
ਸ਼ਹੀਦੀ ਸਾਹਿਬਜ਼ਾਦਿਆਂ ਦੀ - ਇਕ ਅਦੁਤੀ ਮਿਸਾਲ

ਸਿੱਖ ਧਰਮ ਦੇ ਇਤਿਹਾਸ ਉਪਰ ਨਜ਼ਰ ਪਾਈ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ। ਸਿੱਖ ਕੌਮ ਨੂੰ ਭਖਦੀ ਭੱਠੀ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ । ਮੌਤ ਦਾ ਹਰ ਸੰਭਵ ਢੰਗ ਸਮੇਂ ਦੇ ਹੁਕਮਰਾਨਾਂ ਵਲੋਂ ਇਸ ਕੌਮ ਉਪਰ ਅਜਮਾਇਆ ਗਿਆ ਹੈ, ਫਿਰ ਵੀ ਇਹ ਕੌਮ ਹਮੇਸ਼ਾਂ ਚੜਦੀ ਕਲਾ ਵਿਚ ਰਹੀ ਹੈ । ਢੁਕਵੀਂ ਜੀਵਨ ਜਾਂਚ ਵਿਚ ਵਿਚਰਦੀ ਹੋਈ ਇਹ ਕੌਮ, ਸੱਚ ਅਤੇ ਹੱਕ ਦਾ ਜਜ਼ਬਾ ਸੰਭਾਲਦੀ ਹੋਈ ਅਣਖ ਨਾਲ ਜੀਵਨ ਬਿਤਾ ਰਹੀ ਹੈ ਅਤੇ ਸਮੇਂ ਨਾਲ ਕਦਮ ਮਿਲਾ ਕੇ ਅੱਗੇ ਅਤੇ ਹੋਰ ਅੱਗੇ ਵਧ ਰਹੀ ਹੈ । ਇਸ ਜੁਝਾਰੂ ਕੌਮ ਦਾ ਸਾਰਾ ਇਤਿਹਾਸ ਹੀ ਖੂਨ ਨਾਲ ਲੱਥ ਪੱਥ ਹੈ। ਪੰਜਵੇਂ ਪਾਤਸ਼ਾਹ ਦੀ ਕੁਰਬਾਨੀ ਇਕ ਮਿਸਾਲ ਹੈ ਉਨ੍ਹਾਂ ਨੇ ਤੱਤੀ ਤਵੀ ਦੇ ਉਪਰ ਬੈਠ ਕੇ ਉਸ ਅਕਾਲ ਪੁਰਖ ਦਾ ਭਾਣਾ ਮਿਠਾ ਕਰ ਕੇ ਮੰਨਿਆ ਸੀ ਅਤੇ ਮੁਖ ਤੋਂ ਉਚਾਰਿਆ ਸੀ 'ਤੇਰਾ ਭਾਣਾ ...
Read Full Story


ਬੇਮਿਸਾਲ ਹੈ ਜੈਤੇਗ ਸਿੰਘ ਅਨੰਤ ਵਲੋਂ ਸੰਪਾਦਿਤ ਪੁਸਤਕ ਗ਼ਦਰ ਲਹਿਰ ਦੀ ਕਹਾਣੀ

ਮਨੁੱਖੀ ਫਿਤਰਤ ਹੈ ਕਿ ਉਹ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਕੋਸਿਸ਼ ਕਰਦਾ ਹੈ। ਪਰੰਤੂ ਜਿਹੜੇ ਭਾਰਤੀ ਖਾਸ ਤੌਰ ਤੇ ਪੰਜਾਬੀ ਵਿਦੇਸ਼ਾਂ ਵਿਚ ਪਰਵਾਸ ਕਰ ਗਏ ਹਨ ਉਹਨਾਂ ਦੀਆਂ ਆਪਣੀਆਂ ਰੋਜ਼ਗਾਰ ਦੀਆਂ ਮਜ਼ਬੂਰੀਆਂ ਅਤੇ ਪ੍ਰਸਥਿਤੀਆਂ ਹੁੰਦੀਆਂ ਹਨ। ਜਿਨ੍ਹਾਂ ਕਰਕੇ ਉਹ ਆਪਣੇ ਵਿਰਸੇ ਦੀ ਉਤਨੀ ਸ਼ਿੱਦਤ ਨਾਲ ਸੰਭਾਲ ਨਹੀਂ ਕਰ ਸਕਦੇ । ਫਿਰ ਵੀ ਉਹਨਾਂ ਵਿਚੋਂ ਬਹੁਤਿਆਂ ਦੇ ਮਨਾਂ ਵਿਚ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦੀ ਪਰਬਲ ਇੱਛਾ ਤੜਪਾਉਂਦੀ ਰਹਿੰਦੀ ਹੈ ਪਰੰਤੂ ਹਾਲਾਤ ਉਹਨਾਂ ਨੂੰ ਆਪਣੇ ਵਿਰਸੇ ਦੀ ਪੈਰਵਾਈ ਕਰਨ ਦੀ ਜਾਂ ਇਜ਼ਾਜਤ ਨਹੀਂ ਦਿੰਦੇ ਜਾਂ ਫਿਰ ਉਹ ਬੇਬਸ ਹੋ ਕੇ ਅਵੇਸਲੇ ਹੋ ਜਾਂਦੇ ਹਨ ਜਾਂ ਉਹਨਾਂ ਕੋਲ ਵਸੀਲੇ ਨਹੀਂ ਹੁੰਦੇ ਕਿ ਉਹ ਅਜਿਹਾ ਕਰ ਸਕਣ। ਅਜਿਹੇ ਪਰਵਾਸੀਆਂ ਵਿਚ ਪੰਜਾਬ ਪੰਜਾਬੀ ਵਿਰਾਸਤ ਭਾਸ਼ਾ ਸਾਹਿਤ ਸਭਿਆਚਾਰ ਅਤੇ ...
Read Full Story


ਕੈਨੇਡਾ ਵਿੱਚ ਹੁਣ ਦੋ ਸਾਲ ਦੇ ਵਰਕ ਪਰਮਿਟ ਮਿਲਣਗੇ

ਵੈਨਕੂਵਰ (ਸ.ਸ.ਪਾਰ ਬਿਉਰੋ) ਕੈਨੇਡਾ ਸਰਕਾਰ ਨੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵਪਾਰਕ ਘਰਾਣਿਆਂ ਵੱਲੋਂ ਸੱਦਣ 'ਤੇ ਨਵੇਂ ਹੁਕਮ ਜਾਰੀ ਕੀਤੇ ਹਨ। ਇਮੀਗਰੇਸ਼ਨ ਮੰਤਰੀ ਕਰਿਸ ਅਲੈਗਜ਼ੈਂਡਰ ਅਤੇ ਰੁਜ਼ਗਾਰ ਮੰਤਰੀ ਜੇਸਨ ਕੈਨੀ ਨੇ ਦੱਸਿਆ ਕਿ ਫਾਸਟ ਫੂਡ ਵਾਲਿਆਂ ਉਤੇ ਇਸ ਬਾਰੇ ਕੁਝ ਮਹੀਨੇ ਪਹਿਲਾਂ ਲਾਈ ਗਈ ਪਾਬੰਦੀ ਹਟਾ ਲਈ ਗਈ ਹੈ, ਪਰ ਹੁਣ ਕੁਝ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਹੁਣ ਵਪਾਰਕ ਅਦਾਰੇ ਘੱਟ ਤਨਖ਼ਾਹ ਦੇ ਲਾਲਚ ਨਾਲ ਕਿਸੇ ਵਿਦੇਸ਼ੀ ਕਾਮੇ ਨੂੰ ਨਹੀ ਸੱਦ ਸਕਣਗੇ। ਸੱਦੇ ਜਾਣ ਵਾਲੇ ਕਾਮਿਆਂ ਨੂੰ ਹੁਣ ਪਹਿਲਾਂ ਦੇ ਚਾਰ ਸਾਲਾਂ ਦੀ ਬਜਾਏ ਸਿਰਫ਼ ਦੋ ਸਾਲਾਂ ਦਾ ਵਰਕ ਪਰਮਿਟ ਜਾਰੀ ਕੀਤਾ ਜਾਏਗਾ ਤੇ ਉਹ ਉਦੋਂ ਤੱਕ ਹੀ ਕੈਨੇਡਾ ਵਿੱਚ ਰਹਿ ਸਕਣਗੇ। ਸਰਕਾਰ ਵੱਲੋਂ ਵਪਾਰਕ ਅਦਾਰਿਆਂ ਦੀ ਇਸ ਬਾਰੇ ਜਾਂਚ ਲਗਾਤਾਰ ਕੀਤੇ ਜਾਣ ਦੀ ਵਿਵਸਥਾ ...
Read Full Story


ਆਸਟ੍ਰੇਲੀਆ ਇਕ ਸਾਲ 'ਚ ਸੱਦੇਗਾ ਦੋ ਲੱਖ ਵਿਦੇਸ਼ੀ ਕਾਮੇ

ਸਿਡਨੀ (ਸ.ਸ.ਪਾਰ ਬਿਉਰੋ) ਆਸਟ੍ਰੇਲੀਆ ਸਰਕਾਰ ਦੇਸ਼ ਅੰਦਰ ਆਪਣੀਆਂ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਵਿਦੇਸ਼ਾਂ ਤੋਂ ਵੱਡੇ ਪੱਧਰ 'ਤੇ ਕਾਮੇ ਸੱਦੇਗਾ। ਸਰਕਾਰ ਨੇ ਆਪਣੇ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਦਾ ਬਾਕਾਇਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਆਉਂਦੇ ਇਕ ਵਰ੍ਹੇ ਵਿੱਚ ਕਰੀਬ ਦੋ ਲੱਖ ਲੋਕਾਂ ਨੂੰ ਪੱਕੇ ਵੀਜ਼ੇ ਦਿੰਦਿਆਂ ਵਿਦੇਸ਼ਾਂ ਤੋਂ ਸੱਦੇਗਾ। ਓਧਰ ਵੀਜ਼ਾ ਕਾਨੂੰਨਾਂ ਦੇ ਮਾਹਿਰਾਂ ਨੇ ਇਸ ਨੂੰ ਇਕ ਚੰਗਾ ਕਦਮ ਮੰਨਦਿਆਂ ਸਰਕਾਰ ਨੂੰ ਆਪਣੀ ਆਵਾਸ ਨੀਤੀ ਹੋਰ ਸਰਲ ਕਰਨ ਦੀ ਮੰਗ ਕੀਤੀ ਹੈ। ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਦੇ ਮੰਤਰੀ ਸਕੌਟ ਮੋਰੀਸਨ ਨੇ ਦੱਸਿਆ ਕਿ ਮੌਜੂਦਾ ਸਥਿਤੀ ਅਨੁਸਾਰ ਆਸਟ੍ਰੇਲੀਆ ਨੂੰ ਵੱਖ-ਵੱਖ ਖੇਤਰਾਂ ਵਿੱਚ ਕਾਮਿਆਂ ਦੀ ਜ਼ਰੂਰਤ ਹੈ। ਸਰਕਾਰ ਆਪਣੇ ਵਿੱਤੀ ...
Read Full Story


ਫੇਸਬੁੱਕ ਦੇ ਮਾਲਕ ਦੀ ੧ ਸਾਲ ਦੀ ਕਮਾਈ ਦੇਖ ਤੁਸੀਂ ਹੈਰਾਨ ਹੋ ਜਾਵੋਗੇ

ਨਿਊਯਾਰਕ- ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਦੇ ਸ਼ੇਅਰਾਂ 'ਚ ਭਾਰੀ ਤੇਜ਼ੀ ਨਾਲ ਕੰਪਨੀ ਦੇ ਮਾਲਕ ਦੀ ਸੰਪਤੀ ੨ ਸਾਲ ਤੋਂ ਘੱਟ ਸਮੇਂ ਦੌਰਾਨ ੧੫ ਅਰਬ ਡਾਲਰ (ਕਰੀਬ ੯ ਖਰਬ ੨੬ ਅਰਬ ੨੫ ਕਰੋੜ ਰੁਪਏ) ਹੋ ਗਈ। ਜ਼ੁਕਰਬਰਗ ਦੀ ਸੰਪਤੀ ਵਧ ਕੇ ੩੩ ਅਰਬ ਡਾਲਰ (ਤਕਰੀਬਨ ੨੦ ਖਰਬ ੩੭ ਅਰਬ ੭੫ ਕਰੋੜ ਰੁਪਏ) ਹੋ ਗਈ ਜਦੋਂਕਿ ਕੰਪਨੀ ਦੇ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਹੋਣ ਦੇ ਸਮੇਂ ੧੮ ਮਈ, ੨੦੧੨ ਨੂੰ ਉਨ੍ਹਾਂ ਦੀ ਸੰਪਤੀ ੧੮ ਅਰਬ ਡਾਲਰ ਸੀ। ਕੰਪਨੀ ਨੂੰ ਮੋਬਾਈਲ ਪਲੇਟਫਾਰਮ ਨਾਲ ਹੋਣ ਵਾਲੀ ਆਮਦਨੀ ਨੂੰ ਮੁੱਖ ਰੱਖਦਿਆਂ ਹੋਇਆ ਫੇਸਬੁੱਕ ਦੇ ਸ਼ੇਅਰਾਂ 'ਚ ਨਿਵੇਸ਼ਕਾਂ ਦੀ ਦਿਲਚਸਪੀ ਕਾਰਨ ਅਜਿਹਾ ਸੰਭਵ ਹੋਇਆ ਹੈ। ਸ਼ੇਅਰ ਬਾਜ਼ਾਰ 'ਚ ਆਉਣ ਦੇ ੨ ਸਾਲ ਬਾਅਦ ਫੇਸਬੁੱਕ ਦੇ ਸ਼ੇਅਰ ਦੀ ਕੀਮਤ ੮ ਫਰਵਰੀ ਨੂੰ ੮੦ ਫੀਸਦੀ ਵਧ ਕੇ ੬੮.੪੬ ਡਾਲਰ ਪ੍ਰਤੀ ਸ਼ੇਅਰ ਹੋ ਗਈ, ਜੋ ਨਾਸਡੈਕ 'ਚ ਸੂਚੀਬੱਧ ...
Read Full Story


ਜਦੋਂ ਪਿਆਰ ਦੇ ਇਜ਼ਹਾਰ ਨੂੰ ਵੀਜ਼ੇ ਦਾ ਸ਼ਗਨ ਨਾ ਪੈ ਸਕਿਆ

ਮੁੰਡੇ ਬਲਵਿੰਦਰ ਸਿੰਘ ਦਾ ੫੯ ਸਾਲਾ ਗੋਰੀ ਗਲੇਲਿਨ ਕੈਸਲ ਦੇ ਨਾਲ ਕੀਤੇ ਪਿਆਰ ਦਾ ਇਜ਼ਹਾਰ ਉਸ ਸਮੇਂ ਸਰਕਾਰੀ ਮੋਹਰ ਲੱਗਣ ਤੋਂ ਵਾਂਝਾ ਰਹਿ ਜਦੋਂ ਉਸਨੂੰ ਵੀਜ਼ੇ ਦਾ ਸ਼ਗਨ ਨਾ ਪੈ ਸਕਿਆ। ਦੇਸ਼ ਦਾ ਇਮੀਗ੍ਰੇਸ਼ਨ ਵਿਭਾਗ ਇਸ ਜੋੜੇ ਦੇ ਵਿਆਹ ਵੇਲੇ ਆ ਰਹੇ ਲਗਪਗ ੪੦ ਸਾਲ ਦੇ ਉਮਰ ਵਕਫੇ ਨੂੰ ਲੈ ਕੇ ਤਸੱਲੀ ਮਹਿਸੂਸ ਨਹੀਂ ਕਰ ਰਿਹਾ ਅਤੇ ਇਸ ਪੰਜਾਬੀ ਮੁੰਡੇ ਨੂੰ ਕੰਮ ਵੀਜ਼ਾ ਵਧਾਉਣ ਤੋਂ ਨਾਂਹ ਕਰ ਦਿੱਤੀ ਹੈ। ਇਸ ਜੋੜੇ ਨੇ ਪਿਛਲੇ ਸਾਲ ਪਾਰਟਨਰਸ਼ਿੱਪ ਸ਼੍ਰੋਣੀ ਅਧੀਨ ਇਮੀਗ੍ਰੇਸ਼ਨ ਤੱਕ ਆਪਣੀ ਪਹੁੰਚ ਬਣਾਈ ਹੋਈ ਸੀ। ਬਲਵਿੰਦਰ ਸਿੰਘ ਦੇ ਇਮੀਗ੍ਰੇਸ਼ਨ ਸਲਾਹਕਾਰ ਨੇ ਕੇਸ ਆਫਿਸਰ ਦੇ ਇਸ ਫੈਸਲੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਵੀਜ਼ੇ ਤੋਂ ਨਾਂਹ ਕਰਨ ਵੇਲੇ ਉਮਰ, ਸਭਿਆਚਾਰ ਅਤੇ ਧਾਰਮਿਕ ਉਤੇ ਭਿੰਨ ਭੇਦ ਕੀਤਾ ਗਿਆ ਹੈ। ਇਸ ਦੇ ਉਲਟ ...
Read Full Story


ਕੈਨੇਡਾ ਦੇ ਚੰਡੀਗੜ੍ਹ ਦਫਤਰ ਤੋਂ ਵੀਜ਼ਾ ਦੇਣ ਦੀ ਦਰ ੮ ਸਾਲਾਂ ਚ ਤਿੰਨ ਗੁਣਾ ਵਧੀ : ਜੈਸਨ ਕੈਨੀ

ਅੰਮ੍ਰਿਤਸਰ (ਸ.ਸ.ਪਾਰ ਬਿਉਰੋ) ਕੈਨੇਡਾ ਦੇ ਚੰਡੀਗੜ੍ਹ ਵਿਚਲੇ ਦਫਤਰ ਵਲੋਂ ਜਾਰੀ ਕੀਤੇ ਵਿਜ਼ਟਰ ਵੀਜ਼ਿਆਂ ਨੂੰ ੨੦੧੨ ਵਿਚ ਰਿਕਾਰਡ ਤੋੜ ਜਾਰੀ ਕੀਤਾ ਗਿਆ ਜਿਸ ਦਾ ਸਿੱਧਾ ਫਾਇਦਾ ਪੰਜਾਬ ਨੂੰ ਹੋਇਆ ਹੈ। ਇਹ ਵਿਚਾਰ ਕੈਨੇਡਾ ਦੇ ਸਿਟੀਜ਼ਨਸ਼ਿਪ, ਇਮੀਗ੍ਰੇਸ਼ਨ ਅਤੇ ਮਲਟੀਕਲਚਰਲ ਮਨਿਸਟਰ ਜੈਸਨ ਕੈਨੀ ਵਲੋਂ ਹਾਲ ਹੀ ਵਿਚ ਆਪਣੀ ਅੰਮ੍ਰਿਤਸਰ ਦੀ ਫੇਰੀ ਦੌਰਾਨ ਕਹੇ ਗਏ। ਇਮੀਗ੍ਰੇਸ਼ਨ ਮੰਤਰੀ ਨੇ ਇੱਕ ਟੈਲੀ ਕਾਨਫਰੰਸ ਉਪਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਕੈਨੇਡਾ (ਸੀ ਆਈ ਸੀ) ਦੇ ਚੰਡੀਗੜ੍ਹ ਵਿਚਲੇ ਦਫਤਰ ਵਲੋਂ ਆਪਣੇ ਮਿਸ਼ਨ ਇੰਨ ਇੰਡੀਆ ਦੌਰਾਨ ਭਾਰਤ ਦੇ ਸੂਬੇ ਪੰਜਾਬ ਦੇ ਲੋਕਾਂ ਨੂੰ ਲਗਭਗ ੧੭,੬੦੮ ਵੀਜ਼ੇ ਦੇ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਜੋ ਲਗਭਗ ੨੦੦੫ ਤੋਂ ਹੁਣ ਤਕ ਦਿੱਤੇ ਗਏ ਵੀਜ਼ਿਆਂ ...
Read Full Story


ਜਦੋਂ ਹੰਸਾਲੀ ਵਾਲੇ ਸੰਤਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ

'ਤੁਸੀਂ ਹੰਸਾਲੀ ਕਾਲਜ ਜਾ ਕੇ ਪੜਤਾਲ ਕਰੋ ਕਿ ਉਸ ਕਾਲਜ ਵਿੱਚ ਅੰਗਰੇਜ਼ੀ ਦਾ ਇਲੈਕਟਿਵ ਵਿਸ਼ਾ ਦਿੱਤਾ ਜਾ ਸਕਦਾ ਹੈ ਕਿ ਨਹੀਂ।' ਇਸ ਕਿਸਮ ਦੀ ਇਬਾਰਤ ਵਾਲੀ ਇੱਕ ਚਿੱਠੀ ਮੈਨੂੰ ਪੰਜਾਬੀ ਯੂਨੀਵਰਸਿਟੀ ਦੇ ਕਾਲਜਾਂ ਦੇ ਡੀਨ ਵੱਲੋਂ ਪ੍ਰਾਪਤ ਹੁੰਦੀ ਹੈ। ਮੈਂ ਇਸ ਸਬੰਧੀ ਹੰਸਾਲੀ ਕਾਲਜ ਨੂੰ ਫ਼ੋਨ ਕਰਦਾ ਹਾਂ ਤਾਂ ਜਵਾਬ ਮਿਲਦਾ ਹੈ: 'ਅਜੇ ਤਾਂ ਬਹੁਤ ਠੰਡ ਹੈ ਮਹੀਨਾ ਕੁ ਠਹਿਰ ਕੇ ਆ ਜਾਓ।' ਕੋਈ ਪ੍ਰਬੰਧਕ ਕਮੇਟੀ ਦਾ ਅਹੁਦੇਦਾਰ ਅਜਿਹਾ ਜਵਾਬ ਦੇ ਰਿਹਾ ਹੈ। ਮੈਂ ਹੈਰਾਨ ਹੁੰਦਾ ਹਾਂ ਕਿ ਆਮ ਤੌਰ 'ਤੇ ਕਾਲਜਾਂ ਵਾਲੇ ਖ਼ੁਦ ਬੁਲਾਉਂਦੇ ਹਨ ਕਿ ਜਲਦੀ ਆਓ ਅਤੇ ਪੜਤਾਲ ਕਰ ਕੇ ਰਿਪੋਰਟ ਦਿਓ ਤਾਂ ਕਿ ਜਲਦੀ ਤੋਂ ਜਲਦੀ ਵਿਸ਼ੇ ਨੂੰ ਲਾਗੂ ਕੀਤਾ ਜਾ ਸਕੇ। ਪ੍ਰਬੰਧਕ ਦੇ ਮੂੰਹੋਂ ਜਵਾਬ ਸੁਣ ਕੇ ਮੈਨੂੰ ਹੈਰਾਨੀ ਵੀ ਹੁੰਦੀ ਹੈ ਅਤੇ ਮੇਰੀ ਹਉਮੈ ਨੂੰ ਵੀ ਥੋੜ੍ਹੀ ਸੱਟ ...
Read Full Story


ਪੰਦਰਾਂ ਤੋਂ ਚੱਵੀ ਸਾਲ ਦੀ ਉਮਰ ਦਾ ਸੱਚ

ਨੌਜਵਾਨਾਂ ਨਾਲ ਅਨੇਕ ਵਿਸ਼ਿਆਂ ਤੇ ਗੱਲ ਹੋਈ ਹੈ। ਇਹ ਇੱਕ ਚੰਗਾ ਸਾਰਥਕ ਉਪਰਾਲਾ ਹੈ। ਨੌਜਵਾਨਾਂ ਵਿੱਚ ਵੱਧ ਰਿਹਾ ਨਸ਼ਾ, ਉਨ੍ਹਾਂ ਵਿੱਚ ਵੱਧ ਰਿਹਾ ਸੈਕਸ ਪ੍ਰਤੀ ਰੁਝਾਨ ਤੇ ਫਿਰ ਉਸ ਨਾਲ ਜੁੜੀਆਂ ਏਡਜ਼ ਵਰਗੀਆਂ ਬਿਮਾਰੀਆਂ ਨੂੰ ਲੈ ਕੇ ਮੈਨੂੰ ਕੁੱਝ ਕਾਰਜ ਕਰਨ ਦਾ ਮੌਕਾ ਮਿਲਿਆ ਹੈ। ਇਹ ਨਿਸ਼ਚਿਤ ਹੀ ਚਿੰਤਾ ਦੇ ਵਿਸ਼ੇ ਹਨ, ਕਿਉਂ ਜੋ ਕਿਸੇ ਦੇਸ਼ ਅਤੇ ਸਮਾਜ ਦਾ ਸਰਮਾਇਆ ਨੌਜਵਾਨ ਅਗਰ ਇਸ ਦਿਸ਼ਾ ਵਿੱਚ ਜਾਂਦਾ ਹੈ ਤਾਂ ਜਰੂਰ ਹੀ ਇਹ ਸਾਨੂੰ ਝਿੰਜੋੜਦਾ ਹੈ। ਇਸ ਪਰਿਪੇਖ ਤੋਂ ਚਰਚਾ ਵਿੱਚ ਸ਼ਾਮਿਲ ਅਤੇ ਚਰਚਾ ਦੌਰਾਨ ਆਏ ਕੁੱਝ ਸਵਾਲਾਂ ਦੇ ਮੱਦੇ ਨਜ਼ਰ ਕੁੱਝ ਹੋਰ ਗੱਲਾਂ ਜੋੜਨਾ ਚਾਹੁੰਦਾ ਹਾਂ। ਚਰਚਾ ਵਿੱਚ ਕੁੱਝ ਨੌਜਵਾਨਾਂ ਕੋਲ, ਨੌਜਵਾਨਾਂ ਬਾਰੇ ਸਵਾਲ ਲੈ ਕੇ ਰੂਬਰੂ ਹੋਇਆ ਗਿਆ ਹੈ, ਇਹ ਨਿਸ਼ਚਿਤ ਹੀ ਉਨ੍ਹਾਂ ਨੇ ਆਪਣੇ ਅਤੇ ਆਪਣੇ ਵਰਗੇ ...
Read Full Story


ਕੈਨੇਡਾ ਵੱਲੋਂ ਪਰਵਾਸੀਆਂ ਦੇ ਬਾਬਿਆਂ-ਦਾਦਿਆਂ ਦੀਆਂ ਵੀਜ਼ਾ ਅਰਜ਼ੀਆਂ ਲੈਣ 'ਤੇ ਦੋ ਸਾਲਾਂ ਦੀ ਰੋਕ

ਮਿਸੀਸਾਗਾ ਸ.ਸ.ਪਾਰ ਬਿਉਰੋ) : ਕੈਨੇਡਾ ਸਰਕਾਰ ਨੇ ਪਰਵਾਸੀਆਂ ਦੇ ਬਾਬਿਆਂ-ਦਾਦਿਆਂ ਦੀਆਂ ਵੀਜ਼ਾ ਅਰਜ਼ੀਆਂ ਲੈਣ ਉਤੇ ਦੋ ਸਾਲਾਂ ਦੀ ਰੋਕ ਲਾ ਦਿੱਤੀ ਹੈ ਅਤੇ ਇਹ ਹੁਕਮ ਤੁਰੰਤ ਲਾਗੂ ਵੀ ਹੋ ਗਏ ਹਨ। ਇਸ ਦਾ ਭਾਵ ਇਹ ਹੋਇਆ ਕਿ ਜਿਹੜੇ ਪ੍ਰਵਾਸੀ ਕਾਮਿਆਂ/ਕੈਨੇਡੀਅਨ ਨਾਗਰਿਕਾਂ ਦੇ ਬਾਬੇ ਜਾਂ ਦਾਦੇ ਕੈਨੇਡਾ ਆਉਣ ਦੇ ਚਾਹਵਾਨ ਹਨ, ਉਹ ਹੋਣ ਦੋ ਸਾਲਾਂ ਤੋਂ ਬਾਅਦ ਹੀ ਆਪਣੀਆਂ ਅਰਜ਼ੀਆਂ ਦੇ ਸਕਣਗੇ ਅਤੇ ਤਦ ਤੱਕ ਪਿਛਲੀਆਂ ਅਰਜ਼ੀਆਂ ਦੇ ਬੈਕਲਾੱਗ ਨਿਬੇੜੇ ਜਾਣਗੇ। ਇਹ ਐਲਾਨ ਅੱਜ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ੍ਰੀ ਜੈਸਨ ਕੈਨੀ ਨੇ ਕੀਤਾ ਹੈ। ਯਕੀਨੀ ਤੌਰ 'ਤੇ ਸ੍ਰੀ ਕੈਨੀ ਦੇ ਇਸ ਐਲਾਨ ਦਾ ਪ੍ਰਵਾਸੀਆਂ ਤੇ ਵਿਰੋਧੀ ਪਾਰਟੀਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਅਜਿਹੇ ਵਿਰੋਧ ਦਾ ਅਨੁਮਾਨ ਲਾਉਂਦਿਆਂ ਸ੍ਰੀ ਕੈਨੀ ਨੇ ਪਹਿਲਾਂ ਹੀ ਇਸ ਦਾ ...
Read Full Story


ਕੈਨੇਡਾ ਵਿੱਚ ਵਿਆਹ ਕਰਵਾ ਕੇ ਆਉਣ ਵਾਲੇ ਹੁਣ ਦੋ ਸਾਲ ਪੱਕੇ ਨਹੀਂ ਹੋ ਸਕਣਗੇ

ਦੋ ਸਾਲ ਤੱਕ ਕਨੇਡੀਅਨ ਸਾਥੀਆਂ ਵਲੋਂ ਆਪਣੇ ਬਾਹਰਲੇ ਦੇਸ਼ਾਂ ਤੋਂ ਵਿਆਹ ਕਰਵਾ ਕੇ ਲਿਆਂਦੇ ਜੀਵਨ ਸਾਥੀਆਂ ਦੇ ਜੇ ਉਹ ਚਾਹੁਣ ਤਾਂ ਨੱਕ 'ਚ ਨਕੇਲ ਪਾ ਕੇ ਰੱਖਣ ਵਾਲਾ ਸਲੂਕ ਪਰਦੇ ਪਿੱਛੇ ਕਰਕੇ ਵੀ ਚੂੰ ਤੱਕ ਨਹੀਂ ਕਰਨ ਦੇਣਗੇ ।ਬੇਸ਼ੱਕ ਕਨੇਡੀਅਨ ਕਾਨੂੰਨ ਇਸ ਦੀ ਆਗਿਆ ਨਹੀਂ ਦਿੰਦਾ ਪਰ ਇਹ ਕੁਝ ਹੋਣ ਤੋਂ ਟਾਲਿਆ ਵੀ ਨਹੀਂ ਜਾ ਸਕਦਾ..ਜਿਕਰਯੋਗ ਹੈ ਕਿ ਇਹ ਕਾਨੂੰਨ ਪਾਸ ਕਰਵਾਉਣ ਵਿੱਚ ਵੱਡਾ ਯੋਗਦਾਨ ਸਿੱਧੇ ਅਸਿੱਧੇ ਤਰੀਕੇ ਪਾਉਣ ਵਾਲੇ ਸਾਰੇ ਸ਼ਖਸ਼ ਹੀ ਆਪਣੀਆਂ ਸਰੀਰਕ ਅਤੈ ਮਾਨਸਿਕ ਕਮਜ਼ੋਰੀਆਂ ਕਾਰਣ ਆਪ ਦੋ ਦੋ ਤਿੰਨ ਤਿੰਨ ਅਸਫਲ਼ ਵਿਆਹ ਕਰਵਾ ਚੁੱਕੇ ਹਨ, ਇਹਨਾਂ ਦੀਆਂ ਬੇਲੋੜਾ ਸਖਤੀਆਂ ਕਾਰਣ ਜਾਂ ਹੱਦੋਂ ਵੱਧ ਸ਼ੱਕ ਕਾਰਣ ਇਹਨਾਂ ਦੇ ਆਪਣੇ ਪਰਿਵਾਰਕ ਰਿਸ਼ਤੇ ਸਿਰੇ ਨਾ ਚੜ੍ਹ ਸਕੇ ਜਿਸ ਦਾ ਨਿੱਜੀ ਫਾਇਦਾ ਲੈਣ ਲਈ ਇਹਨਾਂ ਲੋਕਾਂ ਨੇ ...
Read Full Story


ਜਾਦੂਈ ਗੋਲੀ ਨਾਲ ਮਿਲੇਗੀ ੧੫੦ ਸਾਲ ਦੀ ਉਮਰ!

ਲੰਡਨ (ਸ.ਸ.ਪਾਰ ਬਿਉਰੋ) ਜੇਕਰ ਤੁਸੀਂ ਜਵਾਨ ਰਹਿਣਾ ਚਾਹੁੰਦੇ ਹੋ ਅਤੇ ਲੰਬੀ ਉਮਰ ਜ਼ਿਊਣ ਦੀ ਖਵਾਇਸ਼ ਰੱਖਦੇ ਹੋ ਤਾਂ ਛੇਤੀ ਹੀ ਤੁਹਾਡੀ ਮੁਰਾਦ ਪੂਰੀ ਹੋਣ ਵਾਲੀ ਹੈ। ਵਿਗਿਆਨੀਆਂ ਨੇ ਇਕ ਅਜਿਹੀ ਦਵਾਈ ਬਣਾਉਣ ਲੱਗੇ ਹਨ, ਜੋ ਉਮਰ ਵਧਾਉਣ ਦੀ ਪ੍ਰਕਿਰਿਆ ਨੂੰ ਘੱਟ ਕਰੇਗੀ ਅਤੇ ਤੁਹਾਡੇ ਜੀਵਨ ਦੀ ਉਮਰ ੧੫੦ ਸਾਲ ਤੱਕ ਪਹੁੰਚ ਜਾਵੇਗੀ। ਇਹ ਜਾਦੂਈ ਦਵਾਈ ਕੁਝ ਹੀ ਸਾਲਾਂ ਵਿਚ ਬਾਜ਼ਾਰ ਵਿਚ ਉਪਲੱਬਧ ਹੋ ਜਾਵੇਗੀ। ਵਿਗਿਆਨੀਆਂ ਨੇ ਸਿਡਨੀ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਸਰੀਰ ਨੂੰ ਸਖਤ ਬਣਾਉਣ ਵਾਲੀ ਇਹ ਗੋਲੀ ਵਿਕਸਤ ਹੋਣ ਦੇ ਸ਼ੁਰੂਆਤੀ ਪੜਾਅ ਵਿਚ ਹੈ। ਇਸਦੇ ਖਾਣ ਤੋਂ ਬਾਅਦ ੧੦੦ ਸਾਲ ਤੋਂ ਵੱਧ ਜ਼ਿਊਂਦੇ ਰਹਿਣ ਵਿਚ ਮਦਦ ਮਿਲੇਗੀ। ਨਿਊਸਾਊਥ ਵੇਲਸ ਯੂਨੀਵਰਸਿਟੀ ਵਿਚ ਡੀਨ ਆਫ ਮੈਡੀਕਲ ਦੇ ਪ੍ਰੋ. ਪੀਟਰ ਸਮਿਥ ਨੇ ਢਲ਼ਦੀ ਉਮਰ ਵਿਚ ਖੁਸ਼ ...
Read Full Story


ਬੇਮਿਸਾਲ ਸ਼ਹਾਦਤ ਨਾਲ ਬੇਮਿਸਾਲ ਬੇਇਨਸਾਫ਼ੀ

ਸਿੱਖ ਕੌਮ ਦੀ ਬਦਕਿਸਮਤੀ ਦਾ ਇਸ ਤੋਂ ਵੱਡਾ ਵੀ ਕੋਈ ਸਬੂਤ ਹੋ ਸਕਦਾ ਹੈ ਕਿ ਹਰ ਸਾਲ ਤਕਰੀਬਨ ੪੦-੫੦ ਲੱਖ ਮਨੁੱਖਾਂ ਦੇ ਇਕੱਠਾਂ ਤੋਂ ਬਾਅਦ ਵੀ ਕੌਮ ਦੀ ਡੋਲੇ ਖਾਂਦੀ ਤਕਦੀਰ ਨੂੰ ਸਵਾਰਨ ਵਾਸਤੇ ਕਦੇ ਕੋਈ ਰਣਨੀਤੀ ਹੀ ਸਾਹਮਣੇ ਨਾ ਆਈ ਹੋਵੇ ? ਸਿੱਖੀ ਦੀ ਮੂਲ ਵਿਚਾਰਧਾਰਾ ਤੋਂ ਅਨਜਾਣ ਸ਼ਰਧਾਵਸ ਲੋਕਾਂ ਦੀ ਭੀੜ ਕਿਸੇ ਹੱਦ ਤੱਕ ਕਬੂਲੀ ਜਾਂ ਸਾਲਾਹੀ ਜਾ ਸਕਦੀ ਹੈ ਪਰ ਕੌਮ ਦੇ ਅਖਵਾਉਣ ਵਾਲੇ ਆਗੂਆਂ, ਧਾਰਮਿਕ ਚੌਧਰੀਆਂ ਅਤੇ ਬੁੱਧੀਜੀਵੀ ਵਰਗ ਦੀ ਧਰਮ ਦੇ ਪੱਖ ਤੋਂ ਜਿੰਮੇਵਾਰੀ ਦੀ ਮੌਜੂਦਾ ਕਾਰਗੁਜਾਰੀ ਕਿਸੇ ਤਰ੍ਹਾਂ ਵੀ ਹਜ਼ਮ ਨਹੀਂ ਹੁੰਦੀ। ਵਪਾਰਕ ਕੰਪਨੀਆਂ ਦੀਆਂ ਪ੍ਰਦਰਸ਼ਨੀਆਂ, ਖਿਡੌਣਿਆਂ ਅਤੇ ਔਰਤਾਂ ਦੇ ਹਾਰ ਸ਼ਿੰਗਾਰ ਦੇ ਹਜ਼ਾਰਾਂ ਸਟਾਲ, ਜਗ੍ਹਾ ਜਗ੍ਹਾ ਲੱਗੇ ਲੰਗਰਾਂ ਵਿੱਚੋਂ ਵੰਨ-ਸੁਵੰਨੇ ਪਕਵਾਨਾਂ ਦੀਆਂ ਮੁਕਾਬਲੇਬਾਜ਼ੀ ਦੀਆਂ ...
Read Full Story


ਕੈਨੇਡਾ ਵਿਚ ਪ੍ਰੇਮਿਕਾ ਨੂੰ ਮਾਰਨ ਦੇ ਦੋਸ਼ ਵਿਚ ਨਿੰਦਰਜੀਤ ੧੨ ਸਾਲ ਬਾਅਦ ਅਮਰੀਕਾ 'ਚ ਗ੍ਰਿਫਤਾਰ

ਵੈਨਕੂਵਰ (ਸ.ਸ.ਪਾਰ ਬਿਉਰੋ) ੨੯ ਜਨਵਰੀ ੧੯੯੯ ਨੂੰ ਵੈਨਕੂਵਰ ਵਿਚ ਗੋਲੀ ਮਾਰਕੇ ਕਤਲ ਕੀਤੀ ਕਈ ੧੮ ਸਾਲਾ ਪੂਨਮ ਰੰਧਾਵਾ ਦੇ ਕੇਸ ਵਿਚ ਲਗਭਗ ਬਾਰਾਂ ਸਾਲ ਦੀ ਲੰਮੀ ਜੱਦੋ-ਜਹਿਦ ਮਗਰੋਂ ਸ਼ੱਕੀ ਹਤਿਆਰੇ ਨਿੰਦਰਜੀਤ ਸਿੰਘ ਉਰਫ ਸੂਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵੈਨਕੂਵਰ ਪੁਲਿਸ ਦੇ ਡਿਪਟੀ ਚੀਫ ਵਾਰਨੇ ਲੇਮਕੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਵਿਚ ਭੇਸ ਬਦਲ ਕੇ, ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਰਹਿ ਰਹੇ ਕਥਿਤ ਅਪਰਾਧੀ ਦੀ ਗ੍ਰਿਫਤਾਰੀ ਵੱਡੀ ਸਫਲਤਾ ਹੈ ਤੇ ਨਿੰਦਰਜੀਤ ਸਿੰਘ ਨੂੰ ਛੇਤੀ ਹੀ ਅਮਰੀਕਾ ਵੱਲੋਂ ਕੈਨੇਡਾ ਹਵਾਲੇ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਦੀ ਪਛਾਣ ਉਂਗਲਾਂ ਦੇ ਨਿਸ਼ਾਨ ਤੋਂ ਹੋਈ, ਜਦਕਿ ਬਾਰਾਂ ਵਰ੍ਹੇ ਪਹਿਲਾਂ ਕਲੀਨਸ਼ੇਵ, ਉਕਤ ਵਿਅਕਤੀ ਨੇ ਆਪਣੀ ਦਾੜ੍ਹੀ ਵਧਾ ਕੇ ਅਤੇ ਭਾਰ ਵਿਚ ਕਾਫੀ ਵਾਧਾ ...
Read Full Story


...ਤੇ ਉਹ ਕੈਨੇਡਾ ਵਿੱਚ ਜੰਮਣ ਦੇ ਬਾਵਜੂਦ ਵੀ ਕੈਨੇਡੀਅਨ ਨਾਗਰਿਕ ਨਹੀ?

ਟੋਰਾਂਟੋ, ਕੈਨੇਡਾ ਸਰਕਾਰ ਨੇ ਕੈਨੇਡਾ ਦੇ ਜੰਮਪਲ ਅਤੇ ਕੈਨੇਡੀਅਨ ਪਾਸਪੋਰਟ ਧਾਰਕ ਇੱਕ ੨੧ ਸਾਲਾਂ ਦੇ ਨੋਜਵਾਨ ਨੂੰ ਭਾਰਤ ਵਾਪਿਸ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰ ਦਾ ਕਹਿਣਾ ਹੈ ਕਿ ਸਿਰਫ ਕੈਨੇਡਾ ਵਿੱਚ ਜਨਮ ਲੈਣ ਨਾਲ ਹੀ ਕੋਈ ਕੈਨੇਡੀਅਨ ਨਾਗਰਿਕ ਨਹੀਂ ਬਣ ਜਾਂਦਾ। ਜਿਕਰਯੋਗ ਹੈ ਕਿ ਆਪਣੇ ਆਪ ਵਿੱਚ ਇਸ ਕਿਸਮ ਦਾ ਇਹ ਪਹਿਲਾ ਕੇਸ ਹੈ, ਕਿਉਂਕਿ ਉਕਤ ਵਿਅਕਤੀ ਕੋਲ ਪਾਸਪੋਰਟ ਤਾਂ ਕੈਨੇਡੀਅਨ ਹੈ, ਪਰ ਸਰਕਾਰ ਇਸ ਨੂੰ ਕੈਨੇਡੀਅਨ ਨਾ ਮੰਨ ਕੇ ਭਾਰਤੀ ਕਹਿ ਕੇ ਇਸ ਨੂੰ ਵਾਪਿਸ ਭਾਰਤ ਭੇਜਣ ਦੀ ਤਿਆਰੀ ਕਰ ਰਹੀ ਹੈ। ਦੱਸਣਯੋਗ ਹੈ ਕਿ ਉਕਤ ਨੋਜਵਾਨ ਜਿਸ ਦਾ ਨਾਮ ਦੀਪਨ ਬੁਦਲਾਕੋਟੀ ਹੈ ਤੇਜਿਸਦੇ ਮਾਪੇ ਭਾਰਤੀ ਹਾਈ ਕਮਿਸ਼ਨ ਦੇ ਨਿੱਜੀ ਨੌਕਰਾਂ ਵੱਜੋਂ੧੯੮੫ ਵਿੱਚ ਕੈਨੇਡਾ ਆਏ ਸਨ, ਦਾ ਜਨਮ ੧੯੮੯ ਵਿੱਚ ਓਟਾਵਾ ਦੇ ਗ੍ਰੇਸ ਹਸਪਤਾਲ ਵਿਖੇ ...
Read Full Story


ਆਸਟਰੇਲੀਆ ਆਉਣ ਵਾਲਿਆਂ ਦੀ ਗਿਣਤੀ ਦੋ ਸਾਲ ਵਿੱਚ ਅੱਧੀ ਰਹਿ ਗਈ

ਮੈਲਬਰਨ, ਆਸਟਰੇਲੀਆ ਅੱਜ-ਕੱਲ੍ਹ ਵਿਦੇਸ਼ੀਆਂ ਖਾਸ ਕਰ ਭਾਰਤੀਆਂ ਨੂੰ ਆਕਰਸ਼ਿਤ ਨਹੀਂ ਕਰ ਰਿਹਾ, ਕਿਉਂਕਿ ਦੇਸ਼ ਦੇ ਤਾਜ਼ਾ ਆਂਕੜੇ ਦੱਸਦੇ ਹਨ ਕਿ ਪਿਛਲੇ ਦੋ ਸਾਲਾਂ 'ਚ ਦੇਸ਼ 'ਚ ਆਉਂਦੇ ਲੋਕਾਂ ਦੀ ਗਿਣਤੀ ਲਗਪਗ ਅੱਧੀ ਰਹਿ ਗਈ ਹੈ। ਮੀਡੀਆ ਰਿਪੋਰਟਾਂ 'ਚ ਆਸਟਰੇਲੀਆ ਦੇ ਆਂਕੜਿਆਂ ਸਬੰਧੀ ਬਿਊਰੋ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ੨੦੧੦ 'ਚ ਦੇਸ਼ 'ਚ ਹੋਏ ਪਰਵਾਸ ਦਾ ਆਂਕੜਾ ਸਿਰਫ ੧੭੧,੦੦੦ ਰਹਿ ਗਿਆ ਸੀ, ਜੋ ੨੦੦੮ 'ਚ ੩੧੬,੦੦੦ ਸੀ। ੨੦੦੬ ਦੇ ਅਖੀਰ 'ਚ ਬਿਊਰੋ ਵੱਲੋਂ ਗਿਣਤੀ-ਮਿਣਤੀ ਦੇ ਮਾਪਦੰਡ ਬਦਲਣ ਮਗਰੋਂ ਇਹ ਸਭ ਤੋਂ ਛੋਟੀ ਗਿਣਤੀ ਹੈ। ਰਿਪੋਰਟ 'ਚ ਖੁਲਾਸਾ ਕੀਤਾ ਗਿਆ ਹੈ ਕਿ ਦੇਸ਼ ਦਾ ਆਬਾਦੀ ਵਾਧਾ ੨੦੦੮ ਦੇ ੪੬੭,੩੦੦ ਤੋਂ ੨੦੧੦ 'ਚ ੩੨੫,੫੦੦ ਰਹਿ ਗਿਆ। ਦਸੰਬਰ ਤੋਂ ਛੇ ਮਹੀਨਿਆਂ 'ਚ ਸਾਲ ਦਰ ਸਾਲ ਇਹ ਗਿਰਾਵਟ ੩੭ ਫ਼ੀਸਦੀ ਰਹੀ ਜੋ ੧੨੧੫੦੦ ਤੋਂ ...
Read Full Story


ਹੁਣ ਕੈਨੇਡਾ ਵੱਲੋਂ ਵੀ ੧੦ ਸਾਲਾ ਬਹੁਮੰਤਵੀ ਵੀਜ਼ਾ

ਟੋਰਾਂਟੋ: ਕੈਨੇਡਾ ਨੇ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਨਵਾਂ ਮੋੜ ਦਿੰਦੇ ਹੋਏ ਨਵੀਂ ਵੀਜ਼ਾ ਪ੍ਰਣਾਲੀ ਦਾ ਐਲਾਨ ਕੀਤਾ ਹੈ ਜਿਸ ਤਹਿਤ ਭਾਰਤੀ ਆਪਣੇ ੧੦ ਸਾਲਾ ਵੀਜ਼ਾ ਤਹਿਤ ਕਈ ਵਾਰ ਇਸ ਦੇਸ਼ ਦੀ ਯਾਤਰਾ ਕਰ ਸਕਦੇ ਹਨ।ਇਥੇ ਚਲ ਰਹੇ ਦੋ ਦਿਨਾਂ ਪ੍ਰਵਾਸੀ ਭਾਰਤੀ ਦਿਵਸ ਕੈਨੇਡਾ-੨੦੧੧ ਦੌਰਾਨ ਭਾਰਤ ਸਰਕਾਰ ਦੇ ਉੱਚ ਪੱਧਰੀ ਪ੍ਰਤੀਨਿਧੀਆਂ ਅਤੇ ਭਾਰਤੀ ਉਦਯੋਗ ਭਾਈਚਾਰੇ ਨਾਲ ਸਮਾਪਤ ਹੋਈ ਇਕ ਮੀਟਿੰਗ ਪਿੱਛੋਂ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਅਤੇ ਏਸ਼ੀਆ ਪ੍ਰਸ਼ਾਂਤ ਗੇਟਵੇ ਦੇ ਮੰਤਰੀ ਐਡਵਰਡ ਫਾਸਟ ਨੇ ਇਹ ਐਲਾਨ ਕੀਤਾ।ਮੰਤਰੀ ਨੇ ਕਿਹਾ ਕਿ ਨਵੀਂ ਵੀਜ਼ਾ ਪ੍ਰਣਾਲੀ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰ, ਨਿਵੇਸ਼ ਅਤੇ ਸਭਿਆਚਾਰਕ ਸਬੰਧਾਂ ਨੂੰ ਮਜਬੂਤ ਕਰੇਗੀ।ਕੈਨੇਡਾ ਵਿੱਚ ਪਹਿਲੀ ਵਾਰ ਪਰਵਾਸੀ ਭਾਰਤੀ ਦਿਵਸ ਆਯੋਜਿਤ ਕੀਤਾ ...
Read Full Story


ਕੈਨੇਡਾ ਵਿੱਚ ਪਰਿਵਾਰਾਂ ਦਾ ਮੇਲ ਮੁਸ਼ਕਿਲ

ਕੈਨੇਡਾ ਵਿੱਚ ਪਰਿਵਾਰਾਂ ਨੂੰ ਮਿਲਣ ਲਈ ਸਾਲਾਂ ਤੋਂ ਉਮੀਦ ਲਗਾਏ ਬੈਠੇ ਮਾਂ-ਬਾਪ ਨੂੰ ਇਸ ਸਾਲ ਵੀ ਮੁਸ਼ਕਿਲ ਹੀ ਰਹੇਗੀ। ਕੈਨੇਡਾ ਸਾਲ 2011 ਦੇ ਲਈ ਉਥੇ ਇੰਮੀਗਰੇਸ਼ਨ ਕਰ ਚੁੱਕੇ ਲੋਕਾਂ ਦੇ ਲਈ ਮਾਂ-ਬਾਪ ਜਾਂ ਦਾਦਾ-ਦਾਦੀ ਨੂੰ ਲਿਆਉਣ ਦਾ ਸਪਾਂਸਰਸ਼ਿਪ ਕੋਟਾ 15 ਹਜ਼ਾਰ 300 ਤੋਂ ਘਟਾ ਕੇ 11 ਹਜ਼ਾਰ ਕਰਨ ਜਾ ਰਿਹਾ ਹੈ। ਇਸ ਰਾਹ ਵਿੱਚ 1 ਲੱਖ 48 ਹਜ਼ਾਰ ਮਾਂ-ਬਾਪ ਅਤੇ ਦਾਦਾ-ਦਾਦੀ ਪਹਿਲਾਂ ਤੋਂ ਹੀ ਇੰਤਜ਼ਾਰ ਦੀ ਸੂਚੀ ਵਿੱਚ ਹਨ। ਮਤਲਬ ਹੁਣ ਤੱਕ ਜੋ ਬੇਨਤੀਆਂ ਆ ਚੁੱਕੀਆਂ ਹਨ, ਉਹਨਾਂ ਨੂੰ ਨਿਪਟਾਉਣ ਲਈ 10 ਤੋਂ 12 ਸਾਲ ਲੱਗ ਜਾਣਗੇ। ਅਜਿਹੇ ਵਿੱਚ ਨਵਿਆਂ ਦੇ ਬੇਨਤੀ ਪੱਤਰ ਦੀ ਵਾਰੀ ਕਦੋਂ ਆਵੇਗੀ, ਕਹਿਣਾ ਮੁਸ਼ਕਿਲ ਹੈ। ਵੇਟਿੰਗ ਵਿੱਚ ਲੱਗੇ 1 ਲੱਖ 48 ਹਜ਼ਾਰ ਲੋਕਾਂ ਵਿੱਚੋਂ ਲਗਭਗ 1 ਤਿਹਾਈ ਭਾਰਤ ਤੋਂ ਹੀ ਹਨ। ਇਹਨਾਂ ਵਿੱਚੋਂ ਪੰਜਾਬ ਵਿੱਚੋਂ ਹਜ਼ਾਰਾਂ ਅਜਿਹੇ ...
Read Full Story


ਇੰਗਲੈਂਡ ਦੇ ਸਾਬਕਾ ਮੰਤਰੀ ਦੀ ਧੀ ਨੇ ਸਿੱਖ ਨਾਲ ਕਰਵਾਇਆ ਵਿਆਹ

ਇੰਗਲੈਂਡ ਦੇ ਸਾਬਕਾ ਮੰਤਰੀ ਜੋਨਾਥਨ ਏਟਕਨ ਦੀ 30 ਸਾਲਾ ਧੀ ਅਲੈਗਜੈਂਡਰਾ ਏਟਕਨ ਨੇ ਅੰਮਿ੍ਰਤਸਰ ਵਿੱਚ ਇੱਕ ਸਿੱਖ ਯੋਗਾ ਅਧਿਆਪਕ ਇੰਦਰਜੀਤ ਸਿੰਘ ਨਾਲ ਸਿੱਖ ਰਹੁ ਰੀਤਾਂ ਅਨੁਸਾਰ ਵਿਆਹ ਕਰਵਾਇਆ ਹੈ। ਸੂਤਰਾਂ ਮੁਤਾਬਿਕ ਅਲੈਗਜੈਂਡਰਾ ਨੇ ਵਿਆਹ ਕਰਾਉਣ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਇਸ ਵਿਆਹ ਦੀ ਖਬਰ ਨਹੀਂ ਦਿੱਤੀ। ਵਿਆਹ ਸਮੇਂ ਅਲੈਗਜੈਂਡਰਾ ਨੇ ਸਿੱਖੀ ਅਨੁਸਾਰ ਬਾਣਾ ਪਾਇਆ ਹੋਇਆ ਸੀ ਅਤੇ ਸਿਰ ‘ਤੇ ਚਿੱਟੀ ਪੱਗ ਬੰਨੀ ਹੋਈ ਸੀ। ਉਸਨੇ ਆਪਣਾ ਨਾਂਅ ਵੀ ਬਦਲ ਕੇ ਹਰਵਿੰਦਰ ਕੌਰ ਖਾਲਸਾ ਰੱਖ ਲਿਆ ਹੈ ਅਤੇ ਇਹ ਮੰਨਿਆ ਹੈ ਕਿ ਉਸਨੇ ਆਪਣੀ ਜੁੜਵਾਂ ਭੈਣ ਵਿਕਟੋਰੀਆ ਤੋਂ ਛੁੱਟ ਵਿਆਹ ਬਾਰੇ ਕਿਸੇ ਨੂੰ ਨਹੀਂ ਦੱਸਿਆ। ਉਸਨੇ ਆਪ ਕਿਹਾ ਹੈ ਕਿ ਜਦ ਉਸਨੇ ਆਪਣੇ ਪਿਤਾ ਨੂੰ ਇਹ ਦੱਸਿਆ ਕਿ ਜਦ ਉਹ ਉਹਨਾਂ ਨੂੰ ਅਗਲੀ ਵਾਰ ਮਿਲਣਗੇ ਤਾਂ ਉਸਨੇ ਸਿਰ ‘ਤੇ ਪੱਗ ...
Read Full Story


ਆਸਟਰੇਲੀਆ 'ਚ ਪਿਛਲੇ ਸਾਲ ਦੇ ਮੁਕਾਬਲੇ 80 ਫੀਸਦੀ ਭਾਰਤੀ ਵਿਦਿਆਰਥੀ ਘਟ

ਚੰਡੀਗੜ੍ਹ- ਭਾਰਤ ਤੋਂ ਆਸਟਰੇਲੀਆ ਵਿੱਚ ਜਾਣ ਵਾਲੇ ਵਿਦਿਆਰਥੀਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 80 ਫੀਸਦੀ ਗਿਰਾਵਟ ਆਈ ਹੈ। ਇਹ ਗੱਲ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਰਤ ਵਿੱਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਸ਼੍ਰੀ ਪੀਟਰ ਵਰਗੀਸ ਨੇ ਕਹੀ। ਉਹਨਾਂ ਕਿਹਾ ਕਿ ਆਸਟਰੇਲੀਆ ਵਿੱਚ ਵਿਦਿਆ ਪ੍ਰਾਪਤ ਕਰਨ ਲਈ ਜਾਣ ਵਾਲੇ ਇਹਨਾਂ ਵਿਦਿਆਰਥੀਆਂ ਦੀ ਗਿਣਤੀ ਇਸ ਲਈ ਨਹੀਂ ਘਟੀ ਕਿ ਉਥੇ ਉਹਨਾਂ ਨੂੰ ਕਿਸੇ ਕਿਸਮ ਦੇ ਨਸਲੀ ਹਮਲੇ ਜਾਂ ਜਾਨੀ ਖਤਰਾ ਹੈ, ਬਲਕਿ ਇਸ ਲਈ ਘਟੀ ਹੈ ਕਿਉਂਕਿ ਆਸਟਰੇਲੀਆ ਨੇ ਆਪਣੀ ਆਵਾਸ ਨੀਤੀ ਵਿੱਚ ਭਾਰੀ ਤਬਦੀਲੀ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਆਸਟਰੇਲੀਆ ਵਿੱਚ ਜੋ ਵਿਦਿਆਰਥੀ ਕੇਵਲ ਵਿਦਿਆ ਪ੍ਰਾਪਤ ਕਰਨ ਜਾਣਾ ਚਾਹੁੰਦੇ ਹਨ ਉਹਨਾਂ ਲਈ ਕੋਈ ਮੁਸ਼ਕਿਲ ਨਹੀਂ ਹੈ, ਬਲਕਿ ਜੋ ਉਥੇ ਵਿਦਿਆ ਦੇ ਤੌਰ 'ਤੇ ਜਾ ਕੇ ਪੱਕੇ ਤੌਰ ...
Read Full Story


1