ਗ਼ੈਰ-ਕਾਨੂੰਨੀ ਪਰਵਾਸੀ ਭਾਰਤੀਆਂ ਦੇ ਦੇਸ਼ ਪਰਤਣ 'ਚ ਸਹਾਇਤਾ ਕਰੇਗੀ ਸਿੱਖ ਕੌਂਸਲ
ਲੰਡਨ (ਸ.ਸ.ਪਾਰ ਬਿਉਰੋ) ਬਰਤਾਨੀਆਂ ਸਰਕਾਰ ਵੱਲੋਂ ਇੰਮੀਗਰੇਸ਼ਨ ਨਿਯਮਾਂ ਵਿੱਚ ਸਖਤੀਆਂ ਕਰਨ ਦੇ ਨਾਲ ਨਾਲ ਗੈਰਕਾਨੂੰਨੀ ਰਹਿ ਰਹੇ ਲੋਕਾਂ ਨੂੰ ਵਾਪਿਸ ਚਲੇ ਜਾਣ ਲਈ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਵਿਰੁੱਧ ਹੁਣ ਸਿੱਖ ਭਾਈਚਾਰਾ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ, ਸਿੱਖ ਕੌਂਸਲ ਯੂ ਕੇ ਦੇ ਜਨਰਲ ਸਕੱਤਰ ਸ੍ਰ. ਗੁਰਮੇਲ ਸਿੰਘ ਕੰਦੋਲਾ ਨੇ ਕਿਹਾ ਹੈ ਕਿ ਬਹੁਤ ਸਾਰੇ ਲੋਕ ਅਜੇਹੇ ਹਨ ਜੋ ਵਾਪਿਸ ਆਪਣੇ ਦੇਸ਼ ਜਾਣਾ ਚਾਹੁੰਦੇ ਹਨ, ਉਹ ਇਸ ਸਬੰਧੀ ਯੂ ਕੇ ਬਾਰਡਰ ਏਜੰਸੀ ਵੱਲੋਂ ਮਦਦ ਵੀ ਚਾਹੁੰਦੇ ਹਨ, ਲੇਕਨ ਇਸ ਤਰ੍ਹਾਂ ਇਸ਼ਤਿਹਾਰਬਾਜ਼ੀ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਹੈ। ਉਹਨਾ ਕਿਹਾ ਕਿ ਬਹੁਤ ਸਾਰੇ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਚੋਂ ਅਤੇ ਖਾਸ ਤੌਰ ਤੇ ਪੰਜਾਬ ਤੋਂ ਆਏ ਅਜੇਹੇ ਲੋਕ ਹਨ, ਜੋ ਇਥੇ ਕੰਮ ਨਹੀਂ ਕਰ ਸਕਦੇ, ਜੋ ... Read Full Story
|