HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Tag Search for "ਸਰਬਜੀਤ"
 
ਲਗਾਤਾਰ ਵਧ ਰਹੇ ਨੇ, ਨਾਬਾਲਗ ਬੱਚੀਆਂ ਨਾਲ ਜ਼ਬਰ ਜ਼ਿਨਾਹ ਦੇ ਮਾਮਲੇ


Strict Standards: Only variables should be passed by reference in /home/satsamun/public_html/tags.php on line 140
ਪੁਰਾਤਨ ਅਤੇ ਅਜੋਕੇ ਸਮੇਂ 'ਚ ਹੁਣ ਕਾਫ਼ੀ ਫ਼ਰਕ ਪੈ ਚੁੱਕਾ ਹੈ। ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਲੋਕਾਂ ਦੀ ਸੋਚ 'ਚ ਉਡਾਣ ਭਰੀ ਹੁੰਦੀ ਸੀ। ਜਿਸ ਕਾਰਨ ਲੋਕਾਂ ਦੀ ਵਿਚਾਰਧਾਰਾ ਤੇ ਸੋਚ ਬਹੁਤ ਵਧੀਆ ਹੁੰਦੀ ਸੀ ਜੋ ਕਿ ''ਇਨਸਾਨੀਅਤ'', ''ਆਪਣਾਪਣ'', ''ਉਸਾਰੂ ਖ਼ਿਆਲਾਤ'', ''ਰੂਹਾਂ 'ਚ ਖਿੱਚ'', ''ਮਨਾਂ 'ਚ ਪਿਆਰ'' ਅਤੇ ਸਭਨਾਂ ਲਈ ਖ਼ੁਸ਼ੀ ਦੇ ਸਨੇਹ ਭਰਪੂਰ ਹੁੰਦੀ ਸੀ। ਜਿਸ ਤੋਂ ਚੰਗੀ ਪ੍ਰੇਰਣਾ ਲੈ ਕੇ ਸਮੂਹਿਕ ਸੰਸਾਰ ਵਾਸੀ ਆਪਸ ਵਿੱਚ ਇੱਕਜੁਟ ਹੋ ਕੇ ਰਹਿੰਦੇ ਸਨ। ਇੱਥੋਂ ਤੱਕ ਕਿ ਉਸ ਵੇਲੇ ਵਿਸ਼ੇਸ਼ ਤੌਰ 'ਤੇ ਸਮਾਜ ਵੱਲੋਂ ਹਰ ਇੱਕ ਦੀ ਬੱਚੀ ਨੂੰ ਆਪਣੀ ਬੱਚੀ ਸਮਝਿਆ ਜਾਂਦਾ ਸੀ। ਕੋਈ ਵੀ ਸ਼ਖ਼ਸ ਕਿਸੇ ਦੀ ਬੱਚੀ ਨੂੰ ਪਰਾਈ ਨਹੀਂ ਕਹਿੰਦਾ ਸੀ। ਉਦੋਂ ਸਮਾਜਵਾਸੀਆਂ ਦੀ ਸੋਚ ਵਧੀਆ ਹੀ ਨਹੀਂ ਸਗੋਂ ਬਹੁਤ ਵਧੀਆ ਸੀ। ਜੋ ''ਭੇਦ-ਭਾਵ'', ''ਜਾਤਾਂ-ਪਾਤਾਂ'', ''ਮਤਲਬਪ੍ਰਸਤੀ'' ਅਤੇ ...
Read Full Story


ਲਵ-ਮੈਰਿਜ਼ ਅਤੇ ਦੀਵਾਨਗ਼ੀ-ਮੈਰਿਜ਼ ਵਿਚਲਾ ਅੰਤਰ


Strict Standards: Only variables should be passed by reference in /home/satsamun/public_html/tags.php on line 140
ਅਤੁੱਟ ਬੰਧਨ ਵਿਆਹ ਦਾ ਇਨਸਾਨੀ ਜੀਵਨ ਨਾਲ ਆਗ਼ਾਜਤਾ ਤੋਂ ਹੀ ਗੂੜ੍ਹਾ ਨਾਤਾ ਰਿਹਾ ਹੈ ਅਤੇ ਵੱਖ-ਵੱਖ ਸਮੇਂ ਸਮੂਹ ਸੰਸਾਰਿਕ ਵਾਸੀ ਪਰੰਪਰਾਗਤ ਮੁਤਾਬਿਕ ਆਪਣੇ ਕਾਰਜ਼ ਨਿਭਾਉਂਦੇ ਆ ਰਹੇ ਹਨ। ਇੱਕ ਔਰਤ ਅਤੇ ਮਰਦ ਨੂੰ ਕੁਦਰਤ ਅਤੇ ਈਸ਼ਵਰ ਨੇ ਸਾਰੀ ਜ਼ਿੰਦਗੀ ਇੱਕ-ਦੂਜੇ ਦਾ ਸਾਥ ਦੇਣ ਅਤੇ ਮਾਣਨ ਲਈ ਦੋਹਾਂ ਨੂੰ ਇਕਾਗਰ ਕੀਤਾ ਹੈ। ਸੋ, ਉਸ ਦੀ ਸ੍ਰਿਸ਼ਟੀ ਹੈ, ਉਸ ਦੀ ਮਰਜ਼ੀ ਹੈ ਅਤੇ ਉਸ ਦੀ ਕਮਾਲਤ। ਆਓ! ਅੱਗੇ ਵਧਦੇ ਹਾਂ! ਪਹਿਲਾਂ ਬੱਚਿਆਂ ਦੇ ਵਿਆਹ ਬਜ਼ੁਰਗ ਆਪਣੀ ਸੂਝ-ਬੂਝ ਅਤੇ ਆਪਣੀ ਆਜ਼ਾਦ ਮਰਜ਼ੀ ਨਾਲ ਕਰਿਆ ਕਰਦੇ ਸਨ। ਇੱਥੋਂ ਤੱਕ ਕਿ ਉਸ ਵੇਲੇ ਲਾੜਾ ਅਤੇ ਲਾੜੀ ਇੱਕ-ਦੂਸਰੇ ਦਾ ਮੁੱਖ ਆਪਣੇ ਵਿਆਹ ਵਾਲੇ ਦਿਨ ਹੀ ਵੇਖਦੇ ਹਨ। ਪਰ ਇਸ ਤੋਂ ਬਾਅਦ ਸਮਾਂ ਬਦਲਿਆ, ਲੋਕ ਬਦਲੇ, ਇਨ੍ਹਾਂ ਦੇ ਵਿਚਾਰ ਬਦਲੇ, ਸੋਚ ਬਦਲੀ, ਖਾਣ-ਪੀਣ ਦੇ ਢੰਗ ਤਰੀਕੇ ਬਦਲੇ, ਫੈਸ਼ਨ ਬਲਵਾਨ ...
Read Full Story


ਮੌਜੂਦਾ ਜੀਵਨ ਸ਼ੈਲੀ 'ਚ ਚੰਗੇ ਮਾਰਗ ਦਰਸ਼ਕ ਦੀ ਵਿਸ਼ੇਸ਼ ਅਹਿਮੀਅਤ


Strict Standards: Only variables should be passed by reference in /home/satsamun/public_html/tags.php on line 140
ਸੰਗ ਤਾਂ ਕਿਸੇ ਵੀ ਚੰਗਿਆਈ ਨਾਲ ਸੁਮੇਲਤਾ ਵਾਲੀ ਵਸਤੂ ਦਾ ਹੋਵੇ, ਉਹ ਰੱਬੀ ਰੂਪ 'ਚ ਬਹੁ-ਵਚਨ ਹੁੰਦਾ ਹੈ। ਆਖ਼ਰ ਨਿਰਪੱਖ ਤੇ ਨਿਧੜਕ ਸੰਗ ਸਾਨੂੰ ਜ਼ਿੰਦਗੀ ਦੀ ਹਰ ਮੁਸ਼ਕਿਲ ਨੂੰ ਹੱਲ ਕਰਨ ਦਾ ਇਕ ਵੱਖਰਾ ਰਸਤਾ ਵਿਖਾਉਂਦਾ ਹੈ, ਜਿਸ ਰਸਤੇ 'ਤੇ ਅਸੀਂ ਇਹ ਪੈਦਲ ਮਾਰਚ ਕਰ ਰਹੇ ਹੁੰਦੇ ਹਾਂ। ਇਹ ਸਾਰੀ ਸਾਡੇ ਅਨੇਕ 'ਚੋਂ ਨੇਕ ਮਾਰਗ ਦਰਸ਼ਕ ਦੀ ਹੀ ਮਿਹਰਬਾਨੀ ਹੁੰਦੀ ਹੈ। ਖ਼ੈਰ, ਜੇ ਮਨੁੱਖ ਨੂੰ ਨਿੱਜੀ ਜੀਵਨ ਸ਼ੈਲੀ 'ਚ ਚੰਗੇ ਮਾਰਗ ਦਰਸ਼ਕ ਦੀ ਪ੍ਰਾਪਤੀ ਹੋਈ ਹੋਵੇ ਤਾਂ ਉਸ ਵਰਗਾ ਪ੍ਰਮਾਤਮਾ ਤੋਂ ਛੁਟ ਹੋਰ ਕੋਈ ਨਹੀਂ ਹੋ ਸਕਦਾ। ਚੰਗੇ ਮਾਰਗ ਦਰਸ਼ਕ ਕੋਈ ਅਜਿਹੀ ਚੀਜ਼ ਤਾਂ ਹੈ ਨਹੀਂ, ਜੋ ਬਾਜ਼ਾਰ 'ਚੋਂ ਕਿਸੇ ਹੱਟੀ ਤੋਂ ਮੁੱਲ ਵਿਕਦੇ ਮਿਲਦੇ ਹੋਣ। ਦਰਿਆਦਿਲੀ ਜਿਹੇ ਚੰਗੇ ਮਾਰਗ ਦਰਸ਼ਕਾਂ ਦੀ ਖੋਜ ਤਾਂ ਸਾਨੂੰ ਖ਼ੁਦ ਨੂੰ ਹੀ ਕਰਨੀ ਪੈਂਦੀ ਹੈ। ਮਹਾਂਪੁਰਖ ਬਿਲਕੁਲ ਸੱਚ ਹੀ ...
Read Full Story


ਲੇਖਕ ਮਹਿਲਾਵਾਂ ਦੇ ਰਾਹ 'ਚ ਰੋੜਾ ਬਣੇ 'ਮੁਸ਼ਟੰਡਿਆਂ ਦੇ ਫ਼ੋਨ'


Strict Standards: Only variables should be passed by reference in /home/satsamun/public_html/tags.php on line 140
ਸਭ ਦੀਆਂ ਝੋਲੀਆਂ ਮੂੰਹੋਂ ਮੰਗੀਆਂ ਆਸਾਂ ਮੁਰਾਦਾਂ ਅਨੁਸਾਰ ਭਰਨ ਵਾਲੇ ਅਤੇ ਕੁੱਲ ਸੰਸਾਰ ਦੇ ਦਿਲਾਂ ਦੇ ਭੇਤ ਜਾਣਨ ਵਾਲੇ ਉਸ ਜਾਣੀ-ਜਾਣ ਨੇ ਪੂਰੀ ਦੁਨੀਆਂ ਦੀਆਂ ਤਮਾਮ ਮਹਿਲਾਵਾਂ ਨੂੰ ਆਦਰਯੋਗ ਠਹਿਰਾਇਆ ਹੈ। ਗੁਰੂ ਮਹਾਰਾਜ ਜੀ ਦੀਆਂ ਪੂਜਣਯੋਗ ਲਿਖਤਾਂ ਵਿੱਚ ਵੀ ਔਰਤ ਦਾ ਉਚੇਚੇ ਤੌਰ 'ਤੇ ਪੂਰੇ ਮਾਨ-ਇਜ਼ਤ ਨਾਲ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਦਾਤੇ ਦੀਆਂ ਸਵੱਲੀਆਂ ਨਜ਼ਰਾਂ ਸਦਕਾ ਅੱਜ ਇਸਤਰੀ ਵਰਗ ਨੇ ਹਰ ਖੇਤਰ ਵਿੱਚ ਮੋਹਰੀ ਹੋ ਕੇ ਉੱਚੀਆਂ ਉਡਾਰੀਆਂ ਵੀ ਮਾਰੀਆਂ ਹਨ। ਵੇਖਣ ਵਿੱਚ ਖਾਸਕਰ ਇਹ ਸੱਚਾਈ ਵੀ ਨਜ਼ਰਅੰਦਾਜ਼ ਹੋਈ ਹੈ ਕਿ ਵਧੇਰੇ ਹੋਰਾਂ ਖੇਤਰਾਂ ਵਿੱਚ ਆਪਣੇ ਨਾਂਅ ਦੀ ਧਾਕ ਜੰਮਾਉਂਦੀਆਂ-ਜੰਮਾਉਂਦੀਆਂ ਜ਼ਿਆਦਾ ਮਹਿਲਾਵਾਂ ਨੇ ਕਲਮ ਅਜ਼ਮਾਈ ਦੇ ਖੇਤਰ 'ਚ ਵੀ ਦਸਤਕ ਦਿੱਤੀ ਹੈ। ਸਮਾਜ ਸੋਧਕ ਤੇ ਤੱਥ ਭਰਪੂਰ ਨਿੱਗਰ ਸਮੱਗਰੀ ਨਾਲ ਮਾਂ ਬੋਲੀ ...
Read Full Story


ਏਦਾਂ ਵਧੀ ਬਲਾਤਕਾਰਾਂ ਦੀ ਸੰਖਿਆ


Strict Standards: Only variables should be passed by reference in /home/satsamun/public_html/tags.php on line 140
ਅਜੋਕੀ ਅਸਿੱਧੀ ਦਿਸ਼ਾ 'ਚ ਔਰਤ ਦੀ ਸਥਿਤੀ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜਿਸ ਔਰਤ ਨੇ ਮਾਂ ਦੇ ਅਣਮੁੱਲੇ ਤੇ ਦਿਲਕਸ਼ ਰੂਪ 'ਚ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤਾ ਹੈ। ਹੁਣ ਉਹੀ ਔਰਤ ਨੂੰ ਸਮਾਜ ਵੱਲੋਂ ਪੂਰਾ ਮਾਨ ਸਨਮਾਨ ਨਾ ਮਿਲਣ ਕਾਰਨ ਅੱਜ ਥਾਂ-ਥਾਂ ਬਲਾਤਕਾਰਾਂ ਦੀਆਂ ਦਿਲ ਕੰਬਾਊ ਘਟਨਾਵਾਂ ਘਟ ਰਹੀਆਂ ਨੇ।ਬੀਤੇ ਵੇਲੇ ਦਿੱਲੀ 'ਚ ਬੇਰਹਿਮੀ ਨਾਲ ਹੋਏ ਬਲਾਤਕਾਰਾਂ ਨੇ ਇੱਕ ਵਾਰ ਫਿਰ ਤੋਂ ਤਮਾਮ ਔਰਤਾਂ ਦੀ ਦੁਖਦੀ ਰਗ਼ 'ਤੇ ਗਹਿਰੀ ਸੱਟ ਮਾਰੀ ਹੈ। ਏਸੇ ਅਭੁੱਲ ਯਾਦ ਦੀ ਵਜ੍ਹਾ ਕਾਰਨ ਅਨਰੂਪ ਔਰਤਾਂ 'ਤੇ ਡਰ ਦੀ ਹਨੇਰੀ ਬਿਨਾਂ ਸਿਰਨਾਵੇਂ ਤੋਂ ਝੁੱਲ ਚੁੱਕੀ ਹੈ। ਜੇ ਮੈਂ ਕੁੱਝ ਪੁਰਾਤਨ ਭਵਿੱਖ ਦੀ ਗੱਲ ਕਰਾਂ ਤਾਂ ਉਦੋਂ ਅਜਿਹਾ ਕੁੱਝ ਵੀ ਨਹੀਂ ਸੀ। ਪਹਿਲਾਂ ਤਾਂ ੧੫-੧੫, ੨੦-੨੦ ਸਾਲ ਦੇ ਮੁੰਡੇ-ਕੁੜੀਆਂ ਭੈਣ-ਭਰਾਵਾਂ ਵਾਂਗ ਅੱਧੀ-ਅੱਧੀ ...
Read Full Story


ਪਿੰਡਾਂ ਸ਼ਹਿਰਾਂ ਅਤੇ ਕਸਬਿਆਂ 'ਚ ਅਖੌਤੀ ਬਾਬਿਆਂ ਦੀ ਭਰਮਾਰ


Strict Standards: Only variables should be passed by reference in /home/satsamun/public_html/tags.php on line 140
ਅੰਧ ਵਿਸ਼ਵਾਸ ਦਾ ਬੇਤਰਤੀਬਾ ਪਰਛਾਵਾਂ ਅੱਜ ਦੁਨੀਆ ਭਰ ਦੇ ਹਰ ਮਨੁੱਖ ਉੱਤੇ ਪੈ ਚੁੱਕਾ ਹੈ। ਆਪਣੇ-ਆਪ ਨੂੰ ਗੈਬੀ ਸ਼ਕਤੀਆਂ ਦੇ ਮਾਹਿਰ ਦੱਸਣ ਵਾਲੇ ਝੋਲਾ ਛਾਪ ਅਖੌਤੀ ਬਾਬਿਆਂ ਦੀ ਗਿਣਤੀ ਕਰਨੀ ਵੀ ਅਸੰਭਵ ਹੋ ਚੁੱਕੀ ਹੈ। ਅਜੋਕੀ ਕਲਯੁਗੀ ਸਥਿਤੀ ਵਿੱਚ ਅਕਸਰ ਇਹੀ ਸਭ ਕੁੱਝ ਨਜ਼ਰਅੰਦਾਜ਼ ਹੋ ਰਿਹਾ ਹੈ। ਜਿਸ ਪਿੱਛੇ ਸਭ ਤੋਂ ਵੱਡਾ ਹੱਥ ਸਾਡੀ ਅਣਗਹਿਲੀ ਅਤੇ ਚੁੱਪ ਦਾ ਹੈ। ਜੇ ਇੱਕ ਪਿੰਡ ਵਿੱਚ ਘੱਟੋ-ਘੱਟ ੧੦ ਗੁਰੂਦੁਆਰੇ ਨੇ, ਤਕਰੀਬਨ ਐਨੀ ਗਿਣਤੀ ਦੀਆਂ ਮੰਦਿਰ ਮਸਜਿਦਾਂ ਵੀ ਸਥਿਤ ਹਨ। ਦੂਜੇ ਪਾਸੇ ਅਖੌਤੀ ਬਾਬਿਆਂ ਦੀ ਟੁੱਟੇ ਛਿੱਤਰ ਵਾਂਗੂੰ ਵਧਦੀ ਭੀੜ ਅੱਜ ਥਾਂ-ਥਾਂ ਬਿਰਾਜਮਾਨ ਹੋਈ ਬੈਠੀ ਹੈ। ਇਹ ਗੱਲ ਵੀ ਪੱਥਰ 'ਤੇ ਲਕੀਰ ਹੈ ਕਿ ਪਰਿਵਾਰਿਕ ਰਿਸ਼ਤਿਆਂ 'ਚ ਦਰਾੜਾਂ ਵੀ ਅਸੀਂ ਖ਼ੁਦ ਹੀ ਪਾਈਆਂ ਹਨ। ਇਨ੍ਹਾਂ ਨੂੰ ਸੁਲਝਾਉਂਦੇ-ਸੁਲਝਾਉਂਦੇ ...
Read Full Story


ਇੰਝ ਪੈਂਦੇ ਨੇ ਫਰੈਂਡਸ਼ਿਪ ਤੋਂ ਆਈ ਲਵ ਯੂ ਦੇ ਪੁਆੜੇ


Strict Standards: Only variables should be passed by reference in /home/satsamun/public_html/tags.php on line 140
ਪਿਆਰ ਮੁਹੱਬਤ ਦਾ ਉੱਤਮ ਨਾਂਅ ਆਪਣੇ-ਆਪ ਵਿੱਚ ਬਹੁਤ ਜ਼ਿਆਦਾ ਮਹਾਨ ਹੈ। ਪਿਆਰ ਬਿਨਾਂ ਜ਼ਿੰਦਗੀ ਅਧੂਰੀ ਹੈ, ਇਸ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਹੈ। ਸੀਮਤ ਵੇਲੇ ਦੇ ਸੰਕੇਤ ਮੁਤਾਬਿਕ ਹੁਣ ਤਾਂ ਇਸ਼ਕ-ਮੁਸ਼ਕ ਦੇ ਗਾਰੇ 'ਚ ਲਿੱਬੜੇ-ਤਿੱਬੜੇ ਅਜੋਕੇ ਮੁੰਡੇ-ਕੁੜੀਆਂ ਨੇ, ਪਿਆਰ ਮੁਹੱਬਤ ਦੇ ਪਾਕ ਪਵਿੱਤਰ ਸ਼ਬਦ ਦਾ ਬੇਤਰਤੀਬਾ ਹੀ ਭਾਵ ਅਰਥ ਕੱਢ ਕੇ ਰੱਖ ਦਿੱਤਾ ਹੈ। ਅੜਲ ਅੱਲ੍ਹ੍ਹਾ ਤੋਂ ਅਨਰੂਪ ਵਧੀਕ, ਮਾਪਿਆਂ ਦੀ ਘੂਰ ਘੱਪ ਤੋਂ ਬੇ-ਪਰਵਾਹ ਅੱਜ ਦੀ ਪੀੜ੍ਹੀ ਜਿਸਮਾਨੀ ਫਰੈਂਡਸ਼ਿਪ ਦੀਆਂ ਗਰਾਰੀਆਂ 'ਤੇ ਚੜ੍ਹਨ ਉਪਰੰਤ ਮਲਮਾਂ ਮੇਟ ਚੁੱਕੀ ਹੈ। ਜਿੱਥੇ ਢਲਦੇ ਸੂਰਜ ਦੇ ਪਰਛਾਵਿਆਂ ਵਾਂਗ ਸਾਡੇ ਸਮਾਜ ਵਿੱਚ ਬਾਕੀ ਰਿਸ਼ਤਿਆਂ ਦੇ ਡੱਬੇ ਲੀਹੋਂ ਲੱਥੇ ਨੇ। ਉੱਥੇ ਫਰੈਂਡਸ਼ਿਪ ਵਾਲਾ ਯਾਨੀ ਸਕਿਊਰਿਟੀ ਗਾਰਡ ਦਾ ਡੱਬਾ ਵੀ ਕਿਸੇ ਜ਼ਬਰਦਸਤ ...
Read Full Story


ਸ਼ਾਬਾਸ਼! ਬੱਸ ਇਹੀ ਕੰਮ ਰਹਿ ਗਿਆ ਮੋਬਾਈਲਾਂ 'ਤੇ?


Strict Standards: Only variables should be passed by reference in /home/satsamun/public_html/tags.php on line 140
ਮੋਬਾਈਲਾਂ ਦਾ ਵਿਸ਼ਾ ਜਿਆਦਾ ਬਣ ਚੁੱਕਾ ਹੈ। ਜਿੱਥੇ ਮਰਜ਼ੀ ਦੇਖ ਲਵੋ। ਹਰ ਕੁੜੀ ਦੇ, ਹਰ ਮੁੰਡੇ ਦੇ ਕੰਨ 'ਤੇ ਚਪੇੜ ਜਿਹੀ ਹਰ ਵੇਲੇ ਲੱਗੀ ਹੁੰਦੀ ਹੈ। ਜੇ ਭੁੱਲ-ਭੁਲੇਖੇ ਆਦਮੀ ਬਜ਼ਾਰ ਵਿੱਚ ਭੀੜ-ਭੜੱਕੇ ਦੇ ਧੱਕੇ ਚੜ੍ਹ ਜਾਵੇ ਤਾਂ ਚਾਰ-ਚੁਫੇਰਿaੁਂ ਮੁੰਡੇ ਕੁੜੀਆਂ ਦੀਆਂ ਇਹੀ ਸੁਰੀਲੀਆਂ ਸੁਰਾਂ ਗੂੰਜਦੀਆਂ ਹਨ। ਕੁੜੀ ਮੁੰਡੇ ਨੂੰ ਕਹਿੰਦੀ ਹੈ। "ਹਾਏ ਜਾਨ ਕੀ ਹਾਲ ਚਾਲ ਨੇ" ਜਵਾਬ ਵਿੱਚ ਮੁੰਡਾ ਕੁੜੀ ਨੂੰ ਕਹਿੰਦਾ ਹੈ। "ਬੱਸ ਸੋਹਣਿਓ ਤੁਹਾਡੇ ਹੀ ਖਿਆਲ ਨੇ"। ਹਾਲ ਚਾਲ ਪੁੱਛਣ-ਪੁਛਾਉਣ ਦੀ ਗੱਲ-ਬਾਤ ਛੇਤੀ-ਛੇਤੀ ਪੂਰੀ ਨਹੀਂ ਹੁੰਦੀ। ਭਾਵੇ ਲੱਗੇ ਜਾਮ ਵਿੱਚ ਇਨ੍ਹਾਂ ਨੂੰ ਕੋਈ ਮਿੱਧ ਕੇ ਤੁਰ ਜਾਵੇ, ਕੋਈ ਪਰਵਾਹ ਨਹੀਂ। ਚਾਹੇ ਪਿੱਛਂੋ ਤੇਜ ਰਫਤਾਰ ਨਾਲ ਭਰੇ ਸਮਾਨ ਦੀ ਲੱਦੀ ਗੱਡੀ ੫-੭ ਫੁੱਟ ਦੂਰ ਪਟਕਾ ਕੇ ਮਾਰੇ, ਬੇ-ਖੌਫ ਨੇ। ਬੱਸ ਇੱਕਲੀ ਆਸ਼ਕੀ ...
Read Full Story


ਪੰਜਾਬੀ ਗੀਤਾਂ 'ਚ ਇੰਗਲਿਸ਼ ਗਾਉਣਾ ਕੋਈ ਪੰਜਾਬੀ ਮਾਂ ਬੋਲੀ ਦੀ ਸੇਵਾ ਨਹੀਂ- ਪੰਮੀ ਬਾਈ


Strict Standards: Only variables should be passed by reference in /home/satsamun/public_html/tags.php on line 140
ਪੰਜਾਬ ਦੇ ਮੰਨੇ-ਪ੍ਰਮੰਨੇ ਫੋਕ ਸਿੰਗਰ ਅਤੇ ਪੰਜਾਬੀ ਬੋਲੀਆਂ ਦੇ ਬੇਦਾਜ਼ ਬਾਦਸ਼ਾਹ ਅਖਵਾਉਣ ਵਾਲੇ ਪੰਮੀ ਬਾਈ ਨੇ ਆਪਣੇ ਪੰਜਾਬੀ ਤੇ ਪੰਜਾਬ ਦਾ ਮਾਣ ਰੱਖਣ ਲਈ ਆਪਣੇ ਪਹਿਰਾਵੇ ਤੇ ਪੰਜਾਬੀ ਮਾਂ ਬੋਲੀ ਨੂੰ ਕਦੀ ਨਹੀਂ ਭੁਲਾਇਆ। ਦੂਸਰੇ ਗਾਇਕਾਂ ਵਾਂਗ ਐਮੇ ਫੋਕੀ ਸ਼ੋਹਰਤ ਹਾਸਲ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥ ਕੰਡੇ ਨਹੀਂ ਅਪਨਾਏ। ਸਗੋਂ ਆਪਣੇ ਪੰਜਾਬੀ ਦਾਇਰੇ 'ਚ ਰਹਿ ਕੇ ਉਹਨਾਂ ਅਨੇਕਾਂ ਹੀ ਐਲਬੰਮਾਂ ਪੰਜਾਬੀ ਸਰੋਤਿਆਂ ਦੀ ਕਚਿਹਰੀ ਭੇਜੀਆਂ ਜਿਹਨਾਂ ਨੂੰ ਸਰੋਤਿਆਂ ਵੱਲੋਂ ਰੱਜਵੀਂ ਦੀਦ ਦਿੱਤੀ ਗਈ ਅਤੇ ਇਸ ਗਾਇਕ ਦੀ ਬੇਹੱਦ ਹੌਸਲਾ ਅਫਜਾਈ ਕੀਤੀ ਗਈ। ਪੰਮੀ ਬਾਈ ਨੇ ਇੱਕ ਮੁਲਾਕਾਤ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕਿਹੜੇ ਗਾਇਕ ਹਨ ਜੋ ਦੱਸਦੇ ਹਨ ਕਿ ਅਸੀਂ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਹਨ, ਉਹ ...
Read Full Story


1

Warning: include(bot.php): failed to open stream: No such file or directory in /home/satsamun/public_html/tags.php on line 162

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/tags.php on line 162