HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਵਾਲਿਆਂ"
 
ਕੈਨੇਡਾ ਦੀ ਨਾਗਰਿਕਤਾ ਲੈਣ ਵਾਲਿਆਂ ਦੀਆਂ ਮੁਸ਼ਕਿਲਾਂ ਹੁਣ ਹੋਰ ਵਧੀਆਂ

ਓਟਾਵਾ (ਸ.ਸ.ਪਾਰ ਬਿਉਰੋ) ਕੈਨੇਡਾ ਦੀ ਨਾਗਰਿਕਤਾ ਲੈਣ ਵਾਲਿਆਂ ਦੀਆਂ ਮੁਸ਼ਕਿਲਾਂ ਹੁਣ ਹੋਰ ਵੱਧ ਗਈਆਂ ਹਨ। ਕੰਜਰਵੇਟਿਵ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਬਿੱਲ 'ਸੀ-੨੪' ਦੇ ਅਧੀਨ ਹੁਣ ਪਰਮਾਨੈਂਟ ਰੈਜੀਡੈਂਟਸ ਦੀਆਂ ਸ਼ਰਤਾਂ ਵਿਚ ਕੈਨੇਡਾ ਵਿਚ ਸਰੀਰਕ ਤੌਰ 'ਤੇ ਰਹਿਣ ਦੇ ਸਮੇਂ ਵਿਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਪੁਰਾਣੇ ਨਿਯਮਾਂ ਦੇ ਅਧੀਨ ਪਰਮਾਨੈਂਟ ਰੈਜ਼ੀਡੈਂਸੀ ਲਈ ਕੈਨੇਡਾ ਵਿਚ ਚਾਰ ਸਾਲਾਂ 'ਚੋਂ ਤਿੰਨ ਸਾਲ ਬਿਤਾਉਣੇ ਜ਼ਰੂਰੀ ਸਨ ਪਰ ਹੁਣ ਨਵੇਂ ਨਿਯਮਾਂ ਅਧੀਨ ੬ ਸਾਲਾਂ ਦਰਮਿਆਨ ੧੮੩ ਦਿਨ ਹਰੇਕ ਸਾਲ ਇੱਥੇ ਰਹਿਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਪਰਮਾਨੈਂਟ ਰੈਜੀਡੈਂਟ ਦਾ ਦਰਜਾ ਪ੍ਰਾਪਤ ਕਰਨ ਤੋਂ ਬਾਅਦ ਨਾਗਰਿਕਤਾ ਦੇ ਲਈ ਵੀ ਕੈਨੇਡਾ ਵਿਚ ਲਗਾਤਾਰ ਰਹਿਣਾ ਪਵੇਗਾ। ਜੇਕਰ ਉਹ ਕੈਨੇਡਾ ਤੋਂ ਬਾਹਰ ਰਹਿੰਦੇ ਹਨ ਪਰ ਕੰਮ ਪਬਲਿਕ ...
Read Full Story


ਆਸਟਰੇਲੀਆ ਦਾ ਕੱਚਾ ਵੀਜ਼ਾ ਲੈਣ ਵਾਲਿਆਂ 'ਚ ਭਾਰਤੀ ਮੋਹਰੀ

ਕੈਨਬਰਾ (ਸ.ਸ.ਪਾਰ ਬਿਉਰੋ) ਹੁਨਰਮੰਦ ਕਾਮਿਆਂ ਵਜੋਂ ਆਸਟਰੇਲੀਆ ਦਾ ਅਸਥਾਈ ਵਰਕ ਵੀਜ਼ਾ ਲੈਣ ਵਾਲਿਆਂ 'ਚ ਭਾਰਤੀ ਸਭ ਤੋ ਅੱਗੇ ਹਨ। ਚਾਲੂ ਮਾਲੀ ਸਾਲ ਦੇ ਪਹਿਲੇ ਛੇ ਮਹੀਨਿਆਂ ਦੇ ਅੰਕੜੇ ਤਾਂ ਕੁੱਝ ਇਹ ਬਿਆਨ ਕਰ ਰਹੇ ਹਨ। ਇਮੀਗ੍ਰੇਸ਼ਨ ਵਿਭਾਗ ਤੋਂ ਪ੍ਰਾਪਤ ਅਕੜਿਆਂ ਮੁਤਾਬਕ ਜੁਲਾਈ੨੦੧੩ ਤੋਂ ਲੈ ਕੇ ਦਸੰਬਰ ੨੦੧੩ ਤੱਕ ਸਬ ਕਲਾਸ ੪੫੭ ਵੀਜ਼ਾ ਮਨਜ਼ੂਰ ਕਰਵਾਉਣ ਵਾਲਿਆਂ'ਚ ਸਭ ਤੋਂ ਵੱਧ ੨੩ ਫੀਸਦੀ ਭਾਰਤੀ ਹਨ। ਉਸ ਤਂੋ ਬਾਅਦ ੧੮.੬ ਫੀ ਸਦੀ ਪ੍ਰਵਾਸੀ ਇੰਗਲੈਡ ਅਤੇ ੭.੯ ਫੀ ਸਦੀ ਆਇਰਲੈਂਡ ਦੇ ਸਨ। ਵਿਕਟੋਰੀਆ, ਨਿਊ ਸਾਊਥ ਵੇਲਜ਼, ਕੁਈਨਜ਼ਕੈਂਡ, ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਅਤੇ ਤਸਮਾਨੀਆ ਲਈ ਨਾਮਜ਼ਦਗੀ ਵਾਲੀਆਂ ਪੁਜ਼ੀਸ਼ਨ ਸਹਿਤ ਬੁਨਿਆਦੀ ਅਰਜ਼ੀਆਂ ਮਨਜ਼ੂਰ ਕਰਵਾਉਣ ਵਾਲਿਆਂ ਪੁਜ਼ੀਸ਼ਨਾਂ ਹਿਤ ਬੁਨਿਆਦੀ ਅਰਜ਼ੀਆਂ ਮਨਜੂਰ ਕਰਵਾਉਣ ਵਾਲ਼ਿਆਂ 'ਚ ਭਾਰਤੀ ਸਭ ...
Read Full Story


ਵਿਦੇਸ਼ਾਂ 'ਚ ਨਾਜਾਇਜ਼ ਢੰਗ ਨਾਲ ਵਸਣ ਵਾਲਿਆਂ 'ਚ ਪੰਜਾਬੀ ਸਭ ਤੋਂ ਅੱਗੇ

ਜਲੰਧਰ (ਸ.ਸ.ਪਾਰ ਬਿਉਰੋ) ਭਾਰਤ ਦੇ ਲਗਭਗ ੮੦ ਫੀਸਦੀ ਪੰਜਾਬੀ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ 'ਚ ਰਹਿ ਰਹੇ ਹਨ ਅਤੇ ਹਰ ਸਾਲ ੨੦ ਹਜ਼ਾਰ ਤੋਂ ਜ਼ਿਆਦਾ ਨੌਜਵਾਨ ਨਾਜਾਇਜ਼ ਢੰਗ ਨਾਲ ਵਿਦੇਸ਼ 'ਚ ਵਸਣ ਦੀ ਕੋਸ਼ਿਸ਼ ਕਰਦੇ ਹਨ। ਇਹ ਜਾਣਕਾਰੀ ਯੂਨਾਈਟਡ ਨੇਸ਼ਨਸ ਆਰਗੇਨਾਈਜੇਸ਼ਨ ਦੀ ਡਰੱਗਸ ਤੇ ਅਪਰਾਧ ਦੀ ੨੦੧੦ ਦੀ ਇਕ ਰਿਪੋਰਟ ਅਨੁਸਾਰ ਦਿੱਤੀ ਗਈ ਹੈ। ਮੈਨੇਜਮੈਂਟ ਇੰਸਟੀਚਿਊਟ ਆਫ ਪਾਪੁਲੇਸ਼ਨ ਐਂਡ ਡਿਵਲਪਮੈਂਟ ਨੇ ਪੰਜਾਬ ਦੇ ਦੋਆਬਾ ਖੇਤਰ 'ਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ 'ਚ ਬੇਨਿਯਮੀ ਪ੍ਰਵਾਸ ਨੂੰ ਰੋਕਣ ਲਈ ਜੁਲਾਈ ੨੦੧੩ ਤੋਂ ਪੇਂਡੂ ਜਾਗਰੂਕਤਾ ਸਸ਼ਕਤੀਕਰਣ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਪਾਇਲਟ ਪ੍ਰਾਜੈਕਟ ਐੱਮ. ਆਈ. ਪੀ. ਡੀ. ਵੱਲ ਯੂਰਪੀ ਯੂਨੀਅਨ ਅਤੇ ਇੰਡੀਆ ਸੈਂਟਰ ਫ੍ਰਾ ਮਾਈਗਰੇਸ਼ਨ ਦੇ ਸੰਰਖਣ 'ਚ ਸ਼ੁਰੂ ਕੀਤਾ ਗਿਆ ਹੈ। ਇਸ ...
Read Full Story


ਬਰਤਾਨੀਆਂ ਸਰਕਾਰ ਨੇ ਗੈਰਕਾਨੂੰਨੀ ਲੋਕਾਂ ਨੂੰ ਘਰਾਂ ਵਿੱਚ ਰੱਖਣ ਵਾਲਿਆਂ 'ਤੇ ਹੁਣ ਕਸਿਆ ਸ਼ਿਕੰਜਾ

ਲੰਡਨ (ਸ.ਸ.ਪਾਰ ਬਿਉਰੋਂ) ਗੈਰ ਕਾਨੂੰਨੀ ਢੰਗ ਨਾਲ ਬਰਤਾਨੀਆਂ ਰਹਿ ਰਹੇ ਲੋਕਾਂ ਦੀ ਫੜੋ ਫੜ੍ਹੀ ਦਿਨੋ ਦਿਨ ਤੇਜ ਹੁੰਦੀ ਜਾ ਰਹੀ ਹੈ, ਕੁਝ ਮਹੀਨਿਆਂ ਬਾਅਦ ਹੀ ਸਾਊਥਾਲ ਵਿੱਚ ਇਹ ਦੂਜੀ ਵੱਡੀ ਰੇਡ ਹੈ ਜਦੋਂ ਯੂ ਕੇ ਬਾਰਡਰ ਏਜੰਸੀ ਨੇ ੩੯ ਵਿਅਤਕੀਆਂ ਨੂੰ ਫੜ੍ਹਿਆ ਜਿਹਨਾਂ ਵਿੱਚੋਂ ੨੨ ਜਾਅਲੀ ਲੋਕਾਂ ਜਾਅਲੀ ਪਾਇਆ ਗਿਆ ਹੈ, ਇਕੋ ਰਾਤ ਮਾਰੇ ਗਏ ਵੱਖ ਵੱਖ ਛਾਪਿਆਂ ਵਿੱਚ ਫੜ੍ਹੇ ਗਏ ਇਹਨਾਂ ਲੋਕਾਂ ਵਿੱਚ ੧੬ ਭਾਰਤੀ ਅਤੇ ੩ ਪਾਕਿਸਤਾਨੀ ਨਾਗਰਿਕ ਹਨ, ਜਦ ਕਿ ਇੱਕ ਜੋੜੇ ਨੂੰ ਬੱਚੇ ਸਮੇਤ ਫੜ੍ਹਿਆ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਇਸ ਛਾਪੇ ਵਿੱਚ ਇੰਮੀਗ੍ਰੇਸ਼ਨ ਮੰਤਰੀ ਡੋਮਿਨ ਗਰੀਨ ਅਤੇ ਘਰੇਲੂ ਮੰਤਰੀ ਗਰਾਂਟ ਸ਼ੈਪਸ ਖੁਦ ਸ਼ਾਮਿਲ ਸਨ। ਜਿਹਨਾਂ ਨੇ ਛਾਪਿਆ ਦੌਰਾਨ ਦੋਵੇਂ ਮੰਤਰੀਆਂ ਨੇ ਖੁਦ ਵੇਖਿਆ ਕਿ ਗੈਰ ਕਾਨੂੰਨੀ ਢੰਗ ਉਸਾਰੇ ਗਏ ਇਹਨਾਂ ...
Read Full Story


ਸੁਆਮੀ ਸੰਤ ਜ਼ੋਰਾ ਸਿੰਘ ਲੋਪੋਂ ਵਾਲਿਆਂ ਦੀ ਬਰਸੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ

ਲੋਪੋਂ, ਮੋਗਾ (ਸ.ਸ.ਪਾਰ ਬਿਉਰੋ) ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਮੁਖੀ ਸੰਤ ਜਗਜੀਤ ਸਿੰਘ ਲੋਪੋਂ ਦੀ ਅਗਵਾਈ ਹੇਠ ਦਰਬਾਰ ਸੰਪਰਦਾਇ ਦੇ ਮਹਾਪੁਰਸ਼ ਪਰਉਪਕਾਰੀ, ਦਇਆ ਦੇ ਸਾਗਰ, ਸ਼ਾਂਤੀ ਦੇ ਸੋਮੇ, ਸੇਵਾ ਦੇ ਪੰਜ, ਸੁਆਮੀ ਸੰਤ ਜ਼ੋਰਾ ਸਿੰਘ ਜੀ ਮਹਾਰਾਜ ਦੀ ਛੇਵੀਂ ਬਰਸੀ ਬੀਤੇ ਦਿਨੀ ਦਰਬਾਰ ਆਸ਼ਰਮ ਲੋਪੋਂ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਜਿਸ ਵਿਚ ਹਜ਼ਾਰਾਂ ਦੀ ਤਾਦਾਦ 'ਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਇਲਾਵਾ ਰਾਜਸੀ, ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ। ਇਸ ਸਬੰਧੀ ਪਿਛਲੇ ੭ ਦਿਨਾਂ ਤੋਂ ਚੱਲ ਰਹੇ ਧਾਰਮਿਕ ਸਮਾਗਮਾਂ ਤਹਿਤ ੪ ਵੱਖ-ਵੱਖ ਲੜੀਆਂ ਤਹਿਤ ਸ੍ਰੀ ਗੁਰੁ ਗੰ੍ਰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ੩੦੧ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਸਮਾਗਮ ਦੌਰਾਨ ਸਵੇਰ ੮ ਵਜੇ ...
Read Full Story


ਮੀਡੀਆ ਵਾਲਿਆਂ ਦੀ ਮਜਬੂਰੀ ਮੀਡੀਆ ਵਾਲੇ ਹੀ ਸਮਝ ਸਕਦੇ ਹਨ

ò੪ ਜੁਲਾਈ ੨੦੦੯ ਦੀ ਖੂਬਸੂਰਤ ਸਵੇਰ ਨੂੰ ਵਰਖਾ ਰਾਣੀ ਨੇ ਂਜੀ ਆਇਆਂਂ ਕਿਹਾ ਅਤੇ ਮੈਨੂੰ ਇੰਡੋ ਕੈਨੇਡੀਅਨ ਦਾ ਐਡੀਟਰ ਯਸ਼ ਸ਼ਰਮਾ ਯਾਦ ਅਇਆ, ਜਿਸ ਨੇ ਮੈਨੂੰ ਕੱਲ੍ਹ ਹੀ ਕਿਹਾ ਸੀ ਕਿ ਇੱਥੇ ਵਰਕ, ਵੋਮੈਨ ਅਤੇ ਵੈਦਰ ਦਾ ਕੋਈ ਵਿਸਾਹ ਨਹੀਂ। ਪਤਾ ਹੀ ਨਹੀਂ ਲੱਗਦਾ ਕਦੋਂ ਸ਼ੁਰੂ ਹੋ ਜਾਵੇ ਜਾਂ ਧੁੱਪ ਨਿਕਲ ਆਵੇ। ਖੇਰ, ਮੈਂ ਇਸ ਰਮਣੀਕ ਮੌਸਮ ਵਿਚ ਬੈਠਾ ਅੱਜ ਸ਼ੁਰੂ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਬਾਰੇ ਸੋਚਣ ਲੱਗਾ ਅਤੇ ਸੋਚਣ ਲੱਗਾ ਕਿ ਕੁਦਰਤ ਤੇ ਕਿਰਤ ਅਜਿਹੀਆਂ ਨਿਆਮਤਾਂ ਹਨ, ਜਿਨਖ਼ਾਂ ਨੇ ਪੰਜਾਬੀਆਂ ਨੂੰ ਸੁੰਦਰ ਤੇ ਸੁਡੌਲ, ਸੁਹਿਰਦ ਤੇ ਸੂਰਬੀਰ, ਨਿਰਛਲ ਤੇ ਨਿਡਰ, ਉਦਾਰ ਅਤੇ ਦ੍ਰਿੜ ਬਣਾਇਆ। ਉਹਨਾਂ ਦੇ ਇਸ ਅਨੋਖੇ ਸੁਭਾਅ ਨੇ ਜਿੱਥੇ ਪੰਜਾਬ ਦਾ ਗੌਰਵਮਈ ਇਤਿਹਾਸ ਸਿਰਜਿਆ, ਉਥੇ ਉਸ ਨੂੰ ਪ੍ਰਵਾਸ ਦੇ ਰਾਹੇ ਵੀ ਪਾਇਆ। ਅੱਜ ਵਿਸ਼ਵ ਦੇ ...
Read Full Story


1