HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Tag Search for "ਵਰਕ"
 
ਕੈਨੇਡਾ ਵਿੱਚ ਹੁਣ ਦੋ ਸਾਲ ਦੇ ਵਰਕ ਪਰਮਿਟ ਮਿਲਣਗੇ


Strict Standards: Only variables should be passed by reference in /home/satsamun/public_html/tags.php on line 140
ਵੈਨਕੂਵਰ (ਸ.ਸ.ਪਾਰ ਬਿਉਰੋ) ਕੈਨੇਡਾ ਸਰਕਾਰ ਨੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵਪਾਰਕ ਘਰਾਣਿਆਂ ਵੱਲੋਂ ਸੱਦਣ 'ਤੇ ਨਵੇਂ ਹੁਕਮ ਜਾਰੀ ਕੀਤੇ ਹਨ। ਇਮੀਗਰੇਸ਼ਨ ਮੰਤਰੀ ਕਰਿਸ ਅਲੈਗਜ਼ੈਂਡਰ ਅਤੇ ਰੁਜ਼ਗਾਰ ਮੰਤਰੀ ਜੇਸਨ ਕੈਨੀ ਨੇ ਦੱਸਿਆ ਕਿ ਫਾਸਟ ਫੂਡ ਵਾਲਿਆਂ ਉਤੇ ਇਸ ਬਾਰੇ ਕੁਝ ਮਹੀਨੇ ਪਹਿਲਾਂ ਲਾਈ ਗਈ ਪਾਬੰਦੀ ਹਟਾ ਲਈ ਗਈ ਹੈ, ਪਰ ਹੁਣ ਕੁਝ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਹੁਣ ਵਪਾਰਕ ਅਦਾਰੇ ਘੱਟ ਤਨਖ਼ਾਹ ਦੇ ਲਾਲਚ ਨਾਲ ਕਿਸੇ ਵਿਦੇਸ਼ੀ ਕਾਮੇ ਨੂੰ ਨਹੀ ਸੱਦ ਸਕਣਗੇ। ਸੱਦੇ ਜਾਣ ਵਾਲੇ ਕਾਮਿਆਂ ਨੂੰ ਹੁਣ ਪਹਿਲਾਂ ਦੇ ਚਾਰ ਸਾਲਾਂ ਦੀ ਬਜਾਏ ਸਿਰਫ਼ ਦੋ ਸਾਲਾਂ ਦਾ ਵਰਕ ਪਰਮਿਟ ਜਾਰੀ ਕੀਤਾ ਜਾਏਗਾ ਤੇ ਉਹ ਉਦੋਂ ਤੱਕ ਹੀ ਕੈਨੇਡਾ ਵਿੱਚ ਰਹਿ ਸਕਣਗੇ। ਸਰਕਾਰ ਵੱਲੋਂ ਵਪਾਰਕ ਅਦਾਰਿਆਂ ਦੀ ਇਸ ਬਾਰੇ ਜਾਂਚ ਲਗਾਤਾਰ ਕੀਤੇ ਜਾਣ ਦੀ ਵਿਵਸਥਾ ...
Read Full Story


ਆਸਟਰੇਲੀਆ ਵਿੱਚ ਭਾਰਤੀਆਂ ਨੂੰ ਮਿਲੇ ਸਭ ਤੋਂ ਵੱਧ ਆਰਜ਼ੀ ਵਰਕ ਵੀਜ਼ੇ


Strict Standards: Only variables should be passed by reference in /home/satsamun/public_html/tags.php on line 140
ਇਮੀਗਰੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਜੁਲਾਈ-ਦਸੰਬਰ ੨੦੧੩ ਦੌਰਾਨ 'ਸਬ ਕਲਾਸ ੪੫੭ ਵੀਜ਼ਾ' ਤਹਿਤ ਦਿੱਤੇ ਗਏ ਕੁੱਲ ਵੀਜ਼ਿਆਂ 'ਚੋਂ ੨੩ ਫੀਸਦੀ ਤੋਂ ਵੱਧ ਭਾਰਤੀਆਂ ਨੂੰ ਦਿੱਤੇ ਗਏ। ਅੰਕੜਿਆਂ ਅਨੁਸਾਰ ਇਸ ਸਮੇਂ ਦੌਰਾਨ ਆਰਜ਼ੀ ਵਰਕ ਵੀਜ਼ਿਆਂ ਵਿੱਚ ਭਾਰਤ ਨੂੰ ੨੩.੪ ਫੀਸਦੀ, ਇੰਗਲੈਂਡ ਨੂੰ ੧੮.੬ ਫੀਸਦੀ ਅਤੇ ਆਇਰਲੈਂਡ ਨੂੰ ੭.੯ ਫੀਸਦੀ ਵੀਜ਼ੇ ਦਿੱਤੇ ਗਏ। ਇਸ ਸ਼੍ਰੇਣੀ ਤਹਿਤ ਭਾਰਤ ਨੂੰ ਵਿਕਟੋਰੀਆ, ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ, ਆਸਟਰੇਲੀਆ ਦਾ ਰਾਜਧਾਨੀ ਖੇਤਰ ਅਤੇ ਤਸਮਾਨੀਆ ਲਈ ਸਭ ਤੋਂ ਵਧੇਰੇ ਵੀਜ਼ੇ ਦਿੱਤੇ ਗਏ। ਕੇਵਲ ਦੱਖਣੀ ਆਸਟਰੇਲੀਆ ਅਤੇ ਉੱਤਰੀ ਖੇਤਰ ਲਈ ਭਾਰਤ ਨੂੰ ਹੋਰ ਮੁਲਕਾਂ ਦੇ ਮੁਕਾਬਲੇ ਘੱਟ ਵੀਜ਼ੇ ਮਿਲੇ। ਜੁਲਾਈ ਤੋਂ ਦਸੰਬਰ ੨੦੧੩ ਦੌਰਾਨ ਆਸਟਰੇਲੀਆ ਵਿੱਚ ਆਰਜ਼ੀ ਵਰਕ ਵੀਜ਼ਾ ਪ੍ਰਾਪਤ ਭਾਰਤੀਆਂ ਦੀ ...
Read Full Story


ਸ਼ੋਸ਼ਲ ਨੈਟਵਰਕਿੰਗ ਦੇ ਫਾਇਦੇ ਤੇ ਨੁਕਸਾਨ


Strict Standards: Only variables should be passed by reference in /home/satsamun/public_html/tags.php on line 140
ਅੱਜ ਦਿਨ ਹਰ ਪੜ੍ਹਿਆ ਲਿਖਿਆ ਵਿਅਕਤੀ ਇੰਟਰਨੈਟ ਦੀ ਵਰਤੋਂ ਕਰਦਾ ਹੈ ਭਾਵੇਂ ਉਹ ਸਰਕਾਰੀ ਕਰਮਚਾਰੀ, ਅਧਿਕਾਰੀ, ਵਪਾਰੀ, ਕਿਸਾਨ ਜਾਂ ਆਮ ਵਿਹਲੜ ਹੀ ਕਿਉਂ ਨਾ ਹੋਵੇ। ਆਧੁਨਿਕ ਤਕਨਾਲੋਜੀ ਦੇ ਜ਼ਮਾਨੇ ਵਿੱਚ ਅੱਜ ਕਲ ਦੇ ਨੌਜਵਾਨ ਮੁੰਡੇ ਕੁੜੀਆਂ ਲਈ ਸ਼ੋਸ਼ਲ ਨੈਟ ਵਰਕਿੰਗ ਪ੍ਰਣਾਲੀ ਬਹੁਤ ਹੀ ਹਰਮਨ ਪਿਆਰੀ ਹੋ ਰਹੀ ਹੈ।ਇਸ ਪ੍ਰਣਾਲੀ ਦੀ ਵਰਤੋਂ ਜਾਂ ਦੁਰਵਰਤੋਂ ਸਭ ਤੋ ਵੱਧ ਨੌਜਵਾਨ ਵਰਗ ਹੀ ਕਰ ਰਿਹਾ ਹੈ। ਨੌਜਵਾਨ ਵਰਗ ਵਿੱਚੋਂ ਵੀ ਨਬਾਲਗ ਲੜਕੇ ਲੜਕੀਆਂ ਹੀ ਵਧੇਰੇ ਵਰਤੋਂ ਕਰਦੇ ਹਨ। ਨੌਜਵਾਨਾਂ ਦੇ ਕੈਰੀਅਰ ਲਈ ਇਹ ਬਹੁਤ ਹੀ ਜ਼ਰੂਰੀ ਹੈ। ਜੇਕਰ ਅਸੀਂ ਜਾਂ ਸਾਡੇ ਦੇਸ਼ ਨੇ ਦੁਨੀਆਂ ਦਾ ਮੁਕਾਬਲਾ ਕਰਨਾ ਹੈ ਤਾਂ ਇੰਟਰਨੈਟ ਦੀ ਵਰਤੋਂ ਉਤਨੀ ਜਰੂਰੀ ਹੈ ਜਿੰਨਾ ਜਿaੁਂਂਦੇ ਰਹਿਣ ਲਈ ਖੁਰਾਕ ਜ਼ਰੂਰੀ ਹੈ। ਅੱਜ ਦੇ ਯੁਗ ਵਿੱਚ ਭਾਵੇਂ ਇਸ ਨੈਟ ...
Read Full Story


ਕੈਨੇਡਾ ਦੀ ਜੰਮਪਲ ਸਿੱਖ ਕੁੜੀ ਅਮਰੀਕਾ ਦੇ ਪ੍ਰਮੁੱਖ ਮੀਡੀਆ ਨੈੱਟਵਰਕ ਦੀ ਐਂਕਰ ਬਣੀ


Strict Standards: Only variables should be passed by reference in /home/satsamun/public_html/tags.php on line 140
ਕੈਨੇਡਾ ਦੀ ਜੰਮਪਲ ਸਿੱਖ ਕੁੜੀ ਅਮਰੀਕਾ ਦੇ ਪ੍ਰਮੁੱਖ ਮੀਡੀਆ ਨੈੱਟਵਰਕ ਦੀ ਐਂਕਰ ਬਣੀ ਸਰੀ (ਸ.ਸ.ਪਾਰ ਬਿਉਰੋ) ਅਮਰੀਕਾ ਦੇ ਪ੍ਰਮੁੱਖ ਮੀਡੀਆ ਨੈੱਟਵਰਕ ਏ. ਬੀ. ਸੀ. ਦੇ ਸਾਥੀ ਚੈਨਲ ਕੋਟਾ ਟੀ. ਵੀ. ਦੀ ਪਹਿਲੀ ਸਿੱਖ ਸਟਾਫ਼ ਰਿਪੋਰਟਰ ਅਤੇ ਟੀ. ਵੀ. ਐਂਕਰ ਬਣ ਕੇ ਕੈਨੇਡਾ ਦੀ ਪ੍ਰਭਜੋਤ ਕੌਰ ਉਰਫ਼ ਪੀ. ਜੇ. ਰੰਧਾਵਾ ਨੇ ਇਤਿਹਾਸ ਸਿਰਜਿਆ ਹੈ। ਅਮਰੀਕਨ ਮੀਡੀਏ ਵਿਚ ਰੰਧਾਵਾ ਦੀ ਪੇਸ਼ਕਾਰੀ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਬਾਬਾ ਬਕਾਲਾ (ਅੰਮ੍ਰਿਤਸਰ) ਨਜ਼ਦੀਕ ਪਿੰਡ ਗੱਦਰ ਰਯਾਦਾ ਤੋਂ ੧੯੭੨ ਵਿਚ ਪ੍ਰਵਾਸ ਕਰਕੇ ਕੈਨੇਡਾ ਪੁੱਜੇ ਸ: ਸੁਖਦੇਵ ਸਿੰਘ ਰੰਧਾਵਾ ਅਤੇ ਬੀਬੀ ਕੁਲਜਿੰਦਰ ਕੌਰ ਰੰਧਾਵਾ ਦੀ ਸਪੁੱਤਰੀ ਪ੍ਰਭਜੋਤ ਕੌਰ ਰੰਧਾਵਾ ਤਿੰਨ ਭੈਣ-ਭਰਾਵਾਂ 'ਚੋਂ ਸਭ ਤੋਂ ਛੋਟੀ ਹੈ। ੨੬ ਸਾਲਾ ਪ੍ਰਭਜੋਤ ਕੌਰ ਨੇ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿਖੇ ...
Read Full Story


ਯੂਥ ਅਕਾਲੀ ਦਲ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦੇ ਰਹੀ –ਰਾਜਾ ਮੁਹਾਲੀ


Strict Standards: Only variables should be passed by reference in /home/satsamun/public_html/tags.php on line 140
ਮੁਹਾਲੀ (ਸ.ਸ.ਪਾਰ ਬਿਉਰੋ) ਆਲ ਇੰਡੀਆ ਯੂਥ ਅਕਾਲੀ ਦਲ ਦੇ ਨਵ ਨਿਯੁਕਤ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਰਾਜਾ ਮੁਹਾਲੀ ਨੂੰ ਖਰੜ ਵਿਖੇ ਪਹੁੰਚਣ ਤੇ ਡਾ.ਜ਼ੈਲ ਸਿੰਘ ਰਾਜਪੂਤ ਦੀ ਅਗਵਾਈ ਵਿਚ ਭਰਵੇਂ ਇਕੱਠ ਨੇ ਸਿਰੋਪਾ ਅਤੇ ਸੀਰੀ ਸਾਹਿਬ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਾ ਮੁਹਾਲੀ ਨੇ ਕਿਹਾ ਕਿ ਪਾਰਟੀ ਨੇ ਜੋ ਮਾਣ ਸਨਮਾਨ ਉਨ੍ਹਾਂ ਨੂੰ ਦਿੱਤਾ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਅ ਕੇ ਯੂਥ ਅਕਾਲੀ ਦਲ ਨੂੰ ਵਧੇਰੇ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨਗੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰੋਂ-ਘਰੀ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਆਲ ਇੰਡੀਆ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਵਲੋਂ ਪਾਰਟੀ ਨੂੰ ...
Read Full Story


1

Warning: include(bot.php): failed to open stream: No such file or directory in /home/satsamun/public_html/tags.php on line 162

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/tags.php on line 162