HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Tag Search for "ਵਧ"
 
ਲਗਾਤਾਰ ਵਧ ਰਹੇ ਨੇ, ਨਾਬਾਲਗ ਬੱਚੀਆਂ ਨਾਲ ਜ਼ਬਰ ਜ਼ਿਨਾਹ ਦੇ ਮਾਮਲੇ


Strict Standards: Only variables should be passed by reference in /home/satsamun/public_html/tags.php on line 140
ਪੁਰਾਤਨ ਅਤੇ ਅਜੋਕੇ ਸਮੇਂ 'ਚ ਹੁਣ ਕਾਫ਼ੀ ਫ਼ਰਕ ਪੈ ਚੁੱਕਾ ਹੈ। ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਲੋਕਾਂ ਦੀ ਸੋਚ 'ਚ ਉਡਾਣ ਭਰੀ ਹੁੰਦੀ ਸੀ। ਜਿਸ ਕਾਰਨ ਲੋਕਾਂ ਦੀ ਵਿਚਾਰਧਾਰਾ ਤੇ ਸੋਚ ਬਹੁਤ ਵਧੀਆ ਹੁੰਦੀ ਸੀ ਜੋ ਕਿ ''ਇਨਸਾਨੀਅਤ'', ''ਆਪਣਾਪਣ'', ''ਉਸਾਰੂ ਖ਼ਿਆਲਾਤ'', ''ਰੂਹਾਂ 'ਚ ਖਿੱਚ'', ''ਮਨਾਂ 'ਚ ਪਿਆਰ'' ਅਤੇ ਸਭਨਾਂ ਲਈ ਖ਼ੁਸ਼ੀ ਦੇ ਸਨੇਹ ਭਰਪੂਰ ਹੁੰਦੀ ਸੀ। ਜਿਸ ਤੋਂ ਚੰਗੀ ਪ੍ਰੇਰਣਾ ਲੈ ਕੇ ਸਮੂਹਿਕ ਸੰਸਾਰ ਵਾਸੀ ਆਪਸ ਵਿੱਚ ਇੱਕਜੁਟ ਹੋ ਕੇ ਰਹਿੰਦੇ ਸਨ। ਇੱਥੋਂ ਤੱਕ ਕਿ ਉਸ ਵੇਲੇ ਵਿਸ਼ੇਸ਼ ਤੌਰ 'ਤੇ ਸਮਾਜ ਵੱਲੋਂ ਹਰ ਇੱਕ ਦੀ ਬੱਚੀ ਨੂੰ ਆਪਣੀ ਬੱਚੀ ਸਮਝਿਆ ਜਾਂਦਾ ਸੀ। ਕੋਈ ਵੀ ਸ਼ਖ਼ਸ ਕਿਸੇ ਦੀ ਬੱਚੀ ਨੂੰ ਪਰਾਈ ਨਹੀਂ ਕਹਿੰਦਾ ਸੀ। ਉਦੋਂ ਸਮਾਜਵਾਸੀਆਂ ਦੀ ਸੋਚ ਵਧੀਆ ਹੀ ਨਹੀਂ ਸਗੋਂ ਬਹੁਤ ਵਧੀਆ ਸੀ। ਜੋ ''ਭੇਦ-ਭਾਵ'', ''ਜਾਤਾਂ-ਪਾਤਾਂ'', ''ਮਤਲਬਪ੍ਰਸਤੀ'' ਅਤੇ ...
Read Full Story


ਇਤਿਹਾਸਿਕ ਵੰਡ ਵੱਲ ਵਧ ਰਿਹਾ ਇਰਾਕ!


Strict Standards: Only variables should be passed by reference in /home/satsamun/public_html/tags.php on line 140
ਜਦੋ ਇਸ ਸਾਲ ਆਈਐਸਆਈਐੱਸ (ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ) ਨਾਂ ਦੀ ਜਥੇਬੰਦੀ ਦੇ ਅੱਤਵਾਦੀਆਂ ਨੇ ਇਰਾਕ ਦੀ ਕੇਂਦਰੀ ਬੈਂੱਕ ਵਿੱਚ ਡਾਕਾ ਮਾਰਕੇ ੪੭੫ ਮਿਲੀਅਨ ਡਾਲਰ ਲੁੱਟ ਲਿਆ ਸੀ ਅਤੇ ਉਸ ਤੋਂ ਫੋਰਨ ਬਾਅਦ ਜਾਰਡਨ ਦੇ ਇੱਕ ਹੋਟਲ ਵਿੱਚ ਸ਼ਰਨਾਰਥੀ ਬਣ ਕੇ ਰਹਿ ਰਹੀ ਇਰਾਕ ਦੇ ਸਾਬਕਾ ਰਾਸ਼ਟਰੀ ਪਤੀ ਦੀ ਲੜਕੀ ਰਾਘਦ ਹੂਸੈਨ ਨੇ ਇਹ ਬਿਆਨ ਦਿੱਤਾ ਸੀ ਕਿ ਹੁਣ ਸਾਡੇ ਮਿਸ਼ਨ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ ਤਾਂ ਉਸ ਵਕਤ ਇਸ ਗੱਲ ਵੱਲ ਬਹੁਤੀ ਤਵੱਜੋਂ ਨਹੀਂ ਸੀ ਦਿੱਤੀ ਗਈ ਕਿ ਇਰਾਕ ਵਿੱਚ ਇਹ ਗਰੁੱਪ ਭਿਆਨਕ ਤਬਾਹੀ ਵੀ ਮਚਾ ਸਕਦਾ ਹੈ। ਰਾਘਦ ਹੂਸੈਨ ਸੋਸ਼ਲ ਮੀਡੀਏ ਰਾਹੀਂ ਇਹ ਵੀ ਪ੍ਰਚਾਰ ਕਰਦੀ ਰਹੀ ਹੈ ਕਿ ਸੁੰਨੀ ਖਾੜਕੂਆਂ ਦੀ ਵੱਧ ਤੋਂ ਵੱਧ ਪੈਸੇ ਨਾਲ ਮਦਦ ਕੀਤੀ ਜਾਵੇ ਅਤੇ ਉਸ ਉਪਰ ਇਰਾਕ ਵਿੱਚ ਕਈ ਕੇਸ ਵੀ ਦਰਜ ਹਨ ਪਰ ਉਹ ਰਫਿਊਜੀ ਬਣ ਕੇ ਜਾਰਡਨ ...
Read Full Story


ਕੈਨੇਡਾ ਦੀ ਨਾਗਰਿਕਤਾ ਲੈਣ ਵਾਲਿਆਂ ਦੀਆਂ ਮੁਸ਼ਕਿਲਾਂ ਹੁਣ ਹੋਰ ਵਧੀਆਂ


Strict Standards: Only variables should be passed by reference in /home/satsamun/public_html/tags.php on line 140
ਓਟਾਵਾ (ਸ.ਸ.ਪਾਰ ਬਿਉਰੋ) ਕੈਨੇਡਾ ਦੀ ਨਾਗਰਿਕਤਾ ਲੈਣ ਵਾਲਿਆਂ ਦੀਆਂ ਮੁਸ਼ਕਿਲਾਂ ਹੁਣ ਹੋਰ ਵੱਧ ਗਈਆਂ ਹਨ। ਕੰਜਰਵੇਟਿਵ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਬਿੱਲ 'ਸੀ-੨੪' ਦੇ ਅਧੀਨ ਹੁਣ ਪਰਮਾਨੈਂਟ ਰੈਜੀਡੈਂਟਸ ਦੀਆਂ ਸ਼ਰਤਾਂ ਵਿਚ ਕੈਨੇਡਾ ਵਿਚ ਸਰੀਰਕ ਤੌਰ 'ਤੇ ਰਹਿਣ ਦੇ ਸਮੇਂ ਵਿਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਪੁਰਾਣੇ ਨਿਯਮਾਂ ਦੇ ਅਧੀਨ ਪਰਮਾਨੈਂਟ ਰੈਜ਼ੀਡੈਂਸੀ ਲਈ ਕੈਨੇਡਾ ਵਿਚ ਚਾਰ ਸਾਲਾਂ 'ਚੋਂ ਤਿੰਨ ਸਾਲ ਬਿਤਾਉਣੇ ਜ਼ਰੂਰੀ ਸਨ ਪਰ ਹੁਣ ਨਵੇਂ ਨਿਯਮਾਂ ਅਧੀਨ ੬ ਸਾਲਾਂ ਦਰਮਿਆਨ ੧੮੩ ਦਿਨ ਹਰੇਕ ਸਾਲ ਇੱਥੇ ਰਹਿਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਪਰਮਾਨੈਂਟ ਰੈਜੀਡੈਂਟ ਦਾ ਦਰਜਾ ਪ੍ਰਾਪਤ ਕਰਨ ਤੋਂ ਬਾਅਦ ਨਾਗਰਿਕਤਾ ਦੇ ਲਈ ਵੀ ਕੈਨੇਡਾ ਵਿਚ ਲਗਾਤਾਰ ਰਹਿਣਾ ਪਵੇਗਾ। ਜੇਕਰ ਉਹ ਕੈਨੇਡਾ ਤੋਂ ਬਾਹਰ ਰਹਿੰਦੇ ਹਨ ਪਰ ਕੰਮ ਪਬਲਿਕ ...
Read Full Story


ਕੁੜੀਓ! ਅੱਗੇ ਜ਼ਰੂਰ ਵਧੋ, ਪਰ ਗ਼ਲਤ ਰਾਹਾਂ 'ਤੇ ਨਹੀਂ


Strict Standards: Only variables should be passed by reference in /home/satsamun/public_html/tags.php on line 140
ਕੁੜੀਆਂ ਲਈ ਬਰਾਬਰਤਾ ਨਾ ਸਿਰਫ ਉਨ੍ਹਾਂ ਦਾ ਅਧਿਕਾਰ ਹੈ, ਸਗੋਂ ਆਦਰਸ਼ ਸਮਾਜ ਦੀ ਸਿਰਜਣਾਂ ਲਈ ਲੋੜ ਵੀ। ਜੇਕਰ ਕੁੜੀਆਂ ਨੂੰ ਅੱਗੇ ਵੱਧਣ ਤੋਂ ਰੋਕਿਆ ਗਿਆ ਤਾਂ ਫੇਰ ਅਸੀਂ ਤਰੱਕੀ ਦੇ ਰਾਹ ਤੇ ਪੱਛੜ ਜਾਂਵਾਂਗੇ। ਇਸੇ ਲਈ ਅੱਜ ਭਾਰਤ 'ਚ ਮਹਿਲਾ ਸਸ਼ਕਤੀਕਰਨ ਦਾ ਨਾਅਰਾ ਗੂੰਂਝ ਰਿਹਾ ਹੈ। ਕੁੜੀਆਂ ਵੀ ਹਰ ਖੇਤਰ 'ਚ ਮੁੰਡਿਆਂ ਨੂੰ ਚਣੌਤੀ ਦੇ ਰਹੀਆਂ ਹਨ। ਪਰ ਖੁਦ ਨੂੰ ਸਮਾਜ 'ਚ ਤਾਕਤਵਾਰ ਢੰਗ ਨਾਲ ਵਿਸਥਾਪਿਤ ਕਰਨ ਦੀ ਕੋਸ਼ਿਸ਼ ਅਤੇ ਮਿਲੀ ਸਫ਼ਲਤਾ ਤੋਂ ਉਤਸ਼ਾਹਤ ਕੁੜੀਆਂ ਆਪਣੇ ਮਾਰਗ ਤੋਂ ਥਿੜਕਣ ਵੀ ਲੱਗੀਆਂ ਹਨ। ਖਾਸ ਤੌਰ 'ਤੇ ਗਰਮ ਲਹੂ ਵਾਲੀ ਯੁਵਾ ਪੀੜ੍ਹੀ ਆਪਣੇ ਮੀਰੀ ਸਭਿਅਕ ਸਿਧਾਤਾਂ ਤੋਂ ਲਾਂਭੇ ਜ਼ਾਂਦੀ ਨਜ਼ਰ ਆ ਰਹੀ ਹੈ। ਇਹ ਤ੍ਰਸਾਦਿਕ ਪੱਖ ਹੈ ਕਿ ਆਦਰਸ਼ ਜੀਵਨ ਦੇ ਰਾਹ ਤੋਂ ਭਟਕ ਰਹੀ ਮੁੰਡਿਆਂ ਦੀ ਨੌਜਵਾਨ ਪੀੜ੍ਹੀ ਪ੍ਰਤੀ ਤਾਂ ਅਸੀਂ ਬਹੁਤ ਚਿੰਤਤ ...
Read Full Story


ਦਿਲ ਦਾ ਮਾਮਲਾ....ਕੁਝ ਸਾਵਧਾਨੀਆਂ ਜ਼ਰੂਰੀ


Strict Standards: Only variables should be passed by reference in /home/satsamun/public_html/tags.php on line 140
ਦਿਲ-ਇਕ ਉਹ ਜ਼ਬਰਦਸਤ, ਪੰਪ ਹੈ ਜੋ, ਬਿਨਾ ਥੱਕੇ ਤੇ ਬਿਨਾ ਆਰਾਮ ਦੇ, ਵਿਅਕਤੀ ਦੀ ਪੂਰੀ ਉਮਰ ਕੰਮ ਕਰਦਾ ਹੈ । ਇਹਪੰਪ ਹਰੇਕ ਮਿੰਟ ਵਿਚ ੫ ਤੋਂ ੬ ਲੀਟਰ ਖ਼ੂਨ ਨੂੰ ਪੰਪ ਕਰਕੇ ਅੱਗੇ ਭੇਜਦਾ ਹੈ ਜੋ ਸਰੀਰ ਦੇ ਸਾਰੇ ਅੰਗਾਂ ਤੇ ਤੰਤੂਆਂ ਨੂੰ ਆਕਸੀਜਨ ਤੇ ਤਾਕਤ ਪ੍ਰਦਾਨ ਕਰਦਾ ਹੈ, ਜਿਹਦੇ ਵਿਚ ਦਿਲ ਦੇ ਆਪਣੇ ਪੱਠੇ ਵੀ ਆਉਂਦੇ ਹਨ । ਵਧਦੀ ਉਮਰ ਨਾਲ ਖੂਨ ਦੀਆਂ ਨਾੜੀਆਂ ਦੇ ਅੰਦਰਚਰਬੀ ਦੀ ਇਕ ਪੇਪੜੀ ਜੰਮ ਜਾਂਦੀ ਹੈ ਜਿਸ ਨਾਲ ਨਾੜੀ ਦੇ ਬੋਰ ਤੰਗ ਹੋ ਜਾਂਦਾ ਹੈ । ਇਸ ਨੂੰ ਹੀ 'ਐਥਰੋਸਕਲੀਰੋਸਿਸ' ਕਿਹਾ ਜਾਂਦਾ ਹੈ । ਇਹ ਚਰਬੀ ਜਦ ਦਿਲ ਦੇ ਪੱਠਿਆਂ ਨੂੰ ਖ਼ੂਨ ਸਪਲਾਈ ਕਰਨ ਵਾਲੀਆਂ ਨਾੜੀਆਂ ਵਿਚ ਜੰਮਦੀ ਹੈ ਤਾਂ ਦਿਲ ਨੂੰ ਖੁੱਦ ਨੂੰ ਪੂਰੀ ਤਾਕਤ ਨਹੀਂ ਮਿਲਦੀ । ਇਸ ਨੂੰ ਕੋਰੋਨਾਰੀ ਆਰਟਰੀ ਡਿਸਈਜ਼ ਕਹਿੰਦੇ ਹਨ । ਲੋਕਾਂ ਦੇ ਸੋਚਣ ਅਨੁਸਾਰ ਇਹ ਚਰਬੀ ਵਡੇਰੀ ਉਮਰ ...
Read Full Story


ਕਿਸੇ ਨੂੰ ਮਾਂਹ ਵਾਦੀ ਕਿਸੇ ਨੂੰ ਮਾਂਹ ਸਵਾਦੀ-ਪੰਜਾਬੀਆਂ ਦਾ ਵਿਦੇਸ਼ਾਂ ਵਲ ਵਧਦਾ ਝੁਕਾਓ


Strict Standards: Only variables should be passed by reference in /home/satsamun/public_html/tags.php on line 140
ਆਪਣੇ ਪੰਜਾਬ ਦੇ ਜ਼ਿਆਦਾਤਰ ਲੋਕ ਪ੍ਰਦੇਸ ਲਈ ਤਾਂਘਦੇ ਰਹਿੰਦੇ ਹਨ ਬਈ ਬਸ ਕਿਸੇ ਹਿਸਾਬ ਨਾਲ ਬਾਹਰ ਵਾਲਾ ਕੰਮ ਲੋਟ ਆਜੇ ਸਹੀ ਕੱਦੂ 'ਚ ਤੀਰ ਵੱਜ ਜਾਵੇ ਸਹੀ। ਇੱਕ ਵਾਰ ਜਹਾਜ਼ ਦੀ ਬਾਰੀ ਨੂੰ ਹੱਥ ਪਾ ਲੈਣ ਦਿਓ ਫਿਰ ਭਾਵੇਂ ਲੱਤਾਂ ਵੱਢ ਦਿਉ। ਦੂਜੇ ਪਾਸੇ ਕਈ ਪਰਦੇਸੀ ਅੱਡੀਆਂ ਚੱਕ ਚੱਕ ਪੰਜਾਬ ਲਈ ਝੂਰਦੇ ਰਹਿੰਦੇ ਹਨ ਬਈ ਕਿਹੜਾ ਵੇਲਾ ਆਵੇ ਉੱਡ ਕੇ ਪਿੰਡ ਪਹੁੰਚ ਜਾਈਏ ਆਪਣੇ ਸ਼ਹਿਰ ਆਪਣੇ ਗਰਾਂ। ਸਹੁਰੇ ਮੰਜੇ ਤੇ ਬੈਠੇ ਹੋਈਏ ਸਰ੍ਹੋਂ ਦਾ ਸਾਗ ਹੋਵੇ ਉੱਤੋਂ ਸੱਸ ਨਾ ਨਾ ਕਹਿੰਦਿਆਂ ਤੋਂ ਘਿਉ ਹੀ ਘਿਉ ਪਾਈ ਜਾਵੇ (ਅਗਲੇ ਦਿਨ ਪ੍ਰਾਹੁਣਾ ਭਾਵੇਂ ਸਾਰਾ ਦਿਨ ਟੱਟੀ ਚੋਂ ਨਾ ਉੱਠੇ) ਉਹ ਜੀ ਕਿਸੇ ਨੂੰ ਰਿਸ਼ਤਿਆਂ ਦਾ ਮੋਹ ਖਿੱਚਦਾ ਕਿਸੇ ਨੂੰ ਪੰਜਾਬ ਦੀਆਂ ਯਾਦਾਂ। ਜੇ ਪੰਜਾਬ ਵਿਚ ਰਹਿੰਦਿਆਂ ਕਿਸੇ ਨਾਲ ਗੱਲ ਕਰੋ ਤਾਂ ੯੯% ਲੋਕਾਂ ਦਾ ਵਿਚਾਰ ਹੁੰਦਾ ਕਿ ...
Read Full Story


ਵਧ ਰਹੀ ਲੱਚਰ ਗਾਇਕੀ ਨੂੰ ਨੱਥ ਪਾਉਣ ਦੀ ਲੋੜ


Strict Standards: Only variables should be passed by reference in /home/satsamun/public_html/tags.php on line 140
ਸੰਗੀਤ ਇੱਕ ਅਜਿਹਾ ਸ਼ਬਦ ਹੈ, ਜਿਸ ਦੇ ਜ਼ੁਬਾਨ ਉੱਤੇ ਆਉਂਦਿਆਂ ਹੀ ਦਿਲ ਦੀਆਂ ਲੱਖਾਂ-ਕਰੋੜਾਂ ਤਾਰਾਂ ਇੱਕ ਸਾਰ ਵੱਜਦੀਆਂ ਹਨ। ਮਾਂ ਦੀ ਲੋਰੀ ਜਿੰਨਾ ਮਿੱਠਾ ਸ਼ਬਦ ਹੈ ਸੰਗੀਤ। ਆਤਮਾ ਨੂੰ ਪ੍ਰਮਾਤਮਾ ਨਾਲ ਮਿਲਾਉਣ ਦਾ ਜਰੀਆ ਮੰਨਿਆ ਜਾਂਦਾ ਹੈ ਸੰਗੀਤ।ਜਨਮ ਤੋਂ ਲੈ ਕੇ ਮਰਨ ਤੱਕ ਦੀਆਂ ਸਾਰੀਆਂ ਰਸਮਾਂ ਤੇ ਰੀਤੀ-ਰਿਵਾਜ਼ ਸੰਗੀਤ ਨਾਲ ਹੀ ਸਬੰਧਿਤ ਹਨ। ਸਮੁੰਦਰ ਦੀ ਡੂੰਘਾਈ ਤੋਂ ਡੂੰਘਾ ਤੇ ਆਸਮਾਨ ਦੀ ਉਚਾਈ ਤੋਂ ਉੱਚਾ ਸ਼ਬਦ ਹੈ ਸੰਗੀਤ। ਵਧੀਆ ਤੇ ਮਿੱਠਾ ਸੰਗੀਤ ਰੂਹ ਨੂੰ ਸਕੂਨ ਦਿੰਦਾ ਹੈ। ਖ਼ੁਦਾ ਦੀ ਇਬਾਦਤ ਹੈ ਸੰਗੀਤ। ਪੁਰਾਤਨ ਸੰਗੀਤ ਤੇ ਆਧੁਨਿਕ ਸੰਗੀਤ ਵਿੱਚ ਕਾਫ਼ੀ ਫ਼ਰਕ ਹੈ। ਪੁਰਾਤਨ ਸੰਗੀਤ ਸਾਡੇ ਸੱਭਿਆਚਾਰ ਦੇ ਨੇੜੇ ਹੁੰਦਾ ਸੀ। ਪੁਰਾਤਨ ਸੰਗੀਤ ਵਿੱਚ ਰੂਹਾਨੀਅਤ ਝਲਕਦੀ ਸੀ ਤੇ ਗਾਇਕ ਵੀ ਬੜੇ ਸਿੱਧੇ ਤੇ ਸਾਦੇ ਢੰਗ ਨਾਲ ਆਪਣੇ ਗੀਤਾਂ ਨੂੰ ...
Read Full Story


ਜ਼ਿੰਦਗੀ ਇੰਜ ਜ਼ਿਆਦਾ ਵਧੀਆ ਲੰਘਦੀ ਹੈ!


Strict Standards: Only variables should be passed by reference in /home/satsamun/public_html/tags.php on line 140
(ਸਫ਼ਲ ਤੇ ਮਸ਼ਹੂਰ ਕਾਰਟੂਨ ਫਿਲਮਾਂ ਵਾਲਾ) ਨੇ ਸਫ਼ਲਤਾ ਦਾ ਰਾਜ਼ ਇਹ ਦੱਸਿਆ ਸੀ ਕਿ ਦੂਜੇ ਦਾ ਦਿਲ ਦੁਖਾਉਣ ਦੀ ਥਾਂ ਆਪਣੇ ਕੰਮ ਵਿਚ ਰੁੱਝ ਜਾਓ ਤੇ ਉਸਨੂੰ ਏਨੇ ਵਧੀਆ ਤਰੀਕੇ ਕਰੋ ਕਿ ਲੋਕ ਉਸਨੂੰ ਵੇਖ ਕੇ ਇਕ ਵਾਰ ਵਿਚ ਤਸੱਲੀ ਨਾ ਕਰਨ ਬਲਕਿ ਉਨ੍ਹਾਂ ਦੇ ਮਨਾਂ ਵਿਚ ਉਸਨੂੰ ਦੁਬਾਰਾ ਵੇਖਣ ਦੀ ਚਾਹ ਪੈਦਾ ਹੋਵੇ। ਏਨੇ ਉੱਤੇ ਰੁਕਣ ਦੀ ਲੋੜ ਨਹੀਂ ਬਲਕਿ ਆਪਣਾ ਰੁਝੇਵਾਂ ਵਧਾ ਕੇ ਆਪਣੇ ਕੰਮ ਵਿਚ ਹੋਰ ਨਿਪੁੰਨਤਾ ਤੇ ਬਦਲਾਓ ਲਿਆਓ ਤਾਂ ਜੋ ਲੋਕ ਹੋਰਨਾਂ ਨੂੰ ਵੀ ਤੁਹਾਡੇ ਕੰਮ ਨੂੰ ਵੇਖਣ ਲਈ ਪ੍ਰੇਰਣ! ਜਦੋਂ ਤੁਸੀਂ ਏਨੇ ਕਾਬਲ ਬਣ ਗਏ ਤਾਂ ਅੱਗੋਂ ਕੰਮ ਨੂੰ ਤੁਰਦੇ ਰੱਖਣ ਅਤੇ ਨਵੇਂ ਤਜਰਬੇ ਕਰਨ ਵਿਚ ਰੁੱਝ ਜਾਓ ਤਾਂ ਜੋ ਲੋਕ ਤੁਹਾਨੂੰ ਕੰਮ ਕਰਦੇ ਵੇਖਣ ਵੀ ਆਉਣ! ਕਈ ਸੂਝਵਾਨ ਲੋਕਾਂ ਨੇ ਆਪਣੀ ਜ਼ਿੰਦਗੀ ਭਰ ਦੇ ਨਿਚੋੜ ਕੱਢ ਕੇ ਵਧੀਆ ਜ਼ਿੰਦਗੀ ਜੀਊਣ ਦੇ ਢੰਗ ਬਾਰੇ ...
Read Full Story


ਪ੍ਰੇਮ ਪਿਆਰ ਦੇ ਚੱਕਰਾਂ ਵਿੱਚ ਅੱਗੇ ਵਧ ਰਹੇ ਕੈਨੇਡੀਅਨ ਲੋਕ?


Strict Standards: Only variables should be passed by reference in /home/satsamun/public_html/tags.php on line 140
ਪ੍ਰੇਮ ਪਿਆਰ ਕਰਨ ਮਾੜਾ ਨਹੀਂ ਹੈ ਅਗਰ ਇਹ ਪਿਆਰ ਆਪਣੇ ਆਪ ਜਾਂ ਆਪਣੇ ਪਿਆਰੇ ਨੂੰ ਨੁਕਸਾਨ ਜਾਂ ਦੁੱਖ-ਦਰਦ ਪਹੁੰਚਾਣ ਵਾਲਾ ਨਾ ਹੋਵੇ। ਪ੍ਰੇਮ ਕਰਕੇ ਹੀ ਸੱਚ ਨੂੰ ਪਾਇਆ ਜਾ ਸਕਦਾ ਹੈ ਤਾਹੀਂਓ ਤਾਂ ਕਹਿੰਦੇ ਹਨ ਕਿ 'ਜਿੰਨ ਪ੍ਰੇਮ ਕੀਆ ਤਿੰਨ ਹੀ ਪ੍ਰਭ ਪਾਇਆ' ਪਰ ਅੱਜ ਅਸੀਂ ਹੀਰ-ਰਾਂਝੇ ਜਾਂ ਲੈਲਾ-ਮਜਨੂੰ ਜਾਂ ਸੋਹਣੀ-ਮਹੀਵਾਲ ਜਾਂ ਸ਼ੀਰੀਂ-ਫਰਹਾਦ, ਸਲੀਮ-ਅਨਾਰਕਲੀ ਦੇ ਪਿਆਰ ਦੇ ਚਰਚੇ ਨਹੀਂ ਕਰਾਂਗੇ ਅਤੇ ਨਾਂ ਹੀ ਗੋਰੇ ਪ੍ਰੇਮੀ ਰੋਮੀਓ-ਜੂਲੀਅਟ, ਬੀਬਰ -ਬਰਾਂਡੀ ਅਤੇ ਨਾ ਹੀ ਰੂਡੀ-ਐਨਾ ਜਾਂ ਫਿਰ ਸਲੀਓਪੈਟਰ-ਮਾਰਕ ਐਂਟਨੀ ਜਾਂ ਪੈਰਿਸ-ਹਲੀਨਾ, ਨਪੋਲੀਅਨ-ਜੋਸੋਫੀਨ ਅਤੇ ਨਾ ਹੀ ਕੁਈਨ ਵਿਕਟੋਰੀਆ-ਪ੍ਰਿੰਸ ਐਲਬਰਟ ਦੇ ਪ੍ਰੇਮ ਦੇ ਚਰਚਿਆਂ ਦੀ ਗਾਥਾ ਛੇੜਾਂਗੇ ਕਿਉਂਕਿ ਇਹ ਚਰਚੇ ਕਦੇ ਫਿਰ ਕਰ ਲਵਾਂਗੇ ਪਰ ਅੱਜ ਅਸੀਂ ਕੈਨੇਡੀਅਨ ਲੋਕਾਂ ਵਿੱਚ ਵੱਧ ਰਹੇ ...
Read Full Story


ਕੈਨੇਡਾ 'ਚ ਪਨਾਹ ਲੈਣ ਦੇ ਚਾਹਵਾਨਾਂ ਉਪਰ ਸਖ਼ਤੀ ਕਾਰਨ ਮਨੁੱਖੀ ਸਮਗਲਿੰਗ ਵਧੀ


Strict Standards: Only variables should be passed by reference in /home/satsamun/public_html/tags.php on line 140
ਲੁਧਿਆਣਾ (ਸ.ਸ.ਪਾਰ ਬਿਉਰੋ) ਕੈਨੇਡਾ ਵਿਚ ਸਾਹਮਣੇ ਆਈ ਇਕ ਨਵੀਂ ਖੋਜ ਰਿਪੋਰਟ ਵਿਚ ਦੇਸ਼ ਵਿਚ ਲਗਾਤਾਰ ਵਧ ਰਹੀ ਮਨੁੱਖੀ ਤਸਕਰੀ ਦੀ ਸਮੱਸਿਆ ਲਈ ਕੈਨੇਡਾ ਦੀ ਸਰਕਾਰ ਦੀ ਦੇਸ਼ ਵਿਚ ਪਨਾਹ ਲੈਣ ਦੇ ਚਾਹਵਾਨ ਵਿਦੇਸ਼ੀਆਂ ਪ੍ਰਤੀ ਸਖ਼ਤ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਵਿਸ਼ਵ ਪ੍ਰਸਿੱਧ ਹਾਰਵਰਡ ਲਾਅ ਸਕੂਲ ਦੇ ਮਾਹਿਰਾਂ ਦੀ ਇਸ ਖੋਜ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਵਿਚ ਗੈਰ-ਕਾਨੂੰਨੀ ਮਨੁੱਖੀ ਤਸਕਰੀ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਕੈਨੇਡਾ ਦੀ ਸਰਕਾਰ ਵਲੋਂ ਦੇਸ਼ ਵਿਚ ਪਨਾਹ ਲੈਣ ਦੇ ਚਾਹਵਾਨ ਵਿਦੇਸ਼ੀ ਲੋਕਾਂ ਪ੍ਰਤੀ ਅਪਣਾਈ ਜਾ ਰਹੀ ਸਖ਼ਤ ਨੀਤੀ ਕਾਰਨ ਹੋ ਰਿਹਾ ਹੈ। ਹਾਰਵਰਡ ਇਮੀਗ੍ਰੇਸ਼ਨ ਐਂਡ ਰਿਫਿਊਜੀ ਕਲੀਨਿਕ ਵਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਦੀ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਦੂਜੇ ...
Read Full Story


ਸਕੈਮ ਅਲਰਟ–ਸਾਵਧਾਨ! ਸਕੈਮ! ਸੰਭਲੋ!


Strict Standards: Only variables should be passed by reference in /home/satsamun/public_html/tags.php on line 140
ਘਰ ਦੇ ਪਿਛਵਾੜੀ ਸੈਰ ਦੇ ਅਖੀਰਲੇ ਚੱਕਰ ਵਿਚਕਾਰ ਸਾਂ ਕਿ ਫ਼ੋਨ ਦੀ ਘੰਟੀ ਵੱਜਦੀ ਸੁਣੀ। ਘੰਟੀ ਵੱਜਣ ਨਾਲ ਮੈਂ ਚੁਕੰਨਾ ਜਿਹਾ ਹੋ ਗਿਆ ਤੇ ਦੌੜ ਕੇ ਅੰਦਰ ਗਿਆ ਪਰ ਜਾਣ ਤੱਕ ਫ਼ੋਨ ਬੰਦ ਹੋ ਗਿਆ। ਫ਼ੋਨ ਆਈ. ਡੀ. ਤੋਂ ਮੈਂ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕੀਤੀ। ੨੧੦ ੪੨੪ ੨੩੪੪ ਕੋਈ ਨਵਾਂ ਅਣਜਾਣਿਆ ਜਿਹਾ ਓਪਰਾ ਨੰਬਰ ਸੀ। ਅਜੇ ਮੈਂ ਸੋਚ ਹੀ ਰਿਹਾ ਸੀ ਕਿ ਘੰਟੀ ਫੇਰ ਖੜਕ ਪਈ। ਮੈਂ ਜਾਣ ਕੇ ਅਵੇਸਲਾ ਜਿਹਾ ਹੋ ਗਿਆ ਕਿ ਮੈਂ ਇਹ ਫ਼ੋਨ ਨਹੀਂ ਚੁੱਕਣਾ। ਕਈ ਵੇਰਾਂ ਬੇਨਾਮੀ ਫ਼ੋਨ ਆ ਕੇ ਹੈਰਾਨ ਪ੍ਰੇਸ਼ਾਨ ਕਰਦੇ ਰਹਿੰਦੇ ਨੇ, ਜਿਹੜੇ ਮੈਂ ਚੁੱਕਣਾ ਪਸੰਦ ਨਹੀਂ ਕਰਦਾ। ਕਈ ਵੇਰਾਂ ਇਸ਼ਤਿਹਾਰਬਾਜ਼ੀ ਵਾਲੇ ਜਾਂ ਗ਼ਲਤ ਬਿਰਤੀ ਵਾਲੇ ਫ਼ੋਨ ਸ਼ਰੀਫ ਲੋਕਾਂ ਨੂੰ ਐਵੇਂ ਉਚਾਟ ਕਰਦੇ ਰਹਿੰਦੇ ਨੇ। ਓਪਰੇ ਫ਼ੋਨ ਮੈਂ ਵੀ ਲਗਦੀ ਵਾਹੇ ਨਹੀਂ ਚੁੱਕਦਾ ਤੇ ਏਸੇ ਕਰ ਕੇ ...
Read Full Story


ਏਦਾਂ ਵਧੀ ਬਲਾਤਕਾਰਾਂ ਦੀ ਸੰਖਿਆ


Strict Standards: Only variables should be passed by reference in /home/satsamun/public_html/tags.php on line 140
ਅਜੋਕੀ ਅਸਿੱਧੀ ਦਿਸ਼ਾ 'ਚ ਔਰਤ ਦੀ ਸਥਿਤੀ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜਿਸ ਔਰਤ ਨੇ ਮਾਂ ਦੇ ਅਣਮੁੱਲੇ ਤੇ ਦਿਲਕਸ਼ ਰੂਪ 'ਚ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤਾ ਹੈ। ਹੁਣ ਉਹੀ ਔਰਤ ਨੂੰ ਸਮਾਜ ਵੱਲੋਂ ਪੂਰਾ ਮਾਨ ਸਨਮਾਨ ਨਾ ਮਿਲਣ ਕਾਰਨ ਅੱਜ ਥਾਂ-ਥਾਂ ਬਲਾਤਕਾਰਾਂ ਦੀਆਂ ਦਿਲ ਕੰਬਾਊ ਘਟਨਾਵਾਂ ਘਟ ਰਹੀਆਂ ਨੇ।ਬੀਤੇ ਵੇਲੇ ਦਿੱਲੀ 'ਚ ਬੇਰਹਿਮੀ ਨਾਲ ਹੋਏ ਬਲਾਤਕਾਰਾਂ ਨੇ ਇੱਕ ਵਾਰ ਫਿਰ ਤੋਂ ਤਮਾਮ ਔਰਤਾਂ ਦੀ ਦੁਖਦੀ ਰਗ਼ 'ਤੇ ਗਹਿਰੀ ਸੱਟ ਮਾਰੀ ਹੈ। ਏਸੇ ਅਭੁੱਲ ਯਾਦ ਦੀ ਵਜ੍ਹਾ ਕਾਰਨ ਅਨਰੂਪ ਔਰਤਾਂ 'ਤੇ ਡਰ ਦੀ ਹਨੇਰੀ ਬਿਨਾਂ ਸਿਰਨਾਵੇਂ ਤੋਂ ਝੁੱਲ ਚੁੱਕੀ ਹੈ। ਜੇ ਮੈਂ ਕੁੱਝ ਪੁਰਾਤਨ ਭਵਿੱਖ ਦੀ ਗੱਲ ਕਰਾਂ ਤਾਂ ਉਦੋਂ ਅਜਿਹਾ ਕੁੱਝ ਵੀ ਨਹੀਂ ਸੀ। ਪਹਿਲਾਂ ਤਾਂ ੧੫-੧੫, ੨੦-੨੦ ਸਾਲ ਦੇ ਮੁੰਡੇ-ਕੁੜੀਆਂ ਭੈਣ-ਭਰਾਵਾਂ ਵਾਂਗ ਅੱਧੀ-ਅੱਧੀ ...
Read Full Story


ਬਰਤਾਨੀਆ 'ਚ ਦਿਨੋ-ਦਿਨ ਵਧ ਰਿਹਾ ਹੈ ਭਾਰਤ ਦਾ ਪ੍ਰਭਾਵ


Strict Standards: Only variables should be passed by reference in /home/satsamun/public_html/tags.php on line 140
ਸੁਤੰਤਰ ਭਾਰਤ ਦੀ ਪਹਿਲੀ ਅੱਧੀ ਸਦੀ ਵਿਚ ਅਰਥਾਤ ੨੦੦੧ ਦੀ ਮਰਦਮਸ਼ੁਮਾਰੀ ਵੇਲੇ ਬਰਤਾਨੀਆ ਵਿਚ ੧੦ ਲੱਖ ਭਾਰਤੀ ਜਾਂ ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕ ਇਸ ਦੇਸ਼ ਵਿਚ ਵਸਦੇ ਸਨ, ਜਿਨ੍ਹਾਂ ਦੀ ਗਿਣਤੀ ਪਿਛਲੇ ਦਹਾਕੇ ਦੌਰਾਨ ਵਧ ਕੇ ੧੮ ਲੱਖ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਇਹ ਵਸੋਂ ਪਹਿਲਾਂ ਪਹਿਲ ਭਾਰਤੀ ਨਾਗਰਿਕਾਂ ਵਜੋਂ ਆਏ ਆਵਾਸੀਆਂ ਦੀ ਦੂਜੀ ਅਤੇ ਤੀਜੀ ਪੀੜ੍ਹੀ ਦੇ ਇਥੇ ਜਨਮੇ ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕਾਂ ਦੇ ਰੂਪ ਵਿਚ ਹਰ ਵਰ੍ਹੇ ਵਧਦੀ ਗਈ ਹੈ, ਜਿਸ ਦੇ ਨਤੀਜੇ ਵਜੋਂ ਬਰਤਾਨੀਆ ਵਿਚ ਹੁਣ ਹਰ ਖੇਤਰ ਵਿਚ ਭਾਰਤੀ ਪ੍ਰਭਾਵ ਵੀ ਸਥਾਪਿਤ ਹੁੰਦਾ ਅਤੇ ਵਧਦਾ ਵੇਖਿਆ ਜਾ ਰਿਹਾ ਹੈ, ਗ਼ੌਰ ਫਰਮਾਓ! ਆਰਥਿਕ ਖੇਤਰ ਭਾਰਤ ਵਿਚ ਅੰਦਰੂਨੀ ਤੌਰ 'ਤੇ ਬੇਸ਼ੱਕ ਮਿਹਨਤਕਸ਼ ਭਾਰਤੀਆਂ ਨੇ ਬਰਤਾਨੀਆ ਜਿਹੇ ਦੇਸ਼ਾਂ ਦੇ ਮੁਕਾਬਲੇ ਕਈ ਗੁਣਾ ਵੱਧ ਉੱਨਤੀ ...
Read Full Story


ਪੱਛਮੀਕਰਨ ਦਾ ਪੰਜਾਬ 'ਤੇ ਵਧ ਰਿਹਾ ਪ੍ਰਭਾਵ


Strict Standards: Only variables should be passed by reference in /home/satsamun/public_html/tags.php on line 140
ਕੁਝ ਮਹੀਨੇ ਪਹਿਲਾਂ ਨਾਂਦੇੜ ਅਤੇ ਉਸ ਦੇ ਨਾਲ ਲੱਗਦੇ ਇਲਾਕੇ ਵਿੱਚ ਜਾਣ ਦਾ ਮੌਕਾ ਮਿਲਿਆ। ਕੁਝ ਸਾਲ ਪਹਿਲਾਂ 'ਅਮਰੀਕਨ ਕਾਲਜ ਆਫ ਸਰਜਨਜ਼' ਦੀ ਚੇਨਈ ਵਿੱਚ ਹੋਈ ਮੀਟਿੰਗ ਵਿੱਚ ਜਾਣ ਦਾ ਵੀ ਮੌਕਾ ਮਿਲਿਆ ਸੀ। ਚੇਨਈ ਤੋਂ ਪੁਡੂਚੇਰੀ ਕਾਰ ਰਾਹੀਂ ਜਾਣ ਨਾਲ ਤਾਮਿਲਨਾਡੂ ਦੇ ਪਿੰਡਾਂ ਵਿੱਚੋਂ ਵੀ ਲੰਘਣ ਦਾ ਮੌਕਾ ਮਿਲਿਆ। ਮਹਾਰਾਸ਼ਟਰ, ਕਰਨਾਟਕਾ ਅਤੇ ਤਾਮਿਲਨਾਡੂ ਦੀ ਪੰਜਾਬ ਨਾਲ ਤੁਲਨਾ ਤੇ ਖ਼ਾਸ ਕਰਕੇ ਪਿੰਡਾਂ ਨਾਲ ਤੁਲਨਾ ਕਰਨ ਤੋਂ ਇਹ ਤੱਥ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬ ਵਿੱਚ ਸੱਭਿਆਚਾਰਕ ਖੋਰਾ ਅਤੇ ਪੱਛਮੀਕਰਨ ਦੱਖਣੀ ਭਾਰਤ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਹੋਇਆ ਹੈ। ਤੁਲਨਾਤਮਕ ਤੌਰ 'ਤੇ ਪੰਜਾਬ ਵਿੱਚ ਸਮਾਜਿਕ ਅਸਥਿਰਤਾ ਅਤੇ ਕਦਰਾਂ-ਕੀਮਤਾਂ ਵਿੱਚ ਨਿਘਾਰ ਬਹੁਤ ਤੇਜ਼ੀ ਨਾਲ ਆ ਰਿਹਾ ਹੈ। ਹਰਿਆਣੇ ਅਤੇ ਪੰਜਾਬ ਵਿੱਚ ਉੱਚ ਪੱਧਰ ਦੇ ...
Read Full Story


ਵਿਦੇਸ਼ਾਂ 'ਚ ਸਿੱਖ ਲੜਕੀਆਂ ਵਲੋਂ ਗੈਰ ਸਿੱਖਾਂ ਨਾਲ ਵਿਆਹ ਕਰਵਾਉਣ ਦਾ ਵਧ ਰਿਹੈ ਰੁਝਾਨ


Strict Standards: Only variables should be passed by reference in /home/satsamun/public_html/tags.php on line 140
ਲੁਧਿਆਣਾ (ਸ.ਸ.ਪਾਰ ਬਿਉਰੋ) ਵਿਦੇਸ਼ਾਂ ਵਿਚ ਵਸਦੀਆਂ ਸਿੱਖ ਲੜਕੀਆਂ ਵਲੋਂ ਗੈਰ ਸਿੱਖਾਂ ਨਾਲ ਵਿਆਹ ਕਰਾਉਣ ਲਈ ਅਨੰਦ ਕਾਰਜ ਵਿਧੀ ਅਪਨਾਉਣਾ ਕੁਝ ਸਿੱਖਾਂ ਵਲੋਂ ਹੀ ਵਿਰੋਧਤਾ ਦਾ ਕਾਰਨ ਬਣ ਰਿਹਾ ਹੈ। ਹਾਲਾਤ ਐਨੇ ਨਾਜ਼ੁਕ ਹੋ ਚੁਕੇ ਹਨ ਕਿ ਕੁਝ ਅਜਿਹੇ ਮਾਮਲਿਆਂ ਵਿਚ ਸਬੰਧਤ ਲੜਕੀ ਦੇ ਪਰਿਵਾਰ ਨੂੰ ਧਮਕੀਆਂ ਵੀ ਮਿਲੀਆਂ, ਗੁਰਦੁਆਰਿਆਂ ਦੀ ਤਾਲਾਬੰਦੀ ਕਰ ਦਿੱਤੀ ਗਈ ਤੇ ਹੁਣ ਕਈ ਲੜਕੀਆਂ ਅਜਿਹੇ ਮਿਲਗੋਭਾ ਵਿਆਹ ਲੁਕ ਛਿਪ ਕੇ ਕਰਾਉਣ ਲਈ ਮਜ਼ਬੂਰ ਵੀ ਹੋ ਰਹੇ ਹਨ। ਬੀਤੀ ੧੧ ਮਾਰਚ ਨੂੰ ਨਿਊਜ਼ ਚੈਨਲ ਬੀਬੀਸੀ ਏਸ਼ੀਆ ਨੈੱਟ ਦੀ ਇਸ ਮਾਮਲੇ ਦਾ ਪਰਦਾਫਾਸ਼ ਕਰਦੀ ਡਾਕੂਮੈਂਟਰੀ ਦੇ ਤੱਥਾਂ 'ਤੇ ਵਿਸ਼ਵਾਸ਼ ਕੀਤਾ ਜਾਏ ਤਾਂ ਇਹ ਇਕ ਤਲਖ ਹਕੀਕਤ ਹੈ। ਚੈਨਲ ਨੇ ਪੇਸ਼ ਕੀਤੀ ਡਾਕੂਮੈਂਟਰੀ ਵਿਚ ਇੰਕਸ਼ਾਫ ਕੀਤਾ ਹੈ ਕਿ ਬ੍ਰਿਟੇਨ ਦੇ ਕੁਝ ਗੁਰਦੁਆਰਿਆਂ ਵਿਚ ...
Read Full Story


ਕੈਨੇਡਾ ਦੇ ਚੰਡੀਗੜ੍ਹ ਦਫਤਰ ਤੋਂ ਵੀਜ਼ਾ ਦੇਣ ਦੀ ਦਰ ੮ ਸਾਲਾਂ ਚ ਤਿੰਨ ਗੁਣਾ ਵਧੀ : ਜੈਸਨ ਕੈਨੀ


Strict Standards: Only variables should be passed by reference in /home/satsamun/public_html/tags.php on line 140
ਅੰਮ੍ਰਿਤਸਰ (ਸ.ਸ.ਪਾਰ ਬਿਉਰੋ) ਕੈਨੇਡਾ ਦੇ ਚੰਡੀਗੜ੍ਹ ਵਿਚਲੇ ਦਫਤਰ ਵਲੋਂ ਜਾਰੀ ਕੀਤੇ ਵਿਜ਼ਟਰ ਵੀਜ਼ਿਆਂ ਨੂੰ ੨੦੧੨ ਵਿਚ ਰਿਕਾਰਡ ਤੋੜ ਜਾਰੀ ਕੀਤਾ ਗਿਆ ਜਿਸ ਦਾ ਸਿੱਧਾ ਫਾਇਦਾ ਪੰਜਾਬ ਨੂੰ ਹੋਇਆ ਹੈ। ਇਹ ਵਿਚਾਰ ਕੈਨੇਡਾ ਦੇ ਸਿਟੀਜ਼ਨਸ਼ਿਪ, ਇਮੀਗ੍ਰੇਸ਼ਨ ਅਤੇ ਮਲਟੀਕਲਚਰਲ ਮਨਿਸਟਰ ਜੈਸਨ ਕੈਨੀ ਵਲੋਂ ਹਾਲ ਹੀ ਵਿਚ ਆਪਣੀ ਅੰਮ੍ਰਿਤਸਰ ਦੀ ਫੇਰੀ ਦੌਰਾਨ ਕਹੇ ਗਏ। ਇਮੀਗ੍ਰੇਸ਼ਨ ਮੰਤਰੀ ਨੇ ਇੱਕ ਟੈਲੀ ਕਾਨਫਰੰਸ ਉਪਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਕੈਨੇਡਾ (ਸੀ ਆਈ ਸੀ) ਦੇ ਚੰਡੀਗੜ੍ਹ ਵਿਚਲੇ ਦਫਤਰ ਵਲੋਂ ਆਪਣੇ ਮਿਸ਼ਨ ਇੰਨ ਇੰਡੀਆ ਦੌਰਾਨ ਭਾਰਤ ਦੇ ਸੂਬੇ ਪੰਜਾਬ ਦੇ ਲੋਕਾਂ ਨੂੰ ਲਗਭਗ ੧੭,੬੦੮ ਵੀਜ਼ੇ ਦੇ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਜੋ ਲਗਭਗ ੨੦੦੫ ਤੋਂ ਹੁਣ ਤਕ ਦਿੱਤੇ ਗਏ ਵੀਜ਼ਿਆਂ ...
Read Full Story


ਭਾਰਤ ਦੀਆਂ ਕੁਝ ਏਅਰਲਾਈਨਾਂ ਦੀ ਵਧ ਰਹੀ ਬੇਰੋਸਗੀ


Strict Standards: Only variables should be passed by reference in /home/satsamun/public_html/tags.php on line 140
ਭਾਰਤ ਦੀਆਂ ਕੁਝ ਏਅਰਲਾਈਨਜ਼ ਇਹੋ ਜਿਹੀਆਂ ਹਨ, ਜਿਨ੍ਹਾਂ ਦੀ ਇਹ ਗੱਲ ਯਕੀਨੀ ਨਹੀਂ ਹੁੰਦੀ ਕਿ ਉਸ ਦਿਨ ਉਨ੍ਹਾਂ ਦੀ ਫਲਾਈਟ ਉੱਡੇਗੀ ਕਿ ਨਹੀਂ, ਕਿਉਂਕਿ ਉਨ੍ਹਾਂ ਦੀਆਂ ਉਲਝਣਾਂ ਬਹੁਤ ਵਧ ਚੁੱਕੀਆਂ ਹਨ।ਮਿਸਾਲ ਦੇ ਤੌਰ ਉੱਤੇ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਨਿੱਜੀ ਏਅਰਲਾਈਨ ਕੰਪਨੀ ਕਿੰਗਫਿਸ਼ਰ ਦੀ ਹਾਲਤ ਡਾਵਾਂਡੋਲ ਹੈ। ਜਦੋਂ ਇਹ ਕੰਪਨੀ ਖੜੀ ਕੀਤੀ ਗਈ ਤਾਂ ਬੜਾ ਪ੍ਰਚਾਰ ਕੀਤਾ ਗਿਆ ਕਿ ਇਹ ਹੁਣ ਭਾਰਤ ਦਾ ਨਾਂਅ ਉੱਚਾ ਕਰੇਗੀ। ਮੀਡੀਏ ਨੇ ਵੀ ਉਸ ਨੂੰ ਬਹੁਤ ਚੁੱਕਿਆ ਸੀ। ਏਥੋਂ ਤੱਕ ਕਿਹਾ ਗਿਆ ਕਿ ਜਦੋਂ ਸਰਕਾਰ ਆਪਣੀ ਏਅਰ ਇੰਡੀਆ ਚਲਾਉਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ, ਓਦੋਂ ਕਿੰਗਫਿਸ਼ਰ ਨੇ ਦੱਸ ਦਿੱਤਾ ਹੈ ਕਿ ਕੰਪਨੀਆਂ ਇਸ ਤਰ੍ਹਾਂ ਚਲਾਈਆਂ ਜਾਂਦੀਆਂ ਹਨ। ਵੱਡੇ ਜਹਾਜ਼ਾਂ ਦੇ ਮਾਡਲ ਆਏ ਤਾਂ ਸਾਰੀਆਂ ਕੰਪਨੀਆਂ ਤੋਂ ਪਹਿਲਾਂ ...
Read Full Story


ਪੰਜਾਬੀਆਂ ਵਿੱਚ ਪਰਵਾਸ ਦੀ ਵਧ ਰਹੀ ਰੁਚੀ


Strict Standards: Only variables should be passed by reference in /home/satsamun/public_html/tags.php on line 140
ਪੰਜਾਬ, ਜੋ ਕਦੇ ਪੰਜ ਦਰਿਆਵਾਂ ਦੀ ਧਰਤੀ ਸੀ ਹੁਣ ਫੈਲ ਕੇ ਪੰਜਾਹ ਦਰਿਆਵਾਂ ਦੀ ਧਰਤੀ ਬਣ ਗਈ ਹੈ। ਜਿੱਥੇ ਵੀ ਪੰਜਾਬੀ ਗਏ ਹਨ, ਉਹਨਾਂ ਦੇ ਨੇੜੇ-ਤੇੜੇ ਇੱਕ ਦਰਿਆ ਵਗਦਾ ਹੈ- ਕਿਤੇ ਹੁਗਲੀ, ਕਿਤੇ ਜਿਹਲਮ ਤੇ ਕਿਤੇ ਥੇਮਸ। ਜਿੱਥੇ ਵੀ ਪੰਜਾਬੀ ਜਾ ਵਸੇ ਹਨ ਜੇ ਉਹਨਾਂ ਦੇ ਨਾਲ ਲੱਗਦੇ ਦਰਿਆਵਾਂ ਦੀ ਗਿਣਤੀ ਕੀਤੀ ਜਾਵੇ ਤਾਂ ਉਹ ਪੰਜਾਹ ਦੇ ਲਗਭਗ ਹੋਣਗੇ। ਇਉਂ ਇਹ 'ਪੰਜ ਦਰਿਆਵਾਂ ਦੀ ਧਰਤੀ' ਫੈਲ ਕੇ 'ਪੰਜਾਹ ਦਰਿਆਵਾਂ ਦੀ ਧਰਤੀ' ਹੋ ਗਈ ਹੈ। ਇਹ ਆਪਣੇ-ਆਪ ਵਿੱਚ ਮਾਣ ਵਾਲੀ ਗੱਲ ਵੀ ਹੈ ਤੇ ਚਿੰਤਾ ਦਾ ਵਿਸ਼ਾ ਵੀ। ਗੱਲ ਨਜ਼ਰੀਏ ਤੇ ਸੋਚ ਦੀ ਹੈ। ਪਰਵਾਸ-ਗਮਨ ਦੀ ਰੁਚੀ ਪੰਜਾਬੀਆਂ ਵਿੱਚ ਬਹੁਤ ਹੀ ਜ਼ਿਆਦਾ ਹੈ।ਇਸ ਗੱਲ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਹਰੇਕ ਪੰਜਾਬੀ ਦੇ ਮਨ ਵਿੱਚ 'ਬਾਹਰ ਜਾਣ' ਦੀ ਰੀਝ ਪਲਦੀ ਹੈ। ਇਸੇ ਕਰਕੇ ਚੰਡੀਗੜ੍ਹ ਦੇ ...
Read Full Story


ਦੁਨੀਆਂ ਦਾ ਸਭ ਤੋਂ ਵਧੀਆ ਰਹਿਣ ਯੋਗ ਸ਼ਹਿਰ ਹੈ ਵੈਨਕੂਵਰ


Strict Standards: Only variables should be passed by reference in /home/satsamun/public_html/tags.php on line 140
ਦੁਨੀਆਂ ਵਿੱਚ ਰਹਿਣ ਯੋਗ ਸ਼ਹਿਰਾਂ ਵਿੱਚੋਂ ਵੈਨਕੂਵਰ ਸਭ ਤੋਂ ਪਹਿਲੀ ਥਾਂ ‘ਤੇ ਹੈ। ਇਹ ਗੱਲ ਇੱਕ ਸਰਵੇਖਣ ਵਿੱਚ ਪਤਾ ਚੱਲੀ ਹੈ। ਰਹਿਣ ਯੋਗ ਦਸ ਸ਼ਹਿਰਾਂ ਦੀ ਸੂਚੀ ਵਿੱਚ ਆਸਟਰੇਲੀਆ ਦੇ ਸ਼ਹਿਰ ਮੈਲਬੈਰਨ ਨੂੰ ਦੂਸਰੀ ਥਾਂ ਮਿਲੀ ਹੈ। ਸੂਚੀ ਵਿੱਚ ਸ਼ਾਮਿਲ ਟੋਪ 10 ਸ਼ਹਿਰਾਂ ਵਿੱਚ ਕੈਨੇਡਾ ਅਤੇ ਆਸਟਰੇਲੀਆ ਦੇ ਸ਼ਹਿਰਾਂ ਦਾ ਦਬਦਬਾ ਰਿਹਾ। ਇਕਨੋਮਿਸਟ ਇੰਟੈਲੀਜੈਂਸ ਯੂਨਿਟ ਦੁਆਰਾ ਕਰਵਾਏ ਗਏ ਸਰਵੇਖਣ ਵਿੱਚ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਨੂੰ ਦਸਵੀਂ ਥਾਂ ਪ੍ਰਾਪਤ ਹੋਈ। ਯੂਰਪੀ ਸ਼ਹਿਰਾਂ ਪੈਰਿਸ ਨੂੰ 16ਵੀਂ ਅਤੇ ਲੰਦਨ ਨੂੰ 53ਵੀਂ ਥਾਂ ਮਿਲੀ। ਉਥੇ ਹੀ ਅਮਰੀਕੀ ਸ਼ਹਿਰ ਪਿਟਸਬਰਗ ਨੂੰ 29ਵੀਂ, ਨਿਊਯਾਰਕ ਨੂੰ 56ਵੀਂ ਥਾਂ ਮਿਲੀ। ਸਰਵੇਖਣ ਤਿਆਰ ਕਰਦੇ ਸਮੇਂ ਸ਼ਹਿਰਾਂ ਵਿੱਚ ਉਪਲਬਧ ਸਿਹਤ ਸੁਵਿਧਾਵਾਂ, ਸਥਿਰਤਾ, ਸੰਸਕਿ੍ਰਤੀ, ਵਾਤਾਵਰਣ ਅਤੇ ...
Read Full Story


1

Warning: include(bot.php): failed to open stream: No such file or directory in /home/satsamun/public_html/tags.php on line 162

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/tags.php on line 162