HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Tag Search for "ਰਹੇ"
 
ਕੀ ਅਕਾਲੀ ਦਲ ਤੇ ਭਾਜਪਾ ਦੀ ਯਾਰੀ ਨਿਭਦੀ ਰਹੇਗੀ!


Strict Standards: Only variables should be passed by reference in /home/satsamun/public_html/tags.php on line 140
ਸਿਆਸਤ ਦੀ ਡਿਕਸ਼ਨਰੀ ਵਿੱਚ 'ਪੱਕੀ ਦੋਸਤੀ' ਜਾਂ 'ਪੱਕੀ ਦੁਸ਼ਮਣੀ' ਵਰਗੇ ਲਫਜ਼ ਹੁੰਦੇ ਹੀ ਨਹੀ । ਇਥੇ ਹਮੇਸ਼ਾ ਮੌਕਾ ਪ੍ਰਸਤੀ ਦਾ ਹੀ ਬੋਲਬਾਲਾ ਰਹਿਣਾ ਹੁੰਦਾ ਹੈ । ਪਰ ਇਹ ਗੱਲ 'ਐਂਗਰੀ ਯੰਗਮੈਨ' ਨਵਜੋਤ ਸਿੰਘ ਸਿੱਧੂ ਨੂੰ ਕੌਣ ਸਮਝਾਵੇ ? ਉਹਨੂੰ ਤਾਂ ਭਾਜਪਾ ਹਾਈ ਕਮਾਨ ਨੇ ਥੋੜਾ ਜਿਹਾ ਗੁੱਸਾ ਵਿਖਾਉਣ ਨੂੰ ਕਾਹਦਾ ਕਹਿ ਦਿੱਤਾ ਕਿ ਉਹਨੇ ਤਾਂ ਅਕਾਲੀ ਲੀਡਰਸ਼ਿਪ ਨੂੰ ਗੋਡਿਆਂ ਥੱਲੇ ਹੀ ਲੈ ਲਿਆ । ਹਰਿਆਣੇ ਦੀਆਂ ਚੋਣਾਂ ਵਿੱਚ ਐਸੀਆਂ ਬੜ੍ਹਕਾਂ ਮਾਰ ਦਿੱਤੀਆਂ ਕਿ ਇੱਕ ਵਾਰੀ ਤਾਂ ਦੋਹਾਂ ਹੀ ਪਾਰਟੀਆਂ ਦੇ ਘਾਗ ਸਿਆਸਤਦਾਨਾਂ ਨੂੰ ਵਖਤ ਨੂੰ ਪਾ ਕੇ ਰੱਖ ਦਿੱਤਾ। ਭਾਜਪਾ ਹਾਈ ਕਮਾਨ ਨੇ ਤਾਂ ਸ਼ਾਇਦ ਕਿਹਾ ਹੋਣਾ ਹੈ ਕਿ ਅਕਾਲੀਆਂ ਦੀ ਥੋੜੀ ਜਿਹੀ ਮੰਜੀ ਹੀ ਠੋਕਣ ਵਾਲੀ ਹੈ, ਇਸ ਲਈ ਦੋ ਚਾਰ ਸੱਟਾਂ ਹੀ ਮਾਰ ਦਿਉ ਪਰ ਸਿੱਧੂ ਨੇ ਤਾਂ ਮੰਜੀ ਦੀਆਂ ਚੂਲਾਂ ਹੀ ਹਿਲਾ ...
Read Full Story


ਲਗਾਤਾਰ ਵਧ ਰਹੇ ਨੇ, ਨਾਬਾਲਗ ਬੱਚੀਆਂ ਨਾਲ ਜ਼ਬਰ ਜ਼ਿਨਾਹ ਦੇ ਮਾਮਲੇ


Strict Standards: Only variables should be passed by reference in /home/satsamun/public_html/tags.php on line 140
ਪੁਰਾਤਨ ਅਤੇ ਅਜੋਕੇ ਸਮੇਂ 'ਚ ਹੁਣ ਕਾਫ਼ੀ ਫ਼ਰਕ ਪੈ ਚੁੱਕਾ ਹੈ। ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਲੋਕਾਂ ਦੀ ਸੋਚ 'ਚ ਉਡਾਣ ਭਰੀ ਹੁੰਦੀ ਸੀ। ਜਿਸ ਕਾਰਨ ਲੋਕਾਂ ਦੀ ਵਿਚਾਰਧਾਰਾ ਤੇ ਸੋਚ ਬਹੁਤ ਵਧੀਆ ਹੁੰਦੀ ਸੀ ਜੋ ਕਿ ''ਇਨਸਾਨੀਅਤ'', ''ਆਪਣਾਪਣ'', ''ਉਸਾਰੂ ਖ਼ਿਆਲਾਤ'', ''ਰੂਹਾਂ 'ਚ ਖਿੱਚ'', ''ਮਨਾਂ 'ਚ ਪਿਆਰ'' ਅਤੇ ਸਭਨਾਂ ਲਈ ਖ਼ੁਸ਼ੀ ਦੇ ਸਨੇਹ ਭਰਪੂਰ ਹੁੰਦੀ ਸੀ। ਜਿਸ ਤੋਂ ਚੰਗੀ ਪ੍ਰੇਰਣਾ ਲੈ ਕੇ ਸਮੂਹਿਕ ਸੰਸਾਰ ਵਾਸੀ ਆਪਸ ਵਿੱਚ ਇੱਕਜੁਟ ਹੋ ਕੇ ਰਹਿੰਦੇ ਸਨ। ਇੱਥੋਂ ਤੱਕ ਕਿ ਉਸ ਵੇਲੇ ਵਿਸ਼ੇਸ਼ ਤੌਰ 'ਤੇ ਸਮਾਜ ਵੱਲੋਂ ਹਰ ਇੱਕ ਦੀ ਬੱਚੀ ਨੂੰ ਆਪਣੀ ਬੱਚੀ ਸਮਝਿਆ ਜਾਂਦਾ ਸੀ। ਕੋਈ ਵੀ ਸ਼ਖ਼ਸ ਕਿਸੇ ਦੀ ਬੱਚੀ ਨੂੰ ਪਰਾਈ ਨਹੀਂ ਕਹਿੰਦਾ ਸੀ। ਉਦੋਂ ਸਮਾਜਵਾਸੀਆਂ ਦੀ ਸੋਚ ਵਧੀਆ ਹੀ ਨਹੀਂ ਸਗੋਂ ਬਹੁਤ ਵਧੀਆ ਸੀ। ਜੋ ''ਭੇਦ-ਭਾਵ'', ''ਜਾਤਾਂ-ਪਾਤਾਂ'', ''ਮਤਲਬਪ੍ਰਸਤੀ'' ਅਤੇ ...
Read Full Story


ਅਮਰੀਕਾ, ਕੈਨੇਡਾ 'ਚ ਪਿਜ਼ੇ ਵੇਚ ਰਹੇ ਹਨ ਭਾਰਤੀ ਡਾਕਟਰ


Strict Standards: Only variables should be passed by reference in /home/satsamun/public_html/tags.php on line 140
ਵਾਸ਼ਿੰਗਟਨ—ਭਾਰਤੀਆਂ ਵਿਚ ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿਚ ਜਾ ਕੇ ਵਸਣ ਦਾ ਅਜਿਹਾ ਚਸਕਾ ਹੁੰਦਾ ਹੈ ਕਿ ਉਹ ਇਸ ਦੇ ਲਈ ਆਪਣੇ ਪਰਿਵਾਰ, ਦੇਸ਼ ਅਤੇ ਇਥੋਂ ਤੱਕ ਕੀ ਆਪਣੀ ਪੜ੍ਹਾਈ-ਲਿਖਾਈ ਛੱਡਣ ਨੂੰ ਤਿਆਰ ਰਹਿੰਦੇ ਹਨ। ਭਾਰਤ ਵਿਚ ਔਖੇ-ਸੌਖੇ ਹੋ ਕੇ ਪੜ੍ਹਾਈ ਕਰਕੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਪਿਜ਼ਾ ਵੇਚਣ ਦਾ ਕੰਮ ਵੀ ਬੜੀ ਸ਼ਾਨ ਨਾਲ ਕਰਦੇ ਹਨ। ਜੀ ਹਾਂ, ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿਚ ਕਈ ਪ੍ਰਵਾਸੀ ਡਾਕਟਰ ਪਿਜ਼ਾ ਵੇਚਣ ਲਈ ਮਜ਼ਬੂਰ ਹਨ। ਅਸਲ ਵਿਚ 'ਰੈਜੀਡੈਂਸੀ ਪੋਜੀਸ਼ਨ' ਦੀ ਕਮੀ ਦੇ ਕਾਰਨ ਵਿਦੇਸ਼ਾਂ ਤੋਂ ਪੜ੍ਹ ਕੇ ਆਏ ਡਾਕਟਰਾਂ ਨੂੰ ਉੱਥੇ ਗੁਜ਼ਾਰਾ ਕਰਨ ਦੇ ਲਈ ਇਹ ਕੰਮ ਕਰਨਾ ਪੈਂਦਾ ਹੈ। ਇਸ ਵਿਚ ਪਿਜ਼ਾ ਪਹੁੰਚਾਉਣ ਤੋਂ ਲੈ ਕੇ ਕੈਬ ਦੀ ਡਰਾਈਵਰੀ ਤੱਕ ਸ਼ਾਮਲ ਹੈ ਅਤੇ ਇਹ ਡਾਕਟਰ ਡਾਕਟਰੀ ਸੇਵਾਵਾਂ ਨਾ ਦੇ ਕੇ ...
Read Full Story


ਔਰਤ ਲਈ ਖ਼ਤਰਾ ਬਣ ਰਹੇ ਪਿਆਰ ਵਿਆਹ


Strict Standards: Only variables should be passed by reference in /home/satsamun/public_html/tags.php on line 140
ਅੱਜ-ਕੱਲ੍ਹ ਮੁੰਡੇ-ਕੁੜੀਆਂ ਜਾਗੀਰੂ ਰਸਮਾਂ ਨੂੰ ਤੋੜ ਕੇ ਪਿਆਰ ਵਿਆਹ ਕਰਵਾ ਕੇ ਇਸ ਜਰਜਰ ਹੋਏ ਸਮਾਜ ਨੂੰ ਇੱਕ ਨਵਾਂ ਰੂਪ ਦੇਣ ਵਾਲੇ ਨਿਰਮਾਤਾ ਬਣ ਰਹੇ ਹਨ। ਭਾਵੇਂ ਕਾਨੂੰਨ ਨੇ ਵੀ ਆਪਣੀ ਮੋਹਰ ਲਾਉਂਦਿਆਂ ਇਨ੍ਹਾਂ ਜੋੜਿਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ ਪਰ ਦੂਜੇ ਪਾਸੇ ਜਾਗੀਰੂ ਸੋਚ ਜ਼ਖ਼ਮੀ ਸ਼ੇਰ ਵਾਂਗ ਦਨਦਨਾਉਂਦੀ ਹੋਈ ਘੁੰਮਦੀ ਫਿਰਦੀ ਹੈ ਅਤੇ ਅਜਿਹੇ ਨਵ-ਨਿਰਮਾਤਾਵਾਂ ਨੂੰ ਚੁਣ-ਚੁਣ ਕੇ ਸੂਲੀ ਵੀ ਚੜ੍ਹਾ ਰਹੀ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਮੁੰਡੇ-ਕੁੜੀਆਂ ਅਣਖ ਦੀ ਖ਼ਾਤਰ ਕਤਲ ਹੋ ਰਹੇ ਹਨ ਅਤੇ ਬਹੁਤੀ ਵਾਰ ਇਸ ਦਾ ਸ਼ਿਕਾਰ ਸਿਰਫ਼ ਔਰਤ ਹੀ ਬਣਦੀ ਹੈ, ਜਿਸ ਕਰਕੇ ਇਹ ਪਿਆਰ ਵਿਆਹ ਹੋਰਨਾਂ ਔਰਤਾਂ ਦੀ ਆਜ਼ਾਦੀ 'ਤੇ ਲਈ ਵੀ ਖ਼ਤਰਾ ਬਣ ਰਹੇ ਹਨ। ਇਸ ਪਿਆਰ ਵਿਆਹ ਸਮੇਤ ਵਿਆਹਕ ਬੰਧਨ ਧੜਾਧੜ ਟੁੱਟ ਰਹੇ ਹਨ। ਜਿਨ੍ਹਾਂ ਨੇ ਪਿਆਰ ਨਿਭਾਉਣ ਲਈ ...
Read Full Story


ਭਾਰਤ ਦੇ ਪ੍ਰਤਿਭਾਸ਼ਾਲੀ ਲੋਕ ਭੱਜ ਰਹੇ ਨੇ ਵਿਦੇਸ਼ਾਂ ਵੱਲ


Strict Standards: Only variables should be passed by reference in /home/satsamun/public_html/tags.php on line 140
ਭਾਰਤ ਦੀਆਂ ਉੱਚ ਸਿੱਖਿਅਤ ਯੁਵਾ ਵਰਗ ਵਿੱਚ ਇਨ੍ਹੀਂ ਦਿਨੀਂ ਵਿਦੇਸ਼ਾਂ 'ਚ ਨੌਕਰੀ ਕਰਨ ਦਾ ਭਾਰੀ ਰੁਝਾਨ ਹੈ। ਭਾਰਤ ਦੇ ਡਾਕਟਰ, ਇੰਜੀਨੀਅਰ, ਵਿਗਿਆਨਕ ਇੱਥੋਂ ਤੱਕ ਕਿ ਨਿਰਮਾਣ ਮਜ਼ਦੂਰਾਂ ਦੀ ਚੰਗੀ ਖ਼ਾਸੀ ਗਿਣਤੀ ਪਿਛਲੇ ਕਈ ਦਹਾਕਿਆਂ ਤੋਂ ਉੱਚ ਸਿੱਖਿਆ ਤੇ ਨੌਕਰੀ ਦੀ ਭਾਲ 'ਚ ਅਮਰੀਕਾ, ਯੂਰਪ ਤੇ ਅਰਬ ਦੇਸਾਂ ਵੱਲ ਜਾ ਰਹੀ ਹੈ। ਕਾਰਨ ਇਹ ਹੈ ਕਿ ਵਿਦੇਸ਼ਾਂ ਵਿੱਚ ਭਾਰਤ ਨਾਲੋਂ ਵਧੀਆ ਸਹੂਲਤਾਂ, ਵਧੀਆ ਪ੍ਰਸ਼ਾਸਨ ਤੇ ਚੰਗੀ ਤਨਖ਼ਾਹ ਉਨ੍ਹਾਂ ਲਈ ਖਿੱਚ ਦਾ ਕਾਰਨ ਬਣਿਆ ਹੋਇਆ ਹੈ। ਸੈਂਟਰ ਫਾਰ ਪਲੈਨਿੰਗ ਰਿਸਰਚ ਐਂਡ ਐਕਸ਼ਨ ਨਵੀਂ ਦਿੱਲੀ ਦੇ ਅਧਿਐਨ ਮੁਤਾਬਕ ਪ੍ਰਤਿਭਾਸ਼ੀਲ ਨੌਜਵਾਨ ਵਰਗ ਦਾ ਵਿਦੇਸ਼ਾਂ ਵੱਲ ਰੁਝਾਨ ਨੇ ਭਾਰਤ ਨੂੰ ਹੁਣ ਤੱਕ ੧੩੦ ਅਰਬ ਦਾ ਨੁਕਸਾਨ ਪਹੁੰਚਾਇਆ ਹੈ। ਜੇਕਰ ਇਹ ਰੁਝਾਨ ਨਾ ਰੁੱਕਿਆ ਤਾਂ ਇਕੀਵੀਂ ਸਦੀ ਦੇ ਅੰਤ ਤੱਕ ੭੫ ਕਰੋੜ ਤੋਂ ...
Read Full Story


ਅਸਲੀ ਪੰਜਾਬ ਦੀ ਭਾਲ ਵਿਚ ਭਟਕ ਰਹੇ ਪ੍ਰਵਾਸੀ ਪੰਜਾਬੀ


Strict Standards: Only variables should be passed by reference in /home/satsamun/public_html/tags.php on line 140
ਪ੍ਰਵਾਸੀ ਪੰਜਾਬੀਆਂ ਦੀ ਦੋ-ਰੋਜ਼ਾ ਕਾਨਫਰੰਸ ਸਿਰਫ਼ ਇਕ ਮੇਲਾ ਸਾਬਤ ਹੋ ਕੇ ਰਹਿ ਗਈ, ਜਿੱਥੇ ਪ੍ਰਵਾਸੀ ਵੀਰਾਂ ਦੀ ਜਮ੍ਹਾਂ ਜ਼ੁਬਾਨੀ ਆਓ ਭਗਤ ਦਾ ਦਾਅਵਾ ਤਾਂ ਬਹੁਤ ਹੋਇਆ, ਵਿਲੱਖਣ ਤੇ ਹੈਰਾਨੀਜਨਕ ਵਾਅਦੇ ਵੀ ਬਥੇਰੇ ਹੋਏ, ਨਵੀਂ ਬੋਤਲ 'ਚ ਪੁਰਾਣੀ ਸ਼ਰਾਬ ਵਾਂਗਰ। ਨਵੇਂ ਐਨ.ਆਰ.ਆਈ. ਥਾਣੇ, ਮਿੰਟੋ ਮਿੰਟੀਂ ਇਨਸਾਫ਼ ਦੇਣ ਦੇ ਵਾਇਦੇ, ਪ੍ਰਵਾਸੀਆਂ ਦੀ ਜਾਨ-ਮਾਲ ਦੀ ਸੁਰੱਖਿਆ ਦੇ ਵਾਅਦੇ, ਪੰਜਾਬ ਦੀ ਝੱਟਪੱਟ ਤਰੱਕੀ ਦੇ ਵਾਅਦੇ ਅਤੇ ਸਭ ਤੋਂ ਹੈਰਾਨੀਜਨਕ ਵਾਅਦਾ ਕਿ ਪੰਜਾਬ ਨੂੰ ਅਗਲੇ ਤਿੰਨਾਂ ਸਾਲਾਂ 'ਚ ਇੰਜ ਬਣਾ ਦਿੱਤਾ ਜਾਵੇਗਾ, ਜਿਥੇ ਗੰਦਗੀ ਦੇ ਢੇਰ ਨਹੀਂ ਦਿਸਣਗੇ, ਸ਼ੀਸੇ ਦੀ ਚਮਕ ਜਿਹੀ ਸਾਫ਼-ਸਫ਼ਾਈ ਹੋਵੇਗੀ। ਚਾਰ-ਛੇ ਲੇਨ ਵਾਲੀਆਂ ਸੜਕਾਂ ਇੰਜ ਬਨਣਗੀਆਂ ਕਿ ਕਾਰਾਂ 'ਚ ਸਫ਼ਰ ਕਰਦਿਆਂ ਭਰੇ ਹੋਏ ਪਾਣੀ ਦੇ ਗਿਲਾਸ ਦਾ ਇਕ ਤੁਪਕਾ ਵੀ ਬਾਹਰ ਨਹੀਂ ...
Read Full Story


ਪ੍ਰੇਮ ਪਿਆਰ ਦੇ ਚੱਕਰਾਂ ਵਿੱਚ ਅੱਗੇ ਵਧ ਰਹੇ ਕੈਨੇਡੀਅਨ ਲੋਕ?


Strict Standards: Only variables should be passed by reference in /home/satsamun/public_html/tags.php on line 140
ਪ੍ਰੇਮ ਪਿਆਰ ਕਰਨ ਮਾੜਾ ਨਹੀਂ ਹੈ ਅਗਰ ਇਹ ਪਿਆਰ ਆਪਣੇ ਆਪ ਜਾਂ ਆਪਣੇ ਪਿਆਰੇ ਨੂੰ ਨੁਕਸਾਨ ਜਾਂ ਦੁੱਖ-ਦਰਦ ਪਹੁੰਚਾਣ ਵਾਲਾ ਨਾ ਹੋਵੇ। ਪ੍ਰੇਮ ਕਰਕੇ ਹੀ ਸੱਚ ਨੂੰ ਪਾਇਆ ਜਾ ਸਕਦਾ ਹੈ ਤਾਹੀਂਓ ਤਾਂ ਕਹਿੰਦੇ ਹਨ ਕਿ 'ਜਿੰਨ ਪ੍ਰੇਮ ਕੀਆ ਤਿੰਨ ਹੀ ਪ੍ਰਭ ਪਾਇਆ' ਪਰ ਅੱਜ ਅਸੀਂ ਹੀਰ-ਰਾਂਝੇ ਜਾਂ ਲੈਲਾ-ਮਜਨੂੰ ਜਾਂ ਸੋਹਣੀ-ਮਹੀਵਾਲ ਜਾਂ ਸ਼ੀਰੀਂ-ਫਰਹਾਦ, ਸਲੀਮ-ਅਨਾਰਕਲੀ ਦੇ ਪਿਆਰ ਦੇ ਚਰਚੇ ਨਹੀਂ ਕਰਾਂਗੇ ਅਤੇ ਨਾਂ ਹੀ ਗੋਰੇ ਪ੍ਰੇਮੀ ਰੋਮੀਓ-ਜੂਲੀਅਟ, ਬੀਬਰ -ਬਰਾਂਡੀ ਅਤੇ ਨਾ ਹੀ ਰੂਡੀ-ਐਨਾ ਜਾਂ ਫਿਰ ਸਲੀਓਪੈਟਰ-ਮਾਰਕ ਐਂਟਨੀ ਜਾਂ ਪੈਰਿਸ-ਹਲੀਨਾ, ਨਪੋਲੀਅਨ-ਜੋਸੋਫੀਨ ਅਤੇ ਨਾ ਹੀ ਕੁਈਨ ਵਿਕਟੋਰੀਆ-ਪ੍ਰਿੰਸ ਐਲਬਰਟ ਦੇ ਪ੍ਰੇਮ ਦੇ ਚਰਚਿਆਂ ਦੀ ਗਾਥਾ ਛੇੜਾਂਗੇ ਕਿਉਂਕਿ ਇਹ ਚਰਚੇ ਕਦੇ ਫਿਰ ਕਰ ਲਵਾਂਗੇ ਪਰ ਅੱਜ ਅਸੀਂ ਕੈਨੇਡੀਅਨ ਲੋਕਾਂ ਵਿੱਚ ਵੱਧ ਰਹੇ ...
Read Full Story


ਬਲਾਤਕਾਰ ਮਜ਼ਾਕ ਨਹੀਂ-ਪੀੜਤ ਔਰਤ ਲਈ ਜਾਂ ਫਿਰ ਝੂਠੇ ਇਲਜਾਮ ਦਾ ਸਾਹਮਣਾ ਕਰ ਰਹੇ ਮਰਦ ਲਈ


Strict Standards: Only variables should be passed by reference in /home/satsamun/public_html/tags.php on line 140
ਬਲਾਤਕਾਰ ਵਰਗੀਆਂ ਧਰਾਵਾਂ ਦੀ ਜੇਕਰ ਦੁਰਵਰਤੋਂ ਹੋਣ ਲੱਗ ਪਈ ਤਾਂ ਅਸਲ ਪੀੜਤ ਦੀ ਪਹਿਚਾਣ ਕਰਨੀ ਮੁਸ਼ਕਿਲ ਹੋ ਜਾਵੇਗੀ, ਕਿਉਂਕਿ ਬਲਾਤਕਾਰ ਕੋਈ ਮਜਾਕ ਨਹੀਂ ਹੈ ਨਾ ਤਾਂ ਜਿਸ ਤੇ ਹੋਇਆ ਉਸ ਲਈ ਨਾ ਹੀ ਉਸ ਲਈ ਜਿਸ ਤੇ ਝੂਠਾ ਇਲਜਾਮ ਲੱਗਾ, ਇਸ ਕਰਕੇ ਬਲਾਤਕਾਰ ਵਰਗੀ ਦਰਿੰਦਗੀ ਨੂੰ ਮਜ਼ਾਕ ਵਾਂਗ ਨਹੀਂ ਲੈਣਾ ਚਾਹੀਦਾ। ਬਲਾਤਕਾਰ ਕੋਈ ਦਾਜ ਜਾਂ ਫਿਰ ਐਸ. ਸੀ. ਐਕਟ ਦੀਆਂ ਧਾਰਾਂਵਾਂ ਨਹੀਂ ਹਨ ਜਿਸ ਨੂੰ ਵਰਤ ਕੇ ਬੰਦੇ ਦਾ ਕੁਝ ਨਹੀਂ ਵਿਗੜਦਾ ਜਿਸ ਵਿਚ ਬਸ ਇਕ ਧਿਰ ਨੂੰ ਕਾਨੂੰਨੀ ਪ੍ਰਕ੍ਰਿਆ ਵਿਚ ਗੁਜਾਰਕੇ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਬਲਾਤਕਾਰ ਵਰਗੇ ਦੋਸ਼ਾਂ ਵਿਚ ਉਲਝੇ ਬੰਦੇ ਦਾ ਅਤੇ ਪੀੜਤਾ ਦਾ ਜੀਵਨ ਹੀ ਸ਼ੰਕਾਂ ਦੇ ਕਟਹਿਰੇ ਵਿਚ ਜ਼ਿੰਦਗੀ ਭਰ ਨਹੀਂ ਨਿਕਲਦਾ। ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ ਵਿਚ ਕੰਮ ...
Read Full Story


ਦੇਹ ਵਪਾਰ ਤਸਕਰ ਲੈ ਰਹੇ ਨੇ ਵੀਜ਼ੇ 'ਚ ਨਰਮੀ ਦਾ ਲਾਹਾ


Strict Standards: Only variables should be passed by reference in /home/satsamun/public_html/tags.php on line 140
ਵੈਨਕੂਵਰ (ਸ.ਸ.ਪਾਰ ਬਿਉਰੋਂ) ਗੈਰ-ਕਾਨੂੰਨੀ ਦੇਹ ਵਪਾਰ ਦੇ ਸ਼ਿਕਾਰ ਪੀੜਤਾਂ ਨੂੰ ਏਸ਼ੀਆ ਅਤੇ ਯੂਰਪ ਤੋਂ ਇਧਰ-ਉਧਰ ਲਿਜਾਉਣ ਲਈ ਮਨੁੱਖੀ ਤਸਕਰ ਗਰੁੱਪ ਕੈਨੇਡਾ ਦੇ ਲਾਂਘੇ ਦੀ ਦੁਰਵਰਤੋਂ ਕਰ ਰਹੇ ਹਨ। ਪੁਲੀਸ ਦੇ ਅਧਿਐਨ ਅਨੁਸਾਰ ਅਜਿਹਾ ਕਰਕੇ ਕੈਨੇਡਾ ਦੇ ਵੀਜ਼ਾ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ। ਉਨ੍ਹਾਂ ਵੱਲੋਂ ਵੀਜ਼ਾ ਨਰਮਾਈਆਂ ਦਾ ਭਰਪੂਰ ਲਾਹਾ ਲਿਆ ਜਾ ਰਿਹਾ ਹੈ।ਰਾਇਲ ਕੈਨੇਡੀਅਨ ਮਾਉਂਟਡ ਪੁਲੀਸ (ਆਰ.ਸੀ.ਐਮ.ਪੀ.) ਵੱਲੋਂ ਜਾਰੀ ਰਿਪੋਰਟ ਅਨੁਸਾਰ ਦੇਹ ਵਪਾਰ ਦੇ ਪੀੜਤਾਂ ਖਾਸ ਤੌਰ 'ਤੇ ਔਰਤਾਂ ਨੂੰ ਵੇਸ਼ਵਾਗਮਨੀ ਲਈ ਕੈਨੇਡਾ ਦੇ ਰਸਤੇ ਰਾਹੀਂ ਅਮਰੀਕਾ ਭੇਜਿਆ ਜਾ ਰਿਹਾ ਹੈ। ਕੈਨੇਡਾ ਵਿਚ ਵੀ ਇਹ ਗੈਰ-ਕਾਨੂੰਨੀ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ। ਹਾਲ ਹੀ ਵਿਚ ਕਾਬੂ ਆਏ ਬਹੁਤੇ ਪੀੜਤ ਕੈਨੇਡਿਆਈ ਨਾਗਰਿਕ ਜਾਂ ਹੋਰਨਾਂ ਮੁਲਕਾਂ ਦੇ ਇੱਥੇ ...
Read Full Story


ਕੈਨੇਡਾ ਜਾਣ ਦੀ ਉਡੀਕ ਕਰ ਰਹੇ ਲੋਕਾਂ ਦਾ ਸੁਪਨਾ ਅੱਧ ਵਿਚਕਾਰ ਟੁੱਟਿਆ


Strict Standards: Only variables should be passed by reference in /home/satsamun/public_html/tags.php on line 140
ਜਲੰਧਰ (ਸ.ਸ.ਪਾਰ ਬਿਉਰੋ) ਕੈਨੇਡਾ ਦੀ ਸਥਾਈ ਨਾਗਰਿਕਤਾ ਪ੍ਰਾਪਤ ਕਰਨ ਲਈ ਕਈ ਸਾਲਾਂ ਤੋ ਇੰਤਜ਼ਾਰ ਕਰ ਰਹੇ ਹਜ਼ਾਰਾਂ ਲੋਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਕੈਨੇਡਾ ਸਰਕਾਰ ਨੇ ੨੦੦੮ ਤੋਂ ਪਹਿਲਾਂ ਦੇ ਕਿੱਤਾ ਮੁੱਖੀ ਕੋਰਸਾਂ ਦੇ ਆਵੇਦਕਾਂ ਦੀਆਂ ਅਰਜੀਆਂ ਫੀਸਾਂ ਸਹਿਤ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਤਿੰਨ ਲੱਖ ਤੋਂ ਜਿਆਦਾ ਲੋਕ ਪ੍ਰਭਾਵਿਤ ਹੋਣਗੇ ਜਿਨ੍ਹਾਂ ਵਿਚੋਂ ਵੱਡੀ ਗਿਣਤੀ ਪੰਜਾਬ ਤੇ ਖਾਸ ਕਰ ਦੋਆਬਾ ਖੇਤਰ ਦੇ ਲੋਕਾਂ ਦੀ ਹੋਵੇਗੀ। ਕੈਨੇਡਾ ਸਰਕਾਰ ਨੇ ਇਸ ਫੈਸਲੇ ਦੇ ਨਾਲ ਹੀ ਆਪਣੇ ਬਜਟ ਵਿੱਚ ੧੩੦ ਮਿਲਿਅਨ ਡਾਲਰ ਦਾ ਵੀ ਪ੍ਰਬੰਧ ਕੀਤਾ ਹੈ ਤਾਂਕਿ ਬਿਨਾਂ ਫੀਸ ਦੇ ਅਰਜ਼ੀਆਂ ਵਾਪਸ ਕਰਨ ਤੇ ਕਿਸੇ ਵੀ ਕਿਸਮ ਦੇ ਕਾਨੂੰਨੀ ਵਿਵਾਦ ਤੋਂ ਬਚਿਆ ਜਾ ਸਕੇ। ਜ਼ਿਕਰਯੋਗ ਹੈ ਕਿ ਲੱਖਾਂ ਨਿਵੇਦਕ ੭-੮ ਸਾਲਾਂ ਤੋਂ ਵੀਜ਼ਾ ਮਿਲਣ ਦੀ ...
Read Full Story


ਆਸਟਰੇਲੀਆਂ'ਚ ਪੱਕੇ ਹੋਣ ਜਾ ਰਹੇ ਵਿਦਿਆਰਥੀਆਂ ਦੇ ਰਸਤਿਆਂ 'ਚ ਬਣੇ ਰੋੜੇ


Strict Standards: Only variables should be passed by reference in /home/satsamun/public_html/tags.php on line 140
ਲੱਖਾਂ ਰੁਪਏ ਖਰਚ ਕੇ ਅਸਟ੍ਰੇਲੀਆ 'ਚ ਪਹੁੰਚੇ ਵਿਦਿਆਰਥੀਆਂ ਸਮੇਤ ਹੋਰ ਲੋਕਾਂ ਦੀ ਜਿੰਦਗੀ ਤਬਾਹ ਕਰਨ ਵਾਰੇ ਇੰਡੀਆ ਵਿਚਲੇ ਭਾਰਤੀ ਖਾਸ ਕਰ ਪੰਜਾਬੀ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਏ ਦੇ ਨਾਮਜਦ ਸਾਰੇ ਨਹੀਂ ਕੁੱਝ ਕੁ ਭਾਈ ਬੰਦ ਪ੍ਰਤੀਨਿਧਾਂ ਨੇ ਭਾਰਤ ਤੋਂ ਛੱਪਦੀਆਂ ਅਖਬਾਰਾਂ 'ਚ ਆਪਣੀ ਫੋਕੀ ਬੱਲੇ-ਬੱਲੇ ਅਤੇ ਸ਼ੋਹਰਤ ਬਨਾਉਂਣ ਖਾਤਰ ਖਬਰਾਂ ਛੱਪਵਾਈਆਂ 'ਤੇ ਛੱਪਵਾ ਰਹੇ ਹਨ।ਉਹ ਬਿਨਾ ਕੁੱਝ ਸੋਚੇ ਸਮਝੇ ਕਿ ਸਾਡੀ ਖਬਰ ਛੱਪਣ ਨਾਲ ਸਾਡੇ ਆਪਣਿਆਂ ਦਾ ਕੋਈ ਲਾਭ ਨਾ ਹੋਕੇ ਸਗੋਂ ਲੱਖਾਂ ਰੁਪਏ ਖਰਚ ਚੁੱਕੇ ਬਹੁਤ ਸਾਰੇ ਆਪਣਿਆਂ ਦਾ ਬਹੁਤ ਸਾਰਾ ਨੁਕਸਾਨ ਜਰੂਰ ਹੋ ਸਕਦਾ ਹੈ।ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਭਾਰਤੀ ਅਖਬਾਰਾਂ ਵਿਚ ਇਹੋ ਜਹੀਆਂ ਖਬਰਾਂ ਛੱਪਣ ਨਾਲ ਜੇ ਨੁਕਸਾਨ ਹੋਏਗਾ ਤਾਂ ਕਿਸਦਾ ਹੋਏਗਾ।ਭਾਰਤੀ ਅਖਬਾਰਾਂ 'ਚ ਛੱਪੀ ਹਰ ਖਬਰ ...
Read Full Story


'ਉਜੜ ਜਾਵੋ' ਦੇ ਬਚਨਾਂ 'ਤੇ ਖਰ੍ਹੇ ਉਤਰ ਰਹੇ ਹਨ ਕੈਨੇਡੀਅਨ ਪੰਜਾਬੀ


Strict Standards: Only variables should be passed by reference in /home/satsamun/public_html/tags.php on line 140
ਬੀਤੇ ਦਿਨਾਂ ਦੀ ਗੱਲ ਹੈ ਕਿ ਪੰਜਾਬ ਦਾ ਇਕ ਸੀਨੀਅਰ ਮੰਤਰੀ ਕੈਨੇਡਾ ਦੇ ਦੌਰੇ 'ਤੇ ਆਇਆ। ਉਸ ਦੇ ਸਨਮਾਨ 'ਚ ਰੱਖੇ ਸਮਾਗਮ 'ਚ ਬ੍ਰਿਟਿਸ਼ ਕੋਲੰਬੀਆ ਦੇ ਕੈਬਨਿਟ ਮੰਤਰੀ ਵੀ ਸ਼ਾਮਿਲ ਹੋਏ। ਦੋਵਾਂ ਦੀ ਜਾਣ-ਪਛਾਣ ਕਰਵਾਉਣ ਵੇਲੇ ਉਹ ਆਪੋ-ਆਪਣੇ ਬਿਜ਼ਨੈਸ ਕਾਰਡ ਇਕ-ਦੂਜੇ ਨੂੰ ਸੌਂਪ ਗਏ। ਹੈਰਾਨੀ ਇਸ ਗੱਲ ਦੀ ਸੀ ਕਿ ਕੈਨੇਡਾ ਦੇ ਇਸ ਸੂਬੇ ਦੇ ਮੰਤਰੀ ਦੇ ਕਾਰਡ ਦੇ ਇਕ ਪਾਸੇ ਅੰਗਰੇਜ਼ੀ ਤੇ ਦੂਜੇ ਪਾਸੇ ਦੂਜੀ ਭਾਸ਼ਾ ਪੰਜਾਬੀ 'ਚ ਨਾਂਅ ਅਤੇ ਅਹੁਦਾ ਲਿਖਿਆ ਹੋਇਆ ਸੀ, ਜਦੋਂ ਕਿ ਦੌਰੇ 'ਤੇ ਆਏ ਪੰਜਾਬ ਦੇ 'ਮਾਂ ਬੋਲੀ ਪੰਜਾਬੀ ਦੇ ਸਪੂਤ' ਦੇ ਕਾਰਡ ਦੇ ਇਕ ਪਾਸੇ ਸਿਰਫ ਅੰਗਰੇਜ਼ੀ 'ਚ ਜਾਣਕਾਰੀ ਅੰਕਿਤ ਸੀ ਤੇ ਦੂਜੇ ਪਾਸੇ ਕੁਝ ਵੀ ਨਹੀਂ ਸੀ ਲਿਖਿਆ ਹੋਇਆ। ਉਸ ਵੇਲੇ ਮਨ 'ਚ ਸਵਾਲ ਉੱਠ ਰਿਹਾ ਸੀ ਕਿ ਜੇਕਰ ਪੰਜਾਬ ਦੇ ਆਗੂ, ਅਫਸਰ ਤੇ ਕਾਰੋਬਾਰੀ ਆਪਣੇ ਪਛਾਣ ਪੱਤਰ ...
Read Full Story


ਸਰਕਾਰ ਦੇ ਜਵਾਈ


Strict Standards: Only variables should be passed by reference in /home/satsamun/public_html/tags.php on line 140
ਅੱਜ ਕੱਲ• ਅਣਖਾਂ ਪਿੱਛੇ ਹੋ ਰਹੇ ਕਤਲਾਂ ਦੀ ਚਰਚਾ ਹਰ ਕਿਸੇ ਦੀ ਜ਼ੁਬਾਨ ਤੇ ਹੈ। ਅਣਖ ਖਾਤਰ ਹੋ ਰਹੇ ਕਤਲਾਂ ਸੰਬੰਧੀ ਕਿਤੇ ਨਾ ਕਿਤੇ ਸੈਮੀਨਾਰ ਹੁੰਦੇ ਰਹਿੰਦੇ ਹਨ, ਜਾਂ ਜਦ ਕਿਤੇ ਚਾਰ ਬੁੱਧੀਜੀਵੀ ਇਕੱਠੇ ਬਹਿੰਦੇ ਹਨ ਤਾਂ ਇਸ ਗੱਲ ਦੀ ਚਰਚਾ ਜਰੂਰ ਹੁੰਦੀ ਹੈ। ਕੀ ਹੈ ਇਸ ਵਿਚਲਾ ਦਰਦ ਅਤੇ ਕੀ ਹੈ ਇਸ ਦਾ ਹੱਲ? ਜਦੋਂ ਕੋਈ ਕੁੜੀ ਕਿਸੇ ਮੁੰਡੇ ਨਾਲ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾ ਲੈਂਦੀ ਹੈ। ਭਾਵੇਂ ਉਹ ਮੁੰਡਾ ਉਸ ਦੀ ਜਾਤ ਦਾ ਹੋਵੇ ਜਾਂ ਅੰਤਰਜਾਤੀ ਜਾਂ ਸਿੱਧੇ ਲਫਜਾਂ ਵਿੱਚ ਜਦੋਂ ਕੋਈ ਮੁੰਡਾ ਕਿਸੇ ਕੁੜੀ ਨੂੰ ਉਸ ਦੀ ਰਜ਼ਾਮੰਦੀ ਨਾਲ ਘਰੋਂ ਭਜਾ ਕੇ ਲੈ ਜਾਏ ਜਾਂ ਕਈ ਵਾਰ ਵੇਖਣ ਸੁਣਨ ਨੂੰ ਮਿਲਿਆ ਹੈ ਕਿ ਕੋਈ ਕੁੜੀ ਕਿਸੇ ਮੁੰਡੇ ਨੂੰ (ਜਿਥੇ ਮੁੰਡਾ ਆਰਥਿਕ ਤੌਰ ਤੇ ਕਮਜੋਰ ਹੁੰਦਾ ਹੈ) ਭਜਾ ਕੇ ਲੈ ਜਾਂਦੀ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਕੋਰਟ ...
Read Full Story


ਸੁਵਿਧਾ ਕਰਮਚਾਰੀ ਪ੍ਰਸ਼ਾਸ਼ਨ ਤੇ ਪ੍ਰਭਾਵ ਬਣਾਉਣ ਵਿੱਚ ਰਹੇ ਸਫਲ


Strict Standards: Only variables should be passed by reference in /home/satsamun/public_html/tags.php on line 140
ਚੰਡੀਗੜ੍ਹ (ਗੁਰਿੰਦਰ ਕੌਰ ਮਹਿਦੂਦਾਂ) ਪਿਛਲੀ ਕਾਂਗਰਸ ਸਰਕਾਰ ਵੇਲੇ ੨੦੦੪ ਵਿੱਚ ਸਰਕਾਰ ਵੱਲੋਂ ਲੋਕਾਂ ਨੂੰ ਇਕ ਹੀ ਛੱਤ ਥੱਲੇ ਤਰਾਂ ਤਰਾਂ ਦੀਆ ਸੁਵਿਧਾਵਾਂ ਦੇਣ ਦੇ ਮਕਸਦ ਨਾਲ ਸੱਭ ਤੋਂ ਪਹਿਲਾ ਸੁਵਿਧਾ ਸੈਂਟਰ ਜਿਲ੍ਹਾ ਫਤਿਹਗੜ੍ਹ ਵਿਖੇ ਖੋਲਿਆ ਗਿਆ। ਜਿਹੜੇ ਕਿ ਕਰਮਚਾਰੀਆਂ ਦੀ ਮਿਹਨਤ ਅਤੇ ਲਗਨ ਸਦਕਾ ਪੰਜਾਬ ਦੇ ੨੦ ਜਿਲ੍ਹਿਆਂ ਵਿੱਚ ਸਫਲਤਾ ਪੂਰਵਕ ਚੱਲ ਰਹੇ ਹਨ। ਸਰਕਾਰ ਨੇ ਬੜੀ ਹੀ ਚਲਾਕੀ ਨਾਲ ਇਕ ਸੇਵਾ ਸੁਖਮਨੀ ਸੋਸਾਇਟੀ ਨਾਂ ਦੀ ਸੰਸਥਾਂ ਜਿਸ ਦਾ ਚੈਅਰਮੈਨ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੁੰ ਲਗਾਇਆ ਗਿਆ ਹੈ ਦੇ ਅਧੀਨ ਸੁਵਿਧਾ ਸੈਂਟਰ ਚਲਾ ਕੇ ਕਰਮਚਾਰੀਆਂ ਦੀਆ ਅੱਖਾਂ ਵਿੱਚ ਘੱਟਾ ਪਾਇਆ ਗਿਆ ਹੈ। ਇਸ ਸੰਸਥਾ ਦਾ ੩੪ ਸੈਕਟਰ ਚੰਡੀਗੜ੍ਹ ਵਿਖੇ ਦਫਤਰ ਹੈ ਜੋ ਮੌਜੂਦਾ ਸਮੇਂ ਪਿੰਸੀਪਲ ਸੈਕਟਰੀ ਐਫ. ਕੌਸਲ (ਆਈ.ਏ.ਐਸ) ਅਤੇ ਡਾਇਰੈਕਟਰ ...
Read Full Story


ਸ਼ਾਰਜਾਹ ਜੇਲ੍ਹ 'ਚ ਸਜ਼ਾ ਭੁਗਤ ਰਹੇ ੬੦ ਕੈਦੀ ਪੁੱਜਣਗੇ ਪਰਿਵਾਰਾਂ ਕੋਲ


Strict Standards: Only variables should be passed by reference in /home/satsamun/public_html/tags.php on line 140
ਫਾਂਸੀ ਦੇ ਫੰਦੇ ਤੋਂ ਤਿੰਨ ਪੰਜਾਬੀਆਂ ਨੂੰ ਬਚਾਉਣ 'ਚ ਕਾਮਯਾਬ ਹੋਏ ਦੁਬਈ ਦੇ ਉੱਘੇ ਸਿੱਖ ਵਪਾਰੀ ਅਤੇ 'ਸਰਬੱਤ ਦਾ ਭਲਾ' ਨਾਮਕ ਸਮਾਜ ਸੇਵੀ ਸੰਸ਼ਥਾ ਦੇ ਫਾਊਂਡਰ ਸ: ਐਸ.ਪੀ.ਓਬਰਾਏ ਨੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਹਨਾਂ ਤਿੰਨਾਂ ਤੋਂ ਇਲਾਵਾ ਸ਼ਾਰਜਾਹ ਦੀ ਜੇਲ੍ਹ 'ਚ ਵੱਖ-ਵੱਖ ਕੇਸਾਂ 'ਚ ਬੰਦ ੬੦ ਹੋਰ ਪੰਜਾਬੀਆਂ ਨੂੰ ਉਹਨਾਂ ਦੇ ਪਰਿਵਾਰਾਂ ਤਾਈਂ ਸਹੀ ਸਲਾਮਤ ਪਹੁੰਚਾਉਣ 'ਚ ਇੱਕ ਨਾ ਦਿਨ ਕਾਮਯਾਬ ਹੋਣਗੇ। ਸ: ਐਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਵਾਪਰਿਆ ਹੈ ਕਿ ਮਿਲ ਚੁੱਕੀ ਫਾਂਸੀ ਦੀ ਸਜ਼ਾ 'ਚ ਸਮਝੌਤੇ ਉਪਰੰਤ ਕਿਸੇ ਨੂੰ ਬਚਾ ਕੇ ਉਹਨਾਂ ਨੂੰ ਮਾਪਿਆਂ ਤੱਕ ਪਹੁੰਚਾਇਆ ਗਿਆ ਹੋਵੇ। ਇਸ ਮੌਕੇ ਸ: ਓਬਰਾਏ ਨੇ ਘਰ, ਜ਼ਮੀਨ ਆਦਿ ਗਹਿਣੇ ਕਰਜ਼ਾ ਚੁੱਕੀ ਧੜਾ-ਧੜ ਵਿਦੇਸ਼ਾਂ 'ਚ ਤੁਰੀ ਜਾ ਰਹੇ ਪੰਜਾਬੀਆਂ ਨੂੰ ਵਿਦੇਸ਼ਾਂ ਵਿੱਚ ...
Read Full Story


ਵੱਧ ਰਹੇ ਨਾਜਾਇਜ਼ ਸਬੰਧ ਸਭਿਅਕ ਸਮਾਜ ਦੇ ਮੱਥੇ 'ਤੇ ਕਲੰਕ


Strict Standards: Only variables should be passed by reference in /home/satsamun/public_html/tags.php on line 140
ਜਦੋਂ ਕਿਸੇ ਵਿਆਹੇ ਹੋਏ ਮਰਦ ਜਾਂ ਔਰਤ ਦੇ, ਕਿਸੇ ਹੋਰ ਵਿਆਹੇ ਜਾਂ ਕੁਆਰੇ ਮਰਦ ਜਾਂ ਔਰਤ ਨਾਲ ਸੰਬੰਧ ਬਣ ਜਾਣ ਤਾਂ ਇਹਨਾਂ ਸੰਬੰਧਾਂ ਨੂੰ ਨਾਜਾਇਜ਼ ਸੰਬੰਧ ਕਹਿੰਦੇ ਹਨ। ਦੋ ਕੁਆਰੇ ਜੋੜਿਆਂ ਵਿੱਚ ਬਣੇ ਸੰਬੰਧਾਂ ਨੂੰ ਪ੍ਰੇਮ ਸੰਬੰਧ ਤਾਂ ਕਹਿ ਸਕਦੇ ਹਾਂ ਪਰ ਨਾਜਾਇਜ਼ ਸੰਬੰਧ ਨਹੀ। ਨਾਜਇਜ਼ ਸੰਬੰਧ ਬਣਾਉਣ ਲਈ ਇੱਕ ਧਿਰ ਦਾ ਵਿਆਹਿਆ ਹੋਣਾ ਜ਼ਰੂਰੀ ਹੈ। ਪੇਸ਼ੇਵਰ ਔਰਤਾਂ ਜਾਂ ਕੁੜੀਆਂ ਕੋਲ ਕੋਠਿਆਂ ਉਤੇ ਜਾ ਕੇ ਸੰੰਬੰਧ ਬਣਾਉਣੇ ਤਾਂ ਸਿਰਫ ਇੱਕ ਸੁਆਦ ਤੱਕ ਸੀਮਿਤ ਹੁੰਦਾ ਹੈ ਜਦਕਿ ਨਾਜਾਇਜ਼ ਸੰਬੰਧਾਂ ਵਿੱਚ ਇੱਕ-ਦੂਜੇ ਪ੍ਰਤੀ ਖਿੱਚ ਜਾਂ ਮਤਲਬ ਦੀ ਭਾਵਨਾ ਹੁੰਦੀ ਹੈ। ਸਾਡੇ ਸਮਾਜ ਵਿੱਚ ਨਾਜਾਇਜ਼ ਸੰਬੰਧ ਕਿਸੇ ਵੀ ਉਮਰ ਵਿੱਚ ਕਿਸੇ ਵੀ ਰਿਸ਼ਤੇ ਨਾਲ, ਕਿਸੇ ਵੀ ਸਮੇਂ, ਕਿਸੇ ਵਿਚਕਾਰ ਪੈਦਾ ਹੋ ਸਕਦੇ ਹਨ। ਨਾਜਾਇਜ਼ ਸੰਬੰਧ ਆਪਣੇ ਕਿਸੇ ...
Read Full Story


1

Warning: include(bot.php): failed to open stream: No such file or directory in /home/satsamun/public_html/tags.php on line 162

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/tags.php on line 162