HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਯਾਦ"
 
ਮਾਲਟਾ ਕਿਸ਼ਤੀ ਕਾਂਡ ਦੇ ਪੰਜਾਬੀਆਂ ਨੂੰ ਯਾਦ ਕਰਦੇ ਹੋਏ

ਸੰਸਾਰ ਭਰ ਵਿਚ ਕਾਨੂੰਨੀ ਅਤੇ ਗੈਰ-ਕਾਨੂੰਨੀ ਪਰਵਾਸ ਵਾਲੇ ਰਸਤਿਆਂ ਅਤੇ ਇਰਾਦਿਆਂ ਦੀ ਚਰਚਾ ਕਰਦੇ ਹੋਏ ਅਸੀਂ ਇਸ ਨਤੀਜੇ ਉੱਤੇ ਪੁੱਜਦੇ ਹਾਂ ਕਿ ਇਸ ਵੇਲੇ ਲਗਭਗ ੨੩ ਕਰੋੜ ਪਰਵਾਸੀ ਆਪਣੀ ਜਨਮ ਭੂਮੀ ਨੂੰ ਛੱਡ ਕੇ ਦੂਰ-ਦੁਰੇਡੇ ਦੇ ਦੇਸ਼ਾਂ ਨੂੰ ਆਪਣੇ ਦੇਸ਼ ਨਾਲੋਂ ਵਧੀਆ, ਸੁਰੱਖਿਅਤ, ਅਮੀਰ ਅਤੇ ਅਮਨ ਪਸੰਦ ਸਮਝਦੇ ਹੋਏ ਵਿਦੇਸ਼ਾਂ ਵਿਚ ਵਸੇ ਹੋਏ ਹਨ। ਇਨ੍ਹਾਂ ਵਿਚ ਲਗਭਗ ੬ ਕਰੋੜ ਉਹ ਭਾਰਤੀ ਪਰਵਾਸੀ ਹਨ, ਜੋ ਆਪ ਜਾਂ ਆਪਣੇ ਉਨ੍ਹਾਂ ਵੱਡੇ-ਵਡੇਰਿਆਂ ਦੀ ਔਲਾਦ ਹਨ, ਜਿਨ੍ਹਾਂ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹੋਈਆਂ ਹਨ। ਭਾਰਤ ਤੋਂ ਇਹ ਪਰਵਾਸ ਬਰਤਾਨਵੀ ਸਮਾਜ ਦੀ ਬਸਤੀ ਤੋਂ ਲੈ ਕੇ ਅੱਜ-ਕੱਲ੍ਹ ਦੇ ਭਾਰਤੀ ਆਗੂਆਂ ਵੱਲੋਂ ਵਿਸ਼ਵ ਦੀ ਆਰਥਿਕ ਸ਼ਕਤੀ ਹੋਣ ਦਾ ਦਾਅਵਾ ਕਰ ਰਹੇ ਸੁਤੰਤਰ ਭਾਰਤੀ ਲੋਕਰਾਜ ਤੱਕ ਨਿਰੰਤਰ ਜਾਰੀ ਹੈ। ਇਹ ਭਾਰਤੀ ਜਿੱਥੇ ...
Read Full Story


ਕੈਨੇਡਾ ਨੇ ਵਿਸ਼ਵ ਜੰਗਾਂ ਦੇ ਸ਼ਹੀਦ ਸਿੱਖ ਸੈਨਿਕਾਂ ਨੂੰ ਕੀਤਾ ਯਾਦ

ਓਨਟਾਰੀਓ (ਸ.ਸ.ਪਾਰ ਬਿਉਰੋ) ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸੈਨਿਕਾਂ ਨੂੰ ਯਾਦ ਕਰਦਿਆਂ, ਕੈਨੇਡਾ 'ਚ 'ਰਿਮੈਬਰੈਂਸ ਡੇਅ' ਤੋਂ ੨੪ ਘੰਟੇ ਪਹਿਲਾਂ ਇਕ ਵਿਸ਼ੇਸ਼ ਸ਼ਰਧਾਂਜਲੀ ਸਮਾਰੋਹ ਰਾਹੀਂ ਇਨ੍ਹਾਂ ਜੰਗਾਂ 'ਚ ਆਪਣੀ ਜਾਨਾਂ ਵਾਰਨ ਵਾਲੇ ਸਿੱਖ ਫੌਜਿਆਂ ਨੂੰ ਚੇਤੇ ਕੀਤਾ ਗਿਆ। ਗੋਲਡ ਵਾਇੰਗਲ ਸਿੱਖ ਐਸੋਸੀਏਸ਼ਨ ਅਤੇ ਕੈਨੇਡਾ ਦੇ ਵੈਟਰਨ ਅਫੇਅਰਜ਼ ਮੰਤਰਾਲੇ ਵਲੋਂ ਇਹ ਸਮਾਗਮ ਕੈਨੇਡਾ ਦੇ ਪਹਿਲੇ ਸਿੱਖ ਸੈਨਿਕ ਸ਼ਹੀਦ ਪ੍ਰਾਈਵੇਟ ਬੁੱਕਨ ਸਿੰਘ ਦੀ ਸਮਾਧ 'ਤੇ ਓਨਟਾਰੀਓ ਦੇ ਕਿਚਨਰ ਸ਼ਹਿਰ ਦੇ ਮਾਊਂਟ ਹੋਪ ਕਬਰਿਸਤਾਨ ਵਿਖੇ ਆਯੋਜਿਤ ਕੀਤਾ ਗਿਆ। ਇਹ ਪਹਿਲਾ ਵਿਲੱਖਣ ਕੌਮੀ ਪੱਧਰ ਦਾ ਸਮਾਗਮ ਸੀ। ਕੈਨੇਡਾ ਨੇ ਇਸ ਦਿਨ ਸਿੱਖ ਰਿਮੈਂਬਰਸ ਦਿਵਸ ਵਜੋਂ ਮਨਾਇਆ। ਪ੍ਰਾਈਵੇਟ ਬੁੱਕਨ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਦਾ ਜੰਮਪਲ ਸੀ, ਜੋ ...
Read Full Story


ਕੈਨੇਡਾ ਸਰਕਾਰ ਨੇ ਬਣਾਈ ਕਾਮਾਗਾਟਾਮਾਰੂ ਦੀ ਯਾਦਗਾਰ

ਵੈਨਕੂਵਰ (ਸ.ਸ.ਪਾਰ ਬਿਉਰੋ) ੯੮ ਸਾਲ ਪਹਿਲਾਂ ਨਸਲੀ ਭੇਦਭਾਵ ਵਾਲੇ ਕਾਨੂੰਨ ਤਹਿਤ ਵੈਨਕੂਵਰ ਦੀ ਬੰਦਰਗਾਹ ਤੋਂ ਜਬਰੀ ਵਾਪਸ ਮੋੜੇ ਗਏ ਕਾਮਾਗਾਟਾਮਾਰੂ ਸਮੁੰਦਰੀ ਜਹਾਜ ਦੇ ਮੁਸਾਫਰਾਂ ਦੀ ਯਾਦ ਚ ਸਥਾਪਤ ਕੀਤੀ ਯਾਦਗਾਰ ਦਾ ਉਦਘਾਟਨ ਇਮੀਗਰੇਸ਼ਨ ਮੰਤਰੀ ਜੇਸਨ ਕੇਨੀ ਨੇ ਭਾਰਤੀ ਭਾਈਚਾਰੇ ਦੇ ਪਤਵੰਤਿਆਂ ਦੀ ਹਾਜ਼ਰੀ 'ਚ ਕੀਤਾ। ਤਕਰੀਬਨ ੪ ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਯਾਦਗਾਰ ਦਾ ਵੈਨਕੂਵਰ ਦੀ ਹਾਰਬਰ ਗਰੀਨ ਪਾਰਕ ਵਿਖੇ ਉਦਘਾਟਨ ਉਪਰੰਤ ਜੇਸਨ ਕੇਨੀ ਨੇ ਕਰਦਿਆਂ ਕਿਹਾ ਕਿ ੧੯੧੪ 'ਚ ਭਾਰਤ ਤੋਂ ਆਏ ੩੭੬ ਮੁਸਾਫਰਾਂ ਨਾਲ ਕੀਤਾ ਵਰਤਾਰਾ ਅਫਸੋਸਨਾਕ ਸੀ ਤੇ ਇਹ ਯਾਦਗਾਰ ਜਿਥੇ ਉਨ੍ਹਾਂ ਮੁਸਾਫਰਾਂ ਦੀ ਯਾਦ ਸਦੀਵੀ ਰੱਖੇਗੀ, ਉਥੇ ਸਾਨੂੰ ਭਵਿੱਖ 'ਚ ਅਜਿਹੀ ਗਲਤੀ ਤੋਂ ਵਰਜੇਗੀ? ਇਸ ਮੌਕੇ 'ਤੇ ਵੈਨਕੂਵਰ ਦੇ ਮੇਅਰ ਗਰੈਗਰ ਰੌਬਰਟਸਨ ਟੋਰੀ ਸੰਸਦ ...
Read Full Story


ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਮਨੁੱਖਤਾ ਨੂੰ ਸਮਰਪਿਤ

ਚੱਪੜ ਚਿੜੀ /ਐਸ ਏ ਐਸ ਨਗਰ' (ਸ.ਸ.ਪਾਰ ਬਿਉਰੋ) ਸਿੰਘ ਸਾਹਿਬਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਵਲੋ ਸਰਹੰਦ ਦੇ ਹੁਕਮਰਾਨ ਵਜੀਰ ਖਾਨ ਨੂੰ ਹਰਾ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜਾਦਿਆਂ ਅਤੇ ਮਾਤਾ ਜੀ ਤੋ ਇਲਾਵਾ ਹਜਾਰਾ ਸਿੱਖਾ ਅਤੇ ਹਿੰਦੂਆਂ ਦੇ ਕਤਲੇਆਮ ਦਾ ਬਦਲਾ ਲੈਦਿਆਂ ਪਹਿਲੀ ਵਾਰ ਸਿੱਖ ਰਾਜ ਕਾਇਮ ਕਾਰਨ ਵਾਲੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਜੰਗੀ ਯਾਦਗਾਰ ਫਤਹਿ ਬੁਰਜ ਨੂੰ ਮਨੁੱਖਤਾ ਨੂੰ ਸਮਰਪਿਤ ਕਰਨ ਨਾਲ ਸਮੁੱਚੇ ਰਾਸ਼ਟਰ ਵਲੋ ਬਾਬਾ ਜੀ ਦੀ ਮਹਾਨ ਕੁਰਬਾਨੀ ਨੂੰ ਸੱਜਦਾ ਕੀਤਾ ਗਿਆ । ਜਿਥੇ ਸਿੰਘ ਸਾਹਿਬਾਨ ਅਤੇ ਮੁੱਖ ਮੰਤਰੀ ਵਲੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿਚ ਉਸਾਰੀ ਗਈ ਦੇਸ਼ ਦੀ ਸਭ ਤੋ ਉਚੀ ਜੇਤੂ ਮਿਨਾਰ ਨੂੰ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ ...
Read Full Story


ਯਾਦਗਾਰੀ ਹੋ ਨਿਬੜੀ ਮੇਰੀ ਟੋਰਾਂਟੋ ਫੇਰੀ

ਲੱਖਾਂ ਕੇਸਰੀ ਪੱਗਾਂ, ਪਟਕਿਆਂ, ਚੁੰਨੀਆਂ, ਸੂਟਾਂ, ਪਰਨਿਆਂ ਦੀ ਭਰਮਾਰ ਦਿਸਦੀ ਹੋਵੇ, ਹੱਸਦੇ ਗੁਟਕਦੇ ਪੰਜਾਬੀਆਂ ਦਾ ਠਾਠਾਂ ਮਾਰਦਾ ਇਕੱਠ ਹੋਵੇ ਤੇ ਪੂਰਾ ਮਾਹੌਲ ' ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ' ਨਾਲ ਗੂੰਜ ਰਿਹਾ ਹੋਵੇ, ਥਾਂ ਥਾਂ ਉੱਤੇ ' ਰਾਜ ਕਰੇਗਾ ਖਾਲਸਾ ' ਦੇ ਪੋਸਟਰ ਲੱਗੇ ਹੋਣ, ਦਿਹਾੜਾ ਹੋਵੇ ਖਾਲਸਾ ਸਾਜਨਾ ਦਿਵਸ ਦਾ ਤੇ ਮਨਾਇਆ ਜਾ ਰਿਹਾ ਹੋਵੇ ਕਨੇਡਾ ਦੀ ਧਰਤੀ ਉੱਤੇ, ਜਿੱਥੇ ਕਨੇਡਾ ਸਰਕਾਰ ਤੇ ਬਾਕੀ ਸਾਰੀਆਂ ਪਾਰਟੀਆਂ ਦੇ ਮੁੱਖੀ ਗੋਡੇ ਟੇਕਣ ਨੂੰ ਤਿਆਰ ਦਿਸਦੇ ਹੋਣ, ਤਾਂ ਮੈਨੂੰ ਦੱਸੋ ਕਿਹੜਾ ਪੰਜਾਬੀ, ਜਿਹੜਾ ਦਿਲੋਂ ਪੰਜਾਬੀਅਤ ਦਾ ਮੁੱਦਈ ਹੋਵੇ, ਇਹ ਨਜ਼ਾਰਾ ਤਕ ਕੇ ਸੁਰਗੀ ਝੂਟਾ ਨਾ ਲਵੇਗਾ? ਸੱਚ ਜਾਣਿਓ, ਉੱਥੇ ਖੜ੍ਹੀ ਨੇ ਮੈਂ ਰਬ ਅੱਗੇ ਅਰਜ਼ੋਈ ਕੀਤੀ ਕਿ ਹੇ ਰੱਬਾ ਜੇ ਮੇਰੀ ਮੌਤ ਨੇੜੇ ਹੈ ਤਾਂ ਏਸੇ ਪਲ ਹੀ ...
Read Full Story


ਇੰਗਲੈਂਡ ਦੇ ਸ਼ਹਿਰ ਡਰਬੀ ਵਿੱਚ ਬਣੇਗੀ ਸਿੱਖ ਯਾਦਗਾਰ

ਅੰਮ੍ਰਿਤਸਰ (ਸ.ਸ.ਪਾਰ ਬਿਉਰੋ) ਇੰਗਲੈਂਡ ਦੇ ਸਿੱਖ ਭਾਈਚਾਰੇ ਵੱਲੋਂ ਮੁਗਲ ਕਾਲ ਤੋਂ ਲੈ ਕੇ ਹੁਣ ਤੱਕ ਵਾਪਰੇ ਵੱਖ-ਵੱਖ ਘੱਲੂਘਾਰਿਆਂ, ਵਿਸ਼ਵ ਜੰਗਾਂ, ਸਿੱਖ ਕਤਲੇਆਮ ਅਤੇ ਅਤਿਵਾਦ ਵੇਲੇ ਵੱਡੀ ਗਿਣਤੀ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਡਰਬੀ ਸ਼ਹਿਰ ਵਿੱਚ ਸਿੱਖ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਨਵੇਕਲੀ ਸਿੱਖ ਯਾਦਗਾਰ ਡਰਬੀ ਦੀ ਸਿੱਖ ਸੰਗਤ ਵੱਲੋਂ ਨੈਸ਼ਨਲ ਸਿੱਖ ਹੈਰੀਟੇਜ ਸੈਂਟਰ ਅਤੇ ਹੋਲੋਕਾਸਟ ਮਿਊਜ਼ੀਅਮ ਟਰੱਸਟ ਦੇ ਬੈਨਰ ਹੇਠ ਬਣਾਈ ਜਾਵੇਗੀ, ਜਿਸ 'ਤੇ ਲਗਭਗ ਇੱਕ ਮਿਲੀਅਨ ਪੌਂਡ ਖਰਚ ਹੋਵੇਗਾ। ਇਸ ਸ਼ਹੀਦੀ ਯਾਦਗਾਰ ਦਾ ਨਾਂ ਨੈਸ਼ਨਲ ਸਿੱਖ ਹੋਲੋਕਾਸਟ ਐਂਡ ਸ਼ਹੀਦੀ ਮੈਮੋਰੀਅਲ ਹੋਵੇਗਾ। ਇਸ ਸਬੰਧੀ ਟਰੱਸਟ ਦੇ ਜਨਰਲ ਸਕੱਤਰ ਹਰਭਜਨ ਸਿੰਘ ਦਾਹੀਆ ਨੇ ਦੱਸਿਆ ਕਿ ਇਹ ਯਾਦਗਾਰ ਡਰਬੀ ਵਿੱਚ ਸਥਾਪਤ ਨੈਸ਼ਨਲ ਸਿੱਖ ਹੈਰੀਟੇਜ ...
Read Full Story


1