HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Tag Search for "ਪੀ"
 
ਦੇਸ਼ ਦੇ ਬਦਲੇ ਸਿਆਸੀ ਹਾਲਾਤ: ਅਕਾਲੀ ਬੀਜੇਪੀ ਰਿਸ਼ਤੇ ਤਿੜਕਣੇ ਲਾਜ਼ਮੀ


Strict Standards: Only variables should be passed by reference in /home/satsamun/public_html/tags.php on line 140
ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਏਜੰਡੇ ਜਾਂ ਕਰ-ਵਿਹਾਰ ਬਾਰੇ ਕਿਸੇ ਦੀ ਰਾਏ ਕੋਈ ਵੀ ਹੋ ਸਕਦੀ ਹੈ ।ਸ਼ਾਇਦ ਉਦੋਂ ਮੇਰੇ ਵਰਗੇ ਹੋਰਨਾ ਬਹੁਤ ਸਾਰੇ ਲੋਕਾਂ ਨੂੰ ਇਹ ਲਗਦਾ ਹੋਵੇ ਕਿ ਬਾਦਲ ਇਹ ਵੇਲਾ ਵਿਹਾ ਚੁੱਕੀਆਂ ਗੱਲਾਂ ਕਰ ਰਹੇ ਨੇ ਪਰ ਇਹ ਹਕੀਕਤ ਹੈ ਅਮਨ ਅਤੇ ਸਦਭਾਵਨਾ ਦਾ ਮੁੱਦਾ ਪੰਜਾਬ ਲਈ ਹਮੇਸ਼ਾ ਹੀ ਅਹਿਮ ਰਿਹਾ ਹੈ ਰਹੇਗਾ। ਪੰਜਾਬ ਦੀ ਭੂਗੋਲਿਕ ਪੁਜ਼ੀਸ਼ਨ,ਮੁਲਕ ਦੀ ਸਿੱਖ ਘੱਟਗਿਣਤੀ ਦੀ ਬਹੁਗਿਣਤੀ ਵਸੋਂ ਅਤੇ ਦੋ ਦਹਾਕੇ ਤੋਂ ਵੀ ਵੱਧ ਹਿੰਸਾ ਦੀ ਮਾਰ ਹੇਠ ਰਹਿਣਾ ਆਦਿਕ ਅਜਿਹੇ ਕਾਰਨ ਹਨ ਜਿਨ੍ਹਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਹੁਣ ਇੱਕ ਵਾਰ ਫਿਰ ਪੰਜਾਬ ਵਿਚ ਸੰਭਾਵੀ ਸਿਆਸੀ ਉਲਟ-ਪੁਲਟ ਹੋਣ ઠਦੇ ਨਾਲ ਨਾਲ ਹੀ ਸੂਬੇ ਦੀ ਫ਼ਿਰਕੂ ਸਦਭਾਵਨਾ ਦੇ ਭਵਿੱਖ ਬਾਰੇ ਵੀ ਸਵਾਲ ਖੜ੍ਹੇ ਹੋਣ ਲੱਗੇ ਨੇ।ਮੁਲਕ ਦੇ ਅਤੇ ਨਾਰਥ ਰਿਜਨ ਦੇ ਬਦਲ ਰਹੇ ...
Read Full Story


ਕਾਨੂੰਨ ਦਾ ਰਾਖਾ, ਹਰਫ਼ਾਂ ਦਾ ਸੌਦਾਗ਼ਰ: ਐਸ ਪੀ ਬਲਰਾਜ ਸਿੰਘ ਸਿੱਧੂ


Strict Standards: Only variables should be passed by reference in /home/satsamun/public_html/tags.php on line 140
ਪੁਲਸ ਦਾ ਨਾਂਅ ਲੈਂਦਿਆਂ ਹੀ ਸਾਡੀ ਜ਼ਹਿਨੀਅਤ 'ਚ 'ਖਲਨਾਇਕ' ਦੀ ਛਬੀ ਉਭਰ ਆਉਂਦੀ ਹੈ। ਲੇਕਿਨ, ਅਸੀਂ ਭੁੱਲ ਜਾਂਦੇ ਹਾਂ ਕਿ ਖਾਕੀ ਥੱਲੇ ਧੜਕ ਰਹੇ ਦਿਲ 'ਚ ਵੀ ਜਜ਼ਬਾਤ ਹੁੰਦੇ ਹਨ, ਜਿੰਨ੍ਹਾਂ ਦੀ ਕੋਮਲਤਾ ਦਾ ਅਹਿਸਾਸ ਕਿਸੇ ਰੇਸ਼ਮ ਦੇ ਕੱਪੜੇ ਵਰਗਾ ਹੁੰਦਾ ਹੈ। ਰੁਖੇ ਜਿਹੇ ਸੁਭਾਅ ਦੇ ਲੱਗਣ ਵਾਲੇ ਕਈ ਪੁਲਸ ਵਾਲਿਆਂ ਦੀ ਸੋਚ ਵਿੱਚ ਵੀ ਆਪਣੇ ਸਮਾਜ ਨੂੰ ਸੇਧ ਦੇਂਣ ਦੀ ਅਪਾਰ ਸਮਰੱਥਾ ਹੁੰਦੀ ਹੈ, ਮੋਢੇ 'ਤੇ ਚਮਕਦੇ ਸਿਤਾਰਿਆਂ ਵਾਂਗ ਕਈ ਪੁਲਸ ਅਫ਼ਸਰਾਂ ਦੇ ਅੰਦਰ ਵੀ ਕੁਝ ਨਵਾਂ ਕਰਨ ਦਾ ਜਜ਼ਬਾ ਠਾਠਾਂ ਮਾਰਦਾ ਹੈ। ਅਜਿਹੇ ਹੀ ਵਿਲੱਖਣ ਅਫ਼ਸਰਾਂ 'ਚੋਂ ਇੱਕ ਹਨ; ਐਸ ਪੀ ਬਲਰਾਜ਼ ਸਿੰਘ ਸਿੱਧੂ। ਜੋ ਆਪਣੀ ਕਲਮ 'ਚੋਂ ਨਿਕਲੇ ਹਰਫ਼ਾਂ ਨਾਲ ਸਮਾਜ ਹੀ ਨਹੀਂ ਆਪਣੇ ਮਹਿਕਮੇ ਦੇ ਵੀ ਰਾਹ-ਦਸੇਰਾ ਸਾਬਤ ਹੋ ਰਹੇ ਹਨ। ਚੰਚਲ ਸੁਭਾਅ ਤੇ ਵਿਗਿਆਨਿਕ ਸੋਚ ਦੇ ਮਾਲਕ ਬਲਰਾਜ ਸਿੰਘ ...
Read Full Story


ਮਿਸੀਸਿਪੀ ਦਰਿਆ ਅਮਰੀਕਾ ਦੀ ਖੁਸ਼ਹਾਲੀ ਲਈ ਵਰਦਾਨ


Strict Standards: Only variables should be passed by reference in /home/satsamun/public_html/tags.php on line 140
ਅਮਰੀਕਾ ਦੇ ਵਿਉਪਾਰ ਵਿਚ ਮਿਸੀਸਿਪੀ ਦਰਿਆ ਦਾ ਵਿਸਸ਼ੇ ਯੋਗਦਾਨ ਹੈ। ਅਸਲ ਵਿਚ ਅਮਰੀਕਾ ਦਾ ਵਿਉਪਾਰ ਹੀ ਇਸ ਦਰਿਆ ਤੋਂ ਪੰਦਰਵੀਂ ਸਦੀ ਵਿਚ ਉਦੋਂ ਸ਼ੁਰੂ ਹੋਇਆ ਸੀ ਜਦੋਂ ਯੂਰਪੀਨ ਲੋਕ ਇੱਥੇ ਆਏ ਸਨ। ਇਸ ਸਮੇਂ ਇਹ ਵਿਓਪਾਰ ਸਿਖਰ ਤੇ ਹੈ। ਮਿਸੀਸਿਪੀ ਉਤਰੀ ਅਮਰੀਕਾ ਦਾ ਸਭ ਤੋਂ ਵੱਡਾ ਦਰਿਆ ਹੈ ਜਿਹੜਾ ਉਤਰ ਤੋਂ ਮਿਨੀਸੋਟਾ ਦੀ ਇਸਟਕਾ ਝੀਲ ਤੋਂ ਸ਼ੁਰੂ ਹੋ ਕੇ ਗਲਫ ਆਫ ਮੈਕਸੀਕੋ ਤੱਕ ਪਹੁੰਚਦਾ ਹੈ। ਇਸਦੀ ਲੰਬਾਈ ੩੨੪੦ ਮੀਲ ਹੈ। ਇਹ ਅਮਰੀਕਾ ਦੇ ੩੧ ਰਾਜਾਂ ਵਿਚੋਂ ਲੰਘਦਾ ਹੈ ਅਤੇ ਕੈਨੇਡਾ ਦੀਆਂ ਅਪਲਾਚੀਅਨ ਪਹਾੜੀਆਂ ਅਤੇ ਰੌਕੀ ਰਾਜਾਂ ਦੇ ਦਰਮਿਆਨ ਵਿਚੋਂ ਲੰਘਦਾ ਹੋਇਆ ਅਮਰੀਕਾ ਦੀ ਧਰਤੀ ਨੂੰ ਜ਼ਰਖੇਜ ਕਰਦਾ ਹੈ। ਇਹ ਦੁਨੀਆਂ ਦਾ ਚੌਥਾ ਸਭ ਤੋਂ ਲੰਮਾ ਅਤੇ ਦਸਵਾਂ ਡੂੰਘਾ ਤੇ ਚੌੜਾ ਦਰਿਆ ਹੈ। ਕਿਤੇ ਇਹ ਦਰਿਆ ਗਿਆਰਾਂ ਮੀਟਰ ਅਤੇ ਕਿਤੇ ਗਿਆਰਾਂ ਮੀਲ ...
Read Full Story


ਹੱਥਕੜੀਆਂ ਹੁਣ ਦੋਸ਼ੀਆਂ ਲਈ ਜ਼ਰੂਰੀ ਹਨ


Strict Standards: Only variables should be passed by reference in /home/satsamun/public_html/tags.php on line 140
੧੦ ਮਾਰਚ ਦੇ ਅਖਬਾਰਾਂ ਤੇ ਟੀ.ਵੀ. ਤੇ ਖਬਰ ਸੀ ਕਿ ਬਦਨਾਮ ਅਪਰਾਧੀ ਰਾਜੀਵ ਰਾਜਾ ਨੂੰ ਉਸ ਦੇ ਸਾਥੀਆਂ ਨੇ ਪੁਲਿਸ ਤੇ ਹਮਲਾ ਕਰਕੇ ਛੁਡਵਾ ਲਿਆ, ਜਦਂੋ ਕਿ ਇਨੋਵਾ ਗੱਡੀ ਤੇ ਪਟਿਆਲੇ ਪੇਸ਼ੀ ਭੁਗਤਨ ਲਈ ਲੈ ਜਾ ਰਹੇ ਸਨ। ਹਮਲਾਵਰ ਪੁਲਸ ਦੀ ਕਾਰਬਾਈਨ ਅਤੇ ਮੈਗਜੀਨ ਵੀ ਲੈ ਗਏ। ਉਹ ਕਤਲ, ਫਿਰੋਤੀ, ਡਕੈਤੀ ਤੇ ਲੁੱਟਖੋਹ ਵਰਗੀਆਂ ਵੱਡੀਆਂ ਵਾਰਦਾਤਾਂ ਦਾ ਦੋਸ਼ੀ ਹੈ। ਉਸ ਨੂੰ ਸੁਪਰ ਕਿਲਰ ਦੱਸਿਆ ਗਿਆ ਹੈ, ਪ੍ਰਬੰਧਕੀ ਕਾਰਨਾਂ ਕਰਕੇ ਲੁਧਿਆਣੇ ਦੀ ਜੇਲ੍ਹ ਦੀ ਬਜਾਏ ਬਠਿੰਡਾ ਜੇਲ੍ਹ ਵਿਚ ਰੱਖਿਆ ਗਿਆ ਸੀ। ਇਸ ਵਿੱਚ ਮੁਲਾਜਮਾਂ ਦੀ ਵੀ ਨਲਾਇਕੀ ਹੈ, ਕਿ ਉਨਾਂ੍ਹ ਨੇ ਦੋਸ਼ੀ ਵੱਲੋ ਲਿਆਂਦੀ ਕਾਰ ਕਿaੁਂ ਵਰਤੀ ਤੇ ਰਸਤਾ ਗਲਤ ਕਿਉਂ ਚੁਣਿਆ। ਉਸ ਨੂੰ ਰਾਮਪੁਰਾ, ਬਰਨਾਲਾ ਰਾਹੀ ਲਿਜਾਣਾ ਯੋਗ ਸੀ। ਪ੍ਰਬੰਧਕਾਂ ਦੀ ਗਲਤੀ ਹੈ, ਕਿ ਅਜਿਹੇ ਦੋਸ਼ੀ ਲਈ ਸੁਰੱਖਿਅਤ ਗੱਡੀ ਪੂਰੀ ...
Read Full Story


ਨੀਲਾ ਤਾਰਾ, ਦਿੱਲੀ ਦਾ ਘਾਣ ਕਿਉਂ ਹੋਇਆ?


Strict Standards: Only variables should be passed by reference in /home/satsamun/public_html/tags.php on line 140
ਪਿਛਲੇ ਦਿਨੀ 'ਨੀਲਾ ਤਾਰਾ' ਆਪਰੇਸ਼ਨ ਸਮੇਂ ਇੰਗਲੇਡ ਵੱਲੋਂ ਮੱਦਦ ਦੀ ਗੱਲ ਚਰਚਾ ਵਿੱੱਚ ਆਈ, ਉਸ ਸਮੇਂ ਇੰਗਲੈਡ ਦੀ ਪ੍ਰਧਾਨ ਮੰਤਰੀ ਮਾਰਗਰੇਡ ਥੈਚਰ ਨੇ ਭਾਰਤ ਦੀ ਪ੍ਰਧਾਨ ਮੰਤਰੀ ਦੀ ਮੰਗ ਤੇ ਕੁੱਝ ਸਲਾਹਾਂ ਦਿੱਤੀਆਂ ਸਨ। ਪ੍ਰਧਾਨ ਮੰਤਰੀ ਕੈਮਰੇਨ ਇਸ ਪ੍ਰਤੀ ਖੇਦ ਪ੍ਰਗਟ ਕਰ ਚੁੱਕੇ ਹਨ। ਨੀਲਾ ਤਾਰਾ ਆਪਰੇਸ਼ਨ ਦੇ ਗੁੱਸੇ ਕਰਕੇ ਹੀ ਸ੍ਰੀਮਤੀ ਇੰਦਰਾ ਗਾਂਧੀ ਦੇ ਦੋ ਸੁਰੱਖਿਆ ਅਫਸਰਾਂ ਨੇ ਉਹਨਾ ਦੀ ਹੱਤਿਆ ਕਰ ਦਿੱਤੀ, ਤਾਂ ਦਿੱਲੀ, ਕਾਨ੍ਹਪੁਰ ਤੇ ਬੁਕਾਰੋ ਆਦਿ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਦਿੱਲੀ ਵਿੱਚ ਹੀ ਸਰਕਾਰੀ ਅੰਕੜਿਆਂ ਅਨੁਸਾਰ ਸਿੱਖ, ਬੀਬੀਆਂ ਤੇ ਬੱਚੇ ਕੋਹ-ਕੋਹ ਕੇ ਮਾਰੇ ਤੇ ਗਲਾਂ ਵਿੱਚ ਟਾਇਰ ਪਾ ਕੇ ਸਾੜ੍ਹੇ ਗਏ। ਗਿ: ਜੈਲ ਸਿੰਘ ਉਸ ਸਮੇਂ ਦੇ ਰਾਸ਼ਟਰਪਤੀ ਸਨ। ਵਿਧਾਨਕ ਤੌਰ ਤੇ ਰਾਸ਼ਟਰਪਤੀ ਦਾ ਅਹੁੱਦਾ ਸਭ ਤੋਂ ਵੱਡਾ ਹੈ। ...
Read Full Story


ਸਿੱਖੀ ਸਰੂਪ ਮਹੱਤਵ ਰਖਦਾ ਹੈ


Strict Standards: Only variables should be passed by reference in /home/satsamun/public_html/tags.php on line 140
ਇਕ ਦਿਨ ਸ: ਖੁਸ਼ਵੰਤ ਸਿੰਘ ਦੀ ਲਿਖਤ ਪੜ੍ਹ ਰਿਹਾ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਕੁਝ ਮੋਨੇ ਨੌਜਵਾਨ ਅਲ੍ਹੜ ਉਮਰ ਦੇ ਘੁੰਮ ਰਹੇ ਸਨ। ਉਸ ਸਮੇਂ ਕਾਰਾਂ ਘੱਟ ਹੀ ਸਨ। ਅੱਜ ਵਾਲੀ ਪੁਜ਼ੀਸ਼ਨ ਨਹੀਂ ਸੀ। ਉਹਨਾ ਕੋਲ ਇਕ ਟੈਕਸੀ ਸੀ, ਜਿਸਦਾ ਡਰਾਇਵਰ ਪੂਰਨ ਸਿੱਖ ਸੀ (ਅੱਜ-ਕੱਲ ਦਿੱਲੀ ਤੇ ਹੋਰ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਟੈਕਸੀ ਡਰਾਇਵਰ ਸਿੱਖ ਅਕਸਰ ਦੇਖੇ ਜਾ ਸਕਦੇ ਹਨ। ਜੇਕਰ ਅਸੀਂ ਕਨੇਡਾ, ਅਮਰੀਕਾ, ਇੰਗਲੈਂਡ ਤੇ ਆਸਟ੍ਰੇਲੀਆ ਬਾਰੇ ਵਿਚਾਰੀਏ ਤਾਂ ਇਹਨਾਂ ਦੇਸ਼ਾਂ ਵਿੱਚ ਟੈਕਸੀਆਂ ਤੇ ਕਾਫੀ ਸਿੱਖ ਡਰਾਈਵਰਾਂ ਦਾ ਹੱਥ ਉੱਚਾ ਹੈ। ਕਈ ਮੋਨੇ ਹੋ ਗਏ ਹਨ, ਪਰ ਬਹੁਤੇ ਕਾਇਮ ਹਨ, ਆਮਤੌਰ ਤੇ ਅਜੇ ਵੀ ਵਿਦੇਸ਼ਾਂ ਵਿੱਚ ਸਿੱਖ ਕੇਸਾ ਧਾਰੀ ਡਰਾਈਵਰ ਦੀ ਟੈਕਸੀ ਵਿੱਚ ਬੈਠਣ ਲਈ ਇੱਕਲੀ ਔਰਤ ਸੁਰੱਖਿਅਤ ਮਹਿਸੂਸ ਕਰਦੀ ਹੈ।) ਉਹ ਲਿਖਦੇ ਸਨ ਕਿ ਲੜਕੇ ਕੇਸਾਂ ਤੇ ...
Read Full Story


ਪੰਜਾਬ ਦਾ ਕੋਹਿਨੂਰ ; ਭਾਰਤ ਦਾ ਰਤਨ : ਉਲੰਪੀਅਨ ਬਲਬੀਰ ਸਿੰਘ ਸੀਨੀਅਰ


Strict Standards: Only variables should be passed by reference in /home/satsamun/public_html/tags.php on line 140
ਕੁਝ ਦਿਨ ਹੋਏ ਪੰਜਾਬ ਦੇ ਨਾਮੀ ਪਹਿਲਵਾਨ ਪਦਮਸ਼ਿਰੀ ਸ੍ਰ. ਕਰਤਾਰ ਸਿੰਘ ਇੰਸਪੈਕਟਰ ਜਨਰਲ ਆਫ਼ ਪੁਲਿਸ ਦੇ ਸੇਵਾਮੁਕਤ ਹੋਣ 'ਤੇ ਲੁਧਿਆਣਾ ਵਿਖੇ ਇਕ ਸਮਾਗਮ ਵਿਚ ਦੇਵਨੇਤ ਖੇਡ ਸੰਸਾਰ ਦੇ ਕਿੰਨੇ ਹੀ ਓਲੰਪੀਅਨ, ਏਸ਼ੀਅਨ, ਇੰਟਰਨੈਸ਼ਨਲ ਤੇ ਨੈਸ਼ਨਲ ਸਿਤਾਰਿਆਂ ਦੇ ਦਰਸ਼ਨ ਕਰਨ ਦਾ ਸੁਭਾਗ ਮੌਕਾ ਮਿਲਿਆ। ਇਹ ਸਮਾਗਮ ਖੇਡ ਜਗਤ ਦੇ ਇਨਸਾਈਕਲੋਪੀਡੀਆ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ ਸ੍ਰ. ਰਾਜਦੀਪ ਸਿੰਘ ਗਿੱਲ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਦੀ ਸਦਾਰਤ ਰਾਜਦੀਪ ਹੋਰਾਂ ਤੋਂ ਵੀ ਕਾਫੀ ਚਿਰ ਪਹਿਲਾਂ ਰਹਿ ਚੁੱਕੇ ਸਾਬਕਾ ਡੀ.ਜੀ.ਪੀ. ਸ੍ਰ. ਮਹਿਲ ਸਿੰਘ ਭੁੱਲਰ ਨੇ ਕੀਤੀ। ਜ਼ਿਕਰਯੋਗ ਹੈ ਕਿ ਸ੍ਰ. ਭੁੱਲਰ ਵੱਲੋਂ ਪੰਜਾਬ ਦੀਆਂ ਖੇਡਾਂ ਤੇ ਖਿਡਾਰੀਆਂ ਵਾਸਤੇ ਪਾਏ ਗਏ ਯੋਗਦਾਨ ਦੇ ਸਦਕਾ ਪੰਜਾਬ ਦਾ ਹਰ ਖਿਡਾਰੀ ਉਨ੍ਹਾਂ ਨੂੰ 'ਬਾਪੂ ਮਹਿਲ ...
Read Full Story


ਚੌਥਾ ਵਰਲਡ ਕਬੱਡੀ ਕੱਪ; ਪਾਕਿ ਨੂੰ ਹਰਾ ਕੇ ਭਾਰਤ ਮੁੜ ਬਣਿਆ ਵਿਸ਼ਵ ਕਬੱਡੀ ਚੈਂਪੀਅਨ


Strict Standards: Only variables should be passed by reference in /home/satsamun/public_html/tags.php on line 140
ਲੁਧਿਆਣਾ,ਲੁਧਿਆਣਾ ਵਿਖੇ ਚੌਥੇ ਵਿਸ਼ਵ ਕਬੱਡੀ ਕੱਪ ਦੇ ਹੋਏ ਬੇਹੱਦ ਫਸਵੇਂ ਤੇ ਰੌਚਿਕ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ ਹਰਾ ਕੇ ਭਾਰਤੀ ਗੱਭਰੂਆਂ ਨੇ ਲਗਾਤਾਰ ਚੌਥੀ ਵਾਰ ਵਿਸ਼ਵ ਕਬੱਡੀ ਕੱਪ ਜਿੱਤਣ ਦਾ ਮਾਣ ਹਾਸਲ ਕੀਤਾ। ਆਖਰੀ ਸੀਟੀ ਵੱਜਣ ਮੌਕੇ ਭਾਰਤ ਦੇ 48 ਅੰਕ ਅਤੇ ਪਾਕਿਸਤਾਨ ਦੇ 39 ਅੰਕ ਸਨ। ਟੂਰਨਾਮੈਂਟ ਵਿੱਚ ਅਮਰੀਕਾ ਤੀਜੇ ਸਥਾਨ ’ਤੇ ਰਿਹਾ। ਫਾਈਨਲ ਮੈਚ ਦਾ ਪਹਿਲਾ ਅੰਕ ਹਾਸਲ ਕਰਕੇ ਪਾਕਿਸਤਾਨ ਦੀ ਟੀਮ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਤੇ ਇਕ ਇਕ ਅੰਕ ਲਈ ਸਖਤ ਮੁਕਾਬਲਾ ਵੇਖਣ ਨੂੰ ਮਿਲਿਆ। ਪਹਿਲੇ ਥੋੜ੍ਹ ਚਿਰੇ ਠਹਿਰਾਅ ਤੱਕ ਦੋਵੇਂ ਟੀਮਾਂ 11-11 ਅੰਕਾਂ ਨਾਲ ਬਰਾਬਰ ਸਨ ਤੇ ਖਚਾਖਚ ਭਰੇ ਗੁਰੂ ਨਾਨਕ ਸਟੇਡੀਅਮ ਵਿਚ ਪੰਜਬ ਦੇ ਕੋਨੇ ਕੋਨੇ ਤੋਂ ਪਹੁੰਚੇ ਕਬੱਡੀ ਪ੍ਰੇਮੀ ਦਰਸ਼ਕ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਪਾਕਿਸਤਾਨ ਦੇ ਜਾਫ਼ੀ ਨੇ ...
Read Full Story


ਯੂਰਪੀ ਨਾਗਰਿਕਤਾ ਮੁੱਲ ਖਰੀਦੋ-ਮਾਲਟਾ ਵੱਲੋਂ ਇਸ ਨੂੰ ਮਨਜੂਰੀ


Strict Standards: Only variables should be passed by reference in /home/satsamun/public_html/tags.php on line 140
ਰੋਮ (ਇਟਲੀ) (ਸ.ਸ.ਪਾਰ ਬਿਉਰੋ) ਮਾਲਟਾ ਯੂਰਪੀਅਨ ਸੰਘ ਦਾ ਹਿੱਸਾ ਹੈ ਅਤੇ ਇਹ ਸਮੁੰਦਰੀ ਤੱਟ 'ਤੇ ਮੈਡੀਟੇਰੀਅਨ ਸਮੁੰਦਰੀ ਹਿੱਸੇ ਨਾਲ ਲੱਗਦਾ ਹੈ, ਜੋ ਕਿ ਇਟਲੀ ਦੇ ਸ਼ਹਿਰ ਸਚੀਲੀਆ ਤੋਂ ਤਕਰੀਬਨ ੮੦ ਕਿਲੋਮੀਟਰ ਸਾਊਥ ਵੱਲ ਨੂੰ ਅਤੇ ਤੁਨੀਸ਼ੀਆ ਤੇ ਲਿਬੀਆ ਤੋਂ ਇਸ ਦੀ ਦੂਰੀ ਤਕਰੀਬਨ ੩੦੦ ਕਿਲੋਮੀਟਰ ਦੀ ਹੈ। ਬੀਤੇ ਦਿਨੀਂ ਮਾਲਟਾ ਦੀ ਪਾਰਲੀਮੈਂਟ ਨੇ ਯੂਰਪੀਅਨ ਸੰਘ ਨੂੰ ਵਿਸ਼ਵਾਸ਼ ਵਿਚ ਲੈਂਦਿਆਂ ਨਵੀਂ ਸਰਵਜਨਿਕ ਘੋਸ਼ਣਾ ਕੀਤੀ, ਜਿਸ ਨੇ ਮਾਲਟਾ ਦੀ ਨਾਗਰਿਕਤਾ ਲੈਣ ਦਾ ਢੰਗ-ਤਰੀਕਾ ਹੀ ਬਦਲ ਦਿੱਤਾ। ਪਾਰਲੀਮੈਂਟ ਵੱਲੋਂ ਕੀਤੀ ਗਈ ਘੋਸ਼ਣਾ ਅਨੁਸਾਰ ਮਾਲਟਾ ਦੀ ਨਾਗਰਿਕਤਾ ਹਰ ਉਹ ਵਿਅਕਤੀ ਲੈ ਸਕਦਾ ਹੈ ਜੋ ੬੫੦ ਮਿਲਾ ਯੂਰੋ ਖਰਚ ਸਕੇ। ਵੈਸੇ ਤਾਂ ਇਸ ਤੋਂ ਪਹਿਲਾਂ ਸਾਈਪਰਸ ਅਤੇ ਸਪੇਨ ਵਿਦੇਸ਼ੀਆਂ ਨੂੰ ਨਿਵਾਸ ਆਗਿਆ ਦੇਣ ਲਈ ਮੋਟੀਆਂ ਰਕਮਾਂ ਜਾਂ ਜਾਇਦਾਦ ...
Read Full Story


ਬਲਾਤਕਾਰ ਮਜ਼ਾਕ ਨਹੀਂ-ਪੀੜਤ ਔਰਤ ਲਈ ਜਾਂ ਫਿਰ ਝੂਠੇ ਇਲਜਾਮ ਦਾ ਸਾਹਮਣਾ ਕਰ ਰਹੇ ਮਰਦ ਲਈ


Strict Standards: Only variables should be passed by reference in /home/satsamun/public_html/tags.php on line 140
ਬਲਾਤਕਾਰ ਵਰਗੀਆਂ ਧਰਾਵਾਂ ਦੀ ਜੇਕਰ ਦੁਰਵਰਤੋਂ ਹੋਣ ਲੱਗ ਪਈ ਤਾਂ ਅਸਲ ਪੀੜਤ ਦੀ ਪਹਿਚਾਣ ਕਰਨੀ ਮੁਸ਼ਕਿਲ ਹੋ ਜਾਵੇਗੀ, ਕਿਉਂਕਿ ਬਲਾਤਕਾਰ ਕੋਈ ਮਜਾਕ ਨਹੀਂ ਹੈ ਨਾ ਤਾਂ ਜਿਸ ਤੇ ਹੋਇਆ ਉਸ ਲਈ ਨਾ ਹੀ ਉਸ ਲਈ ਜਿਸ ਤੇ ਝੂਠਾ ਇਲਜਾਮ ਲੱਗਾ, ਇਸ ਕਰਕੇ ਬਲਾਤਕਾਰ ਵਰਗੀ ਦਰਿੰਦਗੀ ਨੂੰ ਮਜ਼ਾਕ ਵਾਂਗ ਨਹੀਂ ਲੈਣਾ ਚਾਹੀਦਾ। ਬਲਾਤਕਾਰ ਕੋਈ ਦਾਜ ਜਾਂ ਫਿਰ ਐਸ. ਸੀ. ਐਕਟ ਦੀਆਂ ਧਾਰਾਂਵਾਂ ਨਹੀਂ ਹਨ ਜਿਸ ਨੂੰ ਵਰਤ ਕੇ ਬੰਦੇ ਦਾ ਕੁਝ ਨਹੀਂ ਵਿਗੜਦਾ ਜਿਸ ਵਿਚ ਬਸ ਇਕ ਧਿਰ ਨੂੰ ਕਾਨੂੰਨੀ ਪ੍ਰਕ੍ਰਿਆ ਵਿਚ ਗੁਜਾਰਕੇ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਬਲਾਤਕਾਰ ਵਰਗੇ ਦੋਸ਼ਾਂ ਵਿਚ ਉਲਝੇ ਬੰਦੇ ਦਾ ਅਤੇ ਪੀੜਤਾ ਦਾ ਜੀਵਨ ਹੀ ਸ਼ੰਕਾਂ ਦੇ ਕਟਹਿਰੇ ਵਿਚ ਜ਼ਿੰਦਗੀ ਭਰ ਨਹੀਂ ਨਿਕਲਦਾ। ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ ਵਿਚ ਕੰਮ ...
Read Full Story


ਧਾਰਮਿਕ ਰਵਾਇਤਾਂ ਵਿੱਚ ਪ੍ਰੀਵਰਤਨ ਦੀ ਲੋੜ


Strict Standards: Only variables should be passed by reference in /home/satsamun/public_html/tags.php on line 140
ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਜਨਮ ਦਿੱਤਾ, ਊਚ-ਨੀਚ, ਵੱਡੇ-ਛੋਟੇ ਦਾ ਫਰਕ ਮੇਟਿਆ। ਉਹਨਾਂ ਨੇ ਸਮੇਂ ਅਨੁਸਾਰ ਹੀ ਖਾਲਸੇ ਦੀ ਪੁਸ਼ਾਕ ਆਦਿ ਦਾ ਸੁਝਾਅ ਵੀ ਦਿੱਤਾ। ਰਹਿਤਨਾਮਿਆਂ ਵਿੱਚ ਇਸਦਾ ਵਰਨਣ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਖਾਲਸੇ ਨੂੰ ਸਦੀਵੀ ਗੁਰੂ ਦੇ ਦਿੱਤਾ, ਉਹਨਾ ਨੇ ਇਹ ਹੁੱਕਮ ਵੀ ਕਰ ਦਿੱਤਾ ਕਿ ਜਿਥੇ ਪੰਜ ਸਿੰਘ ਇੱਕਠੇ ਹੋ ਕੇ ਅਰਦਾਸ ਕਰਨਗੇ ਗੁਰੂ ਹਾਜਰ-ਨਾਜਰ ਹੋਵੇਗਾ। ਗੁਰੂ ਨਾਨਕ ਦੇਵ ਜੀ ਦੇ ਸਿਧਾਂਤ, ''ਪੰਚ ਪ੍ਰਵਾਨ, ਪੰਚ ਪ੍ਰਧਾਨ।। ਪੰਚੈ ਪਾਵੈ ਦਰਗਹਿ ਮਾਨੂ।।'' ਨੂੰ ਪੱਕੇ ਤੌਰ ਤੇ ਜਾਗ੍ਰਤ ਕੀਤਾ। ਸਿੱਖ ਧਰਮ ਵਿਚ ਇਕਲੇ ਦੀ ਰਾਏ ਨੂੰ ਕੋਈ ਥਾਂ ਨਹੀਂ। ਇਹ ਨਵੀਨ ਧਰਮ ਪੁਰਾਣੀਆਂ ਰਿਵਾਇਤਾਂ ਦੀ ਥਾਂ ਨਵੇਂ ਪ੍ਰੋਗਰਾਮ ਦਿੰਦਾ ਹੈ ਅਤੇ ਸਾਨੂੰ ਅਪਨਾਉਣੇ ਚਾਹੀਦੇ ਹਨ। ...
Read Full Story


ਨੌਜਵਾਨ ਪੀੜ੍ਹੀ ਨੂੰ ਜਕੜ ਰਿਹਾ ਹੈ ਨਸ਼ੀਲਾ ਅੱਤਵਾਦ


Strict Standards: Only variables should be passed by reference in /home/satsamun/public_html/tags.php on line 140
ਵੱਡੇ ਪੱਧਰ 'ਤੇ ਨਸ਼ਿਆਂ ਦੀ ਸਪਲਾਈ ਤੇ ਖ਼ਪਤ ਨੂੰ ਨਸ਼ੀਲੇ ਅੱਤਵਾਦ ਦਾ ਨਾਮ ਦਿੱਤਾ ਗਿਆ ਹੈ। ਇਹ ਅਜਿਹਾ ਅੱਤਵਾਦ ਹੈ, ਜਿਸ ਨੂੰ ਖ਼ਤਮ ਕਰਨਾ ਜੇ ਅਸੰਭਵ ਨਹੀਂ ਤਾਂ ਬਹੁਤ ਕਠਿਨ ਜਰੂਰ ਹੈ, ਕਿਉਂਕਿ ਐਟਮ ਬੰਬ ਵਾਂਗ ਇਸ ਦਾ ਪ੍ਰਭਾਵ ਬਹੁਦਿਸ਼ਾਵੀ ਤੇ ਵਿਨਾਸ਼ਕਾਰੀ ਹੈ। ਪੀੜ੍ਹੀਆਂ ਤੱਕ ਇਸ ਦਾ ਘਾਤਕ ਅਸਰ ਰਹਿੰਦਾ ਹੈ। ਨਸ਼ੇ ਮਨੁੱਖ ਨੂੰ ਬਿਮਾਰ, ਕਮਜ਼ੋਰ, ਅਪਾਹਿਜ ਤੇ ਨਸ਼ਟ ਕਰ ਦਿੰਦੇ ਹਨ। ਪਰਿਵਾਰਕ ਜੀਵਨ ਲੜਖੜਾ ਜਾਂਦਾ ਹੈ, ਬੱਚੇ ਰੁਲਦੇ ਹਨ ਅਤੇ ਬੁੱਢਾਪਾ ਲਾਚਾਰ ਹੋ ਜਾਂਦਾ ਹੈ। ਸਮਾਜਿਕ ਤਾਣਾ-ਬਾਣਾ ਉਲਝਦਾ ਹੈ ਅਤੇ ਮਨੁੱਖੀ ਰਿਸ਼ਤਿਆਂ ਵਿਚ ਤਰੇੜਾਂ ਆਉਦੀਆਂ ਹਨ। ਸਮਾਜਿਕ ਤੰਦ ਸਿੱਲ਼ੇ, ਬੋਦੇ ਅਤੇ ਰੰਗਹੀਣ ਹੋ ਜਾਂਦੇ ਹਨ। ਵੱਸਦੇ ਰੱਸਦੇ ਵਿਹੜਿਆਂ ਵਿੱਚ ਕੁੱਝ ਵਰ੍ਹੇ ਧੂੰਆ ਧੁੱਖਦਾ ਹੈ ਤੇ ਪਿੱਛੇ ਸੁਆਹ ਬਚ ਜਾਂਦੀ ਹੈ। ਕਾਲੇ ਧਨ ਦਾ ...
Read Full Story


ਸ਼੍ਰੌਮਣੀ ਅਕਾਲੀ ਦਲ ਸਾਰੇ ਸਿੱਖਾਂ ਦਾ ਨੁਮਾਇੰਦਾ ਬਣੇ


Strict Standards: Only variables should be passed by reference in /home/satsamun/public_html/tags.php on line 140
ਸ਼੍ਰੌਮਣੀ ਅਕਾਲੀ ਦਲ ਦੀ ਸਾਜਨਾ ਗੁਰਦੁਆਰਾ ਸੁਧਾਰ ਦੇ ਘੋਲ ਲਈ ਹੋਈ ਸੀ, ਕਿਉਂਕਿ ਧਾਰਮਿਕ ਘੋਲ ਲਈ ਇੱਕ ਪਾਰਟੀ ਜ਼ਰੂਰੀ ਸੀ, ਸਿੱਖਾਂ ਦੀ ਸਿਆਸੀ ਗੱਲ ਆਲ ਇੰਡੀਆ ਸਿੱਖ ਲੀਗ ਕਰਦੀ ਸੀ। ਗੁਰਦੁਆਰਾ ਐਕਟ ਬਨਣ ਪਿੱਛੋਂ ਇਹ ਗੱਲ ਉਠੀ, ਕਿ ਅਕਾਲੀ ਦਲ ਦਾ ਮਕਸਦ ਪੂਰਾ ਹੋ ਗਿਆ ਹੈ ਹੁਣ ਲੋੜ ਨਹੀਂ, ਪਰ ਪਾਰਟੀਬਾਜ਼ੀ ਕਾਰਨ ਅਕਾਲੀ ਦਲ ਕਾਇਮ ਰਿਹਾ। ਅਕਾਲੀ ਦਲ ਦੀ ਪਾਲਿਸੀ ਸਿੱਖਾਂ ਦੀ ਬੇਹਤਰੀ, ਸਿੱਖ ਵਿਅਕਤੀਤਵ ਦੀ ਹੋਂਦ, ਸੰਭਾਲ ਤੇ ਸੁਰੱਖਿਆ ਬਣੀ। ਸ਼੍ਰੌਮਣੀ ਅਕਾਲੀ ਦਲ ਸਾਰੇ ਸੰਸਾਰ ਦੇ ਸਿੱਖਾਂ ਦੀ ਗੱਲ ਕਰਦਾ ਸੀ, ਕਿਸੇ ਇੱਕ ਪਾਰਟੀ ਨਾਲ ਪੱਕੇ ਤੌਰ ਤੇ ਬੱਝਦਾ ਨਹੀਂ ਸੀ। ੧੯੩੯ ਤੱਕ ਸਾਰੇ ਅਕਾਲੀ ਲੀਡਰ ਕਾਂਗਰਸ ਦੇ ਮੈਂਬਰ ਵੀ ਹੁੰਦੇ ਸਨ। ਦੂਜੇ ਵਿਸ਼ਵ ਯੁੱਧ ਸਮੇਂ ਕਾਂਗਰਸ ਨੇ ਫੌਜ਼ ਵਿੱਚ ਭਰਤੀ ਦਾ ਬਾਈਕਾਟ ਕੀਤਾ, ਪਰ ਫੌਜ਼ ਵਿੱਚ ਸਿੱਖਾਂ ਦੀ ...
Read Full Story


ਕੀ ਡਾ. ਜਿਨਾਹ ਸਿੱਖਾਂ ਦੀਆਂ ਮੰਗਾਂ ਮੰਨਦੇ ਸਨ?


Strict Standards: Only variables should be passed by reference in /home/satsamun/public_html/tags.php on line 140
ਅਗਸਤ-੨੦੧੦ ਨੂੰ ਮੈਂ ਬਰੰਪਟਨ (ਕੈਨੇਡਾ) ਵਿੱਚ ਮੇਰੀ ਲੜਕੀ ਕੋਲ ਸੀ। ਮੇਰਾ ਲੇਖ ਮਾਰਚ-੧੯੪੭ ਦੇ ਦੰਗਿਆਂ ਬਾਰੇ ਇੰਗਲੈਂਡ ਵਿੱਚ ਛਪਿਆ, ਜਿਸਦਾ ਸਿਰਲੇਖ ਸੀ, "ਜਦੋਂ ਇਨਸਾਨੀਅਤ ਹੀ ਇਨਸਾਨੀਅਤ ਦੀ ਦੁਸ਼ਮਣ ਹੋ ਗਈ"। ਇਹ ਅੰਮ੍ਰਿਤਸਰ ਬਾਰੇ ਸੀ (ਮੈਂ ੭ਕੁ ਸਾਲ ਦਾ ਸੀ, ਪਰ ਮੈਨੂੰ ਸਭ ਕੁਝ ਯਾਦ ਹੈ)। ਮੈਂ ਸਭ ਕੁਝ ਅੱਖੀਂ ਦੇਖਿਆ, ਮੈਨੂੰ ਲਾਹੌਰ ਤੋਂ ਇੱਕ ਬੀਬੀ ਚੀਮਾ ਪੱਤਰਕਾਰ ਦਾ ਮੋਬਾਇਲ ਆਇਆ ਤਾਂ ਉਸਨੇ ਇਸ ਘਾਣ ਦੀ ਗੱਲ ਕਰਦਿਆਂ ਹੋਇਆਂ ਕਿਹਾ, "ਜੇਕਰ ਮਾਸਟਰ ਜੀ (ਤਾਰਾ ਸਿੰਘ) ਦੀ ਮਾਤਾ ਨੂੰ ਉਹਨਾਂ ਦੇ ਪਿੰਡ ਬਲਵਈਆਂ ਨੇ ਮਾਰ ਦਿੱਤਾ ਸੀ ਤਾਂ ਉਸ ਵਿੱਚ ਡਾ. ਮੁਹੰਮਦ ਅਲੀ ਜਿਨਾਹ ਦਾ ਕੀ ਕਸੂਰ ਸੀ? ਉਹ ਗੱਲ ਕਰਨ ਤੋਂ ਕਿਉਂ ਜਵਾਬ ਦੇ ਗਏ?" ਮੈਂ ਕਿਹਾ ਕਿ ਮੈਨੂੰ ਇਹ ਪਤਾ ਨਹੀਂ ਕਿ ਮਾਸਟਰ ਜੀ ਦੀ ਮਾਤਾ ਨੂੰ ੧੯੪੭ ਵਿੱਚ ਮਾਰ ਦਿੱਤਾ ਗਿਆ ਸੀ। ਮੈਂ ਉਸ ਤੋਂ ...
Read Full Story


'ਰਾਇਲ ਨਿਊਜ਼ੀਲੈਂਡ ਏਅਰ ਫੋਰਸ' ਨੇ ਬੀਰ ਬੈਂਸ ਦੀ ਦਾਹੜੀ ਅਤੇ ਪੱਗ ਦੇ ਸਬੰਧ 'ਚ ਅਖਬਾਰ 'ਚ ਛਪੀ ਚਿੱਠੀ ਦਾ ਦਿੱਤਾ ਜਵਾਬ


Strict Standards: Only variables should be passed by reference in /home/satsamun/public_html/tags.php on line 140
ਆਕਲੈਂਡ (ਸ.ਸ.ਪਾਰ ਬਿਉਰੋ)-ਨਿਊਜ਼ੀਲੈਂਡ ਜਿਹੜਾ ਕਿ ਬਹੁ ਕੌਮੀ ਲੋਕਾਂ ਦਾ ਇਕ ਬਿਹਤਰੀਨ ਦੇਸ਼ ਹੈ ਪਰ ਇਥੇ ਵੀ ਕਈ ਲੋਕਾਂ ਨੂੰ ਦੂਜੀਆਂ ਕੌਮਾਂ ਦੇ ਪੜ੍ਹੇ-ਲਿਖੇ ਅਤੇ ਯੋਗ ਲੋਕਾਂ ਨੂੰ ਉਚ ਅਹੁਦਿਆਂ ਤੱਕ ਪਹੁੰਚਦੇ ਵੇਖਣਾ ਅੱਖਾਂ ਵਿਚ ਰੜਕ ਪੈਣ ਦੇ ਬਰਾਬਰ ਹੋ ਰਿਹਾ ਹੈ, ਪਰ ਸਰਕਾਰ ਅਤੇ ਸਬੰਧਿਤ ਅਦਾਰੇ ਅਜਿਹੇ ਮਾਹਿਰ ਵਿਅਕਤੀਆਂ ਨੂੰ ਆਪਣੀ ਟੀਮ ਦੇ ਵਿਚ ਸ਼ਾਮਿਲ ਕਰਕੇ ਖੁਸ਼ੀ ਪ੍ਰਾਪਤ ਕਰ ਰਹੇ ਹਨ। ਪਿਛਲੇ ਮਹੀਨੇ ਸਿੱਖ ਨੌਜਵਾਨ ਸ. ਬੀਰ ਬੇਅੰਤ ਸਿੰਘ ਬੈਂਸ ਨੇ 'ਰਾਇਲ ਨਿਊਜ਼ੀਲੈਂਡ ਏਅਰ ਫੋਰਸ' ਦੇ ਵਿਚ ਭਰਤੀ ਹੋ ਕੇ ਫਲਾਇੰਗ ਆਫੀਸਰ ਵੱਜੋਂ ਗ੍ਰੈਜੂਏਸ਼ਨ ਪ੍ਰੇਡ ਵਿਚ ਭਾਗ ਲਿਆ। ਉਸਦੀ ਸਾਬਿਤ ਸੂਰਤ ਸਰੂਪ ਵਾਲੀ ਤਸਵੀਰ ਇਕ ਅੰਗਰੇਜ਼ੀ ਅਖਬਾਰ 'ਮਾਰਲਬੋਰੋ ਐਕਸਪ੍ਰੈਸ' ਵਿਚ ਛਪੀ ਵੇਖ ਕੇ ਅਖਬਾਰ ਦੀ ਕਿਸੀ ਪਾਠਕ ਨੇ 'ਸੰਪਾਦਕ ਦੇ ਨਾਂਅ' ਚਿੱਠੀ ...
Read Full Story


ਨਹੀਂ ਭੁੱਲਦੀ ਪੀੜ ਚੁਰਾਸੀ ਦੀ


Strict Standards: Only variables should be passed by reference in /home/satsamun/public_html/tags.php on line 140
ਅਠਾਈ ਸਾਲ ਹੋ ਗਏ ਨੇ ਸਾਨੂੰ ਦਿੱਲੀ ਤੋਂ ਪੰਜਾਬ ਆਇਆਂ। ਜ਼ਖ਼ਮ ਅੱਜ ਵੀ ਹਰੇ ਨੇ। ਇੰਨੇ ਸਾਲਾਂ ਬਾਅਦ ਵੀ ਟੀਸ ਮੁੜ ਉੱਠ ਖੜ੍ਹਦੀ ਹੈ। ਜਿਸ ਨੇ ਭੋਗਿਆ ਉਸ ਤੋਂ ਵੱਧ ਕੋਈ ਜਾਣ ਵੀ ਕਿਵੇਂ ਸਕਦਾ ਏ? ਨਹੀਂ ਤਾਂ ਅਸੀਂ ਕਦੇ ਦਿੱਲੀ ਛੱਡ ਸਕਦੇ ਸੀ? ਉਹ ਵੀ ਉਸ ਪੰਜਾਬ ਲਈ ਜਿੱਥੇ ਸੂਰਜ ਡੁੱਬਣ ਤੋਂ ਪਹਿਲਾਂ ਹੀ ਦਿਨ ਛਿਪ ਜਾਂਦਾ ਸੀ ਚੁਰਾਸੀ ਵਿੱਚ, ਸੁੰਨ ਵਰਤ ਜਾਂਦੀ ਸੀ ਚਾਰ-ਚੁਫ਼ੇਰੇ, ਮੁਰਦਿਆਂ ਵਰਗੀ ਸੁੰਨ। ਇੱਕ ਤਾਂ ਏਨਾ ਵੱਡਾ ਸੰਤਾਪ ਭੋਗ ਕੇ ਆਏ ਸੀ। ਉੱਪਰੋਂ ਰੁੱਖਾ-ਰੁੱਖਾ ਸਹਿਮਿਆ ਮੁਹਾਲੀ, ਜਿੱਥੇ ਆ ਸਾਨੂੰ ਡੇਰੇ ਲਾਉਣੇ ਪਏ। ਹਾਲਾਤ ਤਾਂ ਖਰਾਬ ਸਨ ਹੀ, ਉੱਤੋਂ ਸਰਦੀਆਂ ਦੇ ਛੋਟੇ ਦਿਨ ਅਤੇ ਲੰਮੀਆਂ ਰਾਤਾਂ ਖਾਣ ਨੂੰ ਪੈਂਦੀਆਂ। ਕਿੰਨੇ ਹੀ ਸਾਲ ਲੱਗ ਗਏ ਸਾਨੂੰ ਮੁੜ ਪੈਰਾਂ ਸਿਰ ਹੁੰਦਿਆਂ। ਜ਼ਿੰਦਗੀ ਹੌਲੀ-ਹੌਲੀ ਪਟੜੀ 'ਤੇ ਆਉਣ ਲੱਗੀ। ਸੰਤਾਪ ...
Read Full Story


ਲੋਕਾਂ ਵਿਚ ਦਿਲਚਸਪੀ ਲਵੋ ਅਤੇ ਉਹਨਾਂ ਦਾ ਦਿਲ ਜਿੱਤੋ


Strict Standards: Only variables should be passed by reference in /home/satsamun/public_html/tags.php on line 140
ਪੈਸੰਜਰ ਗੱਡੀ ਲੁਧਿਆਣੇ ਤੋਂ ਚੱਲ ਕੇ ਜੱਸੋਵਾਲ ਰੁਕੀ। ਜੱਸੋਵਾਲ ਤੋਂ ਗੱਡੀ ਨੇ ਕਿਲਾ ਰਾਏਪੁਰ, ਮੰਡੀ ਅਹਿਮਦਗੜ੍ਹ ਅਤੇ ਮਲੇਰਕੋਟਲਾ ਹੁੰਦੇ ਹੋਏ ਧੂਰੀ ਪਹੁੰਚਣਾ ਸੀ। ਇਸ ਗੱਡੀ ਵਿਚ ਰੋਜ਼ਾਨਾ ਸਫਰ ਕਰਨ ਵਾਲੀਆਂ ਸਵਾਰੀਆਂ ਦੀ ਭਰਮਾਰ ਹੁੰਦੀ ਸੀ। ਭਾਵੇਂ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪੱਤਰਕਾਰੀ ਦਾ ਵਿਦਿਆਰਥੀ ਹੋਣ ਨਾਤੇ ਹੋਸਟਲ ਵਿਚ ਕਮਰਾ ਲਿਆ ਹੋਇਆ ਸੀ ਪਰ ਅਕਸਰ ਮੈਂ ਆਪਣੇ ਸ਼ਹਿਰ ਅਹਿਮਦਗੜ੍ਹ ਚਲਿਆ ਜਾਂਦਾ ਸੀ। ਮੈਂ ਗੱਡੀ ਦਾ ਪਾਸ ਬਣਾਇਆ ਹੋਇਆ ਅਤੇ ਕਈ ਵਾਰ ਤਾਂ ਆਪਣੇ ਮਾਸਿਕ ਪੱਤਰ 'ਮੰਚ' ਦੀ ਛਪਾਈ ਦੇ ਸਬੰਧ ਵਿਚ ਮੈਨੁੰ ਦਿਨ ਵਿਚ ਇਕ ਤੋਂ ਵੱਧ ਚੱਕਰ ਵੀ ਮਾਰਨੇ ਪੈਂਦੇ ਸਨ। ਅਜਿਹੇ ਸੰਘਰਸ਼ ਦੇ ਦਿਨ ਹਰ ਵਿਅਕਤੀ ਦੀ ਜ਼ਿੰਦਗੀ ਵਿਚ ਆਉਂਦੇ ਹਨ। ਜਦੋਂ ਬੰਦਾ ਆਪਣੀ ਜ਼ਿੰਦਗੀ ਵਿਚ ਕੁਝ ਬਣ ਜਾਂਦਾ ਹੈ ਤਾਂ ਇਹ ਦਿਨ ਵੀ ਉਸਦੀ ...
Read Full Story


ਅਫ਼ਰੀਕਾ ਦੇ ਪਹਿਲੇ ਸਿੱਖ ਐਮ ਪੀ ਵਲੋਂ ਪੰਜਾਬੀ ਕਿਸਾਨਾਂ ਨੂੰ ਯੂਗਾਂਡਾ ਆਉਣ ਦਾ ਸੱਦਾ


Strict Standards: Only variables should be passed by reference in /home/satsamun/public_html/tags.php on line 140
ਚੰਡੀਗੜ੍ਹ (ਸ.ਸ.ਪਾਰ ਬਿਉਰੋ) ਅਫ਼ਰੀਕਾ ਦੇ ਪਹਿਲੇ ਸਿੱਖ ਐਮ ਪੀ ਸ. ਪਰਮਿੰਦਰ ਸਿੰਘ ਮਰਵਾਹਾ ਚਾਹੁੰਦੇ ਹਨ ਕਿ ਪੰਜਾਬ ਦੇ ਕਿਸਾਨ ਉਨ੍ਹਾਂ ਦੇ ਦੇਸ਼ ਯੂਗਾਂਡਾ 'ਚ ਜਾ ਕੇ ਖੇਤੀਬਾੜੀ ਦਾ ਕੰਮ ਸੰਭਾਲਣ। ਪਿੱਛੇ ਜਿਹੇ ਬਣੇ ਨਵੇਂ ਦੇਸ਼ ਦੱਖਣੀ ਸੂਡਾਨ ਤੋਂ ਬਾਅਦ ਯੂਗਾਂਡਾ ਹੀ ਇੱਕੋ ਇੱਕ ਅਜਿਹਾ ਦੇਸ਼ ਹੈ, ਜਿਸ ਵਿਚੋਂ ਦੀ ਲੰਘ ਕੇ ਸਮੁੱਚੇ ਪੂਰਬੀ ਅਫ਼ਰੀਕਾ ਤੱਕ ਪਹੁੰਚ ਬਣਾਈ ਜਾ ਸਕਦੀ ਹੈ। ਇੱਥੇ ਇੱਕ ਗੱਲ ਹੋਰ ਵੀ ਵਰਣਨਯੋਗ ਹੈ ਕਿ ੧੯੭੦ਵਿਆਂ ਦੌਰਾਨ ਜਦੋਂ ਜ਼ਾਲਮ ਤਾਨਾਸ਼ਾਹ ਈਦੀ ਅਮੀਨ ਦੀ ਹਕੂਮਤ ਸੀ, ਤਦ ਸ. ਮਰਵਾਹਾ ਦੇ ਪਰਿਵਾਰ ਸਮੇਤ ਸਿਰਫ਼ ੧੫ ਭਾਰਤੀਆਂ ਨੂੰ ਈਦੀ ਅਮੀਨ ਨੇ ਯੂਗਾਂਡਾ ਛੱਡ ਕੇ ਜਾਣ ਦੇ ਹੁਕਮ ਜਾਰੀ ਨਹੀਂ ਕੀਤੇ ਸਨ। ਅਮੀਨ ਦੇ ਕਾਰਜਕਾਲ ਦੌਰਾਨ ੧੯੭੨ ਅਤੇ ੧੯੭੯ ਦਰਮਿਆਨ ਯੂਗਾਡਾ ਦੀ ਜਨਤਾ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਦਾ ...
Read Full Story


ਕੈਨੇਡਾ 'ਚ ਹਜ਼ਾਰਾਂ ਅਵਾਸੀਆਂ ਦੀ ਨਾਗਰਿਕਤਾ ਖਤਰੇ 'ਚ


Strict Standards: Only variables should be passed by reference in /home/satsamun/public_html/tags.php on line 140
ਵੈਨਕੂਵਰ (ਸ.ਸ.ਪਾਰ ਬਿਉਰੋ) ਕੈਨੇਡਾ ਦੇ ਇਤਿਹਾਸ 'ਚ 'ਸਿਟੀਜ਼ਨਸ਼ਿਪ ਫਰਾਡ' ਦੇ ਨਾਂਅ ਹੇਠ ਸਰਕਾਰ ਵੱਲੋਂ ਕੀਤੀ ਜਾ ਰਹੀ ਸਭ ਤੋਂ ਵੱਡੀ ਕਾਰਵਾਈ 'ਚ ਹਜ਼ਾਰਾਂ ਅਵਾਸੀਆਂ ਦੀ ਨਾਗਰਿਕਤਾ ਖਤਰੇ 'ਚ ਪੈ ਗਈ ਹੈ। ਕੈਨੇਡਾ ਸਰਕਾਰ ਲਗਭਗ ੪੭੦੦ ਅਜਿਹੇ ਵਿਅਕਤੀਆਂ ਦੀ ਸਿਟੀਜ਼ਨਸ਼ਿਪ ਜਾਂ ਪੀ.ਆਰ. ਕਾਰਡ ਖੋਹਣ ਦੀ ਤਿਆਰੀ ਵਿਚ ਹੈ, ਜਿਹੜੇ ਹਾਸਲ ਕਰਨ ਲਈ ਧੋਖੇਬਾਜ਼ ਏਜੰਟਾਂ ਰਾਹੀਂ ਬੇਨਿਯਮੀਆਂ ਕੀਤੀਆਂ ਗਈਆਂ ਹੋਣ। ਕਰੀਬ ੬ ਮਹੀਨੇ ਪਹਿਲਾਂ ਵੀ ੧੮੦੦ ਅਜਿਹੇ ਕੇਸਾਂ ਖਿਲਾਫ ਸਰਕਾਰ ਨੇ ਸਖ਼ਤ ਰੁੱਖ ਅਪਣਾਇਆ ਸੀ, ਜਦ ਕਿ ੧੯੪੭ 'ਚ ਹੋਂਦ 'ਚ ਆਏ ਸਿਟੀਜ਼ਨਸ਼ਿਪ ਐਕਟ ਅਧੀਨ ੬੦ ਸਾਲਾਂ 'ਚ ਕੇਵਲ ੬੭ ਵਿਅਕਤੀਆਂ ਦੀ ਹੀ ਨਾਗਰਿਕਤਾ ਖੋਹੀ ਗਈ ਸੀ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਜੇਸਨ ਕੈਨੀ ਅਨੁਸਾਰ 'ਕੈਨੇਡੀਅਨ ਨਾਗਰਿਕਤਾ ਵਿਕਾਊ ਨਹੀਂ।' ਉਨ੍ਹਾਂ ਅਨੁਸਾਰ ...
Read Full Story


ਜਦੋਂ ਵੱਜਦੇ ਸੀ ਲਾਊਡ ਸਪੀਕਰ


Strict Standards: Only variables should be passed by reference in /home/satsamun/public_html/tags.php on line 140
ਪੰਜਾਬੀ ਸੱਭਿਆਚਾਰ ਵਿਚ ਲਾਊਡ ਸਪੀਕਰ ਦਾ ਅਹਿਮ ਸਥਾਨ ਰਿਹਾ ਹੈ। ਵਿਗਿਆਨ ਦੀ ਇਸ ਕਾਢ ਨੇ ਆਮ ਲੋਕਾਂ ਤਕ ਗਾਇਕੀ ਦੀ ਪਹੁੰਚ ਸੁਖਾਲੀ ਕਰ ਦਿੱਤੀ ਹੈ। ਸਾਊਂਡ ਬਖਸ਼ ਵਾਲੀਆਂ ਗ੍ਰਾਮੋਫੋਨ ਮਸ਼ੀਨਾਂ ਤਾਂ ਭਾਵੇਂ ਬਹੁਤ ਪਹਿਲਾਂ ਤੋਂ ਚੱਲ ਰਹੀਆਂ ਸਨ ਪਰ ਐਂਪਲੀਫਾਇਰ ਵਾਲੇ ਲਾਊਡ ਸਪੀਕਰ ਪਿੰਡਾਂ ਵਿਚ ਵੀਹਵੀਂ ਸਦੀ ਦੇ ਪੰਜਵੇਂ ਛੇਵੇਂ ਦਹਾਕੇ ਦੌਰਾਨ ਹੀ ਪਹੁੰਚੇ। ਹਰ ਵੱਡੇ ਪਿੰਡ ਵਿਚ ਇਕ ਅੱਧ ਲਾਊਡ ਸਪੀਕਰ ਪਹੁੰਚ ਚੁੱਕਿਆ ਸੀ। ਵਿਆਹ ਮੰਗਣੇ ਦੀ ਖੁਸ਼ੀ ਲਾਊਡ ਸਪੀਕਰ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਸੀ। ਅਜਿਹੇ ਦਿਨਾਂ ਉੱਤੇ ਘਰਾਂ ਵਿਚ ਤਿੰਨ-ਤਿੰਨ, ਚਾਰ-ਚਾਰ ਦਿਨ ਸਪੀਕਰ ਚਲਦਾ ਰਹਿੰਦਾ ਸੀ। ਵਿਆਹ ਵਿਚ ਸਪੀਕਰ ਵਾਲੇ ਦੀ ਖਾਸ ਪੁੱਛ ਹੁੰਦੀ ਸੀ। ਉਹ ਆਪਣਾ ਸਾਮਾਨ ਇਕ ਪਾਸੇ ਸੈੱਟ ਕਰ ਲੈਂਦਾ ਸੀ। ਕੋਠੇ ਉੱਤੇ ਦੋ ਮੰਜੇ ਖੜ੍ਹੇ ਕਰਕੇ ਇਕ ...
Read Full Story


1 2 > >>

Warning: include(bot.php): failed to open stream: No such file or directory in /home/satsamun/public_html/tags.php on line 162

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/tags.php on line 162