HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਨਾਬਾਲਗ"
 
ਲਗਾਤਾਰ ਵਧ ਰਹੇ ਨੇ, ਨਾਬਾਲਗ ਬੱਚੀਆਂ ਨਾਲ ਜ਼ਬਰ ਜ਼ਿਨਾਹ ਦੇ ਮਾਮਲੇ

ਪੁਰਾਤਨ ਅਤੇ ਅਜੋਕੇ ਸਮੇਂ 'ਚ ਹੁਣ ਕਾਫ਼ੀ ਫ਼ਰਕ ਪੈ ਚੁੱਕਾ ਹੈ। ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਲੋਕਾਂ ਦੀ ਸੋਚ 'ਚ ਉਡਾਣ ਭਰੀ ਹੁੰਦੀ ਸੀ। ਜਿਸ ਕਾਰਨ ਲੋਕਾਂ ਦੀ ਵਿਚਾਰਧਾਰਾ ਤੇ ਸੋਚ ਬਹੁਤ ਵਧੀਆ ਹੁੰਦੀ ਸੀ ਜੋ ਕਿ ''ਇਨਸਾਨੀਅਤ'', ''ਆਪਣਾਪਣ'', ''ਉਸਾਰੂ ਖ਼ਿਆਲਾਤ'', ''ਰੂਹਾਂ 'ਚ ਖਿੱਚ'', ''ਮਨਾਂ 'ਚ ਪਿਆਰ'' ਅਤੇ ਸਭਨਾਂ ਲਈ ਖ਼ੁਸ਼ੀ ਦੇ ਸਨੇਹ ਭਰਪੂਰ ਹੁੰਦੀ ਸੀ। ਜਿਸ ਤੋਂ ਚੰਗੀ ਪ੍ਰੇਰਣਾ ਲੈ ਕੇ ਸਮੂਹਿਕ ਸੰਸਾਰ ਵਾਸੀ ਆਪਸ ਵਿੱਚ ਇੱਕਜੁਟ ਹੋ ਕੇ ਰਹਿੰਦੇ ਸਨ। ਇੱਥੋਂ ਤੱਕ ਕਿ ਉਸ ਵੇਲੇ ਵਿਸ਼ੇਸ਼ ਤੌਰ 'ਤੇ ਸਮਾਜ ਵੱਲੋਂ ਹਰ ਇੱਕ ਦੀ ਬੱਚੀ ਨੂੰ ਆਪਣੀ ਬੱਚੀ ਸਮਝਿਆ ਜਾਂਦਾ ਸੀ। ਕੋਈ ਵੀ ਸ਼ਖ਼ਸ ਕਿਸੇ ਦੀ ਬੱਚੀ ਨੂੰ ਪਰਾਈ ਨਹੀਂ ਕਹਿੰਦਾ ਸੀ। ਉਦੋਂ ਸਮਾਜਵਾਸੀਆਂ ਦੀ ਸੋਚ ਵਧੀਆ ਹੀ ਨਹੀਂ ਸਗੋਂ ਬਹੁਤ ਵਧੀਆ ਸੀ। ਜੋ ''ਭੇਦ-ਭਾਵ'', ''ਜਾਤਾਂ-ਪਾਤਾਂ'', ''ਮਤਲਬਪ੍ਰਸਤੀ'' ਅਤੇ ...
Read Full Story


ਨਾਬਾਲਗ ਨੂੰ ਬੀਅਰ ਦੀ ਬੋਤਲ ਵੇਚਣ ਪਿੱਛੇ ਡਿਪੋਰਟ ਹੋ ਸਕਦਾ ਜਗਮੋਹਨ

ਬੇਕਰਜ਼ਫੀਲਡ (ਸ.ਸ.ਪਾਰ ਬਿਉਰੋ) ਇਮੀਗ੍ਰਾਂਟਾਂ ਦੇ ਹੱਕਾਂ ਦੀ ਵਕਾਲਤ ਕਰਨ ਵਾਲੀ ਇਕ ਸੰਸਥਾ 'ਫੇਅਰ ਇਮੀਗ੍ਰੇਸ਼ਨ ਮੂਵਮੈਂਟ' ਨੇ ਕੈਲੀਫੋਰਨੀਆ ਦੇ ਬੇਕਰਜ਼ਫੀਲਡ ਸ਼ਹਿਰ 'ਚ ਰੋਸ ਪ੍ਰਦਰਸ਼ਨ ਕਰਕੇ ਭਾਰਤ ਮੋੜੇ ਜਾ ਰਹੇ ਪੰਜਾਬੀ ਜਗਮੋਹਨ ਸਿੰਘ ਪਰਮਾਰ ਦਾ ਦੇਸ਼ ਨਿਕਾਲਾ ਰੋਕਣ ਦੀ ਮੰਗ ਕੀਤੀ ਹੈ। ਸੰਸਥਾ ਨੇ ਪੰਜਾਬੀ ਭਾਈਚਾਰੇ ਅਤੇ ਆਮ ਸ਼ਹਿਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਗਮੋਹਨ ਸਿੰਘ ਦਾ ਪਰਿਵਾਰ ਟੁੱਟਣ ਤੋਂ ਬਚਾਉਣ ਲਈ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਬਰਾਕ ਓਬਾਮਾ ਸਰਕਾਰ ਉਪਰ ਦਬਾਅ ਪਾਇਆ ਜਾ ਸਕੇ। ਬੀਤੇ ੧੫ ਸਾਲਾਂ ਤੋਂ ਕੈਲੀਫੋਰਨੀਆ ਦੇ ਬੇਕਰਜ਼ਫੀਲਡ ਸ਼ਹਿਰ ਵਿਖੇ ਰਹਿ ਰਿਹਾ ਜਗਮੋਹਨ ਸਿੰਘ ਉਸ ਵੇਲੇ ਮੁਸੀਬਤ 'ਚ ਫਸ ਗਿਆ ਸੀ, ਜਦੋਂ ਉਹ ੭ ਫਰਵਰੀ ੨੦੧੩ ਵਾਲੇ ਦਿਨ ਆਪਣੇ ਦੁਕਾਨ ਉਪਰ ਆਈ ਇਕ ਨਾਬਾਲਗ ਕੁੜੀ ਨੂੰ ਬੀਅਰ ਦੀ ਬੋਤਲ ਵੇਚ ...
Read Full Story


ਕੀ ਤੁਸੀਂ ਕਿਸੇ ਮੋਲਕੀ ਨੂੰ ਜਾਣਦੇ ਹੋ?

ਕੀ ਵਾਕਈ ਤੁਸੀਂ ਕਿਸੇ ਮੋਲਕੀ ਨੂੰ ਨਹੀਂ ਜਾਣਦੇ? ਪਤਾ ਵੀ ਜੇ ਇਹ ਹੁੰਦੀਆਂ ਕੌਣ ਹਨ? 'ਸੰਜੀਦਾ' ਨਾਂ ਤਾਂ ਉਸਦਾ ਕਿਸੇ ਨੂੰ ਪਤਾ ਨਹੀਂ ਹੋਣਾ। ਹੁਣ ਤਾਂ ਚਿਰ ਏਨਾ ਹੋ ਚੁੱਕਿਆ ਕਿ ਮਾਪੇ ਵੀ ਉਸਦਾ ਨਾਂ ਭੁੱਲ ਚੁੱਕੇ ਹੋਣਗੇ। ਉਸਦਾ ਛੋਟੇ ਹੁੰਦਿਆਂ ਦਾ ਇਕ ਨਿੱਕਾ ਜਿਹਾ ਸੁਫ਼ਨਾ ਸੀ। ਉਸਨੇ ਕਈ ਕਈ ਵਾਰ ਦਿਨ ਵਿਚ ਸੋਚਣਾ ਕਿ ਕਦੋਂ ਲਾਲ ਕਿਲੇ ਨੂੰ ਨੇੜਿਓਂ ਵੇਖੇ ਅਤੇ ਉਸਦੇ ਸਾਹਮਣੇ ਖੜ੍ਹੇ ਹੋ ਕੇ ਇਕ ਫੋਟੋ ਖਿਚਵਾ ਲਵੇ। ਕਿੰਨੀ ਖ਼ੁਸ਼ ਸੀ ਜਦੋਂ ਸੰਨ ੨੦੦੮ ਵਿਚ ਉਹ ੧੬ ਵਰ੍ਹਿਆਂ ਦੀ ਹੋਈ। ਉਸਨੇ ਆਪਣੀ ਆਂਟੀ ਨਾਲ ਦਿੱਲੀ ਘੁੰਮਣ ਦਾ ਪ੍ਰੋਗਰਾਮ ਬਣਾਇਆ। ਉਸਨੂੰ ਕੀ ਪਤਾ ਸੀ ਕਿ ਉਹ ਆਂਟੀ ਹੀ ਉਸਦੀ ਜ਼ਿੰਦਗੀ ਬਰਬਾਦ ਕਰਨ ਵਾਲੀ ਹੈ। ਪਹਿਲੀ ਵਾਰ ਉਹ ਉਸੇ ਦਿੱਲੀ ਵਿਚ ਵਿਕੀ। ਵਿਕਦੇ ਸਾਰ ਉਸ ਨੂੰ ਮੁੱਲ ਖ਼ਰੀਦੇ ਜਾਣ ਸਦਕਾ 'ਮੋਲਕੀ' ਕਿਹਾ ਜਾਣ ਲੱਗ ਪਿਆ। ...
Read Full Story


1