HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਨਸ਼ਿਆਂ"
 
ਅਸ਼ਲੀਲ ਗਾਇਕੀ ਅਤੇ ਨਸ਼ਿਆਂ ਦੇ ਬਹਿੰਦੇ ਦਰਿਆ ਬਾਰੇ ਜੱਥੇਦਾਰ ਅਤੇ ਸੰਤ ਬਾਬੇ ਚੁੱਪ ਕਿਉਂ?

ਮਹੀਨਾ ਕੁ ਹੋ ਚੱਲਿਐ, ਰਾਤ ਦੇ ੯ ਵੱਜੇ ਸੀ। ਮੈਂ ਦਿੱਲੀ ਤੋਂ ਫ਼ਿਲਮ ਦੇ ਸਿਲਸਿਲੇ ਵਿੱਚ ਵਾਪਸ ਪਰਤਦੇ ਸਮੇਂ ਸ਼ੰਭੂ ਬਾਰਡਰ ਤੋਂ ਲੰਘ ਪੰਜਾਬ ਦੀ ਸਰਜ਼ਮੀਨ 'ਤੇ ਅਜੇ ਪੈਰ ਪਾਇਆ ਹੀ ਸੀ ਕਿ ਫੋਨ ਦੀ ਘੰਟੀ ਵੱਜੀ। ਲਾਈਨ 'ਤੇ ਅਮਰੀਕਾ ਦੇ ਸ਼ਹਿਰ ਯੂਬਾ ਸਿਟੀ ਤੋਂ ਮੇਰੇ ਭਰਾਵਾਂ ਤੋਂ ਵੀ ਪਿਆਰੇ ਹਰ ਦਿਲ ਅਜੀਜ਼ ਮਿੱਤਰ ਮਾਸਟਰ ਕੇਵਲ ਸਿੰਘ ਸਨ। ਆਵਾਜ਼ ਲੋਹੜੇ ਦੇ ਦਰਦ ਨਾਲ ਭਿੱਜੀ ਸੀ। ਗੱਚ ਭਰਿਆ ਭਰਿਆ ਜਾਪਦਾ ਸੀ। ਮੇਰਾ ਹਾਲ ਪੁੱਛਿਆ। ਕਾਫ਼ੀ ਗੱਲਾਂ ਬਾਤਾਂ ਕਰਨ ਤੋਂ ਬਾਅਦ ਫਿਰ ਉਹੀ ਪੁਰਾਣਾ ਸਵਾਲ ਕਿ ਪੰਜਾਬ ਅੰਦਰ ਮਾੜੀ ਗਾਇਕੀ ਅਤੇ ਨਸ਼ੇ ਦੇ ਮਸਲੇ 'ਤੇ ਸਾਧ ਬਾਬਿਆਂ ਦੀ ਚੁੱਪ ਕਿਉਂ ? ਇਹ ਸੁਆਲ ਕੈਲੀਫੋਰਨੀਆ ਵਸਦੇ ਮੇਰੇ ਵੀਰ ਬਿੰਦਰ ਬੱਲ ਅਤੇ ਕਿੰਨੇ ਹੀ ਹੋਰ ਵੀਰਾਂ ਵੱਲੋਂ ਵੀ ਅਨੇਕਾਂ ਬਾਰ ਦੁਹਰਾਇਆ ਜਾ ਚੁੱਕਿਐ ਅਤੇ ਨਾਲ ਇਹ ਵੀ ਕਹਿੰਦੇ ਨੇ ਕਿ ਮੀਡੀਆ ...
Read Full Story


ਨਸ਼ਿਆਂ ਦੇ ਅੱਤਵਾਦ ਨੇ ਪਿੰਜ ਸੁੱਟਿਆ ਪਿਆਰਾ ਪੰਜਾਬ

ਪੰਜਾਬ ਭਿਅੰਕਰ ਸੰਕਟਾਂ ਦੀ ਲਪੇਟ ਵਿਚ ਆ ਕੇ ਸਮੇਂ-ਸਮੇਂ ਆਪਣੀ ਆਨ, ਸ਼ਾਨ ਤਾਂ ਗੁਆਉਂਦਾ ਹੀ ਰਿਹਾ ਹੈ, ਪਰ ਇਸ ਸਮੇਂ ਤਾਂ ਨਸ਼ਿਆਂ ਦੇ ਅੱਤਵਾਦ ਨੇ ਆਨ, ਸ਼ਾਨ ਦੇ ਨਾਲ-ਨਾਲ ਇਸ ਦੀ ਹੋਂਦ ਲਈ ਵੀ ਖਤਰਾ ਪੈਦਾ ਕਰ ਦਿੱਤਾ ਹੈ। ਪੰਜਾਬ ਜਿਹੜਾ ੧੯੪੭ ਦੇ ਦੰਗਿਆਂ ਦੀ ਮਾਰ ਨਾਲ ਵੀ ਨਹੀਂ ਮਰਿਆ, ਮੁੜ ਜੀਅ ਉਠਿਆ, ਪੰਜਾਬ ਜਿਸ ਨੇ ਆਪਣੇ ਪਿੰਡੇ ਉਤੇ ਜੰਗਾਂ ਦੇ ਪ੍ਰੋਕੋਪ ਨੂੰ ਵੀ ਸਿਹਾ, ਤੱਤੀਆਂ-ਠੰਡੀਆਂ ਨਕਸਲੀ, ਖਾੜਕੂ ਅਤੇ ਹੋਰ ਅੱਲ ਬਲੱਲੀਆਂ ਲਹਿਰਾਂ ਨੂੰ ਝੱਲਿਆ ਅਤੇ ਜਿਹੜਾ ਮੁੜ ਆਪਣੇ ਆਪ ਨੂੰ ਥਾਂ ਸਿਰ ਕਰਨ ਲਈ ਸਦਾ ਯਤਨਸ਼ੀਲ ਰਿਹਾ, ਨਸ਼ਿਆਂ ਦੇ ਅੱਤਵਾਦ ਦਾ ਗ੍ਰਸਿਆ ਕੁਝ ਸਾਲਾਂ 'ਚ ਹੀ ਆਪਣੀ ਪੂਰੀ ਦੀ ਪੂਰੀ ਪੀੜ੍ਹੀ ਦੇ ਖਾਤਮੇ ਦੀ ਕਾਗਾਰ 'ਤੇ ਆ ਖੜਿਆ ਹੈ। ਕੀ ਪੰਜਾਬ ਦੇ ਹਿਤੈਸ਼ੀ ਇਸ ਤੱਥ ਤੋਂ ਅਨਜਾਣ ਹਨ? ਪੰਜਾਬ ਦੇ ਸੂਝਵਾਨ ਲੋਕ ਤੇ ਪੰਜਾਬ ਦੀ ਅਲਗਰਜ਼ ...
Read Full Story


ਨਸ਼ਿਆਂ ਦਾ ਇਨਸਾਨ ਦੀ ਜ਼ਿੰਦਗੀ ਤੇ ਮਾਰੂ ਅਸਰ

ਨਸ਼ਾ ਇੱਕ ਬੁਰਾਈ ਹੈ। ਅਖਬਾਰਾਂ-ਰਸਾਲਿਆਂ ਬਹੁਤ ਸਾਰੀਆਂ ਕਿਤਾਬਾਂ ਰਾਹੀ ਪੜ੍ਹਦੇ ਹਾਂ ਤੇ ਹਰ ਇਨਸਾਨ ਨਸ਼ਿਆ ਦੇ ਮਨੁੱਖ ਉੱਤੇ ਮਾਰੂ ਅਸਰ ਬਾਰੇ ਵੀ ਚੰਗੀ ਤਰਾਂ ਜਾਣਦਾ ਹੈਕਿ ਨਸ਼ਾ ਕੋਹੜ ਦੀ ਇੱਕ ਉਹ ਬੀਮਾਰੀ ਹੈ,ਜਿਹੜੀ ਇਨਸਾਨ ਦੀ ਜਿੰਦਗੀ ਨੂੰ ਤਬਾਹ ਕਰਕੇ ਰੱਖ ਦਿੰਦੀ ਹੈ। ਸਾਡੇ ਸਮਾਜ ਵਿੱਚ ਨਸ਼ੇ ਦੀ ਲਾਹਣਤ ਪਹਿਲਾਂ ਤੋ ਹੀ ਭਾਰੂ ਹੈ ਜਿਹੜੀ ਇਨਸਾਨ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ। ਜਿਸਦਾ ਦਾਗ ਧੋਤਿਆਂ ਵੀ ਨਹੀ ਲਹਿੰਦਾ। ਅਜਿਹੇ ਨਸ਼ਿਆਂ ਦੇ ਆਦੀ ਲੋਕ ਨਸ਼ਈ–ਅਫੀਮਚੀ-ਭੰਗੀ ਤੋਂ ਬਿਨਾ ਜਿਆਦਾਤਰ ਅਮਲੀ ਵੀ ਹੁੰਦੇ ਹਨ, ਕਿaਂਕਿ ਬੰਦਾ ਛੋਟੇ-ਮੋਟੇ ਨਸ਼ਿਆਂ ਬੀੜੀ–ਸਿਗਰਟ –ਜਰਦਾ ਤੋ ਸ਼ੁਰੂ ਹੋਕੇ ਡੋਡੇ–ਭੁੱਕੀ ਤੇ ਕਦੇ-ਕਦੇ ਅਫੀਮ ਦਾ ਸੁਆਦ ਵੀ ਦੇਖਦਾ। ਅਫੀਮ ਦਾ ਕਦੇ-ਕਦੇ ਦੇਖਿਆ ਏਹੀ ਸੁਆਦ ਇੱਕ ਦਿਨ ਬੰਦੇ ਦੀ ਨਿੱਤ ਦੀ ਆਦਤ ਬਣ ਕੇ ਰਹਿ ਜਾਂਦਾ ...
Read Full Story


1