HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਨਵੀਂ"
 
ਸਿੱਖ ਕਤਲੇਆਮ: ਅਭਿਸ਼ੇਕ ਦਾ ਪੌਲੀਗ੍ਰਾਫ ਟੈਸਟ 3 ਤੋਂ

ਨਵੀਂ ਦਿੱਲੀ, 12 ਸਤੰਬਰ\r\nਸੀਬੀਆਈ ਨੇ ਇਥੋਂ ਦੀ ਇਕ ਅਦਾਲਤ ’ਚ ਦੱਸਿਆ ਕਿ ਵਿਵਾਦਤ ਅਸਲਾ ਡੀਲਰ ਅਭਿਸ਼ੇਕ ਵਰਮਾ, ਜੋ 1984 ਸਿੱਖ ਕਤਲੇਆਮ ਦਾ ਗਵਾਹ ਹੈ, ਦਾ ਪੌਲੀਗ੍ਰਾਫ ਟੈਸਟ 3 ਅਕਤੂਬਰ ਤੋਂ ਕਰਾਇਆ ਜਾਵੇਗਾ। ਐਡੀਸ਼ਨਲ ਚੀਫ ਮੈਟਰੋਪੋਲਿਟਨ ਮੈਜਿਸਟਰੇਟ ਅਮਿਤ ਅਰੋੜਾ ਨੂੰ ਸੀਬੀਆਈ ਨੇ ਦੱਸਿਆ ਕਿ ਸਰਕਾਰੀ ਫੌਰੈਂਸਿਕ ਲੈਬ, ਰੋਹਿਨੀ ਨੇ ਟੈਸਟ ਲਈ ਤਾਰੀਖ਼ਾਂ ਦੀ ਪੁਸ਼ਟੀ ਕਰ ਦਿੱਤੀ ...
Read Full Story


ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਜਾਅਲਸਾਜ਼ੀਆਂ ਤੋਂ ਬਚਣ ਲਈ ਜਾਰੀ ਕੀਤੀ ਨਵੀਂ 'ਮਾਈਗ੍ਰਾਂਟ ਗਾਈਡ

ਔਕਲੈਂਡ (ਸ.ਸ.ਪਾਰ ਬਿਉਰੋ) ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਲੋਕਾਂ ਨੂੰ ਜਾਅਲਸਾਜ਼ੀਆਂ ਅਤੇ ਨਕਲੀ ਇਮੀਗ੍ਰੇਸ਼ਨ ਸਲਾਹਕਾਰਾਂ ਤੋਂ ਬਚਣ ਲਈ ਇਕ ਨਵੀਂ 'ਮਾਈਗ੍ਰਾਂਟ ਗਾਈਡ' ਬੀਤੇ ਦਿਨੀਂ ਜਾਰੀ ਕੀਤੀ ਹੈ। ਇਸ ਗਾਈਡ ਦੇ ਵਿਚ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਉਹ ਸਿਰਫ 'ਤੇ ਸਿਰਫ ਇਮੀਗ੍ਰੇਸ਼ਨ ਲਾਇਸੰਸ ਧਾਰਕਾਂ, ਨਿਊਜ਼ੀਲੈਂਡ ਦੇ ਵਕੀਲਾਂ ਜਾਂ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਛੋਟ ਪ੍ਰਾਪਤ ਹੈ, ਕੋਲੋਂ ਹੀ ਇਮੀਗ੍ਰੇਸ਼ਨ ਵੀਜ਼ੇ ਸਬੰਧੀ ਕੋਈ ਸਲਾਹ ਮਸ਼ਵਰਾ ਲੈਣ। ਹਰ ਲਾਇਸੰਸਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ਬਾਰੇ ਸਰਕਾਰੀ ਵੈਬਸਾਈਟ ਉਤੋਂ ਜਾਣਕਾਰੀ ਲਈ ਜਾ ਸਕਦੀ ਹੈ। ਇਮੀਗ੍ਰੇਸ਼ਨ ਸਲਾਹਕਾਰ ਨੂੰ ਮੰਤਰਾਲੇ ਵੱਲੋਂ ਇਕ ਫੋਟੋ ਵਾਲਾ ਸ਼ਨਾਖਤੀ ਕਾਰਡ (ਵੌਲਟ ਕਾਰਡ) ਜਾਰੀ ਕੀਤਾ ਗਿਆ ਹੈ ਅਤੇ ਗਾਹਕ ਉਹ ਵੇਖ ਸਕਦਾ ਹੈ। ਕਿਸੇ ਵੀ ਇਮੀਗ੍ਰੇਸ਼ਨ ਸਲਾਹਕਾਰ ਨਾਲ ਅੰਤਿਮ ...
Read Full Story


ਹੁਣ ਇਟਲੀ ਆਉਣਾ ਹੋਵੇਗਾ ਮੁਸ਼ਕਿਲ, ਸਰਕਾਰ ਨੇ ਅਖਤਿਆਰ ਕੀਤੀ ਨਵੀਂ ਨੀਤੀ

ਰੋਮ (ਸ.ਸ.ਪਾਰ ਬਿਉਰੋ) ਇਟਲੀ ਸਰਕਾਰ ਨੇ ਦੇਸ਼ ਵਿੱਚ ਵੱਧ ਰਹੀ ਬੇਰੁਜ਼ਗਾਰੀ ਨੂੰ ਨੱਥ ਪਾਉਣ ਲਈ ਦਾ ਸਿਕੰਜ਼ਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਜਿਹੜਾ ਕਿ ਵਿਦੇਸ਼ੀ ਕਾਮਿਆਂ ਦੀ ਇਟਲੀ ਆਮਦ ਉਪੱਰ ਰੋਕ ਲਗਾਏਗਾ। ਦੇਕਰੇਤੋ ਫਲੂਸੀ ਨੰਬਰ ੭੬/੨੦੦੩ ਅਨੁਸਾਰ ਇਟਲੀ ਵਿਚ ਦਾਖਲ ਹੋਣ ਵਾਲੇ ਵਿਦੇਸ਼ੀ ਕਰਮਚਾਰੀਆਂ ਲਈ ਸਰਕਾਰੀ ਮਨਜ਼ੂਰੀ ਪ੍ਰਦਾਨ ਕਰਵਾਉਂਦਾ ਹੈ। ਇਸ ਕਾਨੂੰਨ ਵਿਚ ਬੀਤੇ ਦਿਨੀਂ ਬਹੁਤ ਹੀ ਮਹੱਤਵਪੂਰਣ ਅਤੇ ਇਤਿਹਾਸਕ ਬਦਲਾਅ ਕੀਤੇ ਗਏ ਹਨ। ਇਨ੍ਹਾਂ 'ਚ ਕੀਤੇ ਗਏ ਬਦਲਾਵਾਂ ਲਈ ਮੁੱਖ ਤੌਰ 'ਤੇ ਇਟਲੀ ਦਾ ਲੇਬਰ ਮੰਤਰਾਲੇ ਜ਼ਿੰਮੇਵਾਰ ਹੈ। ਲੇਬਰ ਮੰਤਰਾਲੇ ਵੱਲੋਂ ਇਸ ਸੰਦਰਭ ਵਿਚ ੨੬ ਜੂਨ ੨੦੧੩ ਨੂੰ ਇਕ ਮਹੱਤਵਪੂਰਣ ਤਤਕਾਲੀਨ ਬੈਠਕ ਬੁਲਾਈ ਗਈ, ਜਿਸ ਵਿਚ ਦੇਕਰੇਤੋ ਫਲੂਸੀ ਅਤੇ ਰੈਗੂਲੇਸ਼ਨ ਕਾਨੂੰਨ ਨੀਤੀ ਨੂੰ ਵਿਚਾਰ ਅਤੇ ਸੋਧ ਦਾ ਵਿਚਾਰ ...
Read Full Story


ਨਵੀਂ ਪੰਜਾਬ ਸਰਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਉਮੀਦਾਂ

ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਦੀ ਨਵੀਂ ਸਰਕਾਰ ਬਣੀ ਹੈ। ਸ. ਪਰਕਾਸ਼ ਸਿੰਘ ਬਾਦਲ ਪੰਜਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਇਸ ਨਵੀਂ ਸਰਕਾਰ ਲਈ ਅਨੇਕਾਂ ਚੁਣੌਤੀਆਂ ਹਨ। ਇਹ ਸਰਕਾਰ ਦੂਜੀ ਵਾਰ ਲਗਾਤਾਰ ਇੱਕੋ ਪਾਰਟੀ ਦੀ ਸਰਕਾਰ ਨਾ ਬਣਨ ਦੀ ਰਵਾਇਤ ਤੋੜ ਕੇ ਬਣੀ ਹੈ। ਸ. ਸੁਖਬੀਰ ਸਿੰਘ ਬਾਦਲ ਦੇ ਲਗਾਤਾਰ ੨੫ ਸਾਲ ਰਾਜ ਕਰਨ ਦੇ ਸੁਪਨੇ ਦੀ ਪ੍ਰਾਪਤੀ ਵਲ ਪਹਿਲਾ ਕਦਮ ਹੈ ਪ੍ਰੰਤੂ ਜਿੱਤ ਦੀ ਖੁਸ਼ੀ ਵਿੱਚ ਬਹੁਤਾ ਗਲਤਾਨ ਹੋਣ ਦੀ ਜਰੂਰਤ ਨਹੀਂ ਕਿਉਂਕਿ ਇਹਨਾਂ ਦੋਹਾਂ ਪਾਰਟੀਆਂ ਨੂੰ ਦੁਬਾਰਾ ਜਿੱਤਣ ਦੀ ਬਿਲਕੁਲ ਹੀ ਉਮੀਦ ਨਹੀਂ ਸੀ, ਇਸੇ ਕਰਕੇ ਇਹਨਾਂ ਲੋਕ ਲੁਭਾਊ ਐਲਾਨ ਕਰਕੇ, ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਕੇ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਮੂੰਹ ਖੋਲ ਦਿੱਤਾ ਸੀ। ਹਰ ...
Read Full Story


ਡਿਪੋਰਟ ਹੋਏ ਲੋਕਾਂ ਲਈ ਗਰੀਨ ਕਾਰਡ ਲੈਣ ਦਾ ਮੌਕਾ

ਨਿਊਯਾਰਕ, - ਅਟਾਰਨੀ ਗੁਰਪਤਵੰਤ ਸਿੰਘ ਪਨੂੰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਰਾਸ਼ਟਰਪਤੀ ਓਬਾਮਾ ਦੀਆਂ ਹਦਾਇਤਾਂ 'ਤੇ ਡਿਪੋਰਟ ਬਾਰੇ ਕੇਸਾਂ ਨੂੰ ਦੁਬਾਰਾ ਖੋਲ੍ਹਣ ਅਤੇ ਡਿਪੋਰਟ ਕਰਨ ਦੇ ਆਖਰੀ ਹੁਕਮਾਂ ਵਾਲੇ ਲੋਕਾਂ ਨੂੰ ਗਰੀਨ ਕਾਰਡ ਦੇਣ ਬਾਰੇ ਨਵੀਂ ਇਮੀਗ੍ਰੇਸ਼ਨ ਨੀਤੀ ਇਮੀਗ੍ਰੇਸ਼ਨ ਵਿਭਾਗ ਨੇ ਪ੍ਰਵਾਨ ਕਰ ਲਈ ਹੈ। ਅਮਰੀਕਾ ਦੀ ਇਸ ਨਵੀਂ ਇਮੀਗ੍ਰੇਸ਼ਨ ਨੀਤੀ ਨਾਲ ਉਨ੍ਹਾਂ ਲੋਕਾਂ ਨੂੰ ਮਦਦ ਮਿਲੇਗੀ ਜਿਨ੍ਹਾਂ ਦੀਆਂ ਪਤਨੀਆਂ, ਬੱਚੇ ਜਾਂ ਮਾਤਾ-ਪਿਤਾ ਅਮਰੀਕੀ ਨਾਗਰਿਕ ਹਨ ਜਾਂ ਗਰੀਨ ਕਾਰਡ ਧਾਰਕ ਹਨ। ਇਸ ਨੀਤੀ ਨਾਲ ਡਿਪੋਰਟ ਦੇ ਹੁਕਮ ਹੋਏ ਲੋਕਾਂ ਨੂੰ ਇਸ ਗੱਲ ਦੀ ਇਜਾਜ਼ਤ ਮਿਲ ਜਾਵੇਗੀ ਕਿ ਉਹ ਆਪਣੇ ਦੇਸ਼ਾਂ ਨੂੰ ਜਾਣ ਤੋਂ ਬਗੈਰ ਹੀ ਅਮਰੀਕਾ ਵਿਚ ਗਰੀਨ ਕਾਰਡ ਲਈ ਅਪਲਾਈ ਕਰ ਸਕਣਗੇ। ਅਟਾਰਨੀ ਗੁਰਪਤਵੰਤ ਸਿੰਘ ਪਨੂੰ ਅਨੁਸਾਰ ਜਿਹੜੇ ...
Read Full Story


ਇੰਗਲੈਂਡ ਦੀ ਨਵੀਂ ਇਮੀਗਰੇਸ਼ਨ ਨੀਤੀ ਦਾ ਲੱਖਾਂ ਪ੍ਰਵਾਸੀ ਕਾਮਿਆਂ 'ਤੇ ਕੋਈ ਅਸਰ ਨਹੀਂ ਪਵੇਗਾ

ਲੰਡਨ: ਅਪ੍ਰੈਲ ੨੦੧੧ ਤੋਂ ਇੰਗਲੈਂਡ ਵਿੱਚ ਨਵੇਂ ਸਖਤ ਇਮੀਗਰੇਸ਼ਨ ਤੇ ਵੀਜ਼ਾ ਨਿਯਮ ਲਾਗੂ ਹੋ ਰਹੇ ਹਨ ਪਰ ਜਿਹੜ ਲੱਖਾਂ ਪ੍ਰਵਾਸੀ ਕਾਮੇ ਪਹਿਲਾਂ ਤੋਂ ਹੀ ਇਸ ਦੇਸ਼ ਵਿੱਚ ਕੰਮ ਕਰ ਰਹੇ ਹਨ, ਉਹ ਭਾਵੇਂ ਕੋਈ ਵੀ ਨੌਕਰੀ ਬਦਲਣ ਭਾਵੇਂ ਵੀਜ਼ਾ, ਉਹਨਾਂ ਨੂੰ ਕੋਈ ਫਰਕ ਨਹੀਂ ਪਵੇਗਾ। ਕੰਪਨੀਆਂ ਵੀ ਆਪਣੇ ਵਿਦੇਸ਼ਾਂ 'ਚ ਮੌਜੂਦ ਸਟਾਫ ਨੂੰ ਨਿਰਧਾਰਤ ਉਚਤਮ ਤਨਖਾਹ ਤੋਂ ਘੱਟ ਉਤੇ ਵੀ ਇੰਗਲੈਂਡ ਸੱਦ ਸਕਣਗੇ, ਬਸ਼ਰਤੇ ਉਹਨਾਂ ਦੀ ਇੱਕ ਸਾਲ ਬਾਅਦ ਬਦਲੀ ਹੋ ਜਾਵੇ। ਜਿਹੜੇ ਵਿਦੇਸ਼ੀ ਡੇਢ ਲੱਖ ਪੌਂਡ ਤੋਂ ਵੱਧ ਕਮਾਉਂਦੇ ਹਨ, ਉਹਨਾਂ ਨੂੰ ਵੀ ਨਵੇਂ ਨਿਯਮਾਂ ਤੋਂ ਇੱਕ ਸਾਲ ਲਈ ਛੋਟ ਮਿਲੇਗੀ। ਇਹ ਜਾਣਕਾਰੀ ਗ੍ਰਹਿ ਵਿਭਾਗ ਨੇ ਦਿੱਤੀ। ਨਵੀ ਇਮੀਗਰੇਸ਼ਨ ਪ੍ਰਣਾਲੀ ਅਧੀਨ ਵਿਗਿਆਨੀ ਆਸਾਨੀ ਨਾਲ ਇੰਗਲੈਂਡ ਆ ਸਕਣਗੇ, ਉਹਨਾਂ ਉਤੇ ਕੋਈ ਰੋਕਾਂ ਨਹੀਂ ਹੋਣਗੀਆਂ। ਇਸ ...
Read Full Story


ਪੰਜਾਬੀ ਸਿਨਮੇ ਵਿੱਚ ਨਵੀਂ ਰੂਹ ਫੂਕਣ ਵਾਲਾ ਗਾਇਕ, ਨਿਰਮਾਤਾ ਤੇ ਅਦਾਕਾਰ: ਹਰਭਜਨ ਮਾਨ

'ਚਿੱਠੀਏ ਨੀ ਚਿੱਠੀਏ' ਤੋਂ ਪੰਜਾਬੀ ਗਾਇਕੀ ਵਿੱਚ ਪਲੇਠਾ ਕਦਮ ਅਤੇ 'ਜੀ ਆਇਆ ਨੂੰ' ਸੁਪਰ ਡੁਪਰ ਹਿੱਟ ਫਿਲਮ ਰਾਹੀਂ ਪੰਜਾਬੀ ਸਿਨੇਮਾ ਵਿੱਚ ਨਵੀਂ ਰੂਹ ਫੂਕਣ ਵਾਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਖੇਮੂਆਣਾ ਦਾ ਜੰਮਪਲ ਹਰਭਜਨ ਮਾਨ, ਅੱਜਕਲ੍ਹ ਆਪਣੀ ਨਿਰਮਾਤਾ, ਅਦਾਕਾਰੀ ਤੇ ਗਾਇਕੀ ਵਜੋਂ ਪੰਜਾਬੀ ਫਿਲਮ 'ਯਾਰਾਂ ਓ ਦਿਲਦਾਰਾ' ਰਾਹੀਂ ਚਰਚਾ ਵਿੱਚ ਹੈ। ਪਿਛਲੇ ਦਿਨੀਂ ਲੇਖਕ ਦੀ ਮੁਲਾਕਾਤ ਹਰਭਜਨ ਮਾਨ ਨਾਲ ਉਹਨਾਂ ਦੇ ਜੱਦੀ ਪਿੰਡ ਖੇਮੂਆਣਾ ਵਿਖੇ ਆਪਣੀ ਮਾਸੀ ਦੀ ਲੜਕੀ ਦੀ ਸ਼ਾਦੀ ਉਪਰ ਵਿਸ਼ੇਸ਼ ਤੌਰ 'ਤੇ ਹੋਈ। ਪੇਸ਼ ਹੈ ਉਹਨਾਂ ਨਾਲ ਕੀਤੀ ਗਈ ਗੱਲਬਾਤ: ਜੱਗ ਜਿਉਂਦਿਆਂ ਦੇ ਮੇਲੇ ਅਤੇ ਹੀਰ ਰਾਂਝਾ ਤੋਂ ਬਾਅਦ 'ਯਾਰਾਂ ਓ ਦਿਲਦਾਰਾ' ਕਿਸ ਵਿਸ਼ੇ 'ਤੇ ਆਧਾਰਿਤ ਹੈ? 'ਯਾਰਾਂ ਓ ਦਿਲਦਾਰਾ' ਸਮੀਪ ਕੰਗ ਦੇ ਬੈਨਰ ਹੇਠ ਬਣ ਰਿਹਾ ਪਰਿਵਾਰਿਕ ਡਰਾਮਾ ਹੈ, ...
Read Full Story


1