HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Tag Search for "ਜੇ"
 
ਦੇਸ਼ ਦੇ ਬਦਲੇ ਸਿਆਸੀ ਹਾਲਾਤ: ਅਕਾਲੀ ਬੀਜੇਪੀ ਰਿਸ਼ਤੇ ਤਿੜਕਣੇ ਲਾਜ਼ਮੀ


Strict Standards: Only variables should be passed by reference in /home/satsamun/public_html/tags.php on line 140
ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਏਜੰਡੇ ਜਾਂ ਕਰ-ਵਿਹਾਰ ਬਾਰੇ ਕਿਸੇ ਦੀ ਰਾਏ ਕੋਈ ਵੀ ਹੋ ਸਕਦੀ ਹੈ ।ਸ਼ਾਇਦ ਉਦੋਂ ਮੇਰੇ ਵਰਗੇ ਹੋਰਨਾ ਬਹੁਤ ਸਾਰੇ ਲੋਕਾਂ ਨੂੰ ਇਹ ਲਗਦਾ ਹੋਵੇ ਕਿ ਬਾਦਲ ਇਹ ਵੇਲਾ ਵਿਹਾ ਚੁੱਕੀਆਂ ਗੱਲਾਂ ਕਰ ਰਹੇ ਨੇ ਪਰ ਇਹ ਹਕੀਕਤ ਹੈ ਅਮਨ ਅਤੇ ਸਦਭਾਵਨਾ ਦਾ ਮੁੱਦਾ ਪੰਜਾਬ ਲਈ ਹਮੇਸ਼ਾ ਹੀ ਅਹਿਮ ਰਿਹਾ ਹੈ ਰਹੇਗਾ। ਪੰਜਾਬ ਦੀ ਭੂਗੋਲਿਕ ਪੁਜ਼ੀਸ਼ਨ,ਮੁਲਕ ਦੀ ਸਿੱਖ ਘੱਟਗਿਣਤੀ ਦੀ ਬਹੁਗਿਣਤੀ ਵਸੋਂ ਅਤੇ ਦੋ ਦਹਾਕੇ ਤੋਂ ਵੀ ਵੱਧ ਹਿੰਸਾ ਦੀ ਮਾਰ ਹੇਠ ਰਹਿਣਾ ਆਦਿਕ ਅਜਿਹੇ ਕਾਰਨ ਹਨ ਜਿਨ੍ਹਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਹੁਣ ਇੱਕ ਵਾਰ ਫਿਰ ਪੰਜਾਬ ਵਿਚ ਸੰਭਾਵੀ ਸਿਆਸੀ ਉਲਟ-ਪੁਲਟ ਹੋਣ ઠਦੇ ਨਾਲ ਨਾਲ ਹੀ ਸੂਬੇ ਦੀ ਫ਼ਿਰਕੂ ਸਦਭਾਵਨਾ ਦੇ ਭਵਿੱਖ ਬਾਰੇ ਵੀ ਸਵਾਲ ਖੜ੍ਹੇ ਹੋਣ ਲੱਗੇ ਨੇ।ਮੁਲਕ ਦੇ ਅਤੇ ਨਾਰਥ ਰਿਜਨ ਦੇ ਬਦਲ ਰਹੇ ...
Read Full Story


ਜੇਕਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਕੈਨੇਡਾ ਤਾਂ ਜ਼ਰੂਰ ਪੜ੍ਹੋ ਇਹ ਖਬਰ


Strict Standards: Only variables should be passed by reference in /home/satsamun/public_html/tags.php on line 140
ਨਵੀਂ ਦਿੱਲੀ (ਸ.ਸ.ਪਾਰ ਬਿਉਰੋ) ਕੈਨੇਡਾ ਨੇ ਭਾਰਤੀਆਂ ਲਈ ਆਸਾਨ ਵੀਜ਼ਾ ਯੋਜਨਾ ਸ਼ੁਰੂ ਕੀਤੀ ਹੈ। ਕੈਨੇਡਾ ਦੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਇਲੈਕਜ਼ੈਂਡਰ ਨੇ ਬੀਤੇ ਦਿਨੀਂ ਭਾਰਤ ਵਿਚ ਸੀ.ਏ.ਐਨ. ਪਲੱਸ (ਕੈਨ ਪਲੱਸ) ਪ੍ਰੋਗਰਾਮ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਕੈਨੇਡਾ ਜਾਣ ਵਾਲੇ ਭਾਰਤੀ ਸੈਲਾਨੀਆਂ ਨੂੰ ਵੀਜ਼ਾ ਦੇਣ ਲਈ ਬੇਨਤੀ ਕਰਦੇ ਸਮੇਂ ਜ਼ਿਆਦਾ ਕਾਗਜ਼ੀ ਕਾਰਵਾਈ ਨਹੀਂ ਕਰਨੀ ਪਵੇਗੀ ਅਤੇ ਉਨ੍ਹਾਂ ਨੂੰ ਜਲਦੀ ਵੀਜ਼ਾ ਮਿਲ ਸਕੇਗਾ। ਕੈਨ ਪਲੱਸ ਵੀਜ਼ਾ ਪ੍ਰੋਗਰਾਮ ਉਨ੍ਹਾਂ ਭਾਰਤੀ ਨਾਗਰਿਕਾਂ ਲਈ ਹੈ ਜਿਹੜੇ ਪਿਛਲੇ ੧੦ ਸਾਲਾਂ ਵਿਚ ਕੈਨੇਡਾ ਜਾਂ ਅਮਰੀਕਾ ਦੀ ਯਾਤਰਾ ਕਰ ਚੁੱਕੇ ਹਨ। ਜਲਦ ਵੀਜ਼ਾ ਪ੍ਰਕਿਰਿਆ ਨਾਲ ਬਿਨੈਕਾਰਾਂ ਨੂੰ ਲਾਭ ਹੋਵੇਗਾ ਅਤੇ ਵੀਜ਼ਾ ਅਧਿਕਾਰੀਆਂ ਨੂੰ ਦੂਸਰੇ ਕੇਸ 'ਤੇ ਕੰਮ ਕਰਨ ਦਾ ਸਮਾਂ ਵੀ ਮਿਲ ਸਕੇਗਾ। ...
Read Full Story


ਕੈਨੇਡਾ ਦੀਆਂ ਜੇਲ੍ਹਾਂ ਵਿਚ ਅਕਸਰ ਹੁੰਦੀ ਹੈ ਕੈਦੀਆਂ ਦੀ ਕੁੱਟਮਾਰ


Strict Standards: Only variables should be passed by reference in /home/satsamun/public_html/tags.php on line 140
ਭਾਰਤ ਵਿਚ ਜੇਲ੍ਹਾਂ 'ਚ ਕੈਦੀ ਲੜ ਪੈਂਦੇ ਹਨ ਅਤੇ ਕੁੱਟ-ਕੁਟਾਪੇ ਆਮ ਹੁੰਦੇ ਹਨ ਹੈ ਪਰ ਅਮਰੀਕਾ ਅਤੇ ਹੋਰ ਕਈ ਦੇਸ਼ਾਂ ਵਾਂਗ ਕੈਨੇਡਾ ਦੀਆਂ ਜੇਲ੍ਹਾਂ ਵਿਚ ਵੀ ਕੁੱਟਮਾਰ ਹੁੰਦੀ ਰਹਿੰਦੀ ਹੈ। ਕੈਨੇਡਾ 'ਚ ਪੁਲਿਸ ਸਟੇਸ਼ਨਾਂ, ਵਕੀਲਾਂ ਦੇ ਦਫ਼ਤਰਾਂ ਅਤੇ ਅਦਾਲਤਾਂ ਵਿਚ ਕਤਾਰਾਂ ਬਣਾ ਕੇ ਤੁਰੇ ਜਾਂਦੇ ਲੋਕਾਂ (ਪਰਿਵਾਰਾਂ) ਨੂੰ ਦੇਖ ਕੇ ਭਲੀ-ਭਾਂਤ ਪਤਾ ਲਗਦਾ ਹੈ ਕਿ ਪੰਜਾਬੀਆਂ ਦੇ ਮਨਾਂ ਦੀ ਭਟਕਣ ਕੈਨੇਡਾ ਪੁੱਜ ਜਾਣ ਨਾਲ ਸਮਾਪਤ ਨਹੀਂ ਹੋ ਜਾਂਦੀ। ਪੰਜਾਬ ਤੋਂ ਸੁਖੀ ਜੀਵਨ ਮਾਨਣ ਗਏ ਬਹੁਤ ਸਾਰੇ ਲੋਕ ਆਪਣੀ ਤਸ਼ਰੀਫ ਨਾਲ ਆਪਣੇ ਦਿਮਾਗ ਦੇ ਪਛੜੇਪਨ ਦਾ ਕੂੜਾ-ਕਬਾੜਾ ਵੀ ਨਾਲ ਹੀ ਢੋਅ ਲੈਂਦੇ ਹਨ। ਕਠੋਰ ਮਨਾਂ 'ਤੇ ਪੇਂਡੂ ਸੋਚਾਂ ਅਤੇ ਗਿਣਤੀਆਂ-ਮਿਣਤੀਆਂ ਭਾਰੂ ਰਹਿੰਦੀਆਂ ਹਨ। ਉਨ੍ਹਾਂ ਸੋਚਾਂ ਤਹਿਤ ਕਈ ਬੁਰਾਈਆਂ ਕਰਨਾ ਜਾਰੀ ਰੱਖਿਆ ਜਾਂਦਾ ਹੈ, ...
Read Full Story


ਜੇਸਨ ਕੈਨੀ ਵਲੋਂ ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਵਿੱਚ ਵੱਡੀਆਂ ਤਬਦੀਲੀਆਂ


Strict Standards: Only variables should be passed by reference in /home/satsamun/public_html/tags.php on line 140
ਟੋਰਾਂਟੋ (ਸ.ਸ.ਪਾਰ ਬਿਉਰੋ) ਕੈਨੇਡਾ ਦੇ ਅਸਥਾਈ ਵਿਦੇਸ਼ੀ ਕਾਮਿਆਂ ਸਬੰਧੀ ਪ੍ਰੋਗਰਾਮ ਵਿੱਚ ਹੋਰ ਸੁਧਾਰ ਕਰਨ ਲਈ ਇਸ ਪ੍ਰੋਗਰਾਮ ਵਿੱਚ ਕਈ ਹੋਰ ਤਬਦੀਲੀਆਂ ਕੀਤੀਆਂ ਗਈਆਂ ਹਨ। ਫੈਡਰਲ ਸਰਕਾਰ ਵੱਲੋਂ ਇਹ ਸੰਕੇਤ ਦਿੱਤਾ ਗਿਆ ਕਿ ਵਿਦੇਸ਼ੀ ਕਾਮਿਆਂ ਦੀਆਂ ਸੇਵਾਵਾਂ ਲੈਣ ਤੋਂ ਪਹਿਲਾਂ ਹੁਣ ਇੰਪਲਾਇਰਜ਼ ਨੂੰ ਚਾਰ ਹਫਤੇ ਪਹਿਲਾਂ ਕੈਨੇਡਾ ਵਿੱਚ ਅਹੁਦਿਆਂ ਸਬੰਧੀ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਉਣਾ ਹੋਵੇਗਾ। ਪਹਿਲਾਂ ਅਜਿਹਾ ਦੋ ਹਫਤੇ ਪਹਿਲਾਂ ਕੀਤਾ ਜਾਂਦਾ ਸੀ। ਉਨ੍ਹਾਂ ਨੂੰ ਕੈਨੇਡੀਅਨ ਲੇਬਰ ਮਾਰਕਿਟ ਉੱਤੇ ਪੈਣ ਵਾਲੇ ਇਸ ਦੇ ਪ੍ਰਭਾਵ ਨਾਲ ਸਬੰਧਤ ਕਈ ਸਵਾਲਾਂ ਦੇ ਜਵਾਬ ਵੀ ਦੇਣੇ ਹੋਣਗੇ ਤੇ ਲੇਬਰ ਮਾਰਕਿਟ ਦੀ ਸਕਾਰਾਤਮਕ ਰਾਇ ਵੀ ਹਾਸਲ ਕਰਨੀ ਹੋਵੇਗੀ, ਇਸ ਦੇ ਨਾਲ ਹੀ ਇਹ ਦਰਸਾਉਣਾ ਹੋਵੇਗਾ ਕਿ ਉਹ ਕੰਮ ਕਰਨ ਲਈ ਕੋਈ ਵੀ ਕੈਨੇਡੀਅਨ ਵਰਕਰ ...
Read Full Story


ਜੇ ਪਤਨੀ ਆਪ ਤੋਂ ਸੂਝਵਾਨ ਹੋਵੇ ਤਾਂ ਉਸ ਤੋਂ ਸਿੱਖਣ ਵਿਚ ਕੀ ਹਰਜ਼ ਹੈ?


Strict Standards: Only variables should be passed by reference in /home/satsamun/public_html/tags.php on line 140
ਦੁਨੀਆਂ ਦਾ ਹਰ ਪਾਗਲ ਆਪਣੇ ਆਪ ਨੂੰ ਸਭ ਤੋਂ ਸਿਆਣਾ ਸਮਝਦਾ ਹੈ। ਅਜਿਹਾ ਵਹਿਮ ਸਿਰਫ ਪਾਗਲਾਂ ਨੂੰ ਹੀ ਨਹੀਂ ਬਹੁਤ ਸਾਰੇ ਹੋਰ ਲੋਕਾਂ ਨੂੰ ਵੀ ਹੈ। ਇਸ ਕਰਕੇ ਹੀ ਉਹ ਜਤਨ ਕਰਦੇ ਰਹਿੰਦੇ ਹਨ ਕਿ ਕਿਸੇ ਨਾ ਕਿਸੇ ਤਰਾਂ੍ਹ ਉਨ੍ਹਾਂ ਦਾ ਨਾਂ ਵੀ ਸਿਆਣੇ / ਸੂਝਵਾਨ ਲੋਕਾਂ ਵਿਚ ਵੱਜੇ। ਬੱਸ! ਇਸ ਵੱਜ-ਵਜਾਈ ਦੀ ਧੁਨ ਸੁਣਨ ਵਾਸਤੇ ਉਹ ਬੁਰੇ ਦੇ ਘਰ ਤੱਕ ਜਾਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਹ ਤਾਂ ਸਾਰੇ ਲੋਕ ਜਾਣਦੇ ਹਨ ਕਿ ਹਰ ਕਾਰਜ ਪੂਰਤੀ ਵਾਸਤੇ ਸਖਤ ਮਿਹਨਤ ਦੀ ਮੰਗ ਕਰਦਾ ਹੈ। ਬਹੁੱਤ ਘੱਟ ਲੋਕ ਹਨ ਜੋ ਸਿਆਣਪ ਤੱਕ ਪਹੁੰਚਣ ਵਾਸਤੇ ਜਾਂ ਸਿਆਣੇ (ਅਕਲਮੰਦ) ਬਣਨ ਵਾਸਤੇ ਕਿਸੇ ਰਿਸ਼ੀ ਦੀ ਸਮਾਧੀ ਵਾਲੀ ਤਪੱਸਿਆ ਵਰਗੀ ਮਿਹਨਤ ਕਰਦੇ ਹੋਣ ਜਾਂ ਕਰਨ ਦਾ ਸੰਕਲਪ ਰੱਖਦੇ ਹੋਣ। ਬਹੁਤੇ ਤਾਂ ਦਾਅ ਲੱਗਣ ਦੀ ਭਾਵਨਾ ਜਾਂ ਮੌਕਾ-ਮੇਲ ਵਾਲੀ ਝਾਕ ਅਧੀਨ ਪਾਰ ਲੱਗਣ ਵਾਲੇ ...
Read Full Story


ਅਗਲੇ ਵਰ੍ਹੇ ਤੋਂ ਕੈਨੇਡਾ 'ਚ ਮਾਪਿਆਂ ਲਈ ਪੱਕੀ ਇਮੀਗਰੇਸ਼ਨ ਮੁੜ ਖੁੱਲ੍ਹ ਜਾਵੇਗੀ-ਜੇਸਨ ਕੈਨੀ


Strict Standards: Only variables should be passed by reference in /home/satsamun/public_html/tags.php on line 140
ਸਰੀ (ਸ.ਸ.ਪਾਰ ਬਿਉਰੋ) ਪੰਜਾਬੀ ਭਾਈਚਾਰੇ ਤੋਂ ਮਦਦ ਮੰਗਦਿਆਂ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਜੇਸਨ ਕੈਨੀ ਨੇ ਅਪੀਲ ਕੀਤੀ ਕਿ ਧੋਖੇਬਾਜ਼ ਏਜੰਟਾਂ ਰਾਹੀਂ ਗਲਤ ਦਸਤਾਵੇਜ਼ ਬਣਾ ਕੇ ਕੈਨੇਡੀਅਨ ਅੰਬੈਸੀਆਂ ਦਾ ਸਮਾਂ ਜ਼ਾਇਆ ਕਰਨ ਵਾਲੇ ਲੋਕ ਸਹੀ ਬਿਨੈਕਾਰਾਂ ਨੂੰ ਬੇਵਜ਼੍ਹਾ ਉਡੀਕ ਕਰਵਾ ਰਹੇ ਹਨ। ਇਨ੍ਹਾਂ ਨੂੰ ਨੱਥ ਪਾਉਣ ਲਈ ਕੈਨੇਡਾ ਸਰਕਾਰ ਦਾ ਸਾਥ ਦਿੱਤਾ ਜਾਵੇ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੇਸਨ ਕੈਨੀ ਨੇ ਪੱਤਰਕਾਰਾਂ ਅੱਗੇ ਦਸਤਾਵੇਜ਼ ਵਿਖਾਏ ਕਿ ਕਿਵੇਂ ਪੰਜਾਬ ਦੇ ਕੁਝ ਲੋਕ ਗਲਤ ਏਜੰਟਾਂ ਦਾ ਸਹਾਰਾ ਲੈ ਕੇ ਨਕਲੀ ਬੈਂਕ ਸਟੇਟਮੈਂਟਾਂ, ਨਕਲੀ ਵਿਆਹ ਦੀਆਂ ਤਸਵੀਰਾਂ, ਨਕਲੀ ਸਰਟੀਫਿਕੇਟ ਬਣਾ ਕੇ ਗੈਰ-ਕਾਨੂੰਨੀ ਤੌਰ 'ਤੇ ਵੀਜ਼ਾ ਪ੍ਰਾਪਤ ਕਰਨ ਦੇ ਯਤਨ ਵੱਡੀ ਗਿਣਤੀ 'ਚ ਕਰ ਰਹੇ ਹਨ, ਜੋ ਕਿ ਇਮੀਗਰੇਸ਼ਨ ਅਫਸਰਾਂ ਲਈ ਫੜਨੇ ਬਹੁਤ ...
Read Full Story


ਚਰਚਾ ਸਾਡੀ ਹੋਜੇ ਪਰ ਇਸ਼ਤਿਹਾਰ ਨਹੀਂ


Strict Standards: Only variables should be passed by reference in /home/satsamun/public_html/tags.php on line 140
ਮੈਗਜ਼ੀਨ ਅਖ਼ਬਾਰਾਂ ਪਿਛਲੇ ਲੰਮੇ ਸਮੇਂ ਤੋਂ ਵਿਰਸੇ ਤੇ ਸੱਭਿਆਚਾਰ ਦੀ ਸੇਵਾ ਕਰਦੀਆਂ ਆ ਰਹੀਆਂ ਹਨ। ਪੁਰਾਤਨ ਵਿਸਰੀਆਂ ਅਨਮੋਲ ਨੈਤਿਕ ਨਿਸ਼ਾਨੀਆਂ ਨੂੰ ਉਜਾਗਰ ਕਰਨ ਵਾਲੀਆਂ ਮੈਗਜ਼ੀਨਾਂ ਤਰ੍ਹਾਂ-ਤਰ੍ਹਾਂ ਦੀ ਤੱਥ ਭਰਪੂਰ ਠੋਸ ਤੇ ਨਿੱਗਰ ਸਮੱਗਰੀ ਪਾਠਕਾਂ ਅੱਗੇ ਚੰਗੇ ਢੰਗ ਨਾਲ ਪੇਸ਼ ਕਰਕੇ ਨਿੱਜੀ ਕਿਰਦਾਰ ਸੁੱਚਚੇ ਤਰੀਕੇ ਨਾਲ ਨਿਭਾ ਰਹੀਆਂ ਨੇ। ਵਿਰਸੇ ਅਤੇ ਹੋਰ ਵੱਖ-ਵੱਖ ਵਿਸ਼ਿਆਂ ਨਾਲ ਸੰਬਧਤ ਸਮਾਜਿਕ ਲੇਖ, ਕਵਿਤਾਵਾਂ, ਗਜ਼ਲਾਂ, ਗੀਤ ਅਨੇਕ ਲਿਖਤਾਂ ਪੜ੍ਹਦੇ-ਪੜ੍ਹਦੇ ਅਕਸਰ ਕਲਾਕਾਰਾਂ ਦੇ ਆਰਟੀਕਲ ਜਾਂ ਉਨ੍ਹਾਂ ਦੀਆਂ ਖਾਸ ਮੁਲਾਕਾਤਾਂ ਵੀ ਖਿੜੇ ਮੱਥੇ ਦਰਸ਼ਨ ਦਿੰਦੀਆਂ ਹਨ। ਜੇ ਇਨ੍ਹਾਂ ਮੈਗਜ਼ੀਨਾਂ ਦਾ ਬਹੀ-ਖਾਤਾ ਖੋਲੀਏ ਤਾਂ ਅਨੇਕਾਂ ਮੋਟੇ ਖਰਚੇ ਨਜ਼ਰ ਆਉਂਦੇ ਹਨ। ਜਿਨ੍ਹਾਂ ਨੂੰ ਇਕੱਲੇ ਸੰਪਾਦਕ ਵੱਲੋਂ ਕਬੂਲਣਾ ...
Read Full Story


ਦਿੱਲੀ ਗੁਰਦੁਆਰਾ ਚੋਣਾਂ : ਅਣਕਿਆਸੇ ਜਾਂ ਅਸਾਵੀਂ 'ਜੰਗ' ਦੇ ਨਤੀਜੇ?


Strict Standards: Only variables should be passed by reference in /home/satsamun/public_html/tags.php on line 140
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਨੂੰ ਲੈ ਕੇ ਜੋ ਵਿਸ਼ਲੇਸ਼ਣ ਕੀਤੇ ਜਾ ਰਹੇ ਹਨ ਉਨ੍ਹਾਂ ਅਨੁਸਾਰ ਇੱਕ ਪਾਸੇ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਨਤੀਜਿਆਂ ਨੇ ਇਨ੍ਹਾਂ ਚੋਣਾਂ ਦੇ ਨਤੀਜਿਆਂ ਬਾਰੇ ਕੀਤੀਆਂ ਜਾਂਦੀਆਂ ਰਹੀਆਂ ਸਾਰੀਆਂ ਕਿਆਸਅਰਾਈਆਂ ਅਤੇ ਲਾਏ ਜਾਂਦੇ ਰਹੇ ਅਨੁਮਾਨਾਂ ਨੂੰ ਖਾਰਜ ਕਰ ਕੇ ਰਖ ਦਿੱਤਾ ਹੈ ਅਤੇ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਨਤੀਜੇ ਇੱਕ ਅਸਾਵੀਂ 'ਜੰਗ' ਦੇ ਹਨ, ਕਿਉਂਕਿ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਕੇਵਲ ਦੋ ਮੁਖੀ, ਸ. ਪਰਮਜੀਤ ਸਿੰਘ ਸਰਨਾ ਅਤੇ ਸ. ਹਰਵਿੰਦਰ ਸਿੰਘ ਸਰਨਾ, ਹੀ ਸਨ, ਜਦਕਿ ਦੂਸਰੇ ਪਾਸੇ ਉਨ੍ਹਾਂ ਦੇ ਵਿਰੁਧ ਸ਼੍ਰੋਮਣੀ ਅਕਾਲੀ ਦਲ (ਬਾਦਲ), ...
Read Full Story


ਗੈਰਕਾਨੂੰਨੀ ਕਰਮਚਾਰੀਆਂ ਦੇ ਮਾਲਕਾਂ ਨੂੰ ਭਾਰੀ ਜੁਰਮਾਨਾ ਅਤੇ ਜੇਲ੍ਹ ਦੀ ਸਖ਼ਤ ਸਜ਼ਾ ਭੁਗਤਣੀ ਪਵੇਗੀ


Strict Standards: Only variables should be passed by reference in /home/satsamun/public_html/tags.php on line 140
ਰੋਮ ਇਟਲੀ (ਸ.ਸ.ਪਾਰ ਬਿਉਰੋ) ਇਟਲੀ ਵਿੱਚ ਪ੍ਰਵਾਸ ਕੱਟ ਰਹੇ ਗੈਰ-ਕਾਨੁੰਨੀ ਵਿਦੇਸ਼ੀਆਂ ਨੂੰ ਪੱਕੇ ਕਰਨ ਵਾਲੀ ਨਵੀਂ ਕਾਨੂੰਨ ਨੀਤੀ ਜੋ ਕਿ ਗਜ਼ਟ ਵਿਚ ਦਰਜ ਹੋ ਚੁੱਕੀ ਹੈ, ਅਨੁਸਾਰ ਗੈਰਕਾਨੂੰਨੀ ਕਰਮਚਾਰੀਆਂ ਦੇ ਮਾਲਕਾਂ ਨੂੰ ਇਟਲੀ ਵਿਚ ਜਲਦ ਭਾਰੀ ਜੁਰਮਾਨਾ ਅਤੇ ਜੇਲ ਦੀ ਸਖ਼ਤ ਸਜਾ ਭੁਗਤਣੀ ਪੈ ਸਕਦੀ ਹੈ। ਇਸ ਸੰਬਧੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਸਤਰਨੇਰੀ ਇਨ ਇਟਾਲੀਆ ਦੀ ਆਗੂ ਮੈਡਮ ਵਰਿੰਦਰਪਾਲ ਕੌਰ ਧਾਲੀਵਾਲ ਨੇ ਕਿਹਾ ਕਿ੧੬ ਜੁਲਾਈ ੨੦੧੨ ਦੀ ਲੇਜਿਸਲੇਟਿਵ ਡਿਕਰੀ ਨੰਬਰ ੧੦੯ ਅਨੁਸਾਰ ਇਟਲੀ ਵਿਚ ਮੌਜੂਦ ਗੈਰਕਾਨੂੰਨੀ ਵਿਦੇਸ਼ੀਆਂ ਨੂੰ ਪੱਕੇ ਕਰਨ ਲਈ ਨਿਰਧਾਰਤ ਕੀਤੀ ਗਈ ਹੈ। ਇਹ ਕਾਨੂੰਨ ਨੀਤੀ ਯੂਰਪੀਅਨ ਕਾਨੂੰਨ ੨੦੦੯/੫੨/ਈ ਸੀ 'ਤੇ ਨਿਰਧਾਰਤ ਹੈ, ਜਿਸ ਨੂੰ ਪ੍ਰਮਾਣਿਤ ਕਰਨ ਲਈ ੧੮ ਮੈਂਬਰੀ ਕੌਂਸਲ ਵੱਲੋਂ ੨੦੦੯ ਜੂਨ ਵਿਚ ਆਪਣੀ ...
Read Full Story


੧੫੦ ਦੇ ਕਰੀਬ ਪੰਜਾਬੀ ਬਰਤਾਨੀਆ ਦੀ ਜੇਲ੍ਹ 'ਚ


Strict Standards: Only variables should be passed by reference in /home/satsamun/public_html/tags.php on line 140
ਲੁਧਿਆਣਾ (ਸ.ਸ.ਪਾਰ ਬਿਉਰੋ)-ਬਰਤਾਨੀਆ 'ਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿੰਦੇ ਲੋਕਾਂ ਵਿਰੁੱਧ ਸਖ਼ਤੀ ਕਾਰਨ ਬਹੁਤ ਸਾਰੇ ਅਜਿਹੇ ਭਾਰਤੀ ਨਾਗਰਿਕਾਂ ਨੂੰ ਵੀ ਬਰਤਾਨਵੀ ਪ੍ਰਵਾਸ ਵਿਭਾਗ ਨੇ ਗ੍ਰਿਫ਼ਤਾਰ ਕੀਤਾ ਹੋਇਆ ਤੇ ਜੇਲ੍ਹਾਂ 'ਚ ਬੰਦ ਅਜਿਹੇ ਸੈਂਕੜੇ ਲੋਕਾਂ ਨੂੰ ਭਾਰਤੀ ਹਾਈ ਕਮਿਸ਼ਨ ਵੱਲੋਂ ਯਾਤਰਾ ਦਸਤਾਵੇਜ਼ ਜਾਰੀ ਨਾ ਕੀਤੇ ਜਾਣ ਕਾਰਨ ਲੰਮੇ ਸਮੇਂ ਤੋਂ ਜੇਲ੍ਹ ਦੀ ਹਵਾ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬਰਤਾਨੀਆ ਦੇ ਸ਼ਹਿਰ ਗਲਾਸਗੋ ਲਾਗਲੀ ਇਕ ਜੇਲ੍ਹ 'ਚ ਬੰਦ ਪੰਜਾਬੀ ਨੌਜਵਾਨ ਨੇ ਦੱਸਿਆ ਕਿ ਸਕਾਟਲੈਂਡ ਦੀ ਡਨਗੇਵਿਲ ਨਾਂਅ ਦੀ ਇਸ ਜੇਲ੍ਹ ਵਿਚ ੧੫੦ ਦੇ ਕਰੀਬ ਪੰਜਾਬੀ ਨਜ਼ਰਬੰਦ ਹਨ ਜਿਨ੍ਹਾਂ ਨੂੰ ਪ੍ਰਵਾਸ ਵਿਭਾਗ ਦੇ ਅਧਿਕਾਰੀਆਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਬਰਤਾਨੀਆ 'ਚ ਦਾਖਲ ਹੋਣ 'ਤੇ ਕੰਮ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ...
Read Full Story


ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਜੇਸਨ ਕੈਨੀ ਦੇ ਨਾਂ ਇੱਕ ਖੁਲ੍ਹਾ ਖ਼ਤ


Strict Standards: Only variables should be passed by reference in /home/satsamun/public_html/tags.php on line 140
ਸ਼੍ਰੀਮਾਨ ਚਾਲਾਕ ਜੇਸਨ ਕੈਨੀ ਸਾਹਿਬ, ਤੁਸੀਂ ਇਹ ਅੇਲਾਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਹੁਣ ਤੋਂ ਲੈ ਕੇ ੨੦੧੪ ਤੱਕ ਕੋਈ ਵੀ ਕੈਨੇਡੀਅਨ ਇਮੀਗ੍ਰੈਂਟ ਆਪਣੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਨੂੰ ਸਪੌਂਸਰ ਨਹੀਂ ਕਰ ਸਕੇਗਾ। ਤੁਹਾਡੇ ਅਨੁਸਾਰ ਇਸ ਵੇਲੇ ਤਕਰੀਬਨ ੧ ਲੱਖ ੬੫ ਹਜ਼ਾਰ ਅਰਜ਼ੀਆਂ ਬੈਕਲੌਗ ਵਿੱਚ ਫਸੀਆਂ ਪਈਆਂ ਹਨ, ਅਤੇ ਕੈਨੇਡਾ ਨੂੰ ਹਰ ਸਾਲ ੬੦ ਹਜ਼ਾਰ ਦੇ ਕਰੀਬ ਅਜਿਹੀਆਂ ਅਰਜ਼ੀਆਂ ਹਾਸਿਲ ਹੋ ਰਹੀਆਂ ਹਨ। ਇਸ ਵੇਲੇ ਇਨ੍ਹਾਂ ਅਰਜ਼ੀਆਂ ਲਈ ੭-੮ ਸਾਲ ਦੀ ਉਡੀਕ ਚੱਲ ਰਹੀ ਹੈ। ਤੁਹਾਡੇ ਅਨੁਸਾਰ, ਜੇਕਰ ਅਰਜ਼ੀਆਂ ਦਾ ਅਜਿਹਾ ਸਿਲਸਿਲਾ ਜਾਰੀ ਰਿਹਾ ਤਾਂ ਇਹ ਤਾਦਾਦ ਹੋਰ ਵੀ ਵੱਧ ਜਾਵੇਗੀ। ਜਦੋਂ ਮੈਂ ਤੁਹਾਨੂੰ ਇਹ ਪੁਛਿਆ ਕਿ ਨਵੀਆਂ ਅਰਜ਼ੀਆਂ 'ਤੇ ਰੋਕ ਲਗਾਉਣ ਦੀ ਬਜਾਏ ਇਨ੍ਹਾਂ ਅਰਜ਼ੀਆਂ ਨੂੰ ਮਨਜ਼ੂਰ ਕਰਨ ਵਾਲੇ ਇਮੀਗ੍ਰੇਸ਼ਨ ...
Read Full Story


ਇੰਗਲੈਂਡ ਦੇ ਵੀਜ਼ਾ ਨਿਯਮਾਂ ਵਿਚ ਵੱਡੀਆਂ ਤਬਦੀਲੀਆਂ


Strict Standards: Only variables should be passed by reference in /home/satsamun/public_html/tags.php on line 140
ਲੁਧਿਆਣਾ (ਸ.ਸ.ਪਾਰ ਬਿਉਰੋ) ਇੰਗਲੈਂਡ ਸਰਕਾਰ ਵਲੋਂ ਵੀਜ਼ਾ ਨਿਯਮਾਂ ਵਿਚ ਕੀਤੀਆਂ ਗਈਆਂ ਅਤੇ ਕੀਤੀਆਂ ਜਾ ਰਹੀਆਂ ਵੱਡੀਆਂ ਵੀਜ਼ਾ ਤਬਦੀਲੀਆਂ ਏਸ਼ੀਆਈ ਮੂਲ ਦੇ ਲੋਕਾਂ, ਖਾਸ ਕਰ ਕੇ ਭਾਰਤੀਆਂ ਨੂੰ ਵੱਡੀ ਪੱਧਰ 'ਤੇ ਪ੍ਰਭਾਵਿਤ ਕਰ ਰਹੀਆਂ ਹਨ। ਸੁਭਾਵਕ ਤੌਰ 'ਤੇ ਇਹਨਾਂ ਤਬਦੀਲੀਆਂ ਦਾ ਪੰਜਾਬੀਆਂ 'ਤੇ ਵੀ ਵੱਡਾ ਅਸਰ ਵੇਖਣ ਵਿਚ ਆ ਰਿਹਾ ਹੈ। ਇੰਗਲੈਂਡ ਜਾਣ ਲਈ ਆਪਸ ਵਿਚ ਇਸ਼ਤਿਹਾਰਬਾਜ਼ੀ ਰਾਹੀਂ ਸੌਦਾ ਕਰ ਕੇ ਅਤੇ 'ਫ਼ਰਜ਼ੀ ਵਿਆਹ' ਹੁਣ 'ਅਸਲੀ ਤਲਾਕ; ਵਿਚ ਤਬਦੀਲ ਹੋਣੇ ਸ਼ੁਰੂ ਹੋ ਗਏ ਹਨ। ਇਸ ਕਰਕੇ ਆਪਸੀ ਕਲੇਸ਼ ਅਤੇ ਝਗੜੇ ਝੇੜੇ ਹੋਣ ਦੀ ਵੀ ਖਬਰ ਹੈ। ਇਹ ਜਾਣਕਾਰੀ ਬੀਤੇ ਦਿਨੀਂ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਇੰਗਲੈਂਡ ਦੇ ਵੀਜ਼ਾ ਕਾਨੂੰਨ ਮਾਹਰ ਸ.ਹਰਜਾਪ ਸਿੰਘ ਭੰਗਲ ਨੇ ਦਿਤੀ। ਉਹਨਾਂ ਦਸਿਆ ਕਿ ਪਿਛਲੇ ਲਗਪਗ ਇਕ ਸਾਲ ਤੋਂ ਇਕ ਨਵਾਂ ਚਲਨ ...
Read Full Story


ਪੰਜਾਬ ਦੇ ਹਾਲਾਤ ਵਿਗਾੜਨ 'ਚ ਗਿਆਨੀ ਜ਼ੈਲ ਸਿੰਘ ਤੇ ਸੰਜੇ ਗਾਂਧੀ ਜ਼ਿੰਮੇਵਾਰ


Strict Standards: Only variables should be passed by reference in /home/satsamun/public_html/tags.php on line 140
ਪੰਜਾਬ ਵਿਚ ਸਾਬਕਾ ਰਾਸ਼ਟਰਪਤੀ ਮਰਹੂਮ ਗਿਆਨੀ ਜ਼ੈਲ ਸਿੰਘ ਤੇ ਸੰਜੇ ਗਾਂਧੀ ਵੱਲੋਂ ਜਿਹੜੇ ਕੰਡੇ ਬੀਜੇ ਗਏ ਸਨ, ਉਸ ਕਾਰਨ ੧੯੮੦ ਦੇ ਦਹਾਕੇ ਵਿਚ ਸੂਬੇ ਦਾ ਪਿੰਡਾ ਲਹੂ-ਲੁਹਾਨ ਹੋਇਆ। ਇਹ ਖੁਲਾਸਾ ਕੀਤਾ ਹੈ ਕਾਂਗਰਸ ਬਾਰੇ ਛਪੀ ਪੁਸਤਕ 'ਏ ਸੈਂਟੇਨਰੀ ਹਿਸਟਰੀ ਆਫ ਦਿ ਇੰਡੀਅਨ ਨੈਸ਼ਨਲ ਕਾਂਗਰਸ' ਵਿਚ। ਇਸ ਵਿਚ ਕਿਹਾ ਗਿਆ ਹੈ ਕਿ ਗਿਆਨੀ ਜ਼ੈਲ ਸਿੰਘ ਨੇ ਰਾਜ ਦੇ ਮੁੱਖ ਮੰਤਰੀ ਹੁੰਦਿਆਂ ਜੋ ਕੁਝ ਕੀਤਾ, ਉਸ ਨਾਲ ਸੂਬੇ ਦੇ ਹਾਲਾਤ ਖ਼ਰਾਬ ਹੋਏ ਤੇ ਇਸ ਦੀ ਕੀਮਤ ਹਜ਼ਾਰਾਂ ਜਾਨਾਂ ਗੁਆ ਕੇ ਚੁਕਾਉਣੀ ਪਈ। ਸੂਬੇ ਵਿਚ ਧਰਮ ਦੇ ਨਾਂ ਉੱਪਰ ਖੇਡੀ ਗਈ 'ਸੌੜੀ ਸਿਆਸਤ' ਨੇ ਅਤਿਵਾਦ ਨੂੰ ਜਨਮ ਦਿੱਤਾ ਤੇ ਖਾਲਿਸਤਾਨ ਦੀ ਮੰਗ ਖੜ੍ਹੀ ਕਰ ਦਿੱਤੀ। ਕਿਤਾਬ ਮੁਤਾਬਕ,''ਕਾਂਗਰਸ ਤੇ ਅਕਾਲੀ ਲੀਡਰਸ਼ਿਪ ਦੀ ਸੌੜੀ ਸਿਆਸਤ ਤੇ ਧਰਮ ਦੀ ਵਰਤੋਂ ਜੋ ਉਨ੍ਹਾਂ ਆਪਣੇ ਨਿੱਜੀ ...
Read Full Story


ਸ਼ਾਰਜਾਹ ਜੇਲ੍ਹ 'ਚ ਸਜ਼ਾ ਭੁਗਤ ਰਹੇ ੬੦ ਕੈਦੀ ਪੁੱਜਣਗੇ ਪਰਿਵਾਰਾਂ ਕੋਲ


Strict Standards: Only variables should be passed by reference in /home/satsamun/public_html/tags.php on line 140
ਫਾਂਸੀ ਦੇ ਫੰਦੇ ਤੋਂ ਤਿੰਨ ਪੰਜਾਬੀਆਂ ਨੂੰ ਬਚਾਉਣ 'ਚ ਕਾਮਯਾਬ ਹੋਏ ਦੁਬਈ ਦੇ ਉੱਘੇ ਸਿੱਖ ਵਪਾਰੀ ਅਤੇ 'ਸਰਬੱਤ ਦਾ ਭਲਾ' ਨਾਮਕ ਸਮਾਜ ਸੇਵੀ ਸੰਸ਼ਥਾ ਦੇ ਫਾਊਂਡਰ ਸ: ਐਸ.ਪੀ.ਓਬਰਾਏ ਨੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਹਨਾਂ ਤਿੰਨਾਂ ਤੋਂ ਇਲਾਵਾ ਸ਼ਾਰਜਾਹ ਦੀ ਜੇਲ੍ਹ 'ਚ ਵੱਖ-ਵੱਖ ਕੇਸਾਂ 'ਚ ਬੰਦ ੬੦ ਹੋਰ ਪੰਜਾਬੀਆਂ ਨੂੰ ਉਹਨਾਂ ਦੇ ਪਰਿਵਾਰਾਂ ਤਾਈਂ ਸਹੀ ਸਲਾਮਤ ਪਹੁੰਚਾਉਣ 'ਚ ਇੱਕ ਨਾ ਦਿਨ ਕਾਮਯਾਬ ਹੋਣਗੇ। ਸ: ਐਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਵਾਪਰਿਆ ਹੈ ਕਿ ਮਿਲ ਚੁੱਕੀ ਫਾਂਸੀ ਦੀ ਸਜ਼ਾ 'ਚ ਸਮਝੌਤੇ ਉਪਰੰਤ ਕਿਸੇ ਨੂੰ ਬਚਾ ਕੇ ਉਹਨਾਂ ਨੂੰ ਮਾਪਿਆਂ ਤੱਕ ਪਹੁੰਚਾਇਆ ਗਿਆ ਹੋਵੇ। ਇਸ ਮੌਕੇ ਸ: ਓਬਰਾਏ ਨੇ ਘਰ, ਜ਼ਮੀਨ ਆਦਿ ਗਹਿਣੇ ਕਰਜ਼ਾ ਚੁੱਕੀ ਧੜਾ-ਧੜ ਵਿਦੇਸ਼ਾਂ 'ਚ ਤੁਰੀ ਜਾ ਰਹੇ ਪੰਜਾਬੀਆਂ ਨੂੰ ਵਿਦੇਸ਼ਾਂ ਵਿੱਚ ...
Read Full Story


ਅਮਰੀਕਾ ਦੀ ਜਾਣ ਦੀ ਬਜਾਏ ਪਹੁੰਚਾ 'ਤਾ ਇਕਵਾਡੋਰ ਦੀ ਜੇਲ੍ਹ 'ਚ


Strict Standards: Only variables should be passed by reference in /home/satsamun/public_html/tags.php on line 140
ਮਾਛੀਵਾੜਾ ਸਾਹਿਬ, (ਸ.ਸ.ਪਾਰ ਬਿਉਰੋ)-ਵਿਦੇਸ਼ ਜਾ ਕੇ ਰੁਜ਼ਗਾਰ ਪ੍ਰਾਪਤ ਕਰਨ ਦੀ ਚਾਹਤ ਵਿਚ ਨੇੜਲੇ ਪਿੰਡ ਗੜ੍ਹੀ ਤਰਖਾਣਾਂ ਦੀ ਪੰਜਾਬਣ ਮੁਟਿਆਰ ਹਰਦੀਪ ਕੌਰ ਜੋ ਕਿ ਟਰੈਵਲ ਏਜੰਟਾਂ ਦੀ ਧੋਖਾਦੇਹੀ ਦਾ ਸ਼ਿਕਾਰ ਹੋ ਕੇ ਅਮਰੀਕਾ ਜਾਣ ਦੀ ਜਗ੍ਹਾ ਇਕਵਾਡੋਰ ਦੀ ਜੇਲ ਵਿਚ ਪਹੁੰਚ ਗਈ, ਅੱਜ ਕਈ ਦੇਸ਼ਾਂ ਵਿਚ ਰੁਲਦੀ ਫਿਰਦੀ ਖਾਲੀ ਪੱਲਾ ਝਾੜ ਕੇ ਵਾਪਸ ਆਪਣੇ ਘਰ ਪਰਤ ਆਈ ਹੈ। ਚਾਰ ਮਹੀਨੇ ੧੨ ਦਿਨ ਵਿਦੇਸ਼ਾਂ ਵਿਚ ਦਰ-ਦਰ ਦੀਆਂ ਠੋਕਰਾਂ ਖਾਂਦੀ ਹਰਦੀਪ ਕੌਰ ਨੇ ਅੱਜ ਆਪਣੇ ਗ੍ਰਹਿ ਪਿੰਡ ਗੜ੍ਹੀ ਤਰਖਾਣਾਂ ਵਿਖੇ ਪੱਤਰਕਾਰਾਂ ਨੂੰ ਆਪਣੀ ਦੁਖਭਰੀ ਵਿੱਥਿਆ ਸੁਣਾਉਂਦੇ ਹੋਏ ਦੱਸਿਆ ਕਿ ਪਟਿਆਲਾ ਦੀ ਇਕ ਏਜੰਟ ਇਸ਼ਪ੍ਰੀਤ ਕੌਰ ਤੇ ਉਸਦੇ ਭਰਾ ਕਮਲ ਨੇ ਉਸਨੂੰ ਵਿਦੇਸ਼ ਜਾ ਕੇ ਡਾਲਰ ਕਮਾਉਣ ਦੇ ਸੁਪਨੇ ਦਿਖਾਏ ਜਿਸਦੇ ਝਾਂਸੇ ਵਿਚ ਆ ਕੇ ਉਸਨੇ ਆਪਣੇ ਮਾਪਿਆਂ ਦੀ ...
Read Full Story


ਕੈਨੇਡਾ ‘ਚ 2010 ਦੌਰਾਨ ਰਿਕਾਰਡ-ਤੋੜ ਆਵਾਸੀ ਪੱਕੇ ਤੌਰ ‘ਤੇ ਵਸੇ


Strict Standards: Only variables should be passed by reference in /home/satsamun/public_html/tags.php on line 140
ਵੈਨਕੂਵਰ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)- ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਜੇਸਨ ਕੈਨੀ ਨੇ ਦਾਅਵਾ ਕੀਤਾ ਹੈ ਕਿ ਸੰਨ 2010 ਵਿੱਚ ਹੁਣ ਤੱਕ ਦੇ ਸਾਲਾਨਾ ਅੰਕੜਿਆਂ ਅਨੁਸਾਰ ਸਭ ਤੋਂ ਵੱਡੀ ਗਿਣਤੀ ‘ਚ ਆਵਾਸੀ ਕੈਨੇਡਾ ‘ਚ ਪੱਕੇ ਤੌਰ ‘ਤੇ ਵਸੇ ਹਨ। ਸਿਟੀਜ਼ਨਸ਼ਿਪ ਤੇ ਇਮੀਗਰੇਸ਼ਨ ਮੰਤਰੀ ਅਨੁਸਾਰ ਬੀਤੇ ਵਰੇ 2 ਲੱਖ 86 ਹਜ਼ਾਰ 636 ਨਵੇਂ ਪੱਕੇ ਆਵਾਸੀਆਂ ਨੂੰ ਕੈਨੇਡਾ ਨੇ ‘ਜੀ ਆਇਆ’ ਆਖਿਆ ਹੈ, ਜੋ ਕਿ ਪਿਛਲੇ 50 ਸਾਲਾਂ ‘ਚ ਸਭ ਤੋਂ ਵੱਧ ਗਿਣਤੀ ਹੈ। ਉਹਨਾਂ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਨਿਰਧਾਰਤ ਕੋਟਾ ਤੋਂ ਛੇ ਫੀਸਦੀ ਵੱਧ ਅਤੇ 1990ਵਿਆਂ ਦੇ ਅੰਕੜੇ ਤੋਂ 60 ਹਜ਼ਾਰ ਵੱਧ ਗਿਣਤੀ ‘ਚ ਪ੍ਰਵਾਸੀ ਲੋਕਾਂ ਨੂੰ ਕੈਨੇਡਾ ਨੇ ਵਸਣ ਦਾ ਮੌਕਾ ਪ੍ਰਦਾਨ ਕੀਤਾ ਹੈ। ਉਹਨਾਂ ਦਾਅਵਾ ਕੀਤਾ ਕਿ ਜਿੱਥੇ ਮੰਦੀ ਦੇ ਦੌਰ ‘ਚ ਹੋਰਨਾਂ ਦੇਸ਼ਾਂ ਨੇ ਬਾਹਰੋਂ ਆਉਣ ਲਈ ਕੋਟੇ ...
Read Full Story


1

Warning: include(bot.php): failed to open stream: No such file or directory in /home/satsamun/public_html/tags.php on line 162

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/tags.php on line 162