HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਚੱਲੀ"
 
ਮਾਂ ਦੀ ਕੁੱਖ ਕਿੱਧਰ ਨੂੰ ਚੱਲੀ ?

ਮਾਂ-ਬਾਪ ਔਲਾਦ ਦੀ ਪ੍ਰਾਪਤੀ ਲਈ ਕੀ ਕੁੱਝ ਨਹੀਂ ਕਰਦੇ।ਜਿਸ ਵਿਆਹੁਤਾ ਜੋੜੇ ਦੇ ਵਿਆਹ ਤੋਂ ੫-੬ ਸਾਲਾਂ ਤਕ ਕੋਈ ਬੱਚਾ ਨਾ ਹੋਵੇ ਤਾਂ ਉਹ ਜਿਥੇ ਵੀ ਕਿਸੇ ਨੇ ਦਸ ਪਾਈ ਕੋਈ ਗੁਰਦਵਾਰਾ, ਮੰਦਰ, ਸੰਤ ਮਹਾਤਮਾ ਦਾ ਦਰ ਨਹੀਂ ਛੱਡਦੇ ਅਤੇ ਆਪਣੀ ਕਾਮਨਾਵਾਂ ਦੀ ਪੂਰਤੀ ਲਈ ਜੋਦੜੀ ਕਰਦੇ ਹਨ। ਜਦੋਂ ਬੱਚਾ ਹੋ ਜਾਂਦਾ ਹੈ ਤੇ ਖਾਸ ਕਰ ਜਦੋਂ ਲੜਕੀ ਪੈਦਾ ਹੋ ਜਾਵੇ ਤਾਂ ਉਹ ਫਿਰ ਅਰਦਾਸਾਂ ਦੀ ਝੜੀ ਲਾ ਦਿੰਦੇ ਹਨ ਕਿ ਰੱਬ ਉਨ੍ਹਾਂ ਦੀ ਕੁੱਖ ਵਿਚ ਪੁੱਤਰ ਦੀ ਦਾਤ ਪਾਵੇ। ਕਈਆਂ ਖ਼ੁਸ਼ਕਿਸਮਤਾਂ ਦੀ ਅਰਦਾਸ ਸੁਣੀ ਵੀ ਜਾਂਦੀ ਹੈ ਤੇ ਉਸ ਘਰ ਵਿਚ ਕਈ ਵਾਰੀ ਬੇਟੀਆਂ ਤੋਂ ਬਾਅਦ ਬੇਟੇ ਦਾ ਹੋਣਾ ਬਹੁਤ ਚੰਗਾ ਸ਼ਗਨ ਮੰਨਿਆ ਜਾਂਦਾ ਹੈ। ਘਰ ਵਿਚ ਪਹਿਲ-ਚਹਿਲ ਦਾ ਮਾਹੌਲ ਆ ਬਣਦਾ ਹੈ ਤੇ ਭੈਣਾਂ ਨੂੰ ਛੋਟਾ ਵੀਰ ਮਿਲ ਜਾਂਦਾ ਹੈ ਤੇ ਇਕ ਖਿਡੌਣੇ ਦੀ ਤਰ੍ਹਾਂ ਉਸ ਨਾਲ ਖੇਡਦੇ ਤੇ ਲਾਡ ...
Read Full Story


ਭਾਗਵਾਨੇ! ਚੱਲ ਵਾਪਸ ਪਿੰਡ ਚੱਲੀਏ

ਸ਼ਹਿਰੋਂ ਏਜੰਟ ਦਾ ਫ਼ੋਨ ਆਇਆ ਤਾਂ ਉਹਨੂੰ ਚਾਅ ਚੜ੍ਹ ਗਿਆ ਖ਼ੁਸ਼ੀ ਵਿੱਚ ਬਾਘੀਆਂ ਪਾਉਂਦਾ ਭੱਜਾ ਭੱਜਾ ਮਾਂ ਕੋਲ ਗਿਆ ਦੱਸਿਆ ਕਿ ਮਾਂ ਵੀਜ਼ਾ ਲੱਗ ਗਿਆ। ਸੁਣਦੇ ਸਾਰ ਮਾਂ ਦਾ ਦਿਲ ਬੈਠ ਗਿਆ ਅੱਖਾਂ ਚੋਂ ਤਿੱਪ ਤਿੱਪ ਹੰਝੂ ਚੋਣ ਲੱਗੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦੀ ਮਾਂ ਹੌਂਕਾ ਭਰ ਕੇ ਅਣਮੰਗੇ ਮਨ ਨਾਲ ਕਹਿੰਦੀ। "ਚੱਲ ਪੁੱਤ ਚੰਗਾ ਹੋਇਆ ਤੇਰਾ ਸੁਪਨਾ ਸੀ ਬਾਹਰ ਜਾਣ ਦਾ, ਊਂ ਪੁੱਤ ਕਮੀ ਤਾਂ ਇੱਥੇ ਵੀ ਕੋਈ ਨਹੀਂ ਸੀ ਕਿਸੇ ਗੱਲ ਦੀ, ਸਾਡੀਆਂ ਅੱਖਾਂ ਮੂਹਰੇ ਰਹਿੰਦਾ ਤੇਰੇ ਬਿਨਾਂ ਤਾਂ ਅਸੀਂ ਊਈਂ ਅੰਨ੍ਹੇ ਹੋ ਜਾਂਗੇ, ਜਿਉਣ ਜੋਗਿਆ ਮਸਾਂ ਤਾਂ ਚਾਵਾਂ ਲਾਡਾਂ ਨਾਲ ਤੈਨੂੰ ਵਿਆਹਿਆ ਸੀ ਹਾਲੇ ਤਾਂ ਮੈਂ ਸੁੱਖਾਂ ਲੱਦੀ ਬਹੂ ਦੇ ਚਾਅ ਵੀ ਨੀ ਪੂਰੇ ਕੀਤੇ, ਹਾੜਾ ਵੇ ਪੁੱਤ ਨਾ ਜਾ ਤੱਤੜੀ ਕੋਲ ਕੁਝ ਨੀ ਤੇਰੇ ਬਿਨਾਂ।" ਨਹੀਂ ਮਾਂ ਮੈਨੂੰ ਆਪਣੀ ਕਿਸਮਤ ਅਜ਼ਮਾ ...
Read Full Story


ਆਸਟਰਲੀਆ ਦਾ ਪੰਜਾਬੀ ਮੇਲਾ

ਕਰਨ ਬਰਾੜ (ਐਡੀਲੇਡ) ਮੋਬਾ. +੬੧੪੩੦੮੫੦੦੪੫ ਗ੍ਰਿਫਥ ਵਿਖੇ ਹੁੰਦੇ ਸ਼ਹੀਦੀ ਖੇਡ ਮੇਲੇ ਤੇ ਜਾਣ ਲਈ ਤਿਆਰੀ ਕਰਦਿਆਂ ਮਨ ਵਿਚ ਵੱਖਰੇ ਹੀ ਤਰ੍ਹਾਂ ਦਾ ਚਾਅ ਹੁੰਦਾ ਜਿਵ ੇਂ ਨਾਨਕੀ ਛੁੱਟੀਆਂ ਕੱਟਣ ਜਾ ਰਹੇ ਹੋਈਏ। ਗ੍ਰਿਫਥ ਖੇਡਾਂ ਦੇਖ ਕੇ ਇਸ ਤਰ੍ਹਾਂ ਦਾ ਨਿੱਘ ਮਿਲਦਾ ਜਿਵੇਂ ਨਾਨੀ ਦੀ ਬੁੱਕਲ ਵਿਚ ਬੈਠੇ ਹੋਈਏ। ਗ੍ਰਿਫਥ ਸ਼ਹੀਦੀ ਖੇਡ ਮੇਲੇ ਦੀਆਂ ਹੋਰ ਗੱਲਾਂ ਤੋਂ ਪਹਿਲਾਂ ਇਸ ਦੇ ਇਤਿਹਾਸ ਵੱਲ ਮੁੜਨਾ ਪਵੇਗਾ ਕਿ ਕਿਵੇਂ ਇੱਕ ਸ਼ਹੀਦੀ ਪਰਿਵਾਰ ਨਾਲ ਸੰਬੰਧਿਤ ਅਤੇ ਹਿੰਦੁਸਤਾਨ ਦੀ ਹਕੂਮਤ ਦੇ ਸਤਾਏ ਨੌਜਵਾਨ ਰਣਜੀਤ ਸਿੰਘ ਸ਼ੇਰਗਿੱਲ ਆਪਣੇ ਵੱਡੇ ਭਰਾ ਅਜਮੇਰ ਸਿੰਘ ਦੀ ੧੯੮੪ ਵਿਚ ਸ਼ਹਾਦਤ ਤੋਂ ਬਾਅਦ ਕਿੰਨਾ ਮੁਸ਼ਕਿਲ ਹਾਲਤਾਂ ਨਾਲ ਜੂਝਦਾ ਹੋਇਆ ਆਸਟ੍ਰੇਲੀਆ ਪਹੁੰਚਿਆ। ਆਸਟ੍ਰੇਲੀਆ ਪਹੁੰਚ ਕੇ ਜਿੱਥੇ ਰਣਜੀਤ ਸਿੰਘ ਨੂੰ ਆਪਣੇ ਖੇਰੂੰ ...
Read Full Story


1