HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Tag Search for "ਗਿਆ"
 
ਗੁਰਦੁਆਰਾ ਸਾਹਿਬ ਲੀਅਰ (ਨਾਰਵੇ) ਵਿਖੇ ਸ਼੍ਰੀ ਗੁਰੂਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਦਿਵਸ ਮਨਾਇਆ ਗਿਆ


Strict Standards: Only variables should be passed by reference in /home/satsamun/public_html/tags.php on line 140
ਲੀਅਰ (ਰੁਪਿੰਦਰ ਢਿੱਲੋ ਮੋਗਾ) ਨਾਰਵੇ ਦੀ ਰਾਜਧਾਨੀ ਓਸਲੋ ਤੋ ੪੦ਕਿ ਮਿ ਦੀ ਦੂਰੀ ਤੇ ਸਥਿਤ ਲੀਅਰ ਦੇ ਗੁਰੂਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਨਿਵਾਸ ਜੀ ਵਿਖੇ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾ ਵੱਲੋ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਤਿੰਨ ਦਿਨ ਸੰਗਤਾ ਨੇ ਬੜੇ ਉਤਸ਼ਾਹ ਨਾਲ ਗੁਰੂ ਘਰ ਦੀ ਸੇਵਾ ਕੀਤੀ।ਐਤਵਾਰ ਵਾਲੇ ਦਿਨ ਆਖੰਡ ਪਾਠ ਦੇ ਭੋਗ ਉੱਪਰੰਤ ਭਾਈ ਗੁਰਮੀਤ ਸਿੰਘ, ਭਾਈ ਹਰੀ ਸਿੰਘ ਤੇ ਭਾਈ ਗੁਰਪ੍ਰੀਤ ਸਿੰਘ (ਜੱਥਾ ਦਿੱਲੀ ਤੋ)ਵੱਲੋ ਅ੍ਰਮਿੰਤ ਬਾਣੀ ਦਾ ਕੀਰਤਨ ਕਰ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ ਅਤੇ ਕੱਥਾਵਾਚਕ ਭਾਈ ਸੁਲਾਖਣ ਸਿੰਘ (ਵੀਆਨਾ ਆਸਟਰੀਆ ਵਾਲੇ)ਵੱਲੋ ਪ੍ਰਭਾਵਸ਼ਾਲੀ ਕਥਾ ਕਰ ਵਹਿਮ ਭਰਮਾ ਤੋ ਉਪਰ ਉਠ ਸੱਭ ਦਾ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਆ। ਲੰਗਰ ਸੇਵਾ ਬੀਬੀ ...
Read Full Story


ਪਰਮਜੀਤ ਸਿੰਘ ਸਰਨਾ ਨੇ ਗਿਆਨੀ ਗੁਰਬਚਨ ਸਿੰਘ ਨਾਲ ਤਾਜ਼ਾ ਪੰਥਕ ਹਾਲਾਤ ਬਾਰੇ ਕੀਤੀਆਂ ਵਿਚਾਰਾਂ


Strict Standards: Only variables should be passed by reference in /home/satsamun/public_html/tags.php on line 140
ਅੰਮ੍ਰਿਤਸਰ (ਸ.ਸ.ਪਾਰ ਬਿਉਰੋ) ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰ ਕੇ ਤਾਜ਼ਾ ਪੰਥਕ ਹਲਾਤਾਂ ਬਾਰੇ ਵਿਚਾਰ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਨੂੰ ਸੁਝਾਅ ਦਿੰਦੇ ਹੋਏ ਸ੍ਰ ਸਰਨਾ ਨੇ ਕਿਹਾ ਕਿ ਕਿਸੇ ਲੀਡਰ ਦੀ ਲੀਡਰੀ ਨੂੰ ਬਚਾਉਣ ਪਿੱਛੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਦੀ ਬਲੀ ਦੇ ਦੇਣੀ ਜਾਇਜ਼ ਨਹੀਂ। ਉਨ੍ਹਾਂ ਜਥੇਦਾਰ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਸਿੱਖ ਬੁੱਧੀਜੀਵੀ, ਕਾਨੂੰਨਦਾਨਾਂ, ਧਾਰਮਕ ਸ਼ਖ਼ਸੀਅਤਾਂ ਦੇ ਨਾਲ-ਨਾਲ ਪੰਜਾਬੀ ਅਖ਼ਬਾਰਾਂ ਦੇ ਸੰਪਾਦਕਾਂ 'ਤੇ ਅਧਾਰਤ ਇਕ ਕਮੇਟੀ ਦਾ ਗਠਨ ਕਰ ਕੇ ਵੱਖਰੀ ਹਰਿਆਣਾ ਕਮੇਟੀ ਮਾਮਲੇ ਨੂੰ ਹੱਲ ਕੀਤਾ ...
Read Full Story


ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ ਵਿਖੇ ਰੋਗ ਨਿਵਾਰਨ ਕੈਂਪ ਲਾਇਆ ਗਿਆ


Strict Standards: Only variables should be passed by reference in /home/satsamun/public_html/tags.php on line 140
ਸਰੀ (ਗੁਰਦੀਸ਼ ਕੌਰ ਗਰੇਵਾਲ) ਨ ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ, ੨੧ ਜੁਲਾਈ ਤੋਂ ੨੪ ਜੁਲਾਈ ਤੱਕ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ, ਬੀ. ਸੀ. ਵਿਖੇ, ਚਾਰ ਰੋਜ਼ਾ ਰੋਗ ਨਿਵਾਰਨ ਕੈਂਪ ਲਾਇਆ ਗਿਆ। ਹਰ ਸਾਲ, ਮਿਸ਼ਨ ਦੇ ਬਾਨੀ, ਸ. ਹਰਦਿਆਲ ਸਿੰਘ ਆਈ. ਏ. ਐਸ. ਰਿਟਾ. ਕਨੇਡਾ ਅਤੇ ਯੂ.ਐਸ.ਏ. ਵਿਖੇ ਰੋਗ ਨਿਵਾਰਨ ਕੈਂਪ ਲਾਉਣ ਲਈ, ਉਚੇਚੇ ਤੌਰ ਤੇ ਚੰਡੀਗੜ੍ਹ (ਇੰਡੀਆ) ਤੋਂ ਆਉਂਦੇ ਹਨ। ਇਹਨਾਂ ਕੈਂਪਾਂ ਰਾਹੀਂ ਅੱਜ ਤੱਕ ਅਨੇਕਾਂ ਪ੍ਰਾਣੀ, ਨਾਮ ਦਾਰੂ ਰਾਹੀਂ, ਆਪਣੀਆਂ ਲਾਇਲਾਜ ਬੀਮਾਰੀਆਂ ਤੋਂ ਛੁੱਟਕਾਰਾ ਪਾ ਚੁੱਕੇ ਹਨ। ਸੋ ਇਸ ਵਾਰ ਵੀ ਟੋਰੰਟੋ ਵਿਖੇ- ਮਾਲਟਨ ਗੁਰੂ ਘਰ, ਡਿਕਸੀ ਗੁਰਦੁਆਰਾ ਸਾਹਿਬ, ਗੁਰਦੁਆਰਾ ਸਿੱਖ ਸੰਗਤ ਬਰੰਪਟਨ ਅਤੇ ਸੈਨਹੋਜ਼ੇ ਯੂ.ਐਸ.ਏ. ਵਿਖੇ ਕੈਂਪ ਲਾਉਣ ਉਪਰੰਤ, ਉਹ ਸਰੀ ਦੀ ਸੰਗਤ ਨਾਲ ਗੁਰਮਤਿ ...
Read Full Story


ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ


Strict Standards: Only variables should be passed by reference in /home/satsamun/public_html/tags.php on line 140
''ਆਉ ਸਭਾਗੀ ਨੀਂਦੜੀਏ ਮਤੁ ਸਹੁ ਦੇਖਾ ਸੋਇ।'' ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਨੀਂਦਰ ਦਾ ਜ਼ਿਕਰ ਹੋਣਾ ਇਸਦੀ ਮਹੱਤਤਾ ਬਾਰੇ ਦਰਸਾ ਦਿੰਦਾ ਹੈ। ਨੀਂਦਰ ਬਾਰੇ ਹੋਈ ਇਕ ਖੋਜ ਇਸਦੀ ਅਹਿਮੀਅਤ ਬਾਰੇ ਹੋਰ ਚਾਨਣਾ ਪਾ ਦੇਵੇਗੀ। ਕੁੱਝ ਚੂਹਿਆਂ ਨੂੰ ਕਈ ਰਾਤਾਂ ਤੱਕ ਸੌਣ ਨਹੀਂ ਦਿੱਤਾ ਗਿਆ ਤੇ ਕੁੱਝ ਚੂਹਿਆਂ ਨੂੰ ਕਈ ਦਿਨ ਖਾਣ ਨੂੰ ਕੁੱਝ ਨਹੀਂ ਦਿੱਤਾ ਗਿਆ। ਖੋਜ ਪੂਰੀ ਹੋਣ ਉਪਰੰਤ ਇਹ ਨਤੀਜੇ ਸਾਹਮਣੇ ਆਏ ਕਿ ਜਿਹੜੇ ਚੂਹੇ ਸੌਂ ਨਹੀਂ ਸਨ ਸਕੇ, ਉਹ ੨ ਤੋਂ ਤਿੰਨ ਹਫ਼ਤਿਆਂ ਵਿਚ ਹੀ ਮਰ ਗਏ ਜਦਕਿ ਜਿਹੜੇ ਚੂਹੇ ਭੁੱਖੇ ਰੱਖੇ ਗਏ ਸਨ ਉਹ ੪ ਤੋਂ ੫ ਹਫ਼ਤਿਆਂ ਬਾਅਦ ਮਰੇ। ਇਸਤੋਂ ਇਹ ਸਪਸ਼ਟ ਹੋ ਗਿਆ ਕਿ ਨੀਂਦਰ ਨਾ ਆਉਣੀ ਭੁੱਖੇ ਰਹਿਣ ਤੋਂ ਵੱਧ ਜਾਨਲੇਵਾ ਸਾਬਤ ਹੋ ਜਾਂਦੀ ਹੈ। ਨੀਂਦਰ ਵਿਚ ਕਈ ਤਰ੍ਹਾਂ ਦੇ ਪੜਾਅ ਆਉਂਦੇ ਹਨ ਜਿਨ੍ਹਾਂ ਵਿੱਚ ਡੂੰਘੀ ਨੀਂਦਰ, ...
Read Full Story


ਕਿੱਥੇ ਗਿਆ ਉਹ ਫ਼ਿਕਰਾਂ ਦਾ ਪਰਛਾਵਾਂ?


Strict Standards: Only variables should be passed by reference in /home/satsamun/public_html/tags.php on line 140
ਉਂਝ ਤਾਂ ਬੜਾ ਕੁਝ ਸਾਡੀ ਜ਼ਿੰਦਗੀ 'ਚ ਨਿਰੰਤਰ ਵਾਪਰਦਾ ਹੀ ਰਹਿੰਦੈ ਪਰ ਕਈ ਵਾਰ ਇਨਸਾਨੀ ਜੀਵਨ-ਸ਼ੈਲੀ 'ਚ ਕੁਝ ਅਜਿਹੀਆਂ ਹੱਡ ਬੀਤੀਆਂ ਵੀ ਆਪਣੇ-ਆਪ ਸਾਡੇ ਸਫ਼ਰਨਾਮੇ 'ਚ ਆ ਬਿਰਾਜਮਾਨ ਹੋ ਜਾਂਦੀਆਂ ਹਨ ਜੋ ਮੱਲੋਂ-ਜ਼ੋਰੀ ਇਸ ਜ਼ਿੰਦਗੀ 'ਚ ਸੁਨਹਿਰੀ ਤੇ ਅਭੁੱਲ ਯਾਦਾਂ ਬਣਕੇ ਸਾਡੇ ਸੀਨੇ 'ਚ ਆਪਣਾ ਮੁਕਾਮ ਹਾਸਿਲ ਕਰਦੀਆਂ-ਕਰਦੀਆਂ ਆਖ਼ਿਰ ਕਰ ਹੀ ਲੈਂਦੀਆਂ ਹਨ ਜੋ ਸਚਾਈ ਵੀ ਹੁੰਦੀਆਂ ਨੇ ਅਤੇ ਉਨ੍ਹਾਂ ਵਿਚ ਦਰਦ ਵੀ ਹੁੰਦਾ ਹੈ। ਪੰ੍ਰਤੂ ਇਨ੍ਹਾਂ ਦਾ ਅਹਿਸਾਸ ਕਰਨਾ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਇਹ ਗੱਲ ਅੱਜ ਤੋਂ ਦੋ-ਢਾਈ ਕੁ ਵਰ੍ਹੇ ਪਹਿਲਾਂ ਦੀ ਹੈ। ਮੈਂ ਸਵੇਰੇ ਤਿਆਰ ਹੋ ਕੇ ਹੱਥ 'ਚ ਕਿਤਾਬਾਂ ਫੜਕੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਕਾਲਜ ਜਾਣ ਲਈ ਘਰੋਂ ਬਾਹਰ ਪਰਤੀ ਤਾਂ ਮਨ ਵਿਚ ਇੱਕ ਅਜੀਬ ਤੇ ਔਖੀ ਜਿਹੀ ਪ੍ਰੇਸ਼ਾਨੀ ਸੀ। ਮੈਂ ਆਪਣੇ ਮਨ ਹੀ ਮਨ ...
Read Full Story


ਖਾਲਸਾ ਸਿਰਜਣਾ ਦੇ ਸੰਕਲਪਾਂ ਪ੍ਰਤੀ ਸਾਡੀ ਅਗਿਆਨਤਾ


Strict Standards: Only variables should be passed by reference in /home/satsamun/public_html/tags.php on line 140
ਸੰਨ ੧੬੯੯ ਦੀ ਵਿਸਾਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਾਨਵਤਾ ਨੂੰ ਖਾਲਸਾ ਸਿਰਜਣਾ ਜਿਹੀ ਅਲੌਕਿਕ ਸੌਗਾਤ ਨਾਲ ਨਿਵਾਜਿਆ ਸੀ। ਦਸਮੇਸ਼ ਪਿਤਾ ਵਲੋਂ ਸਾਡੀ ਦਬੀ-ਕੁਚਲੀ ਕੌਮ ਵਿਚ ਇਕ ਮਹਾਨ ਜਾਗ੍ਰਤੀ ਪੈਦਾ ਕਰਕੇ ਸੰਤ–ਸਿਪਾਹੀਆਂ ਦੀ ਜੁਝਾਰੂ ਖਾਲਸਾ ਕੌਮ ਦੀ ਸਿਰਜਣਾ ਦਾ ਇਹ ਇਲਾਹੀ ਕਾਰਨਾਮਾ ਕੁਕਨੂਸ ਪੰਛੀ ਵਾਂਗ ਅੱਗ ਵਿਚ ਜਲਣ ਤੇ ਫਿਰ ਆਪਣੀ ਹੀ ਰਾਖ ਵਿਚੋਂ ਪੁਨਰ-ਸੁਰਜੀਤ ਹੋਣ ਵਾਂਗ ਹੈ। ਗੁਰੂ ਸਾਹਿਬ ਨੇ ਖਾਲਸਾ ਸਿਰਜਣਾ ਦੇ ਸੰਕਲਪ ਦੁਆਰਾ ਅਜੋਕੀ ਲੋਕਤੰਤਰੀ ਪ੍ਰਣਾਲੀ ਦੇ ਬੁਨਿਆਦੀ ਸਿਧਾਂਤ ਲਿਬਰਟੀ ਭਾਵ ਮਨੁੱਖੀ ਅਜ਼ਾਦੀ, ਇਕੁਐਲਿਟੀ ਭਾਵ ਮਨੁੱਖੀ ਬਰਾਬਰੀ ਤੇ ਫਰੈਟਰਨਟੀ ਅਰਥਾਤ ਮਨੁੱਖੀ ਭਾਈਚਾਰੇ ਤੇ ਸਾਂਝੀਵਾਲਤਾ ਜਿਹੇ ਮਹਾਨ ਸਿਧਾਂਤਾ ਨੂੰ ਨਸ਼ਰ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਤੇ ...
Read Full Story


ਜਦੋਂ ਟਰੈਵਲ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ


Strict Standards: Only variables should be passed by reference in /home/satsamun/public_html/tags.php on line 140
ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨਾ ਵੀ ਮਿਲ ਜਾਵੇ, ਉਸ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ ਪਰ ਜਿਨ੍ਹਾਂ ਦਾ ਸਬਰ ਹਿੱਲਿਆ ਹੋਇਆ ਹੋਵੇ, ਉਹ ਦਿਨਾਂ ਵਿੱਚ ਹੀ ਲੱਖਾਂਪਤੀ ਤੇ ਫਿਰ ਕਰੋੜਾਂਪਤੀ ਬਣਨ ਦੀ ਸੋਚਦੇ ਹਨ। ਗੱਲ ਕੀ, ਨੜਿੱਨ੍ਹਵੇਂ ਦੇ ਗੇੜ ਵਿੱਚ ਪੈ ਜਾਂਦੇ ਹਨ। ਫਿਰ ਨਾ ਉਹਨਾਂ ਦਾ ਸੌ ਪੂਰਾ ਹੁੰਦਾ ਹੈ ਤੇ ਨਾ ਉਹ ਸੰਤੁਸ਼ਟ ਹੁੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਏਜੰਟਾਂ ਲਈ ਇਟਲੀ ਬੜਾ ਸਹਾਈ ਹੋਇਆ ਹੈ, ਕਿਉਂਕਿ ਇਹਨਾਂ ਸਾਲਾਂ ਵਿੱਚ ਕਈ ਵਾਰੀ ਵਿਦੇਸ਼ੀਆਂ ਨੂੰ ਪੱਕੇ ਤੌਰ 'ਤੇ ਆਉਣ ਲਈ ਕਾਨੂੰਨੀ ਇਜਾਜ਼ਤ ਮਿਲੀ ਹੈ। ਕੁਝ ਲੋਕਾਂ ਨੇ ਏਜੰਟ ਬਣ ਕੇ ਇਟਲੀ ਆਉਣ ਦੇ ਚਾਹਵਾਨਾਂ ਦੀ ਬੜੀ ਛਿੱਲ ਲਾਹੀ ਹੈ, ਤੇ ਹੁਣ ਵੀ ਲਾਹ ਰਹੇ ...
Read Full Story


ਆਪਣੇ ਹੀ ਜਾਲ 'ਚ ਫਸ ਗਿਆ ਬ੍ਰਿਟੇਨ ਦਾ ਇਮੀਗ੍ਰੇਸ਼ਨ ਮੰਤਰੀ


Strict Standards: Only variables should be passed by reference in /home/satsamun/public_html/tags.php on line 140
ਪ੍ਰਵਾਸੀਆਂ ਨੂੰ ਫਸਾਉਣ ਲਈ ਬ੍ਰਿਟੇਨ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਹਾਰਪਰ ਨੇ ਜੋ ਜਾਲ ਵਿਛਾਇਆ ਸੀ, ਉਹ ਖੁਦ ਹੀ ਉਸ 'ਚ ਫਸ ਗਿਆ ਅਤੇ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਗਿਆ ਹੈ। ਮਹਾਤਮਾ ਗਾਂਧੀ ਨੇ ਅੰਦੋਲਨ ਚਲਾਇਆ ਸੀ 'ਅੰਗਰੇਜ਼ੋ ਭਾਰਤ ਛੱਡੋ'। ਬ੍ਰਿਟੇਨ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਹਾਰਪਰ ਨੇ ੨ ਸਾਲਾਂ ਤੋਂ ਇਕ ਜ਼ਬਰਦਸਤ ਮੁਹਿੰਮ ਚਲਾਈ ਹੋਈ ਸੀ 'ਗੋ ਹੋਮ'। ਇਹ ਉਨ੍ਹਾਂ ਲੋਕਾਂ ਵਿਰੁੱਧ ਸੀ, ਜਿਨ੍ਹਾਂ ਨੂੰ ਸਰਕਾਰ 'ਨਾਜਾਇਜ਼ ਪ੍ਰਵਾਸੀ' ਕਹਿੰਦੀ ਹੈ, ਭਾਵ ਅਜਿਹੇ ਲੋਕ, ਜਿਨ੍ਹਾਂ ਨੂੰ ਬ੍ਰਿਟੇਨ ਵਿਚ ਰਹਿਣ ਦੀ ਪੱਕੀ ਇਜਾਜ਼ਤ ਨਹੀਂ ਮਿਲੀ ਹੋਈ, ਜਿਹੜੇ ਚੋਰੀ-ਛੁਪੇ, ਗਲਤ ਦਸਤਾਵੇਜ਼ਾਂ ਤੇ ਜਾਅਲੀ ਪਾਸਪੋਰਟਾਂ ਨਾਲ ਦੇਸ਼ 'ਚ ਦਾਖਲ ਹੋਏ ਅਤੇ ਕਈ-ਕਈ ਸਾਲਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਇਥੇ ਰਹਿ ਰਹੇ ਹਨ। ਉਨ੍ਹਾਂ ਦੀ ਸਹੀ ਗਿਣਤੀ ਕਿੰਨੀ ...
Read Full Story


ਕਿੱਥੋਂ ਤੋਂ ਕਿੱਥੇ ਪਹੁੰਚ ਗਿਆ ਹੈ ਰੰਗਲਾ ਪੰਜਾਬ


Strict Standards: Only variables should be passed by reference in /home/satsamun/public_html/tags.php on line 140
ਜਿੱਥੇ ਹਮੇਸ਼ਾਂ ਹੀ ਕੇਂਦਰ ਨੇ ਪੰਜਾਬ ਨਾਲ ਅਨਿਆਂ ਕੀਤਾ ਹੈ, ਉੱਥੇ ਸਮੇਂ ਦੀਆਂ ਸਰਕਾਰਾਂ ਨੇ ਵੀ ਇਸ ਨੂੰ ਲੁੱਟਿਆ ਅਤੇ ਕੁੱਟਿਆ ਹੈ। ਨਿਕੰਮੀਆਂ ਸਰਕਾਰਾਂ ਕਾਰਨ ਪੰਜਾਬ ਨੂੰ ਮਾੜੇ ਦਿਨ ਵੇਖਣੇ ਪੈ ਰਹੇ ਹਨ। ਭਾਰਤੀ ਰਾਜਾਂ ਵਿੱਚ ਪਹਿਲਾ ਸਥਾਨ ਰੱਖਣ ਵਾਲਾ ਪੰਜਾਬ ੧੨ਵੇਂ ਨੰਬਰ ਤੋਂ ਹੇਠਾਂ ਖਿਸਕ ਗਿਆ ਹੈ। ਸੂਬੇ ਸਿਰ ਇਸ ਸਮੇਂ ਇੱਕ ਲੱਖ ਦੋ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਹੈ। ਸਰਕਾਰ ਕਰਜ਼ੇ ਦੀਆਂ ਭਾਰੀ ਕਿਸ਼ਤਾਂ ਮੋੜਨ ਤੋਂ ਅਸਮਰੱਥ ਹੋ ਚੁੱਕੀ ਹੈ। ਸਰਕਾਰ ਕੋਲ ਵਿਆਜ ਦੀ ਦੇਣਦਾਰੀ ਤੋਂ ਬਾਅਦ ਵਿਕਾਸ ਲਈ ਸਿਰਫ਼ ੧੦ ਫ਼ੀਸਦੀ ਪੂੰਜੀ ਬਚਦੀ ਹੈ। ਸਰਕਾਰ ਦੀ ਇਸ ਸਮੇਂ ਸਥਿਤੀ ਐਨੀ ਬਦਤਰ ਹੈ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਵੀ ਸਮੇਂ ਸਿਰ ਨਹੀਂ ਦੇ ਸਕਦੀ। ਪੰਜਾਬ ਦੀ ਵਿਕਾਸ ਦਰ ਮਸਾਂ ੫.੧੯ ਫ਼ੀਸਦੀ ਹੈ ਅਤੇ ਕੁੱਲ ਘਰੇਲੂ ਉਤਪਾਦਨ ...
Read Full Story


ਪੰਜਾਬ ਦੀਆਂ ਸੜਕਾਂ 'ਤੇ ਅੰਗਰੇਜ਼ੀ ਦਾ ਬੋਲਬਾਲਾ


Strict Standards: Only variables should be passed by reference in /home/satsamun/public_html/tags.php on line 140
ਪਰਵਾਸੀ ਪੰਜਾਬੀਆਂ ਨੇ ਵਿਦੇਸ਼ਾਂ ਦੀ ਧਰਤੀ 'ਤੇ ਰਹਿ ਕੇ ਮਾਂ ਬੋਲੀ ਪੰਜਾਬੀ ਦਾ ਲੋਹਾ ਮਨਵਾ ਲਿਆ ਹੈ ਪਰ ਸਾਨੂੰ ਆਪਣੇ ਘਰ ਭਾਵ ਪੰਜਾਬ ਵਿੱਚ ਰਹਿੰਦਿਆਂ ਪੰਜਾਬੀ ਜ਼ੁਬਾਨ ਓਪਰੀ ਲੱਗਣ ਲੱਗ ਪਈ ਹੈ। ਜਿੱਥੇ ਪੰਜਾਬੀਆਂ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਵਿਦੇਸ਼ਾਂ ਦੀ ਧਰਤੀ 'ਤੇ ਜਾ ਕੇ ਆਪਣੇ ਕਾਰੋਬਾਰ ਸਥਾਪਿਤ ਕੀਤੇ, ਉੱਥੇ ਹੌਲੀ-ਹੌਲੀ ਉੱਥੋਂ ਦੀਆਂ ਛੋਟੀਆਂ/ਵੱਡੀਆਂ ਸਰਕਾਰਾਂ ਵਿੱਚ ਥਾਂ ਬਣਾ ਲਈ। ਪੰਜਾਬੀਆਂ ਨੂੰ ਸ਼ੁਰੂ-ਸ਼ੁਰੂ ਵਿੱਚ ਵਿਦੇਸ਼ੀ ਭਾਸ਼ਾਵਾਂ ਵਿੱਚ ਗੱਲਬਾਤ ਕਰਨ ਅਤੇ ਸੂਚਨਾ ਦਾ ਆਦਾਨ-ਪ੍ਰਦਾਨ ਕਰਨ ਵਿੱਚ ਕਾਫ਼ੀ ਮੁਸ਼ਕਿਲ ਆਈ ਸੀ। ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆਪਣੇ ਧਾਰਮਿਕ ਸਥਾਨਾਂ ਦੀ ਸਥਾਪਨਾ ਕੀਤੀ ਅਤੇ ਇੰਜ ਉਨ੍ਹਾਂ ਨੂੰ ਮਿਲ ਬੈਠਣ ਅਤੇ ਵਿਚਾਰਾਂ ਕਰਨ ਲਈ ਮੌਕੇ ਮਿਲਣੇ ਆਰੰਭ ਹੋ ਗਏ। ਪੰਜਾਬੀ ਵਿਦੇਸ਼ੀ ...
Read Full Story


ਲੱਚਰ ਗਾਇਕੀ ਵਿਰੁੱਧ ਲਾਮਬੰਦੀ ਸਮੇਂ ਦੀ ਲੋੜ


Strict Standards: Only variables should be passed by reference in /home/satsamun/public_html/tags.php on line 140
ਅੱਜਕਲ ਪੰਜਾਬ ਵਿੱਚ ਹੀ ਨਹੀਂ, ਸਗੋਂ ਦੇਸ ਦੇਸ਼ਾਂਤਰ ਜਿੱਥੇ ਕਿਤੇ ਵੀ ਪੰਜਾਬੀ ਬੈਠਾ ਹੈ, ਉਥੇ ਲੱਚਰ ਗਾਇਕੀ ਦੇ ਵਿਰੋਧ ਦਾ ਮੁੱਦਾ ਭੱਖ ਰਿਹਾ ਹੈ। ਅਖ਼ਬਾਰਾਂ ਵਿੱਚ ਧੜਾਧੜ ਖ਼ਬਰਾਂ ਛੱਪ ਰਹੀਆਂ ਹਨ ਕਿ ਸਾਹਿਤ ਸਭਾਵਾਂ ਤੇ ਸਭਿਆਚਾਰਕ ਮੰਚ ਇਸ ਖ਼ਿਲਾਫ਼ ਮਤੇ ਪਾਸ ਕਰ ਰਹੇ ਹਨ। ਹੁਣੇ ਹੁਣੇ ਕੈਨੇਡਾ ਤੋਂ ਖ਼ਬਰ ਆਈ ਹੈ ਕਿ ਉਥੇ ਦੀਆਂ ਕੁੱਝ ਸਮਾਜਕ ਸੰਸਥਾਵਾਂ ਨੇ ਕੁੱਝ ਗਾਇਕਾਂ ਵਿਰੁੱਧ ਮਤੇ ਪਾਸ ਕਰ ਦਿੱਤੇ ਹਨ ਕਿ ਉਥੋਂ ਦੀ ਕੋਈ ਸੰਸਥਾ ਜੇਕਰ ਉਹਨਾਂ ਦੇ ਸ਼ੋਅ ਕਰਵਾਏਗੀ, ਤਾਂ ਉਸ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਜਾਏਗਾ। ਇਹਨਾਂ ਗਾਇਕਾਂ ਵਿੱਚ ਹਨੀ ਸਿੰਘ, ਗੀਤਾ ਜ਼ੈਲਦਾਰ, ਜੈਜ਼ੀ ਬੀ. ਅਤੇ ਦਲਜੀਤ ਦੁਸਾਂਝ ਦੇ ਨਾਂ ਮੂਹਰੇ ਹਨ। ਕੈਨੇਡਾ ਵਿੱਚ ਕੁੱਝ ਗੁਰੂਘਰਾਂ ਦੀਆਂ ਜਥੇਬੰਦੀਆਂ ਨੇ ਵੀ ਲੱਚਰ ਗਾਇਕੀ ਖ਼ਿਲਾਫ਼ ਡਟਣ ਵਾਲੀਆਂ ਉਹਨਾਂ ...
Read Full Story


ਤੇ ਇੰਝ ਮਨਾਇਆ ਗਿਆ ਗੁਰਪੁਰਬ...


Strict Standards: Only variables should be passed by reference in /home/satsamun/public_html/tags.php on line 140
ਜਗਤ ਗੁਰੂ, ਗੁਰੂ ਨਾਨਕ ਸਾਹਿਬ ਜੀ ਅੱਜ ਤੁਹਾਡਾ ਚਲਾਇਆ ਹੋਇਆ ਨਿਰਮਲ ਪੰਥ ਪੂਰੇ ਸੰਸਾਰ ਵਿੱਚ ਆਪ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾ ਕੇ ਹਟਿਆ । ਅਸੀਂ ਆਪ ਬਾਬਾ ਜੀ ਤੁਹਾਡੀ ਮਿੱਠੀ ਯਾਦ ਵਿੱਚ ਬਹੁੱਤ ਵੱਡਾ ਨਗਰ ਕੀਰਤਨ ਕੱਢਿਆ, ਜਿਸ ਵਿੱਚ ਰੰਗ ਬਿਰੰਗੀਆਂ ਝੰਡੀਆਂ, ਸਜਾਵਟ, ਖਾਣ-ਪੀਣ ਦੇ ਭਾਂਤ-ਭਾਂਤ ਲੰਗਰਾਂ ਨੇ ਤਾਂ ਕਮਾਲ ਈ ਕਰ ਛੱਡੀ, ਸਾਡੇ ਇਲਾਕੇ ਦੇ ਲੱਗਭਗ ਜਿੰਨੇ ਵੀ ਸਕੂਲ ਨੇ ਉਥੋਂ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ, ਜਿਹਨਾਂ ਵਿੱਚੋਂ ਕਈਆਂ ਨੇ ਸਾਰਾ ਦਿਨ ਬੈਂਡ, ਬੰਸਰੀਆਂ, ਚਿਮਟੇ, ਡਰ੍ਹੰਮ ਸੈੱਟ, ਢੋਲੀਆਂ-ਛੈਣੇ ਵਗੈਰਾ ਵਜਾਏ ਪਰ ਥੱਕੇ ਨਹੀਂ, ਕਿਉਂਕਿ ਸ਼ਰਧਾ ਹੀ ਬੜੀ ਸੀ ਜਾਂ ਕੁੱਝ ਨੂੰ ਹੋ ਸਕਦਾ ਅਧਿਆਪਕਾਂ ਦਾ ਡਰ ਵੀ ਹੋਵੇ ਤਾਂ ਕਰਕੇ ਹੀ ਜ਼ੋਰ-ਜ਼ੋਰ ਦੀ ਚੁੱਪ ਕਰਕੇ ਵਜਾਈ ਜਾਂਦੇ ਹੋਣ । ਪਰ ਅਸੀਂ ਲੋਕਾਂ ...
Read Full Story


ਸ਼ਾਬਾਸ਼! ਬੱਸ ਇਹੀ ਕੰਮ ਰਹਿ ਗਿਆ ਮੋਬਾਈਲਾਂ 'ਤੇ?


Strict Standards: Only variables should be passed by reference in /home/satsamun/public_html/tags.php on line 140
ਮੋਬਾਈਲਾਂ ਦਾ ਵਿਸ਼ਾ ਜਿਆਦਾ ਬਣ ਚੁੱਕਾ ਹੈ। ਜਿੱਥੇ ਮਰਜ਼ੀ ਦੇਖ ਲਵੋ। ਹਰ ਕੁੜੀ ਦੇ, ਹਰ ਮੁੰਡੇ ਦੇ ਕੰਨ 'ਤੇ ਚਪੇੜ ਜਿਹੀ ਹਰ ਵੇਲੇ ਲੱਗੀ ਹੁੰਦੀ ਹੈ। ਜੇ ਭੁੱਲ-ਭੁਲੇਖੇ ਆਦਮੀ ਬਜ਼ਾਰ ਵਿੱਚ ਭੀੜ-ਭੜੱਕੇ ਦੇ ਧੱਕੇ ਚੜ੍ਹ ਜਾਵੇ ਤਾਂ ਚਾਰ-ਚੁਫੇਰਿaੁਂ ਮੁੰਡੇ ਕੁੜੀਆਂ ਦੀਆਂ ਇਹੀ ਸੁਰੀਲੀਆਂ ਸੁਰਾਂ ਗੂੰਜਦੀਆਂ ਹਨ। ਕੁੜੀ ਮੁੰਡੇ ਨੂੰ ਕਹਿੰਦੀ ਹੈ। "ਹਾਏ ਜਾਨ ਕੀ ਹਾਲ ਚਾਲ ਨੇ" ਜਵਾਬ ਵਿੱਚ ਮੁੰਡਾ ਕੁੜੀ ਨੂੰ ਕਹਿੰਦਾ ਹੈ। "ਬੱਸ ਸੋਹਣਿਓ ਤੁਹਾਡੇ ਹੀ ਖਿਆਲ ਨੇ"। ਹਾਲ ਚਾਲ ਪੁੱਛਣ-ਪੁਛਾਉਣ ਦੀ ਗੱਲ-ਬਾਤ ਛੇਤੀ-ਛੇਤੀ ਪੂਰੀ ਨਹੀਂ ਹੁੰਦੀ। ਭਾਵੇ ਲੱਗੇ ਜਾਮ ਵਿੱਚ ਇਨ੍ਹਾਂ ਨੂੰ ਕੋਈ ਮਿੱਧ ਕੇ ਤੁਰ ਜਾਵੇ, ਕੋਈ ਪਰਵਾਹ ਨਹੀਂ। ਚਾਹੇ ਪਿੱਛਂੋ ਤੇਜ ਰਫਤਾਰ ਨਾਲ ਭਰੇ ਸਮਾਨ ਦੀ ਲੱਦੀ ਗੱਡੀ ੫-੭ ਫੁੱਟ ਦੂਰ ਪਟਕਾ ਕੇ ਮਾਰੇ, ਬੇ-ਖੌਫ ਨੇ। ਬੱਸ ਇੱਕਲੀ ਆਸ਼ਕੀ ...
Read Full Story


ਪਰਦੇਸ ਗਿਆਂ ਨੂੰ ਉਡੀਕਦਾ ਪਿੰਡ ਖੜੌਦੀ


Strict Standards: Only variables should be passed by reference in /home/satsamun/public_html/tags.php on line 140
ਪੰਜਾਬ ਦੇ ਦੋਆਬਾ ਖੇਤਰ, ਜਿਸ ਦਾ ਨਾਂ 'ਦੋ-ਆਬ' ਤੋਂ ਪਿਆ ਹੈ ਅਤੇ ਜਿਸ ਦਾ ਮਤਲਬ ਹੈ ਦੋ ਦਰਿਆਵਾਂ ਵਿਚਕਾਰਲੀ ਧਰਤੀ, ਵਿਚ ਰੁੱਖਾਂ ਦੀ ਛਾਂ ਹੇਠਲੀ ਸੜਕ 'ਤੇ ਸਫਰ ਕਰਦੇ ਹੋਏ ਜਦੋਂ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਸ਼ਹਿਰ ਪਹੁੰਚ ਕੇ ਖੜੌਦੀ ਪਿੰਡ ਦਾ ਰਾਹ ਪੁੱਛਿਆ ਤਾਂ ਸਾਨੂੰ ਕੁਝ ਇਸ ਤਰ੍ਹਾਂ ਦੱਸਿਆ ਗਿਆ, *ਖੱਬੇ ਮੁੜ ਜਾਓ ਅਤੇ ਜਦੋਂ ਤੁਸੀਂ ਸੜਕ ਦੇ ਇਕ ਪਾਸੇ ਮੈਰਿਜ ਪੈਲੇਸ ਅਤੇ ਦੂਜੇ ਪਾਸੇ ਪੈਟਰੋਲ ਪੰਪ ਵਾਲੀ ਜਗ੍ਹਾ 'ਤੇ ਪਹੁੰਚੋਂਗੇ ਤਾਂ ਸੱਜੇ ਮੁੜ ਜਾਣਾ ਅਤੇ ਤੁਸੀਂ ਸਿੱਧਾ ਖੜੌਦੀ ਪਹੁੰਚ ਜਾਵੋਗੇ।'' ਖੜੌਦੀ ਇਸ ਇਲਾਕੇ ਅਤੇ ਵਿਦੇਸ਼ਾਂ 'ਚ ਇਕ ਜਾਣਿਆ ਪਛਾਣਿਆ ਪਿੰਡ ਹੈ ਕਿਉਂਕਿ ਇਹ ਪਹਿਲਾ ਪਿੰਡ ਸੀ, ਜਿੱਥੇ ਵਿਦੇਸ਼ ਗਏ ਪਿੰਡ ਵਾਸੀਆਂ ਦੀਆਂ ਕੋਸ਼ਿਸ਼ਾਂ ਕਾਰਨ ਜੀਵਨ ਸੁਧਾਰ ਦੇ ਕਈ ਪ੍ਰਾਜੈਕਟ ਸ਼ੁਰੂ ਹੋਏ। ਜਦੋਂ ਅਸੀਂ ...
Read Full Story


ਕਿੱਧਰ ਜਾਏ ਬੇਰੋਜ਼ਗਾਰ ਜਵਾਨੀ?


Strict Standards: Only variables should be passed by reference in /home/satsamun/public_html/tags.php on line 140
ਪਿਛਲੇ ਦਿਨਾਂ ਦੀ ਚੰਡੀਗੜ ਤੋਂ ਇੱਕ ਰਿਪੋਰਟ ਹੈ ਕਿ ਨੌਜਵਾਨ ਡਿਗਰੀਆਂ ਦੇ ਥੱਬੇ ਚੁੱਕੀ ਦਰਜਾ ਚਾਰ (ਸੇਵਾਦਾਰ ਦੀ ਸਭ ਤੋਂ ਹੇਠਲੀ ਅਸਾਮੀ) ਦੀ ਨੌਕਰੀ ਲਈ ਲਿਲ੍ਹਕੜੀਆਂ ਕੱਢਦੇ ਫਿਰ ਰਹੇ ਹਨ। ਇਸ ਰਿਪੋਰਟ ਨੂੰ ਪੜ੍ਹ ਕੇ ਹਰ ਸੰਵੇਦਨਸ਼ੀਲ ਸੋਚ ਵਾਲਾ ਮਨੁੱਖ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਬਾਰੇ ਜ਼ਰੂਰ ਚਿੰਤਤ ਹੋਵੇਗਾ। ਸਰਕਾਰਾਂ ਦੀਆਂ ਫੋਕੀਆਂ ਫੜ੍ਹਾਂ ਬਾਰੇ ਜ਼ਰੂਰ ਕੋਸੇਗਾ, ਜੋ ਕਹਿ ਰਹੀ ਹੈ ਕਿ ਅਸੀਂ ਯੁਵਕਾਂ ਲਈ ਰੁਜ਼ਗਾਰ ਪੈਦਾ ਕਰ ਰਹੇ ਹਾਂ। ਏਨੇ ਲੱਖ ਨੌਕਰੀਆਂ ਦਾ ਬੰਦੋਸਬਸਤ ਕਰਾਂਗੇ। ਐਤਕੀਂ ਏਨਿਆਂ ਨੂੰ ਨੌਕਰੀਆਂ 'ਤੇ ਲਾਇਆ ਹੈ, ਅਗਲੀ ਵਾਰੀ ਲੱਖਾਂ ਨੂੰ ਲਾਵਾਂਗੇ। ਅਕਾਲੀ-ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਪੰਜ ਲੱਖ ਨੌਕਰੀਆਂ ਦੇਣ ਦੀ ਗੱਲ ਕਹੀ ਹੈ। ਕਾਂਗਰਸ ਪਾਰਟੀ ਨੇ ਵੀ ਅਜਿਹੀ ਹੀ ਗੱਲ ਕਹੀ ਹੈ। ਪਰ ਜਿਹੜੀ ਖ਼ਬਰ ...
Read Full Story


ਬਰਤਾਨੀਆਂ 'ਚ ਜਾਅਲੀ ਵਿਆਹ ਕਰਵਾਉਣ ਵਾਲਿਆਂ 'ਤੇ ਕੱਸਿਆ ਗਿਆ ਸ਼ਿਕੰਜਾ


Strict Standards: Only variables should be passed by reference in /home/satsamun/public_html/tags.php on line 140
ਲੰਡਨ (ਸ.ਸ.ਪਾਰ ਬਿਉਰੋ) ਬਰਤਾਨੀਆਂ 'ਚ ਪੱਕੇ ਹੋਣ ਲਈ ਦਿਨੋ ਦਿਨ ਕਾਨੂੰਨੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਪਰ ਗਲਤ ਢੰਗ ਨਾਲ ਆਏ ਲੋਕਾਂ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਪੱਕੇ ਹੋਣ ਲਈ ਢੰਗ ਤਰੀਕਾ ਲੱਭ ਹੀ ਲਿਆ ਜਾਂਦਾ ਹੈ, ਪੜ੍ਹਾਈ ਦੇ ਅਧਾਰ 'ਤੇ, ਵਰਕ ਪਰਮਟਾਂ ਦੇ ਅਧਾਰ 'ਤੇ ਹੁੰਦੀ ਅਸਫਲਤਾ ਨੂੰ ਵੇਖ ਕੇ ਆਮ ਲੋਕਾਂ ਕੋਲ ਪੱਕੇ ਹੋਣ ਲਈ ਸਿਰਫ ਇੱਕੋ ਤਰੀਕਾ ਬਚਿਆ ਹੈ ਕਿ ਕਿਸੇ ਤਰੀਕੇ ਨਾਲ ਝੂਠਾ ਮੂਠਾ ਵਿਆਹ ਕਰ ਲਵੋ। ਪਰ ਇਮੀਗ੍ਰੇਸ਼ਨ ਵਿਭਾਗ ਨੇ ਇਸ ਸਬੰਧੀ ਵੀ ਸ਼ਿਕੰਜਾ ਕੱਸ ਦਿੱਤਾ ਹੈ, ਇੰਮੀਗ੍ਰੇਸ਼ਨ ਅਧਿਕਾਰੀ ਮੈਰਿਜ਼ ਰਜਿਸਟਰਾਰਾਂ ਦੇ ਦਫਤਰ ਅੱਗੇ ਹੀ ਜਾ ਖੜ੍ਹਦੇ ਹਨ, ਜਿਸ ਨਾਲ ਵਿਚਾਰੇ ਜਾਅਲੀ ਵਿਆਹ ਕਰਵਾਉਣ ਵਾਲਿਆਂ ਨੂੰ ਮੁਸੀਬਤ ਪੈ ਜਾਂਦੀ ਹੈ, ਅਜਿਹੇ ਮਾਮਲੇ ਬੀਤੇ ਦੋ ਹਫਤਿਆਂ 'ਚ ਬਰਤਾਨੀਆਂ ਦੇ ਸ਼ਹਿਰ ਲੀਡਜ਼ 'ਚ ਵੇਖਣ ਲਈ ਮਿਲੇ, ...
Read Full Story


ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ


Strict Standards: Only variables should be passed by reference in /home/satsamun/public_html/tags.php on line 140
ਇਗਲੈਂਡ ਦੇ ਭੌਤਿਕ ਵਿਗਿਆਨੀ ਡਾ: ਸਟੀਫਨ ਹਾਕਿੰਗ ਨੂੰ ੨੧ ਸਾਲ ਦੀ ਉਮਰ ਵਿਚ ਹੀ ਇੱਕ ਅਜਿਹੀ ਦਿਮਾਗੀ ਬਿਮਾਰੀ ਹੋ ਗਈ ਸੀ ਜਿਸਨੂੰ ਮੀਓਟਰੋਟ ਲੇਟਰਲ ਸਕਲੈਰੋਸਿਸ ਕਿਹਾ ਜਾਂਦਾ ਹੈ। ਆਮ ਤੌਰ 'ਤੇ ਇਸ ਬਿਮਾਰੀ ਵਾਲਾ ਰੋਗੀ ਪੰਜ ਸਾਲਾਂ ਵਿੱਚ ਹੀ ਖਤਮ ਹੋ ਜਾਂਦਾ ਹੈ ਪਰ ਹਾਕਿੰਗ ਨੇ ਜ਼ਿੰਦਗੀ ਬਤੀਤ ਹੀ ਨਹੀਂ ਕੀਤੀ ਸਗੋਂ ਅਪੰਗਤਾ ਨੂੰ ਮਖੌਲ ਕੀਤਾ ਹੈ। ਅੱਜ ਉਹ ਦੁਨੀਆਂ ਦੇ ਸਭ ਤੋਂ ਵੱਧ ਪ੍ਰਸਿੱਧ ਵਿਗਿਆਨਕਾਂ ਵਿੱਚੋਂ ਇੱਕ ਹੈ। ੧੯੬੦ ਵਿੱਚ ਉਸਨੇ ਪੈਨਰੋਜ਼ ਨਾਲ ਮਿਲਕੇ ਬਲੈਕ ਹੋਲਕਾਂ ਦੇ ਰਹੱਸਾਂ ਨੂੰ ਗਣਿਤਕ ਫਾਰਮੂਲਿਆਂ ਰਾਹੀਂ ਹੱਲ ਕਰਨ ਦਾ ਯਤਨ ਕੀਤਾ। ੧੯੭੩ ਵਿੱਚ ਉਸਨੇ ਆਈਨਸਟਾਈਨ ਦੇ ਰੇਲੇਟਵਿਟੀ ਦੇ ਸਿਧਾਂਤ ਨੂੰ ਕੁਆਂਟਮ ਮਕੈਨਿਜ਼ਮ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਸਿੱਧ ਕੀਤਾ ਕਿ ਬਲੈਕ ਹੋਲ ਪੂਰੀ ਤਰ੍ਹਾਂ ਕਾਲੇ ਨਹੀਂ ...
Read Full Story


ਪੰਜਾਬ ਦੇ ਹਾਲਾਤ ਵਿਗਾੜਨ 'ਚ ਗਿਆਨੀ ਜ਼ੈਲ ਸਿੰਘ ਤੇ ਸੰਜੇ ਗਾਂਧੀ ਜ਼ਿੰਮੇਵਾਰ


Strict Standards: Only variables should be passed by reference in /home/satsamun/public_html/tags.php on line 140
ਪੰਜਾਬ ਵਿਚ ਸਾਬਕਾ ਰਾਸ਼ਟਰਪਤੀ ਮਰਹੂਮ ਗਿਆਨੀ ਜ਼ੈਲ ਸਿੰਘ ਤੇ ਸੰਜੇ ਗਾਂਧੀ ਵੱਲੋਂ ਜਿਹੜੇ ਕੰਡੇ ਬੀਜੇ ਗਏ ਸਨ, ਉਸ ਕਾਰਨ ੧੯੮੦ ਦੇ ਦਹਾਕੇ ਵਿਚ ਸੂਬੇ ਦਾ ਪਿੰਡਾ ਲਹੂ-ਲੁਹਾਨ ਹੋਇਆ। ਇਹ ਖੁਲਾਸਾ ਕੀਤਾ ਹੈ ਕਾਂਗਰਸ ਬਾਰੇ ਛਪੀ ਪੁਸਤਕ 'ਏ ਸੈਂਟੇਨਰੀ ਹਿਸਟਰੀ ਆਫ ਦਿ ਇੰਡੀਅਨ ਨੈਸ਼ਨਲ ਕਾਂਗਰਸ' ਵਿਚ। ਇਸ ਵਿਚ ਕਿਹਾ ਗਿਆ ਹੈ ਕਿ ਗਿਆਨੀ ਜ਼ੈਲ ਸਿੰਘ ਨੇ ਰਾਜ ਦੇ ਮੁੱਖ ਮੰਤਰੀ ਹੁੰਦਿਆਂ ਜੋ ਕੁਝ ਕੀਤਾ, ਉਸ ਨਾਲ ਸੂਬੇ ਦੇ ਹਾਲਾਤ ਖ਼ਰਾਬ ਹੋਏ ਤੇ ਇਸ ਦੀ ਕੀਮਤ ਹਜ਼ਾਰਾਂ ਜਾਨਾਂ ਗੁਆ ਕੇ ਚੁਕਾਉਣੀ ਪਈ। ਸੂਬੇ ਵਿਚ ਧਰਮ ਦੇ ਨਾਂ ਉੱਪਰ ਖੇਡੀ ਗਈ 'ਸੌੜੀ ਸਿਆਸਤ' ਨੇ ਅਤਿਵਾਦ ਨੂੰ ਜਨਮ ਦਿੱਤਾ ਤੇ ਖਾਲਿਸਤਾਨ ਦੀ ਮੰਗ ਖੜ੍ਹੀ ਕਰ ਦਿੱਤੀ। ਕਿਤਾਬ ਮੁਤਾਬਕ,''ਕਾਂਗਰਸ ਤੇ ਅਕਾਲੀ ਲੀਡਰਸ਼ਿਪ ਦੀ ਸੌੜੀ ਸਿਆਸਤ ਤੇ ਧਰਮ ਦੀ ਵਰਤੋਂ ਜੋ ਉਨ੍ਹਾਂ ਆਪਣੇ ਨਿੱਜੀ ...
Read Full Story


ਬਰਤਾਨਵੀ ਵੀਜ਼ਾ ਰੋਕਾਂ ਭਾਰਤੀਆਂ ਲਈ ਫਿਰ ਅੜਿੱਕਾ ਬਣਨਗੀਆਂ


Strict Standards: Only variables should be passed by reference in /home/satsamun/public_html/tags.php on line 140
ਲੰਡਨ: ਭਾਰਤੀ ਤੇ ਹੋਰ ਗੈਰ-ਯੂਰਪੀ ਮੁਲਕਾਂ ਦੇ ਵਿਦਿਆਰਥੀਆਂ ਨੂੰ ਪੜਾਈ ਪੂਰੀ ਕਰਨ ਮਗਰੋਂ ਦੋ ਸਾਲ ਦੇ ਰੁਜ਼ਗਾਰ ਦੀ ਆਗਿਆ ਦੇਂਦਾ ਵੀਜ਼ਾ ਬਰਤਾਨੀਆ ਵੱਲੋਂ ਖਤਮ ਕੀਤਾ ਜਾ ਰਿਹਾ ਹੈ, ਜਿਸ ਕਰਕੇ ਇੱਥੇ ਐਮ.ਬੀ.ਏ. ਕਰਨ ਆਉਂਦੇ ਭਾਰਤੀਆਂ ਦੀ ਗਿਣਤੀ ਘਟਣ ਦੇ ਆਸਾਰ ਹਨ। ਇੱਕ ਸਨਅਤੀ ਬਾਡੀ ਵੱਲੋਂ ਇਹ ਖੁਲਾਸਾ ਕੀਤਾ ਗਿਆ। ਬਰਤਾਨੀਆ ਸਣੇ 70 ਦੇਸ਼ਾਂ ‘ਚ ਬਿਜ਼ਨਸ ਮੈਨੇਜਮੈਂਟ ਕੋਰਸਾਂ ਨੂੰ ਮਾਨਤਾ ਦੇਣ ਵਾਲੀ ਲੰਡਨ ਆਧਾਰਿਤ ਐਮ.ਬੀ.ਏਜ਼ ਦੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ ਪ੍ਰਸਤਾਵਿਤ ਤਜਵੀਜ਼ ‘ਗੰਭੀਰ ਫਿਕਰ’ ਵਾਲੀ ਹੈ ਤੇ ਇਸ ਨਾਲ ਭਾਰਤ ਤੇ ਹੋਰ ਦੇਸ਼ਾਂ ਤੋਂ ਵਿਦਿਆਰਥੀਆਂ ਦੀ ਆਮਦ ਘੱਟ ਜਾਏਗੀ। ਪਿਛਲੇ ਹਫਤੇ ਇੱਕ ਭਾਸ਼ਨ ‘ਚ ਇਮੀਗਰੇਸ਼ਨ ਮੰਤਰੀ ਡਮਿਆਨ ਗਰੀਨ ਨੇ ਕਿਹਾ ਸੀ ਕਿ ਬਰਤਾਨੀਆ ‘ਚ ਵੱਧ ਰਹੀ ਬੇਰੁਜ਼ਗਾਰੀ ਨੂੰ ਵੇਖਦਿਆਂ ...
Read Full Story


1

Warning: include(bot.php): failed to open stream: No such file or directory in /home/satsamun/public_html/tags.php on line 162

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/tags.php on line 162