HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Tag Search for "ਕਾਮੇ"
 
ਕੈਨੇਡਾ ਨੇ ਆਰਜ਼ੀ ਵਿਦੇਸ਼ੀ ਕਾਮੇ ਮੰਗਵਾਉਣ 'ਤੇ ਲੱਗੀ ਰੋਕ ਹਟਾਈ


Strict Standards: Only variables should be passed by reference in /home/satsamun/public_html/tags.php on line 140
ਵੈਨਕੂਵਰ (ਸ.ਸ.ਪਾਰ ਬਿਉਰੋ) ਕੈਨੇਡਾ ਸਰਕਾਰ ਨੇ ਫੂਡ ਸੈਕਟਰ ਵਿਚ ਆਰਜ਼ੀ ਵਿਦੇਸ਼ੀ ਕਾਮੇ ਮੰਗਵਾਉਣ 'ਤੇ ਲਗਾਈ ਰੋਕ ਹਟਾ ਲਈ ਹੈ। ਤਕਰੀਬਨ ਦੋ ਮਹੀਨੇ ਪਹਿਲਾਂ ਰੁਜ਼ਗਾਰ ਮੰਤਰੀ ਜੈਸਨ ਕੈਨੀ ਨੇ ਫੂਡ ਸੈਕਟਰ ਵਿਚ ਆਰਜ਼ੀ ਵਿਦੇਸ਼ੀ ਕਾਮੇ ਮੰਗਵਾਉਣ ਤੇ ਰੋਕ ਲਗਾਉਣ ਦਾ ਐਲਾਨ ਕੀਤਾ ਸੀ। ਵਿਕਟੋਰੀਆ ਵਿਚ ਮੈਕਡੋਨਲਡ ਦੇ ਰੈਸਟੋਰੈਂਟ ਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਦੇਣ ਦੇ ਮਾਮਲੇ ਵਿਚ ਕਥਿਤ ਬੇਨਿਯਮੀਆਂ ਦਾ ਖੁਲਾਸਾ ਹੋਣ ਮਗਰੋਂ ਇਹ ਪ੍ਰੋਗਰਾਮ ਵਿਵਾਦਾਂ ਵਿਚ ਘਿਰ ਗਿਆ ਸੀ । ਹੁਣ ਨਵੀਆਂ ਤਜ਼ਵੀਜ਼ਾਂ ਕਰਕੇ ਮੰਤਰੀ ਜੇਸਨ ਕੈਨੀ ਨੇ ਰੁਜ਼ਗਾਰ ਦੇਣ ਵਾਲਿਆਂ ਉੱਪਰ ਸ਼ਿਕੰਜ਼ਾ ਕੱਸਿਆ ਹੈ। ਹੁਣ ਬਾਹਰੋਂ ਵਿਦੇਸ਼ੀ ਕਾਮੇ ਮੰਗਵਾਉਣ ਲਈ ਦਿੱਤੀ ਜਾਣ ਵਾਲੀ ਅਰਜ਼ੀ ਦੇ ਨਾਲ ਇਕ ਹਜ਼ਾਰ ਡਾਲਰ ਫੀਸ ਵਸੂਲੀ ਜਾਵੇਗੀ। ਇਸ ਤੋਂ ਇਲਾਵਾ ਤਨਖ਼ਾਹ ਦੇਣ ਦੇ ਮਾਮਲੇ ਵਿਚ ...
Read Full Story


ਆਸਟ੍ਰੇਲੀਆ ਇਕ ਸਾਲ 'ਚ ਸੱਦੇਗਾ ਦੋ ਲੱਖ ਵਿਦੇਸ਼ੀ ਕਾਮੇ


Strict Standards: Only variables should be passed by reference in /home/satsamun/public_html/tags.php on line 140
ਸਿਡਨੀ (ਸ.ਸ.ਪਾਰ ਬਿਉਰੋ) ਆਸਟ੍ਰੇਲੀਆ ਸਰਕਾਰ ਦੇਸ਼ ਅੰਦਰ ਆਪਣੀਆਂ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਵਿਦੇਸ਼ਾਂ ਤੋਂ ਵੱਡੇ ਪੱਧਰ 'ਤੇ ਕਾਮੇ ਸੱਦੇਗਾ। ਸਰਕਾਰ ਨੇ ਆਪਣੇ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਦਾ ਬਾਕਾਇਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਆਉਂਦੇ ਇਕ ਵਰ੍ਹੇ ਵਿੱਚ ਕਰੀਬ ਦੋ ਲੱਖ ਲੋਕਾਂ ਨੂੰ ਪੱਕੇ ਵੀਜ਼ੇ ਦਿੰਦਿਆਂ ਵਿਦੇਸ਼ਾਂ ਤੋਂ ਸੱਦੇਗਾ। ਓਧਰ ਵੀਜ਼ਾ ਕਾਨੂੰਨਾਂ ਦੇ ਮਾਹਿਰਾਂ ਨੇ ਇਸ ਨੂੰ ਇਕ ਚੰਗਾ ਕਦਮ ਮੰਨਦਿਆਂ ਸਰਕਾਰ ਨੂੰ ਆਪਣੀ ਆਵਾਸ ਨੀਤੀ ਹੋਰ ਸਰਲ ਕਰਨ ਦੀ ਮੰਗ ਕੀਤੀ ਹੈ। ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਦੇ ਮੰਤਰੀ ਸਕੌਟ ਮੋਰੀਸਨ ਨੇ ਦੱਸਿਆ ਕਿ ਮੌਜੂਦਾ ਸਥਿਤੀ ਅਨੁਸਾਰ ਆਸਟ੍ਰੇਲੀਆ ਨੂੰ ਵੱਖ-ਵੱਖ ਖੇਤਰਾਂ ਵਿੱਚ ਕਾਮਿਆਂ ਦੀ ਜ਼ਰੂਰਤ ਹੈ। ਸਰਕਾਰ ਆਪਣੇ ਵਿੱਤੀ ...
Read Full Story


ਰੋਮਾਂਸ, ਐਕਸ਼ਨ, ਦੁਖਾਂਤ ਤੇ ਕਾਮੇਡੀ ਭਰਪੂਰ ਹੋਵੇਗੀ ਫਿਲਮ ਸੱਜਣ-ਕੇ.ਐਸ.ਮੱਖਣ


Strict Standards: Only variables should be passed by reference in /home/satsamun/public_html/tags.php on line 140
ਨੌਜਵਾਨ ਦਿਲਾਂ ਦੀ ਧੜਕਣ ਤੇ ਅੰਤਰਰਾਸ਼ਟਰੀ ਸਟਾਰ, ਗਾਇਕ ਤੇ ਹੀਰੋ ਕੇ.ਐਸ. ਮੱਖਣ ਆਪਣੇ ਵਿਲੱਖਣ ਗੀਤਾਂ ਰਾਹੀਂ ਹੁਣ ਤਕ ਹਰੇਕ ਵਰਗ ਦੇ ਸਰੋਤਿਆਂ ਦੇ ਦਿਲਾਂ ਤੇ ਅਨੌਖੀ ਛਾਪ ਛੱਡਣ ਚ ਬੇਹੱਦ ਕਾਮਯਾਬ ਰਿਹਾ ਹੈ। ਮਾਤਾ ਹਰਿੰਦਰ ਕੌਰ ਤੱਖਰ ਤੇ ਪਿਤਾ ਕੁਲਵਿੰਦਰ ਸਿੰਘ ਦੇ ਲਾਡਲੇ ਮੱਖਣ ਦਾ ਜਨਮ ਜਲੰਧਰ ਜ਼ਿਲੇ ਵਿਚ ਪੈਂਦੇ ਪਿੰਡ ਸ਼ੰਕਰ ਚ ਹੋਇਆ। ਕਬੱਡੀ ਦੇ ਨਾਲ ਨਾਲ ਗਾਇਕੀ ਦਾ ਸ਼ੋਕ ਉਸਨੂੰ ਪ੍ਰੋਫੈਸ਼ਨਲ ਗਾਇਕੀ ਵਲ੍ਹ ਲੈ ਆਇਆ। ਸੰਨ ੧੯੯੬ ਵਿਚ 'ਨੰਬਰਾ' ਅਤੇ 'ਦਿਲ ਮਿਲਦੇ' ਕੈਸੇਟ ਰਾਹੀਂ ਸ੍ਰੋਤਿਆਂ ਚ ਆਪਣੀ ਹਾਜ਼ਰੀ ਲਗਵਾਈ। ਇਸ ਤੋਂ ਬਾਦ ਦਰਜਨ ਦੇ ਕਰੀਬ ਕੈਸਟਾਂ ਦੇ ਨਾਲ ਨਾਲ ਕਈ ਮਲਟੀ ਕੈਸਟਾਂ ਨੂੰ ਇਕ ਤੋਂ ਵਧਕੇ ਹੁੰਗਾਰਾ ਮਿਲਿਆ ਤੇ ਸੁਪਰ ਡੁਪਰ ਹਿਟ ਸਾਬਤ ਹੋਈਆਂ। ਪਿੱਛੇ ਜਿਹੇ ਗਾਇਕੀ ਦੇ ਖੇਤਰ ਵਿਚ ਏਨੀ ਸ਼ੋਹਰਤ ਖੱਟਣ ਤੋਂ ਬਾਦ ...
Read Full Story


ਆਸਟਰੇਲੀਆ ਵਲੋਂ ਮਹਿਮਾਨ ਕਾਮੇ ਭਰਤੀ ਕਰਨ ਦੀ ਤਜਵੀਜ਼ 'ਤੇ ਵਿਚਾਰਾਂ


Strict Standards: Only variables should be passed by reference in /home/satsamun/public_html/tags.php on line 140
ਮੈਲਬਰਨ (ਸ.ਸ.ਪਾਰ ਬਿਉਰੋ) ਆਸਟਰੇਲੀਆ ਵੱਲੋਂ ਸੇਵਾ ਖੇਤਰ ਵਿੱਚ ਪਾਈ ਜਾ ਰਹੀ ਭਾਰੀ ਕਮੀ ਦੇ ਮੱਦੇਨਜ਼ਰ ਮੁਲਕ ਵਿੱਚ ਪਹਿਲੀ ਵਾਰ ਗੈਸਟ ਵਰਕਰ ਸਕੀਮ ਸ਼ੁਰੂ ਕਰਨ ਸਬੰਧੀ ਵਿਚਾਰ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸਕੀਮ ਤਹਿਤ ਵਿਦੇਸ਼ੀ ਕਾਮਿਆਂ ਨੂੰ ਕਿਸੇ ਖ਼ਾਸ ਸਨਅਤ ਵਿੱਚ ਕੋਈ ਖ਼ਾਸ ਕੰਮ ਕਰਨ ਲਈ ਸੱਦਿਆ ਜਾਵੇਗਾ। ਇਹ ਮਾਮਲਾ ਸੈਰ-ਸਪਾਟਾ ਸਨਅਤ ਵਿੱਚ ਕਾਮਿਆਂ ਦੀ ਭਾਰੀ ਕਮੀ ਪੈਦਾ ਹੋਣ ਕਾਰਨ ਸਾਹਮਣੇ ਆਇਆ ਹੈ। ਇਸ ਸਬੰਧੀ ਬੀਤੇ ਦਿਨੀਂ ਰਿਜ਼ਾਰਟਾਂ ਦੇ ਮਾਲਕਾਂ ਦੀ ਇਕ ਮੁਲਾਕਾਤ ਸੈਰ-ਸਪਾਟਾ ਮੰਤਰੀ ਮਾਰਟਿਨ ਫਰਗੂਸਨ ਨਾਲ ਹੋਈ, ਜਿਸ ਤੋਂ ਬਾਅਦ ਸ੍ਰੀ ਫਰਗੂਸਨ ਨੇ ਕਿਹਾ ਕਿ ਇਸ ਸਾਲ ਦੇ ਅਖ਼ੀਰ ਤੱਕ ਇਹ ਤਜਵੀਜ਼ ਵਿਚਾਰ ਲਈ ਮੁਲਕ ਦੀ ਕੈਬਨਿਟ ਵਿੱਚ ਰੱਖੀ ਜਾਵੇਗੀ। ਇਸ ਸਕੀਮ ਤਹਿਤ ਆਸਟਰੇਲੀਆ ਆਉਣ ਵਾਲੇ ਕਾਮਿਆਂ ਨੂੰ ...
Read Full Story


1

Warning: include(bot.php): failed to open stream: No such file or directory in /home/satsamun/public_html/tags.php on line 162

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/tags.php on line 162