HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਕਰਦੇ"
 
ਮਾਲਟਾ ਕਿਸ਼ਤੀ ਕਾਂਡ ਦੇ ਪੰਜਾਬੀਆਂ ਨੂੰ ਯਾਦ ਕਰਦੇ ਹੋਏ

ਸੰਸਾਰ ਭਰ ਵਿਚ ਕਾਨੂੰਨੀ ਅਤੇ ਗੈਰ-ਕਾਨੂੰਨੀ ਪਰਵਾਸ ਵਾਲੇ ਰਸਤਿਆਂ ਅਤੇ ਇਰਾਦਿਆਂ ਦੀ ਚਰਚਾ ਕਰਦੇ ਹੋਏ ਅਸੀਂ ਇਸ ਨਤੀਜੇ ਉੱਤੇ ਪੁੱਜਦੇ ਹਾਂ ਕਿ ਇਸ ਵੇਲੇ ਲਗਭਗ ੨੩ ਕਰੋੜ ਪਰਵਾਸੀ ਆਪਣੀ ਜਨਮ ਭੂਮੀ ਨੂੰ ਛੱਡ ਕੇ ਦੂਰ-ਦੁਰੇਡੇ ਦੇ ਦੇਸ਼ਾਂ ਨੂੰ ਆਪਣੇ ਦੇਸ਼ ਨਾਲੋਂ ਵਧੀਆ, ਸੁਰੱਖਿਅਤ, ਅਮੀਰ ਅਤੇ ਅਮਨ ਪਸੰਦ ਸਮਝਦੇ ਹੋਏ ਵਿਦੇਸ਼ਾਂ ਵਿਚ ਵਸੇ ਹੋਏ ਹਨ। ਇਨ੍ਹਾਂ ਵਿਚ ਲਗਭਗ ੬ ਕਰੋੜ ਉਹ ਭਾਰਤੀ ਪਰਵਾਸੀ ਹਨ, ਜੋ ਆਪ ਜਾਂ ਆਪਣੇ ਉਨ੍ਹਾਂ ਵੱਡੇ-ਵਡੇਰਿਆਂ ਦੀ ਔਲਾਦ ਹਨ, ਜਿਨ੍ਹਾਂ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹੋਈਆਂ ਹਨ। ਭਾਰਤ ਤੋਂ ਇਹ ਪਰਵਾਸ ਬਰਤਾਨਵੀ ਸਮਾਜ ਦੀ ਬਸਤੀ ਤੋਂ ਲੈ ਕੇ ਅੱਜ-ਕੱਲ੍ਹ ਦੇ ਭਾਰਤੀ ਆਗੂਆਂ ਵੱਲੋਂ ਵਿਸ਼ਵ ਦੀ ਆਰਥਿਕ ਸ਼ਕਤੀ ਹੋਣ ਦਾ ਦਾਅਵਾ ਕਰ ਰਹੇ ਸੁਤੰਤਰ ਭਾਰਤੀ ਲੋਕਰਾਜ ਤੱਕ ਨਿਰੰਤਰ ਜਾਰੀ ਹੈ। ਇਹ ਭਾਰਤੀ ਜਿੱਥੇ ...
Read Full Story


ਬ੍ਰਿਟੇਨ 'ਚ ਕੌਮਾਂਤਰੀ ਵਿਦਿਆਰਥੀ ਖੁਦ ਨੂੰ 'ਨਜ਼ਰ ਅੰਦਾਜ਼' ਮਹਿਸੂਸ ਕਰਦੇ ਹਨ

ਲੰਡਨ (ਸ.ਸ.ਪਾਰ ਬਿਉਰੋ)- ਬ੍ਰਿਟੇਨ 'ਚ ਪੜਨ ਵਾਲੇ ਕੌਮਾਂਤਰੀ ਵਿਦਿਆਰਥੀਆਂ 'ਚ ਵਧੇਰੇ ਉੱਥੇ ਖੁਦ ਨੂੰ ਨਜ਼ਰ ਅੰਦਾਜ਼ ਮਹਿਸੂਸ ਕਰਦੇ ਹਨ ਅਤੇ ਭਾਰਤ, ਪਾਕਿਸਤਾਨ ਅਤੇ ਨਾਈਜ਼ੀਰੀਆ ਦੇ ਵਿਦਿਆਰਥੀ ਆਪਣੇ ਦੋਸਤਾਂ ਨੂੰ ਸ਼ਾਇਦ ਇਹ ਸਲਾਹ ਵੀ ਦਿੰਦੇ ਹਨ ਕਿ ਇਸ ਦੇਸ਼ 'ਚ ਪੜਨ ਨਾ ਆਉਣ। ਨੈਸ਼ਨਲ ਯੂਨੀਅਨ ਆਫ ਸਟੂਡੈਂਟਸ ਦੇ ੩੧੦੦ ਕੌਮਾਂਤਰੀ ਵਿਦਿਆਰਥੀਆਂ ਦੇ ਰੂਝਾਨ 'ਤੇ ਕੀਤੇ ਗਏ ਇਕ ਸਰਵੇਖਣ ਅਨੁਸਾਰ ੫੦ ਫੀਸਦੀ ਤੋਂ ਜ਼ਿਆਦਾ ਮੰਨਦੇ ਹਨ ਕਿ ਬ੍ਰਿਟਿਸ਼ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਦਾ ਸਵਾਗਤ ਨਹੀਂ ਕਰਦੀ। ਦੀ ਇੰਡੀਪੇਂਡੇਂਟ 'ਚ ਸਰਵੇਖਣ ਦੇ ਜਾਰੀ ਅੰਕੜੇ ਦੱਸਦੇ ਹਨ ਕਿ ਪੀ. ਐੱਚ. ਡੀ. ਦੇ ਵਿਗਿਆਰਥੀ ੬੫.੮ ਫੀਸਦੀ ਸਭ ਤੋਂ ਜ਼ਿਆਦਾ ਨਜ਼ਰ ਅੰਦਾਜ਼ ਮਹਿਸੂਸ ਕਰਦੇ ਹਨ। ਉਨ੍ਹਾਂ 'ਚੋਂ ਭਾਰਤ ੬੨ ਫੀਸਦੀ, ਜਾਪਾਨ ੬੪.੫ ਫੀਸਦੀ, ਨਾਈਜ਼ੀਰੀਆ ੬੨.੮ ਫੀਸਦੀ ਮਹਿਸੂਸ ਕਰਦੇ ਹਨ ...
Read Full Story


ਕਿੰਨੇ ਕੁ ਹਨ ਜੋ ਜੀਵਨ ਸਾਥੀ ਦੀ ਮਾਰ-ਕੁਟਾਈ ਕਰਦੇ ਹਨ?

ਐਸੇ ਮਰਦ ਬਹੁਤ ਘੱਟ ਹਨ ਜਿਹੜੇ ਔਰਤ ਤੋਂ ਮਾਰ ਖਾਂਦੇ ਹੋਣਗੇ। ਉਹ ਬਹੁਤੇ ਹੀ ਸਰੀਰਕ ਜਾਂ ਦੌਲਤ ਪੱਖੋਂ ਕਮਜ਼ੋਰ ਹੋਣਗੇ। ਜ਼ਿਆਦਾਤਰ ਤਾਂ ਇਹੀ ਜੀਵਨ ਸਾਥੀ ਦੀ ਮਾਰ-ਕੁਟਾਈ ਕਰਦੇ ਹਨ। ਇਹ ਹੈ ਹਮਾਰਾ ਜੀਵਣਾ। ਘਰ-ਘਰ ਦੀ ਕਹਾਣੀ ਹੈ। ਕੋਈ ਹੀ ਹੈ, ਜੋ ਹੱਸ ਖੇਡ ਕੇ ਜੀਵਨ ਨਿਭਾ ਰਿਹਾ ਹੈ। ਉਹੀ ਕੁੱਝ ਮਾਪੇ ਕਰਦੇ ਹਨ। ਉਹੀ ਬੱਚੇ ਕਰਦੇ ਹਨ। ਪੀੜ੍ਹੀ ਦਰ ਪੀੜ੍ਹੀ ਕੁੱਟ ਕੁੱਟਾਪਾ ਚਲਦਾ ਹੈ। ਸਾਰੇ ਧਰਮਾਂ ਨਸਲਾਂ ਵਾਲੇ ਇਹੀ ਕਰਦੇ ਹਨ। ਬੰਦਾ ਜ਼ਨਾਨੀ ਨੂੰ ਕੁੱਟਣਾ ਆਪਣਾ ਹੱਕ ਸਮਝਦਾ ਹੈ। ਪਤਨੀ ਨੂੰ ਕੁੱਟਣਾ ਪਤੀ ਦਾ ਧਰਮ ਹੈ। ਬਹੁਤੀ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਪਤੀ-ਪਤਨੀ ਲੜਦੇ ਹਨ, ਤੀਜਾ ਕੋਈ ਛੁਡਾਉਣ ਵਾਲਾ ਆ ਜਾਂਦਾ ਹੈ। ਪਤੀ ਜਦੋਂ ਉਹ ਬੁਰਾ ਭਲਾ ਕਹਿੰਦਾ ਹੈ, "ਤੂੰ ਬਹੁਤ ਮਾੜਾ ਕੀਤਾ। ਜ਼ਨਾਨੀ ਤੇ ਮਿੱਟੀ ਦਾ ਕੀ ਕੁੱਟਣਾ? ਜਿੰਨ੍ਹਾਂ ਨੇ ਮੁੜ ...
Read Full Story


ਬੱਚੇ ਆਪਣੇ ਮਾਂ ਬਾਪ ਦੀ ਸੇਵਾ ਕਿਉਂ ਨਹੀਂ ਕਰਦੇ?

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮਾ-ਬਾਪ ਦੀ ਦਿਲੀ ਇੱਛਾ ਹੁੰਦੀ ਹੈਕਿ ਸਾਡੇ ਬੱਚੇ ਪੜ੍ਹ ਲਿਖ ਕੇ ਚੰਗੀ ਤੱਰਕੀ ਕਰਨ।ਕਈ ਬੱਚੇ ਮਾ-ਬਾਪ ਦੀ ਇਸ਼ਛ ਮੁਤਾਬਕ ਕੰਮ ਕਰਕੇ ਆਪਣੇ ਕਾਰੋਬਾਰ ਵਿਚ ਤਰੱਕੀ ਕਰ ਲੈਦੇ ਹਨ ਉਹਨਾਂ ਕੋਲ ਸਮਾ ਹੀ ਨਹੀਂ ਹੁੰਦਾ ਕਿ ਉਹ ਆਪਣੇ ਮਾਂ-ਬਾਪ ਦੀ ਸਾਰ ਲੈ ਸਕਣ ਅਤੇ ਕਿਸੇ ਚੰਗੀ ਨੋਕਰੀ ਤੇ ਲੱਗ ਜਾਂਦੇ ਹਨ ਉਹਨਾਂ ਦੀਆਂ ਜਿੰਮੇਵਾਰੀਆਂ ਹੁੰਦੀਆਂ ਹਨ ਪਰ ਆਪਣੇ ਮਾਂ-ਬਾਪ ਦੀ ਦੇਖਭਾਲ ਲਈ ਉਹਨਾ ਕੋਲ ਸਮਾਂ ਹੀ ਨਹੀ ਹੁੰਦਾ ਇਸ ਪ੍ਰਕਾਰ ਦੀ ਸਥਿਤੀ ਵਿਚ ਇਤਨਾ ਹੀ ਕਾਫੀ ਹੈ ਕਿ ਜਦਂੋ ਕੰਮ ਤੇ ਜਾਉ ਅਤੇ ਜਦੋ ਕੰਮ ਤੋ ਆਉ ਤਾ ਆਪਣੇ ਮਾਤਾ-ਪਿਤਾ ਨੂੰ ਪੰਜ-ਪੰਜ ਮਿੰਟ ਲਈ ਉਹਨਾਂ ਦਾ ਹਾਲ -ਚਾਲ ਜਰੂਰ ਪੁਛੋ। ਭਾਵ ਕਿ ੨੪ ਘੰਟਿਆ ਵਿਚ ੧੦ ਮਿੰਟ ਦਾ ਸਮਾ ਜਰੂਰ ਮਾਂ-ਬਾਪ ਲਈ ਕੱਢੋ।ਬਾਕੀ ਤਾਂ ਘਰ ਦੇ ਮੈਂਬਰਾ ਨੇ ਤੇ ਨੋਕਰਾਂ ਨੇ ਉਹਨਾਂ ...
Read Full Story


ਬੱਚੇ ਆਪਣੇ ਮਾਂ ਬਾਪ ਦੀ ਸੇਵਾ ਕਿਉਂ ਨਹੀਂ ਕਰਦੇ?

ਇੱਕ ਸਮੇ ਦੀ ਗੱਲ ਹੈ।ਮੈ ਲੁਧਿਆਣੇ ਦੇ ਚੋਂਕ ਵਿਚ ਲਾਲ ਬੱਤੀ ਹੋਣ ਕਾਰਨ ਖ੍ਹੜਾ ਸੀ ਇੱਕ ਬਜੁਰਗ ਭਿਖਾਰੀ ਮੰਗਤਾ ਮੇਰੇ ਕੋਲ ਆਇਆ ਬਗੈਰ ਕੁਝ ਬੋਲੇ ਮੇਰੇ ਵਲ ਦੋਨੋ ਹੱਥ ਕੁਝ ਮੰਗਣ ਲਈ ਵਧਾਏ।ਜਦੋ ਮੈ ਉਸਦੇ ਮੂੰਹ ਵੱਲ ਵੇਖਿਆ ਉਹ ਮੇਰੇ ਪਾਸੋ ੨੦-੨੫ ਸਾਲ ਪਹਿਲਾਂ ਰਿਕਸ਼ਾ ਚਲਾ ਕੇ ਆਪਣੀ ਦਵਾਈ ਲੈਣ ਆਇਆ ਕਰਦਾ ਸੀ ਮੈਨੂੰ ਤਰਸ ਆਇਆ ਮੈ ਉਸਨੂੰ ੧੦੦ਰ: ਦਾ ਨੋਟ ਆਪਣੀ ਜੇਬ ਵਿਚੋ ਕੱਢ ਕੇ ਦਿੱਤਾ ਜਦੋ ਕਿ ਮੈ ਮੰਗਤੇ ਨੂੰ ਪੈਸੇ ਦੇਣ ਦੇ ਹੱਕ ਵਿਚ ਨਹੀ ਹਾਂ ਇਹ ਮੰਗਤਾ ਬੁਢਾਪੇ ਦੇ ਕਾਰਨ ਇਹਨਾ ਕਮਜੋਰ ਹੋ ਚੁੱਕਾ ਸੀ ਉਸ ਦਾ ਕੁਬ ਨਿਕਲ ਚੁੱਕਾ ਸੀ ਮੈ ਸੋਚਿਆ ਇਸਨੂੰ ਬਿਰਧ ਆਸ਼ਰਮ ਵਿਚ ਦਾਖਲ ਕਰਵਾਉਣ ਲਈ ਕਿਸੇ ਬਿਰਧ ਆਸ਼ਰਮ ਨਾਲ ਗੱਲ ਕਰਨੀ ਚਾਹੀਦੀ ਹੈ ਜਦੋ ਬਿਰਧ ਆਸ਼ਰਮ ਦੇ ਪ੍ਰੰਬਧਕਾ ਨਾਲ ਗੱਲ ਹੋਈ ਤਾਂ ਪਤਾ ਚੱਲਿਆ ਕਿ ਉਹਨਾ ਪਾਸ ਬਹੁਤ ਵਿਰਧ ਆਉਦੇ ...
Read Full Story


1