HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Tag Search for "ਔਰਤਾਂ"
 
ਔਰਤਾਂ ਦਾ ਦਿਲ ਕਿਵੇਂ ਜਿੱਤੀਏ


Strict Standards: Only variables should be passed by reference in /home/satsamun/public_html/tags.php on line 140
੧. ਪ੍ਰਸੰਸਾ ਕਰਨ ਦੀ ਕਲਾ ਸਿੱਖੋ ਪ੍ਰਸੰਸਾ ਨਾ ਕਿ ਖੁਸ਼ਾਮਦ। ਪਤਨੀ ਜਾਂ ਸਾਥੀ ਦੀ ਸਹੀ ਮੌਕੇ ਸਹੀ ਪ੍ਰਸ਼ੰਸਾ ਕਰਨੀ ਨਾ ਭੁੱਲੋ। ਤਾਰੀਫ ਦਾ ਤਾਂ ਖੁਦਾ ਵੀ ਭੁੱਖਾ ਹੁੰਦਾ ਹੈ। ਔਰਤ ਤਾਂ ਫਿਰ ਇਨਸਾਨ ਹੈ। ਆਪਣੀ ਸਾਥਣ ਦੇ ਕੱਪੜਿਆਂ ਦੀ,ਵਾਲਾਂ ਦੀ ਅਤੇ ਸਮੁੱਚੇ ਤੌਰ ਤੇ ਸੁੰਦਰਤਾ ਦੀ ਪ੍ਰਸੰਸਾ ਕਰਨ ਦੀ ਆਦਤ ਪਾਓ। ਜੇ ਦਿਲ ਜਿੱਤਣਾ ਹੈ ਤਾਂ ਇਹ ਕਲਾ ਵਿਚ ਤਾਂ ਮਾਹਿਰ ਬਣਨਾ ਹੀ ਪਵੇਗਾ। ੨. ਤੋਹਫਾ ਵੀ ਔਰਤ ਨੂੰ ਖੁਸ਼ ਕਰਦਾ ਹੈ ਗਾਹੇ ਬਗਾਹੇ ਕਿਸੇ ਨਾ ਕਿਸੇ ਬਹਾਨੇ ਸਾਥੀ ਨੂੰ ਕੋਈ ਤੋਹਫਾ ਦਿਓ। ਤੁਹਾਡਾ ਦਿੱਤਾ ਹੋਇਆ ਤੋਹਫਾ ਤੁਹਾਡੇ ਪਿਆਰ ਦੀ ਮੋਹਰ ਹੁੰਦਾ ਹੈ। ਇਹ ਉਹ ਅਹਿਸਾਸ ਹੈ ਜੋ ਔਰਤ ਨੂੰ ਪ੍ਰੇਮ ਸੰਤੁਸ਼ਟੀ ਵੱਲ ਲੈ ਕੇ ਜਾਂਦਾ ਹੈ। ਯਾਦ ਰੱਖੋ ਤੋਹਫੇ ਕੀਮਤੀ ਨਹੀਂ ਭਾਵਨਾ ਦਾ ਮੁੱਲ ਹੁੰਦਾ ਹੈ। ਤੋਹਫਾ ਤਾਂ ਤੁਹਾਡੇ ਦਿਲ ਦਾ ਦੂਤ ਹੈ ਜੋ ਤੁਹਾਡੇ ...
Read Full Story


ਵਿਆਹ ਦੇ ਨਾਮ 'ਤੇ ਦ੍ਰੋਪਤੀ ਬਣਨ ਨੂੰ ਮਜਬੂਰ ਔਰਤਾਂ


Strict Standards: Only variables should be passed by reference in /home/satsamun/public_html/tags.php on line 140
ਰਾਂਚੀ ਦੇ ਦਰਹੀ ਪਿੰਡ ਦੀ ਤ੍ਰਿਪਲਾ ਕੁਮਾਰੀ ਹਰਿਆਣਾ 'ਚ ਜੀਂਦ ਜ਼ਿਲ੍ਹੇ ਦੇ ਦੋਹੋਲਾ ਪਿੰਡ 'ਚ ਆਈ, ਤਾਂ ਸੀ ਅਜਮੇਰ ਸਿੰਘ ਦੀ ਪਤਨੀ ਬਣ ਕੇ, ਪਰ ਉਸ ਨੂੰ ਕਿੱਥੇ ਪਤਾ ਸੀ ਕਿ ਖ਼ੁਦ ਉਸ ਦਾ ਪਤੀ ਹੀ ਉਸ ਨੂੰ ਆਪਣੇ ਭਰਾਵਾਂ ਦੇ ਨਾਲ ਹਮਬਿਸਤਰ ਹੋਣ ਲਈ ਮਜਬੂਰ ਕਰੇਗਾ। ਉਸ ਦੇ ਹੱਥਾਂ ਦੀਆਂ ਚੂੜੀਆਂ ਦੀ ਚਮਕ ਹਾਲੇ ਘਟੀ ਨਹੀਂ ਸੀ ਕਿ ਉਸ ਦੇ ਪਤੀ ਨੇ ਆਪਣੇ ਭਰਾਵਾਂ ਦੇ ਨਾਲ ਹਮਬਿਸਤਰ ਹੋਣ ਲਈ ਉਸ 'ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਸੁਦੂਰ ਪਿੰਡ ਦੀ ਰਹਿਣ ਵਾਲੀ ਤ੍ਰਿਪਲਾ ਲਈ ਇਸ ਗੱਲ ਦੀ ਕਲਪਨਾ ਵੀ ਪਾਪ ਸੀ ਕਿ ਆਪਣੇ ਪਤੀ ਨੂੰ ਛੱਡ ਕੇ ਉਹ ਕਿਸੇ ਹੋਰ ਨਾਲ ਹਮਬਿਸਤਰ ਹੋਵੇਗੀ। ਪਹਿਲਾਂ ਤਾਂ ਉਸ ਨੇ ਆਪਣੇ ਪਤੀ ਅਜਮੇਰ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਪਤੀ ਉਸ ਦੀ ਗੱਲ 'ਤੇ ਧਿਆਨ ਦੇਣ ਦੇ ਬਦਲੇ ਆਪਣੇ ਭਰਾਵਾਂ ਦੇ ਨਾਲ ਹਮਬਿਸਤਰ ਹੋਣ ਲਈ ਉਸ ਨਾਲ ...
Read Full Story


ਮਰਦਾਂ ਅਤੇ ਔਰਤਾਂ ਵਿਚ ਗੁੱਸੇ ਦੇ ਦੌਰੇ ਪੈਣੇ


Strict Standards: Only variables should be passed by reference in /home/satsamun/public_html/tags.php on line 140
ਸਿਆਣੇ ਕਹਿੰਦੇ ਹਨ ਕਿ ਜਦੋਂ ਹੜ੍ਹ ਆ ਰਿਹਾ ਹੋਵੇ ਤਾਂ ਦਰਿਆ ਵਿਚ ਤੈਰਨਾ ਨਹੀਂ ਚਾਹੀਦਾ ਬਲਕਿ ਕਿਨਾਰੇ ਉੱਤੇ ਬਹਿ ਕੇ ਉਸਦੇ ਸ਼ਾਂਤ ਹੋ ਜਾਣ ਤਕ ਉਡੀਕ ਲੈਣਾ ਚਾਹੀਦਾ ਹੈ। ਪਰ ਬਹੁਤ ਲੋਕ ਇਹ ਮੰਨਦੇ ਨਹੀਂ ਤੇ ਆਪਣੀ ਜਾਂ ਦੂਜੇ ਦੀ ਜਾਨ ਗੁਆ ਬਹਿੰਦੇ ਹਨ। ਗੁੱਸਾ ਇਕ ਅਜਿਹਾ ਜਜ਼ਬਾ ਹੈ ਜੋ ਹਰ ਕਿਸੇ ਅੰਦਰ ਵਾਸ ਕਰਦਾ ਹੈ। ਕਿਸੇ ਵਿਚ ਘੱਟ ਤੇ ਕਿਸੇ ਵਿਚ ਵੱਧ! ਇਹੀ ਗੁੱਸਾ ਹਦ ਤੋਂ ਵੱਧ ਜਾਏ ਤਾਂ ਦੌਰੇ ਦੀ ਸ਼ਕਲ ਵਿਚ ਤਬਦੀਲ ਹੋ ਜਾਂਦਾ ਹੈ। ਕਿਸੇ ਵਿਰਲੇ ਅੰਦਰ ਹੀ ਇਹ ਕਾਬੂ ਵਿਚ ਰਹਿੰਦਾ ਹੈ ਵਰਨਾ ਬਾਕੀ ਸਾਰਿਆਂ ਦੇ ਤਾਂ ਨੱਕ ਉੱਤੇ ਹੀ ਬੈਠਾ ਲੱਭ ਜਾਂਦਾ ਹੈ। ਭਾਵੇਂ ਸੜਕ ਉੱਤੇ ਤੇਜ਼ ਕਾਰ ਭਜਾਉਣੀ ਹੋਵੇ ਜਾਂ ਆਪਣੇ ਤੋਂ ਹੇਠਲੇ ਕੋਲੋਂ ਕੋਈ ਗ਼ਲਤ ਕੰਮ ਹੋ ਗਿਆ ਹੋਵੇ, ਇਹ ਤਿਲਕ ਕੇ ਝੱਟ ਜ਼ਬਾਨ ਰਾਹੀਂ ਬਾਹਰ ਨਿਕਲ ਆਉਂਦਾ ਹੈ। ਇਹ ਮੁਲਕਾਂ ਦੀਆਂ ਆਪੋ ਵਿਚ ...
Read Full Story


ਖੇਤ ਮਜ਼ਦੂਰ ਔਰਤਾਂ ਦੇ ਦੁਖੜੇ ਤੇ ਮਜ਼ਬੂਰੀਆਂ


Strict Standards: Only variables should be passed by reference in /home/satsamun/public_html/tags.php on line 140
ਖੇਤ ਮਜ਼ਦੂਰ ਔਰਤਾਂ ਸਾਡੇ ਸਮਾਜ ਦਾ ਸਭ ਤੋਂ ਹੇਠਲਾ, ਸਭ ਤੋਂ ਵੱਧ ਤਿੱਖੀ ਤਰ੍ਹਾਂ ਲੁੱਟਿਆ, ਲਤਾੜਿਆ ਅਤੇ ਦੁਰਕਾਰਿਆ ਜਾਂਦਾ ਹਿੱਸਾ ਹਨ। ਉਹ ਇੱਕੋ ਸਮੇਂ, ਪੂਰੇ-ਸੁਰੇ ਦੋਵੇਂ ਕਿਸਮ ਦੇ ਕੰਮਾਂ ਦਾ ਜੁੰਮਾ ਚੁੱਕਦੀਆਂ ਹਨ। ਉਹ ਖੇਤ ਮਜ਼ਦੂਰਾਂ ਵਜੋਂ ਸਾਰੇ ਦਾ ਸਾਰਾ ਮੁਸ਼ੱਕਤੀ ਕੰਮ ਕਰਦੀਆਂ ਹਨ। ਉਹ ਔਰਤਾਂ ਵਜੋਂ ਕੁਦਰਤ ਵੱਲੋਂ ਸੌਂਪੀ ਅਤੇ ਸਮਾਜ ਵੱਲੋਂ ਮੜ੍ਹੀ ਜਿੰਮੇਵਾਰੀ, ਪੂਰੀ ਦੀ ਪੂਰੀ ਨਿਭਾਉਂਦੀਆਂ ਹਨ। ਕੁਦਰਤ ਵੱਲੋਂ ਸੌਂਪੀ ਜੁੰਮੇਵਾਰੀ ਹੈ, ਮਨੁੱਖੀ ਨਸਲ ਨੂੰ ਅੱਗੇ ਤੋਰਨ ਲਈ ਔਲਾਦ ਨੂੰ ਜਨਮ ਦੇਣਾ। ਸਮਾਜ ਵੱਲੋਂ ਮੜ੍ਹੀ ਜੁੰਮੇਵਾਰੀ ਹੈ, ਔਲਾਦ ਨੂੰ ਤੇ ਸਾਰੇ ਪਰਿਵਾਰ ਨੂੰ ਪਾਲਣ-ਪੋਸਣ ਲਈ ਘਰੇਲੂ ਕੰਮਾਂ ਦੇ ਭਾਰ ਦਾ ਕੋਹਲੂ ਗੇੜਨਾ। ਇਹਨਾਂ ਦੋਵਾਂ ਕੰਮਾਂ ਦੇ ਭਾਰ ਨੂੰ ਮਿਨਣ-ਜੋਖਣ ਲਈ ਇਹ ਕਹਾਵਤ ਠੀਕ ਢੁਕਦੀ ਹੈ, ''ਨਾ ...
Read Full Story


ਔਰਤਾਂ ਨੂੰ ਗਾਲ੍ਹਾਂ ਤੇ ਮਰਦਾਂ ਨੂੰ ਅਸੀਸਾਂ ਕਿਉ?


Strict Standards: Only variables should be passed by reference in /home/satsamun/public_html/tags.php on line 140
ਸੱਚੀ ਬੜਾ ਦੁੱਖ ਹੁੰਦਾ ਹੈ ਜਦੋਂ ਛੋਟੇ ਬੱਚਿਆਂ ਤੋਂ ਲੈ ਕੇ ਸਿਆਣੇ ਬਜੁਰਗਾਂ ਦੇ ਮੂੰਹੋਂ ਧੀਆਂ-ਭੈਣਾਂ ਤੇ ਮਾਵਾਂ ਦੀਆਂ ਗੰਦੀਆਂ ਗਾਲ੍ਹਾਂ ਕੱਢਦੀਆਂ ਸੁਣਦੀ ਹਾਂ। ਆਪਣੇ ਆਪ ਨੂੰ ਪ੍ਰਸ਼ਨ ਕਰਦੀ ਹਾਂ ਕਿ ਮਰਦ ਜਾਂ ਬੱਚੇ ਲੜ ਤਾਂ ਆਪਸ ਵਿੱਚ ਰਹੇ ਹਨ ਪਰ ਮਾਂ-ਭੈਣ ਤੇ ਧੀ ਨੂੰ ਗਾਲ੍ਹਾਂ ਕਿਉਂ ਕੱਢ ਰਹੇ ਹਨ? ਪਰ ਕਦੇ ਵੀ ਇਸ ਗੱਲ ਦਾ ਉਤਰ ਨਹੀਂ ਮਿਲਿਆ। ਬੱਸਾਂ ਵਿੱਚ ਸਫਰ ਕਰਦਿਆਂ, ਆਮ ਸਮਾਜ ਵਿੱਚ ਵਿਚਰਦਿਆਂ ਸਦਾ ਹੀ ਅਜਿਹੀਆਂ ਘਟਨਾਵਾਂ ਨਾਲ ਵਾਹ ਪੈਂਦਾ ਹੈ। ਉਥੇ ਮਨ ਵਿੱਚ ਅਨੇਕਾਂ ਸਵਾਲ ਪੈਦਾ ਹੁੰਦੇ ਹਨ ਕਿ ਇਹ ਮਰਦ ਕਦੋਂ ਤੱਕ ਆਪਣਾ ਗੁੱਸਾ ਔਰਤ ਤੇ ਕੱਢਦੇ ਰਹਿਣਗੇ। ਇੱਕ ਦਿਨ ਬੱਸ ਵਿੱਚ ਸਫaਰ ਕਰਦਿਆਂ ਬੱਸ ਡਰਾਈਵਰ ਅਤੇ ਟਰੱਕ ਡਰਾਈਵਰ ਦੀ ਆਪਸੀ ਲੜਾਈ ਦੌਰਾਨ ਉਨ੍ਹਾਂ ਨੇ ਜੋ ਆਪਸ ਵਿੱਚ ਗਾਲ੍ਹੀ ਗਲੋਚ ਕੀਤਾ ਉਥੇ ਬੱਸ ਵਿੱਚ ਬੈਠੀਆਂ ਔਰਤ ...
Read Full Story


ਜ਼ਿਆਦਾਤਰ ਔਰਤਾਂ ਹੀ ਜ਼ੇਦਾ ਦੀ ਪੁਲਸ ਦੇ ਜ਼ੁਲਮ ਦਾ ਸ਼ਿਕਾਰ ਬਣਦੀਆਂ ਨੇ


Strict Standards: Only variables should be passed by reference in /home/satsamun/public_html/tags.php on line 140
ਮੈਂ ਮਾਰਚ ੨੦੧੨ ਵਿਚ ਨਿਊ ਯਾਰਕ ਜਾਣ ਲਈ ਏਅਰ ਇੰਡੀਆ ਦਾ ਜਹਾਜ਼ ਦਿੱਲੀਓਂ ਫੜਿਆ ਸੀ। ਰਾਤ ਤਾਂ ਘੂਕ ਸੁੱਤੇ ਰਹੇ ਪਰ ਸਵੇਰੇ ਏਅਰ ਹੋਸਟੈਸ ਜੋ ੪੦ ਕੁ ਵਰਿਆਂ ਦੀ ਲਗਦੀ ਸੀ, ਬੜੇ ਪਿਆਰ ਨਾਲ ਜੂਸ ਫੜਾ ਗਈ। ਉਸਦੀ ਮੁਸਕਾਨ ਦਿਲ ਖਿੱਚਵੀਂ ਸੀ। ਮੈਂ ਬਹਿ ਬਹਿ ਕੇ ਥੱਕ ਗਈ ਸੀ ਸੋ ਸੈਰ ਕਰਦੀ ਕਰਦੀ ਉਸੇ ਕੋਲ ਹੀ ਹਵਾਈ ਜਹਾਜ਼ ਦੇ ਅਗਲੇ ਕੈਬਿਨ ਵਿਚ ਪਹੁੰਚ ਗਈ। ਕੁੱਝ ਦੇਰ ਇੱਧਰ ਉਧਰ ਦੀਆਂ ਗੱਲਾਂ ਕਰਦਿਆਂ ਉਸਦੇ ਪੇਸ਼ੇ ਬਾਰੇ ਮੈਂ ਪੁੱਛਦੀ ਰਹੀ। ਫੇਰ ਅਚਾਨਕ ਉਸਨੇ ਮੇਰੇ ਬਾਰੇ ਪੁੱਛਿਆ ਤਾਂ ਮੈਂ ਦੱਸਿਆ ਕਿ ਮੈਂ ਉੱਥੇ ਔਰਤਾਂ ਦੇ ਹੱਕਾਂ ਅਤੇ ਮਾਦਾ ਭਰੂਣ ਹੱਤਿਆ ਬਾਰੇ ਬੋਲਣ ਲਈ ਇਕ ਸੈਮੀਨਾਰ ਵਿਚ ਜਾ ਰਹੀ ਹਾਂ। ਉਸ ਮੈਨੂੰ ਪੁੱਛਿਆ ਕਿ ਮੈਂ ਕਦੇ ਪਹਿਲਾਂ ਵੀ ਕਿਸੇ ਬਾਹਰਲੇ ਮੁਲਕ ਵਿਚ ਗਈ ਹਾਂ ਤਾਂ ਮੈਂ ਉਸਨੂੰ ਆਪਣੇ ਕੰਮ ਬਾਰੇ ਵਿਸਤਾਰ ਨਾਲ ਦੱਸਣਾ ...
Read Full Story


ਸਾਮਰਾਜੀ ਪ੍ਰਬੰਧ ਬਨਾਮ ਔਰਤਾਂ


Strict Standards: Only variables should be passed by reference in /home/satsamun/public_html/tags.php on line 140
ਪੂੰਜੀਵਾਦੀ ਸਾਮਰਾਜ ਦੇ ਅਤਿਆਚਾਰ ਅਤੇ ਉਸ ਦੇ ਅਨਿਆਂ ਦਾ ਸ਼ਿਕਾਰ ਦੁਨੀਆਂ ਦੀਆਂ ਸਾਰੀਆਂ ਕਮਜੋਰ ਜਮਾਤਾਂ ਹੁੰਦੀਆਂ ਹਨ। ਸਾਮਰਾਜਵਾਦ ਦੀ ਬੁਨਿਆਦ ਹੀ ਇਹ ਹੈ ਕਿ ਇਹ ਆਪਣੇ ਫਾਇਦੇ ਲਈ ਕਮਜੋਰ ਵਰਗਾਂ ਦੀ ਲੁੱਟ ਕਰਦਾ ਹੈ। ਸਾਮਰਾਜ ਇਹ ਲੁੱਟ ਆਰਥਿਕ ਲਾਭ ਤੇ ਦਨ ਦੌਲਤ ਲਈ ਕਰਦਾ ਹੈ। ਗਰੀਬ ਦੇਸ਼, ਸਾਰੀ ਦੁਨੀਆਂ ਦੇ ਗਰੀਬ ਲੋਕ, ਆਦਿਵਾਸੀ, ਪਿਛੜੇ ਵਰਗ ਤੇ ਪੇਂਡੂ ਲੋਕ ਵਗੈਰਾ ਦੇ ਨਾਲ ਸਾਮਰਾਜੀ ਲੁੱਟ ਦਾ ਸ਼ਿਕਾਰ ਇੱਕ ਬੇਹੱਦ ਕਮਜੋਰ ਵਰਗ ਦੁਨੀਆਂ ਭਰ ਦੀਆਂ ਔਰਤਾਂ ਦਾ ਵਰਗ ਹੈ। ਆਰਥਕ ਲਾਭ ਤੇ ਦੌਲਤ ਦੀ ਹਵਸ਼ 'ਚ ਸਾਮਰਾਜ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਜੁਲਮਾਂ ਦਾ ਸ਼ਿਕਾਰ ਬਣਾਉਂਦਾ ਹੈ। ਉਨ੍ਹਾਂ 'ਤੇ ਦੁੱਗਣੇ ਤਿੱਗਣੇ ਕੰਮਾਂ ਦਾ ਬੋਝ ਪਾਉਂਦਾ ਹੈ। ਉਹਨਾਂ ਦੀਆਂ ਸਰੀਰਕ ਤੇ ਭਾਵਨਾਤਮਕ ਲੋੜਾਂ ਦਾ ਲਿਹਾਜ ਕੀਤੇ ਬਿਨਾਂ ਉਹਨਾਂ ਤੋਂ ਮਸ਼ੀਨ ...
Read Full Story


ਕਿਸੇ ਸਿਆਸੀ ਪਾਰਟੀ ਲਈ ਇਹ ਵੀ ਕਦੇ ਮੁੱਦਾ ਹੋਵੇਗਾ?


Strict Standards: Only variables should be passed by reference in /home/satsamun/public_html/tags.php on line 140
ਜਦੋਂ ਭਾਰਤ ਦੀਆਂ ਗਰਭਵਤੀ ਭਾਰਤੀ ਮਾਵਾਂ ਵਿੱਚੋਂ ੮੮ ਪ੍ਰਤੀਸ਼ਤ ਲਹੂ ਦੀ ਕਮੀ ਨਾਲ ਪੀੜਤ ਹਨ, ਪ੍ਰਾਇਮਰੀ ਸਕੂਲਾਂ ਵਿਚ ਨਾ ਜਾ ਰਹੇ ੭੭ ਮਿਲੀਅਨ ਬੱਚਿਆਂ ਵਿੱਚੋਂ ਸੱਠ ਪ੍ਰਤੀਸ਼ਤ ਗਿਣਤੀ ਕੁੜੀਆਂ ਦੀ ਹੈ, ਮਨੁੱਖੀ ਤਸਕਰੀ ਤਹਿਤ ਹਰ ਸਾਲ ਸਰਹੱਦੋਂ ਪਾਰ ਧੱਕੇ ਜਾ ਰਹੇ ੮ ਲੱਖ ਬੰਦਿਆਂ ਵਿੱਚੋਂ ੮੦ ਪ੍ਰਤੀਸ਼ਤ ਬੱਚੀਆਂ ਹਨ ਜਿਹੜੀਆਂ ਦੇਹ ਵਪਾਰ ਵਿਚ ਧੱਕੀਆਂ ਜਾ ਰਹੀਆਂ ਹਨ, ਦਾਜ ਖਾਤਰ ਸਾੜੀਆਂ ਜਾ ਰਹੀਆਂ ਔਰਤਾਂ ਦੀ ਰਿਕਾਰਡ ਕੀਤੀ ਗਈ ਗਿਣਤੀ ੫੦੦੦ ਪ੍ਰਤੀ ਸਾਲ ਤੋਂ ਉੱਤੇ ਹੈ, ਭਾਰਤ ਵਿਚਲੀਆਂ ੪੭ ਪ੍ਰਤੀਸ਼ਤ (੨੦-੨੪ ਸਾਲ) ਦੀਆਂ ਔਰਤਾਂ ੧੮ ਸਾਲ ਤੋਂ ਪਹਿਲਾਂ ਵਿਆਹ ਦੇ ਬੰਧਨਾਂ ਵਿਚ ਬੰਨ੍ਹੀਆਂ ਜਾ ਰਹੀਆਂ ਹੋਣ, ਕੰਮ ਕਾਜ ਵਾਲੀ ਥਾਂ ਉੱਤੇ ਭੱਦੀ ਛੇੜ ਛਾੜ ਅਤੇ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਦੀ ਗਿਣਤੀ ੮੮ ਪ੍ਰਤੀਸ਼ਤ ਪਹੁੰਚ ਚੁੱਕੀ ...
Read Full Story


1

Warning: include(bot.php): failed to open stream: No such file or directory in /home/satsamun/public_html/tags.php on line 162

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/tags.php on line 162