HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


Tag Search for "ਉਹ"
 
ਕਿੱਥੇ ਗਿਆ ਉਹ ਫ਼ਿਕਰਾਂ ਦਾ ਪਰਛਾਵਾਂ?

ਉਂਝ ਤਾਂ ਬੜਾ ਕੁਝ ਸਾਡੀ ਜ਼ਿੰਦਗੀ 'ਚ ਨਿਰੰਤਰ ਵਾਪਰਦਾ ਹੀ ਰਹਿੰਦੈ ਪਰ ਕਈ ਵਾਰ ਇਨਸਾਨੀ ਜੀਵਨ-ਸ਼ੈਲੀ 'ਚ ਕੁਝ ਅਜਿਹੀਆਂ ਹੱਡ ਬੀਤੀਆਂ ਵੀ ਆਪਣੇ-ਆਪ ਸਾਡੇ ਸਫ਼ਰਨਾਮੇ 'ਚ ਆ ਬਿਰਾਜਮਾਨ ਹੋ ਜਾਂਦੀਆਂ ਹਨ ਜੋ ਮੱਲੋਂ-ਜ਼ੋਰੀ ਇਸ ਜ਼ਿੰਦਗੀ 'ਚ ਸੁਨਹਿਰੀ ਤੇ ਅਭੁੱਲ ਯਾਦਾਂ ਬਣਕੇ ਸਾਡੇ ਸੀਨੇ 'ਚ ਆਪਣਾ ਮੁਕਾਮ ਹਾਸਿਲ ਕਰਦੀਆਂ-ਕਰਦੀਆਂ ਆਖ਼ਿਰ ਕਰ ਹੀ ਲੈਂਦੀਆਂ ਹਨ ਜੋ ਸਚਾਈ ਵੀ ਹੁੰਦੀਆਂ ਨੇ ਅਤੇ ਉਨ੍ਹਾਂ ਵਿਚ ਦਰਦ ਵੀ ਹੁੰਦਾ ਹੈ। ਪੰ੍ਰਤੂ ਇਨ੍ਹਾਂ ਦਾ ਅਹਿਸਾਸ ਕਰਨਾ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਇਹ ਗੱਲ ਅੱਜ ਤੋਂ ਦੋ-ਢਾਈ ਕੁ ਵਰ੍ਹੇ ਪਹਿਲਾਂ ਦੀ ਹੈ। ਮੈਂ ਸਵੇਰੇ ਤਿਆਰ ਹੋ ਕੇ ਹੱਥ 'ਚ ਕਿਤਾਬਾਂ ਫੜਕੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਕਾਲਜ ਜਾਣ ਲਈ ਘਰੋਂ ਬਾਹਰ ਪਰਤੀ ਤਾਂ ਮਨ ਵਿਚ ਇੱਕ ਅਜੀਬ ਤੇ ਔਖੀ ਜਿਹੀ ਪ੍ਰੇਸ਼ਾਨੀ ਸੀ। ਮੈਂ ਆਪਣੇ ਮਨ ਹੀ ਮਨ ...
Read Full Story


ਜੋ ਬੀਜਿਆ ਉਹ ਇੱਕ ਦਿਨ ਵੱਢਣਾ ਹੀ ਪੈਣਾ

ਅੱਜ ਦੇ ਇਨਸਾਨ ਵਿੱਚ ਮੈਂ ਇੰਨੀ ਪਰਬੱਲ ਹੋ ਗਈ ਹੈ ਕਿ ਕਿਸੇ ਤੋਂ ਪਾਣੀ ਦੀ ਘੁੱਟ ਲੈ ਕੇ ਪੀਣ ਵਿੱਚ ਵੀ ਹੀਣਤਾ ਮਹਿਸੂਸ ਕਰਦਾ।ਅੱਜ ਇਨਸਾਨ ਇੱਕ ਧੇਲਾ ਦਾ ਵੀ ਅਹਿਸਾਨ ਵੀ ਆਪਣੇ ਸਿਰ ਰੱਖਣਾ ਨੀ ਚਾਹੁੰਦਾ।ਇਨਸਾਨ ਆਪਣੇ ਸਿਰਂੋ ਕਰਜ਼ ਉਤਾਰਨ ਲਈ ਹਮੇਸ਼ਾ ਹੀ ਤੱਤਭਰ ਰਹਿੰਦਾ। ਇਨਸਾਨ ਦੇ ਸਿਰ ਇੱਕ ਇਹੋ ਜਿਹਾ ਕਰਜ਼ ਹੈ।ਜੋ ਇਨਸਾਨ ਦੁਨੀਆ ਦੀ ਸਾਰੀ ਦੌਲਤ ਇਕੱਤਰ ਕਰ ਕੇ ਵੀ ਉਤਾਰ ਨਹੀਂ ਸਕਦਾ।ਉਹ ਕਰਜ਼ ਹੈ ਮਾਂ-ਬਾਪ ਦਾ ਕਰਜ਼।ਮਾਂ-ਬਾਪ ਦਾ ਕਰਜ਼ ਤਾ ਇਨਸਾਨ ਆਪਣੀ ਜਾਨ ਵਾਰ ਕੇ ਵੀ ਨਹੀ ਉਤਾਰ ਸਕਦਾ। ਮਾਂ ਬਾਪ ਅੋਲਾਦ ਨੂੰ ਪਾਉਣ ਲਈ ਕੀ ਕੁਝ ਨੀ ਕਰਦੇ।ਜਿੱਥੇ ਇਨਸਾਨ ਦੀ ਆਤਮਾ ਵੀ ਸਵੀਕਾਰ ਨੀ ਕਰਦੀ ਉੱਥੇ ਵੀ ਜਾ ਕੇ ਨੱਕ ਰਗੜ ਕੇ ਆaੁਂਦਾ ਹੈ। ਅੱਜ ਭਾਵੇ ਅਸੀ ਲੜਕੇ ਤੇ ਲੜਕੀ ਵਿੱਚ ਕੋਈ ਫਰਕ ਨਹੀਂ ਸਮਝਦੇ ਪਰ ਸਾਡਾ ਸਮਾਜ ਮਰਦ ਪ੍ਰਧਾਨ ਹੋਣ ਕਰਕੇ ...
Read Full Story


ਲੋਕਾਂ ਵਿਚ ਦਿਲਚਸਪੀ ਲਵੋ ਅਤੇ ਉਹਨਾਂ ਦਾ ਦਿਲ ਜਿੱਤੋ

ਪੈਸੰਜਰ ਗੱਡੀ ਲੁਧਿਆਣੇ ਤੋਂ ਚੱਲ ਕੇ ਜੱਸੋਵਾਲ ਰੁਕੀ। ਜੱਸੋਵਾਲ ਤੋਂ ਗੱਡੀ ਨੇ ਕਿਲਾ ਰਾਏਪੁਰ, ਮੰਡੀ ਅਹਿਮਦਗੜ੍ਹ ਅਤੇ ਮਲੇਰਕੋਟਲਾ ਹੁੰਦੇ ਹੋਏ ਧੂਰੀ ਪਹੁੰਚਣਾ ਸੀ। ਇਸ ਗੱਡੀ ਵਿਚ ਰੋਜ਼ਾਨਾ ਸਫਰ ਕਰਨ ਵਾਲੀਆਂ ਸਵਾਰੀਆਂ ਦੀ ਭਰਮਾਰ ਹੁੰਦੀ ਸੀ। ਭਾਵੇਂ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪੱਤਰਕਾਰੀ ਦਾ ਵਿਦਿਆਰਥੀ ਹੋਣ ਨਾਤੇ ਹੋਸਟਲ ਵਿਚ ਕਮਰਾ ਲਿਆ ਹੋਇਆ ਸੀ ਪਰ ਅਕਸਰ ਮੈਂ ਆਪਣੇ ਸ਼ਹਿਰ ਅਹਿਮਦਗੜ੍ਹ ਚਲਿਆ ਜਾਂਦਾ ਸੀ। ਮੈਂ ਗੱਡੀ ਦਾ ਪਾਸ ਬਣਾਇਆ ਹੋਇਆ ਅਤੇ ਕਈ ਵਾਰ ਤਾਂ ਆਪਣੇ ਮਾਸਿਕ ਪੱਤਰ 'ਮੰਚ' ਦੀ ਛਪਾਈ ਦੇ ਸਬੰਧ ਵਿਚ ਮੈਨੁੰ ਦਿਨ ਵਿਚ ਇਕ ਤੋਂ ਵੱਧ ਚੱਕਰ ਵੀ ਮਾਰਨੇ ਪੈਂਦੇ ਸਨ। ਅਜਿਹੇ ਸੰਘਰਸ਼ ਦੇ ਦਿਨ ਹਰ ਵਿਅਕਤੀ ਦੀ ਜ਼ਿੰਦਗੀ ਵਿਚ ਆਉਂਦੇ ਹਨ। ਜਦੋਂ ਬੰਦਾ ਆਪਣੀ ਜ਼ਿੰਦਗੀ ਵਿਚ ਕੁਝ ਬਣ ਜਾਂਦਾ ਹੈ ਤਾਂ ਇਹ ਦਿਨ ਵੀ ਉਸਦੀ ...
Read Full Story


1