HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


Tag Search for "ਇਕ"
 
ਸ਼ਹੀਦੀ ਸਾਹਿਬਜ਼ਾਦਿਆਂ ਦੀ - ਇਕ ਅਦੁਤੀ ਮਿਸਾਲ


Strict Standards: Only variables should be passed by reference in /home/satsamun/public_html/tags.php on line 140
ਸਿੱਖ ਧਰਮ ਦੇ ਇਤਿਹਾਸ ਉਪਰ ਨਜ਼ਰ ਪਾਈ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ। ਸਿੱਖ ਕੌਮ ਨੂੰ ਭਖਦੀ ਭੱਠੀ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ । ਮੌਤ ਦਾ ਹਰ ਸੰਭਵ ਢੰਗ ਸਮੇਂ ਦੇ ਹੁਕਮਰਾਨਾਂ ਵਲੋਂ ਇਸ ਕੌਮ ਉਪਰ ਅਜਮਾਇਆ ਗਿਆ ਹੈ, ਫਿਰ ਵੀ ਇਹ ਕੌਮ ਹਮੇਸ਼ਾਂ ਚੜਦੀ ਕਲਾ ਵਿਚ ਰਹੀ ਹੈ । ਢੁਕਵੀਂ ਜੀਵਨ ਜਾਂਚ ਵਿਚ ਵਿਚਰਦੀ ਹੋਈ ਇਹ ਕੌਮ, ਸੱਚ ਅਤੇ ਹੱਕ ਦਾ ਜਜ਼ਬਾ ਸੰਭਾਲਦੀ ਹੋਈ ਅਣਖ ਨਾਲ ਜੀਵਨ ਬਿਤਾ ਰਹੀ ਹੈ ਅਤੇ ਸਮੇਂ ਨਾਲ ਕਦਮ ਮਿਲਾ ਕੇ ਅੱਗੇ ਅਤੇ ਹੋਰ ਅੱਗੇ ਵਧ ਰਹੀ ਹੈ । ਇਸ ਜੁਝਾਰੂ ਕੌਮ ਦਾ ਸਾਰਾ ਇਤਿਹਾਸ ਹੀ ਖੂਨ ਨਾਲ ਲੱਥ ਪੱਥ ਹੈ। ਪੰਜਵੇਂ ਪਾਤਸ਼ਾਹ ਦੀ ਕੁਰਬਾਨੀ ਇਕ ਮਿਸਾਲ ਹੈ ਉਨ੍ਹਾਂ ਨੇ ਤੱਤੀ ਤਵੀ ਦੇ ਉਪਰ ਬੈਠ ਕੇ ਉਸ ਅਕਾਲ ਪੁਰਖ ਦਾ ਭਾਣਾ ਮਿਠਾ ਕਰ ਕੇ ਮੰਨਿਆ ਸੀ ਅਤੇ ਮੁਖ ਤੋਂ ਉਚਾਰਿਆ ਸੀ 'ਤੇਰਾ ਭਾਣਾ ...
Read Full Story


ਕਾਮਾਗਾਟਾ ਮਾਰੂ ਦੇ ਨਾਇਕ ਬਾਬਾ ਗੁਰਦਿੱਤ ਸਿੰਘ ਦੇ ਪਰਿਵਾਰ ਨੇ ਗਦਰ ਲਹਿਰ ਉਤੇ ੩ ਪੁਸਤਕਾਂ ਸੰਗਤ ਅਰਪਣ ਕੀਤੀਆਂ


Strict Standards: Only variables should be passed by reference in /home/satsamun/public_html/tags.php on line 140
ਸੇਂਟ ਲੁਈਸ:ਅਮਰੀਕਾ ਵਿਚ ਮਸੂਰੀ ਸਟੇਟ ਦੇ ਅਤਿ ਸੁੰਦਰ ਸ਼ਹਿਰ ਸੇਂਟ ਲੁਈਸ ਦੇ ਸੇਂਟ ਪੀਟਰ ਗੁਰੂਘਰ ਵਿਚ ਤਿੰਨ ਨਵੰਬਰ ਦਿਨ ਐਤਵਾਰ ਨੂੰ ਇਕ ਵਿਸ਼ੇਸ਼ ਦੀਵਾਨ ਵਿਚ ਕਾਮਾਗਾਟਾ ਮਾਰੂ ਦੇ ਮਹਾਨ ਨਾਇਕ ਬਾਬਾ ਗੁਰਦਿੱਤ ਸਿੰਘ ਦੀਆਂ ਦੋਹਤੀਆਂ ਬੀਬੀ ਪ੍ਰੀਤਮ ਕੌਰ ਪੰਨੂ, ਬੀਬੀ ਦੀਪਾ ਪੱਡਾ ਤੇ ਲਾਹੌਰ ਸਾਜਿਸ਼ ਕੇਸ ਦੇ ਗਦਰੀ ਗਿ. ਨਾਹਰ ਸਿੰਘ ਜੀ ਦੇ ਪੋਤੇ ਡਾ. ਗੁਰਪ੍ਰਕਾਸ਼ ਸਿੰਘ, ਪੋਤਰੀਆਂ ਬੀਬੀ ਇਕਬਾਲ ਕੌਰ ਸਿੱਧੁ, ਬੀਬੀ ਸਤਬੀਰ ਕੌਰ ਤੇ ਡਾ. ਅਮਰਜੋਤ ਕੌਰ ਤੇ ਗੁਰੂਘਰ ਦੇ ਮੁਖ ਸੇਵਾਦਾਰ ਸ. ਸੁਖਚੈਨ ਸਿੰਘ ਤੇ ਭਾਈ ਸਤਿਨਾਮ ਸਿੰਘ ਨੇ ਸਾਂਝੇ ਤੌਰ ਤੇ ਕਨੇਡਾ ਤੋਂ ਪੁੱਜੇ ਨਾਮਵਰ ਲੇਖਕ ਤੇ ਵਿਦਵਾਨ ਸ. ਜੈਤੇਗ ਸਿੰਘ ਅਨੰਤ ਦੀਆਂ ੩ ਪੁਸਤਕਾਂ ਗਦਰ ਲਹਿਰ ਦੀ ਕਹਾਣੀ, ਗਦਰੀ ਯੋਧੇ, ਗਦਰ ਦੀ ਗੂੰਜ ਨੂੰ ਜੈਕਾਰਿਆਂ ਦੀ ਗੂੰਜ ਵਿਚ ਰਿਲੀਜ ਕੀਤਾ ਗਿਆ।ਇੰਗਲੈਂਡ, ...
Read Full Story


ਆਸਟ੍ਰੇਲੀਆ ਇਕ ਸਾਲ 'ਚ ਸੱਦੇਗਾ ਦੋ ਲੱਖ ਵਿਦੇਸ਼ੀ ਕਾਮੇ


Strict Standards: Only variables should be passed by reference in /home/satsamun/public_html/tags.php on line 140
ਸਿਡਨੀ (ਸ.ਸ.ਪਾਰ ਬਿਉਰੋ) ਆਸਟ੍ਰੇਲੀਆ ਸਰਕਾਰ ਦੇਸ਼ ਅੰਦਰ ਆਪਣੀਆਂ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਵਿਦੇਸ਼ਾਂ ਤੋਂ ਵੱਡੇ ਪੱਧਰ 'ਤੇ ਕਾਮੇ ਸੱਦੇਗਾ। ਸਰਕਾਰ ਨੇ ਆਪਣੇ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਦਾ ਬਾਕਾਇਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਆਉਂਦੇ ਇਕ ਵਰ੍ਹੇ ਵਿੱਚ ਕਰੀਬ ਦੋ ਲੱਖ ਲੋਕਾਂ ਨੂੰ ਪੱਕੇ ਵੀਜ਼ੇ ਦਿੰਦਿਆਂ ਵਿਦੇਸ਼ਾਂ ਤੋਂ ਸੱਦੇਗਾ। ਓਧਰ ਵੀਜ਼ਾ ਕਾਨੂੰਨਾਂ ਦੇ ਮਾਹਿਰਾਂ ਨੇ ਇਸ ਨੂੰ ਇਕ ਚੰਗਾ ਕਦਮ ਮੰਨਦਿਆਂ ਸਰਕਾਰ ਨੂੰ ਆਪਣੀ ਆਵਾਸ ਨੀਤੀ ਹੋਰ ਸਰਲ ਕਰਨ ਦੀ ਮੰਗ ਕੀਤੀ ਹੈ। ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਦੇ ਮੰਤਰੀ ਸਕੌਟ ਮੋਰੀਸਨ ਨੇ ਦੱਸਿਆ ਕਿ ਮੌਜੂਦਾ ਸਥਿਤੀ ਅਨੁਸਾਰ ਆਸਟ੍ਰੇਲੀਆ ਨੂੰ ਵੱਖ-ਵੱਖ ਖੇਤਰਾਂ ਵਿੱਚ ਕਾਮਿਆਂ ਦੀ ਜ਼ਰੂਰਤ ਹੈ। ਸਰਕਾਰ ਆਪਣੇ ਵਿੱਤੀ ...
Read Full Story


ਅਸ਼ਲੀਲ ਗਾਇਕੀ ਅਤੇ ਨਸ਼ਿਆਂ ਦੇ ਬਹਿੰਦੇ ਦਰਿਆ ਬਾਰੇ ਜੱਥੇਦਾਰ ਅਤੇ ਸੰਤ ਬਾਬੇ ਚੁੱਪ ਕਿਉਂ?


Strict Standards: Only variables should be passed by reference in /home/satsamun/public_html/tags.php on line 140
ਮਹੀਨਾ ਕੁ ਹੋ ਚੱਲਿਐ, ਰਾਤ ਦੇ ੯ ਵੱਜੇ ਸੀ। ਮੈਂ ਦਿੱਲੀ ਤੋਂ ਫ਼ਿਲਮ ਦੇ ਸਿਲਸਿਲੇ ਵਿੱਚ ਵਾਪਸ ਪਰਤਦੇ ਸਮੇਂ ਸ਼ੰਭੂ ਬਾਰਡਰ ਤੋਂ ਲੰਘ ਪੰਜਾਬ ਦੀ ਸਰਜ਼ਮੀਨ 'ਤੇ ਅਜੇ ਪੈਰ ਪਾਇਆ ਹੀ ਸੀ ਕਿ ਫੋਨ ਦੀ ਘੰਟੀ ਵੱਜੀ। ਲਾਈਨ 'ਤੇ ਅਮਰੀਕਾ ਦੇ ਸ਼ਹਿਰ ਯੂਬਾ ਸਿਟੀ ਤੋਂ ਮੇਰੇ ਭਰਾਵਾਂ ਤੋਂ ਵੀ ਪਿਆਰੇ ਹਰ ਦਿਲ ਅਜੀਜ਼ ਮਿੱਤਰ ਮਾਸਟਰ ਕੇਵਲ ਸਿੰਘ ਸਨ। ਆਵਾਜ਼ ਲੋਹੜੇ ਦੇ ਦਰਦ ਨਾਲ ਭਿੱਜੀ ਸੀ। ਗੱਚ ਭਰਿਆ ਭਰਿਆ ਜਾਪਦਾ ਸੀ। ਮੇਰਾ ਹਾਲ ਪੁੱਛਿਆ। ਕਾਫ਼ੀ ਗੱਲਾਂ ਬਾਤਾਂ ਕਰਨ ਤੋਂ ਬਾਅਦ ਫਿਰ ਉਹੀ ਪੁਰਾਣਾ ਸਵਾਲ ਕਿ ਪੰਜਾਬ ਅੰਦਰ ਮਾੜੀ ਗਾਇਕੀ ਅਤੇ ਨਸ਼ੇ ਦੇ ਮਸਲੇ 'ਤੇ ਸਾਧ ਬਾਬਿਆਂ ਦੀ ਚੁੱਪ ਕਿਉਂ ? ਇਹ ਸੁਆਲ ਕੈਲੀਫੋਰਨੀਆ ਵਸਦੇ ਮੇਰੇ ਵੀਰ ਬਿੰਦਰ ਬੱਲ ਅਤੇ ਕਿੰਨੇ ਹੀ ਹੋਰ ਵੀਰਾਂ ਵੱਲੋਂ ਵੀ ਅਨੇਕਾਂ ਬਾਰ ਦੁਹਰਾਇਆ ਜਾ ਚੁੱਕਿਐ ਅਤੇ ਨਾਲ ਇਹ ਵੀ ਕਹਿੰਦੇ ਨੇ ਕਿ ਮੀਡੀਆ ...
Read Full Story


ਸਿਪਾਹੀਆਂ ਤੋਂ ਸਿੱਖਿਆ ਕਾਮਯਾਬੀ ਦਾ ਭੇਦ


Strict Standards: Only variables should be passed by reference in /home/satsamun/public_html/tags.php on line 140
ਪੁਲਿਸ ਟ੍ਰੇਨਿੰਗ ਕਾਲਜ ਫਿਲੌਰ ਵਿਚ ਪੂਰੇ ਇਕ ਸਾਲ, ਮੈਂ, ਫੌਜਦਾਰੀ ਕਾਨੂੰਨ, ਪੁਲਿਸ ਨਿਯਮ, ਥਾਣਿਆਂ ਦਾ ਵਿਵਹਾਰਿਕ ਕੰਮ, ਸਰੀਰਕ ਯੋਗਤਾ, ਟ੍ਰੈਫਿਕ ਕੰਟਰੋਲ, ਅੱਥਰੂ ਗੈਸ, ਗੋਲੀ ਚਲਾਉਣ, ਘੋੜ-ਸਵਾਰੀ, ਨੇਜਾਬਾਜੀ ਦੀ ਸਿਖਲਾਈ ਲਈ। ਨਤੀਜੇ ਸਮੇਂ ਉੱਤਰੀ ਖੇਤਰ ਪੁਲਿਸ ਟ੍ਰੇਨਿੰਗ ਕਾਲਜ ਦੇ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਅੰਡੇਮਾਨ ਨਿਕੋਬਾਰ, ਸਿੱਕਮ ਦੇ ਸਾਥੀ ਸਿੱਖਿਆਰਥੀਆਂ ਵਿਚੋਂ ਸਰਵ ਸ਼੍ਰੇਸ਼ਠ, ਪਹਿਲੇ ਨੰਬਰ ਤੇ ਪਾਸ ਹੋ ਕੇ, ਪਾਸਿੰਗ ਆਊਟ ਪ੍ਰੇਡ ਦੇ ਮੁੱਖ ਅਤਿਥੀ ਵਲੋਂ ਸਨਮਾਨਿਤ ਹੋਇਆ। ਜਿਲ੍ਹੇ ਵਿਚ ਵਾਪਸ ਆ ਕੇ ਪੁਲਿਸ ਲਾਈਨਜ, ਦਫਤਰ ਪੁਲਿਸ-ਕਪਤਾਨ, ਅਦਾਲਤਾਂ ਦੇ ਕੰਮ ਬਾਰੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਪ੍ਰਾਪਤ ਕੀਤੀ। ਹੁਣ ਵਾਰੀ ਥਾਣੇ ਵਿਚ ਕੰਮ ਸਿਖਣ ਤੇ ਕਰਨ ਦੀ ਸੀ। ਮੁੱਖ ਅਫਸਰ ਥਾਣਾ ਪੰਡਿਤ ਜੀ, ਇੱਕ ਅਤੀ ਇਮਾਨਦਾਰ, ...
Read Full Story


ਕੈਨੇਡਾ ਵਿੱਚ ਪਰਵਾਸ ਬਾਰੇ ਇਕ ਸੱਚੀ ਕਹਾਣੀ-ਵੀਜ਼ਾ ਨਾਨੀ ਦਾ


Strict Standards: Only variables should be passed by reference in /home/satsamun/public_html/tags.php on line 140
ਅੱਜ ਫੇਰ ਸਵੇਰੇ ਇੰਡੀਆ ਤੋਂ ਲਾਭੇ ਦਾ ਫ਼ੋਨ ਆ ਗਿਆ ਕਿ ਨਾਨੀ ਦਾ ਵਿਜ਼ਿਟਰ ਵੀਜ਼ਾ ਨਹੀਂ ਲੱਗਿਆ। ਇਹ ਤੀਜੀ ਵਾਰ ਰੱਦ ਹੋਇਆ ਸੀ। ਨਾਨੀ, ਜਿਸ ਦੀ ਪਰਮਾਨੈਂਟ ਇੰਮੀਗ੍ਰੇਸ਼ਨ ਦੀ ਅਰਜ਼ੀ ਭਰੇ ਮੁੱਦਤਾਂ ਹੋ ਗਈਆਂ ਸਨ ਤੇ ਜਦੋਂ ਵੀ ਮਹਿਕਮੇ ਨੂੰ ਫ਼ੋਨ ਕਰੋ ਤਾਂ ਜੁਆਬ ਮਿਲਦਾ, "ਅਸੀਂ ਤਾਂ ਹਾਲੇ ੨੦੦੮ ਦਾ ਹੀ ਬੈਕਲੌਗ ਕਲੀਅਰ ਕਰਨ ਲੱਗੇ ਹੋਏ ਹਾਂ, ਔਨਲਾਈਨ ਚੈੱਕ ਕਰਦੇ ਰਹੇ"। ਨਾਨੀ ਵਿਚਾਰੀ ਆਪਣੇ ਪੇਕਿਆਂ ਦੇ ਦੂਰ ਦੇ ਰਿਸ਼ਤੇਦਾਰਾਂ ਦੇ ਘਰ ਦਿਨ ਕੱਟੀ ਕਰ ਰਹੀ ਸੀ। ਸਿਰਫ਼ ਇੱਕ ਮੱਧਮ ਜਿਹੀ ਆਸ ਤੇ ਕਿ ਇੱਕ ਦਿਨ ਉਹ ਆਪਣੀ ਧੀ ਤੇ ਦੋਹਤੀਆਂ ਕੋਲ ਪਹੁੰਚ ਜਾਵੇਗੀ ਤੇ ਆਪਣਾ ਅੰਤਿਮ ਸਾਹ ਉਹਨਾਂ ਦੀ ਬੁੱਕਲ ਵਿੱਚ ਲਵੇਗੀ। ਨੱਬਿਆਂ ਨੂੰ ਢੁਕੀ ਨਾਨੀ ਪਤਾ ਨਹੀਂ ਕੀ ਕੀ ਸੋਚਾਂ ਦੇ ਤਾਣੇ ਬਾਣੇ ਬੁਣਦੀ ਰਹਿੰਦੀ। ਬੱਸ ਇਸ ਘਰ 'ਚ ਉਸ ਨੂੰ ਇੱਕੋ ਤਸੱਲੀ ਸੀ ਕਿ ਸੇਵਾ ਸੋਹਣੀ ...
Read Full Story


ਪਾਕਿਸਤਾਨ 'ਚ ਕੋਈ ਕੌਮ ਘੱਟ ਗਿਣਤੀ ਨਹੀਂ ਮੰਨੀ ਜਾਂਦੀ : ਸ. ਰਮੇਸ਼ ਸਿੰਘ ਵਿਧਾਇਕ ਪਾਕਿਸਤਾਨ


Strict Standards: Only variables should be passed by reference in /home/satsamun/public_html/tags.php on line 140
ਸੈਕਰਾਮੈਂਟ- ''ਅਸੀਂ ਪਾਕਿਸਤਾਨ ਵਿਚ ਬਿਲਕੁਲ ਸੁਰੱਖਿਅਤ ਹਾਂ। ਸਾਡੀ ਕੌਮ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈ।''ਇਹ ਵਿਚਾਰ ਪਾਕਿਸਤਾਨ ਵਿਚ ਚੁਣੇ ਗਏ ਪਹਿਲੇ ਸਿੱਖ ਵਿਧਾਇਕ ਸ. ਰਮੇਸ਼ ਸਿੰਘ ਨੇ ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਕੋਈ ਘੱਟ ਗਿਣਤੀ ਕੌਮ ਨਹੀਂ ਹੈ, ਉਥੇ ਸਿਰਫ ਮੁਸਲਿਮ ਅਤੇ ਨਾਨ ਮੁਸਲਿਮ ਕੌਮ ਹੀ ਕਹੀ ਜਾਂਦੀ ਹੈ। ਇਕ ਲੰਬੀ ਗੱਲਬਾਤ ਦੌਰਾਨ ਸ. ਰਮੇਸ਼ ਨੇ ਕਿਹਾ ਕਿ ਮੈਂ ਜਨਾਬ ਨਵਾਜ਼ ਸ਼ਰੀਫ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਰਾਜਨੀਤੀ ਵਿਚ ਆਉਣ ਲਈ ਪ੍ਰੇਰਿਆ ਅਤੇ ਵਿਧਾਇਕ ਬਣਾਇਆ। ਮੇਰੀ ਇਹ ਬੁਨਿਆਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਾਕਿਸਤਾਨ ਵਿਚ ਰਹਿ ਰਹੇ ਸਿੱਖਾਂ ਨੂੰ ਭਾਰਤ ਦੇ ਗੁਰਧਾਮਾਂ ਦੇ ਦਰਸ਼ਨ ਕਰਾਉਣ ਦੇ ਰਾਹ ਖੁੱਲ੍ਹਾਵਾਂ ਤੇ ਪਾਕਿਸਤਾਨ ਵਿਚ ਜਿੰਨੇ ਵੀ ਗੁਰਧਾਮ ਹਨ, ...
Read Full Story


ਵਧ ਰਹੀ ਲੱਚਰ ਗਾਇਕੀ ਨੂੰ ਨੱਥ ਪਾਉਣ ਦੀ ਲੋੜ


Strict Standards: Only variables should be passed by reference in /home/satsamun/public_html/tags.php on line 140
ਸੰਗੀਤ ਇੱਕ ਅਜਿਹਾ ਸ਼ਬਦ ਹੈ, ਜਿਸ ਦੇ ਜ਼ੁਬਾਨ ਉੱਤੇ ਆਉਂਦਿਆਂ ਹੀ ਦਿਲ ਦੀਆਂ ਲੱਖਾਂ-ਕਰੋੜਾਂ ਤਾਰਾਂ ਇੱਕ ਸਾਰ ਵੱਜਦੀਆਂ ਹਨ। ਮਾਂ ਦੀ ਲੋਰੀ ਜਿੰਨਾ ਮਿੱਠਾ ਸ਼ਬਦ ਹੈ ਸੰਗੀਤ। ਆਤਮਾ ਨੂੰ ਪ੍ਰਮਾਤਮਾ ਨਾਲ ਮਿਲਾਉਣ ਦਾ ਜਰੀਆ ਮੰਨਿਆ ਜਾਂਦਾ ਹੈ ਸੰਗੀਤ।ਜਨਮ ਤੋਂ ਲੈ ਕੇ ਮਰਨ ਤੱਕ ਦੀਆਂ ਸਾਰੀਆਂ ਰਸਮਾਂ ਤੇ ਰੀਤੀ-ਰਿਵਾਜ਼ ਸੰਗੀਤ ਨਾਲ ਹੀ ਸਬੰਧਿਤ ਹਨ। ਸਮੁੰਦਰ ਦੀ ਡੂੰਘਾਈ ਤੋਂ ਡੂੰਘਾ ਤੇ ਆਸਮਾਨ ਦੀ ਉਚਾਈ ਤੋਂ ਉੱਚਾ ਸ਼ਬਦ ਹੈ ਸੰਗੀਤ। ਵਧੀਆ ਤੇ ਮਿੱਠਾ ਸੰਗੀਤ ਰੂਹ ਨੂੰ ਸਕੂਨ ਦਿੰਦਾ ਹੈ। ਖ਼ੁਦਾ ਦੀ ਇਬਾਦਤ ਹੈ ਸੰਗੀਤ। ਪੁਰਾਤਨ ਸੰਗੀਤ ਤੇ ਆਧੁਨਿਕ ਸੰਗੀਤ ਵਿੱਚ ਕਾਫ਼ੀ ਫ਼ਰਕ ਹੈ। ਪੁਰਾਤਨ ਸੰਗੀਤ ਸਾਡੇ ਸੱਭਿਆਚਾਰ ਦੇ ਨੇੜੇ ਹੁੰਦਾ ਸੀ। ਪੁਰਾਤਨ ਸੰਗੀਤ ਵਿੱਚ ਰੂਹਾਨੀਅਤ ਝਲਕਦੀ ਸੀ ਤੇ ਗਾਇਕ ਵੀ ਬੜੇ ਸਿੱਧੇ ਤੇ ਸਾਦੇ ਢੰਗ ਨਾਲ ਆਪਣੇ ਗੀਤਾਂ ਨੂੰ ...
Read Full Story


ਇਕ ਸੁਪਨਮਈ ਪਿੰਡ ਪੰਜੋਲੀ ਕਲਾਂ ਬਾਕੀ ਪਿੰਡਾਂ ਲਈ ਚਾਨਣ ਮੁਨਾਰਾ


Strict Standards: Only variables should be passed by reference in /home/satsamun/public_html/tags.php on line 140
ਅੱਜ ਜਦਕਿ ਤੇਜ਼ ਰਫਤਾਰ ਤੇ ਚਕਾਚੋਂਧ ਦੇ ਯੁੱਗ ਵਿੱਚ ਲੋਕੀਂ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵਿੱਚ ਵੱਸਣ ਨੂੰ ਤਰਜ਼ੀਹ ਦਿੰਦੇ ਹਨ, ਮੇਰਾ ਖਿਆਲ ਹੈ ਪਿੰਡ ਪੰਜੋਲੀ ਕਲਾਂ ਦਾ ਕੋਈ ਵਸਨੀਕ ਉਸ ਸੋਹਣੇ ਪਿੰਡ ਨੂੰ ਛੱਡ ਕੇ ਸ਼ਹਿਰ ਵੱਲ ਮੂੰਹ ਨਹੀਂ ਕਰੇਗਾ। ਇਹ ਖੂਬਸੂਰਤ ਪਿੰਡ ਪੰਜੋਲੀ ਕਲਾਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਪ੍ਰਸਿੱਧ ਪਿੰਡ ਹੈ ਜੋ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਚੜ੍ਹਦੇ ਪਾਸੇ ਤਕਰੀਬਨ ੧੭ ਕਿਲੋਮੀਟਰ ਦੀ ਦੂਰੀ ਤੇ ਹੈ।ਪਹਿਲਾਂ ਇਹ ਪਿੰਡ ਜ਼ਿਲ੍ਹਾ ਪਟਿਆਲਾ ਦਾ ਪਿੰਡ ਸੀ ਜੋ ਪੈਪਸੂ ਰਿਆਸਤ ਵੇਲੇ ਵੀ ਜ਼ਿਲ੍ਹਾ ਫਤਿਹਗੜ੍ਹ ਵਿੱਚ ਪੈਂਦਾ ਸੀ।ਸਰਹਿੰਦ ਵੱਲੋਂ ਜਾਂਦਿਆਂ ਪਿੰਡ ਰਜਿੰਦਰਗੜ੍ਹ ਤੋਂ ਸੱਜੇ ਪਾਸੇ ਜਦੋਂ ਇਸ ਪਿੰਡ ਨੂੰ ਜਾਈਦਾ ਹੈ ਤਾਂ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਸੜਕ ਦੇ ਦੋਵਂੇ ਪਾਸੇ ਚਕਰੇਸ਼ੀਆਂ ਤੇ ਸਫੈਦੇ ਦੇ ...
Read Full Story


ਕਦੇ ਇਕ ਰੁਪਏ ਦੇ ੧੩ ਅਮਰੀਕੀ ਡਾਲਰ ਆਉਂਦੇ ਸਨ!


Strict Standards: Only variables should be passed by reference in /home/satsamun/public_html/tags.php on line 140
ਟਰੌਂਟੋ (ਸ.ਸ.ਪਾਰ ਬਿਉਰੋ) :- ਭਾਰਤੀ ਕਰੰਸੀ ਦਾ ਡਾਲਰ ਦੇ ਮੁਕਾਬਲੇ ਹੇਠਾਂ ਡਿਗਣਾ ਲਗਾਤਾਰ ਜਾਰੀ ਹੈ ਅਤੇ ਅਮਰੀਕਣ ਡਾਲਰ ਦੀ ਕੀਮਤ ਲਗਾਤਾਰ ਵਧਦੀ ਜਾ ਰਹੀ ਹੈ। ਰੁਪਏ ਦੀ ਕੀਮਤ ਵਿੱਚ ਗਿਰਾਵਟ ਨੇ ਨਿਵੇਸ਼ਕਾਰਾਂ ਅਤੇ ਸਰਕਾਰ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਰੁਪਏ ਦੇ ਡਿਗਣ ਦਾ ਕਾਰਨ ਕੀ ਹੈ ਇਸ ਬਾਰੇ ਕਾਫੀ ਚਰਚਾ ਹੋ ਰਹੀ ਹੈ। ਸਿੱਧੇ ਰੂਪ ਵਿੱਚ ਇਹ ਮੁਦਰਾ ਬਜ਼ਾਰ ਦਾ ਸਿਧਾਂਤ ਹੈ। ੨੦੦੮ ਵਿੱਚ ਆਈ ਆਰਥਕ ਮੰਦੀ ਦੇ ਬਾਅਦ ਅਮਰੀਕਾ ਨੇ ਆਪਣੀ ਅਰਥਵਿਵਸਥਾ ਨੂੰ ਮਦਦ ਦੇਣ ਲਈ ਇਕ ਅੰਦਾਜ਼ੇ ਦੇ ਮੁਤਾਬਿਕ ਬਜ਼ਾਰ ਵਿੱਚ ਦੋ ਖਰਬ ਡਾਲਰ ਪਾਏ ਸਨ ਅਤੇ ਇਹ ਰਕਮ ਭਾਰਤ, ਚੀਨ ਸਮੇਤ ਦੁਨੀਆ ਭਰ ਦੀਆਂ ਵਿਵਸਥਾਵਾਂ ਵਿੱਚ ਲਾਈ ਗਈ ਸੀ। ਹੁਣ ਅਮਰੀਕਾ ਇਸ ਨੂੰ ਵਾਪਿਸ ਖਿੱਚਣ ਦੀ ਤਿਆਰੀ ਕਰ ਰਿਹਾ ਹੈ ਅਤੇ ਇਸ ਨਾਲ ਡਾਲਰ ਦਾ ਰੇਟ ਵਧ ਰਿਹਾ ਹੈ ਅਤੇ ਇਸ ਦੇ ਨਾਲ ...
Read Full Story


...ਤੇ ਜਦੋਂ ਅਸੀਂ ਇਕ ਰਾਤ ਲਈ ਨਰਕਲੋਕ ਪਹੁੰਚੇ!


Strict Standards: Only variables should be passed by reference in /home/satsamun/public_html/tags.php on line 140
ਵੈਸੇ ਤਾਂ ਆਪਾਂ ਪਾਕਿਸਤਾਨ ਵਾਂਗ ਜਮਾਂਦਰੂ ਹੀ ਲੜਾਕੇ ਆਂ ਪਰ ਉਦੋਂ ਚੀਨ ਵਾਂਗ ਹੋਰ ਵੀ ਪੰਗੇਬਾਜ਼ ਹੋ ਜਾਈਦੈ ਜਦੋਂ ਕਿਤੇ ਮੁਫ਼ਤ ਦਾ ਤੇਰ੍ਹਵਾਂ ਰਤਨ ਲਬਾਂ ਨੂੰ ਛੂਹ ਜਾਵੇ। ਕੱਲ੍ਹ ਵੀ ਕਿਸਮਤ ਨੇ ਕਲਟੀ ਮਾਰੀ ਤੇ ਇਕ ਦੋਸਤ ਦਾ ਫ਼ੋਨ ਆ ਗਿਆ ਕਿ ਪੈਰ ਸਿਰ 'ਤੇ ਰੱਖ ਕੇ ਆ'ਜਾ, ਬਾਹਰੋਂ ਆਈ ਸਕਾਚ ਤੇ ਵਿਸਕੀ ਬੋਤਲਾਂ 'ਚ ਬ੍ਰੇਕ ਡਾਂਸ ਕਰ ਰਹੀ ਹੈ। ਐਨੀ ਗੱਲ ਸੁਣ ਕੇ ਆਪਾਂ ਤਲੀਆਂ ਨੂੰ ਥੁੱਕ ਲਾਈ ਤੇ ਹਮਪਿਆਲਾ ਦੋਸਤ ਦੇ ਘਰ ਜਾ ਅੱਪੜੇ। ਕੁਝ ਦੇਰ ਦੀ ਗਪੌੜਗਿਰੀ ਤੋਂ ਬਾਅਦ ਅਸੀਂ ਦੋਵੇਂ ਬੋਤਲਾਂ 'ਤੇ ਇਓਂ ਟੁੱਟ ਪਏ, ਜਿਵੇਂ ਫਿਲਮਾਂ 'ਚ ਸ਼ਕਤੀ ਕਪੂਰ ਹੀਰੋਇਨਾਂ 'ਤੇ ਟੁੱਟ ਪੈਂਦਾ ਹੈ। ਦੇਰ ਰਾਤ ਤੱਕ ਜਾਮ ਖੜ੍ਹਕਾਉਂਣ ਤੋਂ ਬਾਅਦ ਅਸੀਂ ਵਿਦਾ ਲਈ ਤੇ ਘਰ ਨੂੰ ਟੁਰ ਪਏ। ਰਸਤੇ 'ਚ ਮੀਂਹ ਲਹਿ ਪਿਆ। ਅਸੀਂ ਨਵਾਬ ਬਣੇ ਆਟੋ ਵਾਲੇ ਨੂੰ ਆਦੇਸ਼ ਦਈ ਜਾ ਰਹੇ ਸੀ। ...
Read Full Story


ਅੇਵੇਂ ਈ ਨਹੀਂ ਚੱਲਦੇ ਦਸਤਾਰ ਸਜਾ ਕੇ ਮੋਟਰ ਸਾਇਕਲ


Strict Standards: Only variables should be passed by reference in /home/satsamun/public_html/tags.php on line 140
ਸਰੀ (ਸ.ਸ.ਪਾਰ ਬਿਉਰੋ)- ਬੀ. ਸੀ. ਵਿੱਚ ਦਸਤਾਰ ਸਜਾ ਕੇ ਮਹਿੰਗੇ ਮੋਟਰ ਸਾਇਕਲਾਂ 'ਤੇ ਸਵਾਰ ਹੋ ਕੇ ਘੁੰਮਦੇ ਗੱਭਰੂ ਮੱਲੋ-ਮੱਲੀ ਸਭ ਦਾ ਧਿਆਨ ਖਿੱਚਦੇ ਹਨ ਪਰ ੧੯੯੯ ਤੋਂ ਬਾਅਦ ਬੀ. ਸੀ. ਵਿੱਚ ਵਸਣ ਵਾਲੇ ਬਹੁਤੇ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਦਸਤਾਰ ਸਜਾ ਕੇ ਮੋਟਰ ਸਾਇਕਲ ਚਲਾਉਣ ਦਾ ਹੱਕ ਲੈਣ ਲਈ ਇੱਕ ਸਿੱਖ ਸ. ਅਵਤਾਰ ਸਿੰਘ ਢਿੱਲੋਂ ਨੇ ਭਾਈਚਾਰੇ ਦੇ ਸਹਿਯੋਗ ਨਾਲ ਪੱਲਿਓਂ ਕੇਸ ਲੜ ਕੇ ਕਿੰਝ ਇਹ ਲੜਾਈ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਇਸ ਸ਼ਾਨਦਾਰ ਇਤਿਹਾਸਕ ਪ੍ਰਾਪਤੀ ਨੂੰ ਸ. ਅਵਤਾਰ ਸਿੰਘ ਢਿੱਲੋਂ ਦੀ ਜ਼ਬਾਨੀ ਪੇਸ਼ ਕਰਨ ਦੀ ਖੁਸ਼ੀ ਲੈ ਰਹੇ ਹਾਂ: ਮੇਰੇ ਪਿਤਾ ਦਾ ਨਾਮ ਸਰਦਾਰ ਨਿਰੰਜਨ ਸਿੰਘ ਹੈ। ਪਿੰਡ ਡੀਂਗਰੀਆਂ ਮਜ਼ਾਰਾ ਜ਼ਿਲਾ ਹੁਸ਼ਿਆਰਪੁਰ (ਪੰਜਾਬ) ਵਿਖੇ ਮੁੱਢਲੀ ਪੜਾਈ ਮਿਡਲ ਤੱਕ ਆਪਣੇ ਪਿੰਡ ਵਿਖੇ ਹੀ ਕੀਤੀ। ਇਸ ਤੋਂ ਬਾਅਦ ...
Read Full Story


ਪੰਜਾਬੀ ਅਦਬੀ ਸੰਗਤ ਵਲੋਂ ਸ਼ਾਨਦਾਰ ਤੇ ਭਰਵੇਂ ਇਕੱਠ ਵਿੱਚ


Strict Standards: Only variables should be passed by reference in /home/satsamun/public_html/tags.php on line 140
ਸਰੀ ਕੈਨੇਡਾ (ਸ.ਸ.ਪਾਰ ਬਿਉਰੋ):- ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਸਮਰਪਿਤ, ਪੰਜਾਬੀ ਅਦਬੀ ਸੰਗਤ ਲਿਟਰੇਰੀ ਸੁਸਾਇਟੀ ਆਫ ਕੈਨੇਡਾ (ਰਜਿ) ਵਲੋਂ, ਬਹੁਪੱਖੀ ਪ੍ਰਤਿਭਾ ਦੀ ਲੇਖਿਕਾ ਗੁਰਦੀਸ਼ ਕੌਰ ਗਰੇਵਾਲ ਦਾ ਨਿਬੰਧ ਸੰਗ੍ਰਹਿ "ਸੋਚਾਂ ਦੇ ਸਿਰਨਾਵੇਂ" ਦਾ ਰਲੀਜ਼ ਸਮਾਗਮ ਤੇ ਸਨਮਾਨ ਸਮਾਰੋਹ, ੨੮ ਜੁਲਾਈ ੨੦੧੩ ਨੂੰ, ਨਿਊਟਨ ਪਬਲਿਕ ਲਾਇਬ੍ਰੇਰੀ ਵਿੱਚ ਆਯੋਜਿਤ ਕੀਤਾ ਗਿਆ। ਇਸ ਵਿੱਚ ਭਾਈਚਾਰੇ ਦੀਆਂ ਉੱਘੀਆਂ ਹਸਤੀਆਂ ਤੋਂ ਇਲਾਵਾ, ਨਾਮਵਰ ਅਦੀਬ, ਲੇਖਕ, ਕਹਾਣੀਕਾਰ, ਕਵੀ, ਗੀਤਕਾਰ, ਗਾਇਕ ਤੇ ਪਾਠਕਾਂ ਦਾ ਠਾਠਾਂ ਮਾਰਦਾ ਸਮੁੰਦਰ ਨਜ਼ਰ ਆਇਆ। ਨੱਕੋ ਨੱਕ ਭਰੇ ਹਾਲ ਵਿੱਚ ਸਭ ਤੋਂ ਪਹਿਲਾਂ ਪ੍ਰਧਾਨਗੀ ਮੰਡਲ ਵਿੱਚ, ਰਵਿੰਦਰ ਰਵੀ, ਜੈਤੇਗ ਸਿੰਘ ਅਨੰਤ, ਗੁਰਦੀਸ਼ ਕੌਰ ਗਰੇਵਾਲ ਤੇ ਜਗਜੀਤ ਸਿੰਘ ਤੱਖਰ ਨੂੰ ਬਿਠਾਇਆ ਗਿਆ ਤੇ ਫੁੱਲਾਂ ਦੇ ਗੁਲਦਸਤੇ ਭੇਟ ...
Read Full Story


ਕਾਹਨ ਸਿੰਘ ਪੰਨੂੰ ਨਾਲ ਬਦਸਲੂਕੀ ਦੁਖਦਾਇਕ ਤੇ ਚਿੰਤਾਜਨਕ ਘਟਨਾ


Strict Standards: Only variables should be passed by reference in /home/satsamun/public_html/tags.php on line 140
ਗੁਰਦਵਾਰਾ ਗੋਬਿੰਦ ਘਾਟ ਵਿਖੇ ੨੩ ਜੂਨ ਨੂੰ ਪੰਜਾਬ ਦੇ ਆਈ ਏ ਐਸ ਅਧਿਕਾਰੀ ਸ੍ਰ ਕਾਹਨ ਸਿੰਘ ਪੰਨੂੰ ਨਾਲ ਕੀਤੀ ਬਦਸਲੂਕੀ ਬਹੁਤ ਹੀ ਦੁਖਦਾਇਕ ਅਤੇ ਨਿੰਦਣਯੋਗ ਹੈ।ਸਿੱਖ ਕੌਮ ਹਮੇਸ਼ਾ ਆਪਣੀਆਂ ਹੀ ਗਲਤੀਆਂ ਕਰਕੇ ਕਿਸੇ ਨਾ ਕਿਸੇ ਵਾਦਵਿਵਾਦ ਵਿੱਚ ਘਿਰੀ ਰਹਿੰਦੀ ਹੈ। ਇਸ ਘਟਨਾ ਦੇ ਵਾਪਰਨ ਦੇ ਭਾਵੇਂ ਕੋਈ ਵੀ ਕਾਰਨ ਹੋਣ ਪ੍ਰੰਤੂ ਇਸ ਘਟਨਾ ਨੇ ਇੱਕ ਨਵੀਂ ਹੀ ਚਰਚਾ ਛੇੜ ਦਿੱਤੀ ਹੈ। ਅਫਸਰਸ਼ਾਹੀ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਕੀ ਕਿਸੇ ਰਾਜ ਦੇ ਆਈ ਏ ਐਸ ਅਧਿਕਾਰੀ ਨੂੰ ਦੂਜੇ ਰਾਜ ਦੇ ਕਾਰਜ ਖੇਤਰ ਵਿੱਚ ਜਾਕੇ ਉਹਨਾ ਵਲੋਂ ਕੀਤੇ ਜਾ ਰਹੇ ਕੰਮਾਂ ਵਿੱਚ ਸਹਿਯੋਗ ਦੇ ਰੂਪ ਵਿੱਚ ਦਖਲਅੰਦਾਜੀ ਕਰਨੀ ਚਾਹੀਦੀ ਹੈ ਜਾਂ ਨਹੀਂ। ਇਸ ਘਟਨਾ ਤੋਂ ਬਾਅਦ ਅੱਗੋਂ ਤੋਂ ਰਾਜ ਸਰਕਾਰਾਂ ਨੂੰ ਵੀ ਸੋਚਣਾ ਪਵੇਗਾ ਕਿ ਉਹ ਦੂਜੇ ਰਾਜਾਂ ਵਿੱਚ ਆਪਣੇ ...
Read Full Story


ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਤੋਂ ਉਭਰਦੇ ਸਵਾਲ


Strict Standards: Only variables should be passed by reference in /home/satsamun/public_html/tags.php on line 140
ਅਦਾਲਤੀ ਫ਼ੈਸਲਿਆਂ'ਤੇ ਜਨਤਕ ਟਿੱਪਣੀਆਂ ਨੂੰ ਸਜ਼ਾਯੋਗ ਅਪਰਾਧ ਮੰਨਿਆ ਜਾਂਦਾ ਹੈ ਪਰ ਉਨ੍ਹਾਂ ਦਾ ਵਿਸ਼ਲੇਸ਼ਣ ਜਿਸ ਨਾਲ ਸਮਾਜ ਦੀ ਭਲਾਈ ਹੋਵੇ, ਕਾਨੂੰਨ ਦੇ ਦਾਇਰੇ ਵਿੱਚ ਹੈ। ਪ੍ਰੋ. ਦਵਿੰਦਰਪਾਲ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਅਪੀਲ ੧੨ ਅਪਰੈਲ ੨੦੧੩ ਨੂੰ ਭਾਰਤ ਦੀ ਸਰਬਉੱਚ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਹ ਫ਼ੈਸਲਾ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਮੰਚ ਉੱਤੇ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ। ਪੰਜਾਬ, ਜਿੱਥੇ ਖਾੜਕੂਵਾਦ ਸਮੇਂ ਹਜ਼ਾਰਾਂ ਬੇਗੁਨਾਹ ਜਾਨਾਂ ਅਜਾਈਂ ਚਲੀਆਂ ਗਈਆਂ ਸਨ, ਦੇ ਲੋਕ ਹੁਣ ਮੁੜ ਅਮਨ-ਕਾਨੂੰਨ ਦੀ ਹਾਲਤ ਖ਼ਰਾਬ ਹੋਣ ਤੋਂ ਸਹਿਮੇ ਹੋਏ ਜਾਪਦੇ ਹਨ। ਪ੍ਰੋ. ਭੁੱਲਰ ਅਤੇ ਉਸ ਦੇ ਸਾਥੀਆਂ ਉੱਤੇ ਭਾਰਤੀ ਯੂਥ ਕਾਂਗਰਸ ਦੇ ਤਤਕਾਲੀ ਪ੍ਰਧਾਨ ਮਨਿੰਦਰਪਾਲ ਸਿੰਘ ਬਿੱਟਾ 'ਤੇ ਸਤੰਬਰ ੧੯੯੩ ...
Read Full Story


ਲੱਚਰ ਗਾਇਕੀ ਵਿਰੁੱਧ ਲਾਮਬੰਦੀ ਸਮੇਂ ਦੀ ਲੋੜ


Strict Standards: Only variables should be passed by reference in /home/satsamun/public_html/tags.php on line 140
ਅੱਜਕਲ ਪੰਜਾਬ ਵਿੱਚ ਹੀ ਨਹੀਂ, ਸਗੋਂ ਦੇਸ ਦੇਸ਼ਾਂਤਰ ਜਿੱਥੇ ਕਿਤੇ ਵੀ ਪੰਜਾਬੀ ਬੈਠਾ ਹੈ, ਉਥੇ ਲੱਚਰ ਗਾਇਕੀ ਦੇ ਵਿਰੋਧ ਦਾ ਮੁੱਦਾ ਭੱਖ ਰਿਹਾ ਹੈ। ਅਖ਼ਬਾਰਾਂ ਵਿੱਚ ਧੜਾਧੜ ਖ਼ਬਰਾਂ ਛੱਪ ਰਹੀਆਂ ਹਨ ਕਿ ਸਾਹਿਤ ਸਭਾਵਾਂ ਤੇ ਸਭਿਆਚਾਰਕ ਮੰਚ ਇਸ ਖ਼ਿਲਾਫ਼ ਮਤੇ ਪਾਸ ਕਰ ਰਹੇ ਹਨ। ਹੁਣੇ ਹੁਣੇ ਕੈਨੇਡਾ ਤੋਂ ਖ਼ਬਰ ਆਈ ਹੈ ਕਿ ਉਥੇ ਦੀਆਂ ਕੁੱਝ ਸਮਾਜਕ ਸੰਸਥਾਵਾਂ ਨੇ ਕੁੱਝ ਗਾਇਕਾਂ ਵਿਰੁੱਧ ਮਤੇ ਪਾਸ ਕਰ ਦਿੱਤੇ ਹਨ ਕਿ ਉਥੋਂ ਦੀ ਕੋਈ ਸੰਸਥਾ ਜੇਕਰ ਉਹਨਾਂ ਦੇ ਸ਼ੋਅ ਕਰਵਾਏਗੀ, ਤਾਂ ਉਸ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਜਾਏਗਾ। ਇਹਨਾਂ ਗਾਇਕਾਂ ਵਿੱਚ ਹਨੀ ਸਿੰਘ, ਗੀਤਾ ਜ਼ੈਲਦਾਰ, ਜੈਜ਼ੀ ਬੀ. ਅਤੇ ਦਲਜੀਤ ਦੁਸਾਂਝ ਦੇ ਨਾਂ ਮੂਹਰੇ ਹਨ। ਕੈਨੇਡਾ ਵਿੱਚ ਕੁੱਝ ਗੁਰੂਘਰਾਂ ਦੀਆਂ ਜਥੇਬੰਦੀਆਂ ਨੇ ਵੀ ਲੱਚਰ ਗਾਇਕੀ ਖ਼ਿਲਾਫ਼ ਡਟਣ ਵਾਲੀਆਂ ਉਹਨਾਂ ...
Read Full Story


ਨਿਊਜ਼ੀਲੈਂਡ 'ਚ ਇਕ ਭਾਰਤੀ ਮੂਲ ਦੇ ਫੀਜ਼ੀਅਨ ਜੋੜੇ ਨੂੰ ਜਾਅਲੀ 'ਜੌਬ ਆਫ਼ਰਾਂ' ਤੇ ਨਕਲੀ ਕਾਗਜ਼ਾਂ ਨੇ ਕਰਵਾਈ ਸਜ਼ਾ


Strict Standards: Only variables should be passed by reference in /home/satsamun/public_html/tags.php on line 140
ਆਕਲੈਂਡ (ਸ,ਸ.ਪਾਰ ਬਿਉਰੋ) ਇਥੇ ਦੇ ਮੈਂਗਰੀ ਖੇਤਰ ਵਿਚ ਰਹਿੰਦੀ ਇਕ ੩੦ ਸਾਲਾ ਭਾਰਤੀ ਮੂਲ ਦੀ ਇਕ ਫੀਜ਼ੀਅਨ ਔਰਤ ਰਵੀਨਾ ਸਿੰਘ ਨੂੰ ੩੦ ਵੱਖ-ਵੱਖ ਜਾਅਲੀ ਸੂਚਨਾਵਾਂ, ਜੌਬ ਆਫਰ ਅਤੇ ਸਮਰਥਕ ਪੱਤਰਾਂ ਦੇ ਦੋਸ਼ ਅਧੀਨ ੧੧ ਮਹੀਨੇ ਲਈ ਘਰ ਵਿਚ ਨਜ਼ਰਬੰਦ ਰਹਿਣ ਦੀ ਸਜ਼ਾ ਆਕਲੈਂਡ ਜ਼ਿਲ੍ਹਾ ਅਦਾਲਤ ਵੱਲੋਂ ਸੁਣਾਈ ਗਈ ਹੈ। ਇਹ ਔਰਤ ਲੋਕਾਂ ਨੂੰ ਬਿਨਾਂ ਲਾਇਸੰਸ ਤੋਂ ਇਮੀਗ੍ਰੇਸ਼ਨ ਸਬੰਧੀ ਸਲਾਹ ਵੀ ਦਿੰਦੀ ਰਹੀ ਹੈ ਅਤੇ ਮੋਟੇ ਪੈਸੇ ਬਟੋਰਦੀ ਰਹੀ ਹੈ। ਰਵੀਨਾ ਸਿੰਘ ਅਤੇ ਇਸਦੇ ਪਤੀ ਅਲਵਿਨ ਸਿੰਘ (੩੨) ਨੇ ਜਾਅਲੀ ਜੌਬ ਆਫਰ (ਨਕਲੀ ਨੌਕਰੀ ਪੇਸ਼ਕਸ਼ ਪੱਤਰ) ਬਣਾ ਕੇ ਜਿਥੇ ਆਪਣੀ ਰੈਜ਼ੀਡੈਂਸੀ ਲਈ ਉਥੇ ਜਾਅਲੀ ਕਾਗਜ਼ਾਤ ਤਸਦੀਕ ਕਰਨ ਲਈ ਇਕ ਈਮਾਨਦਾਰ 'ਜਸਟਿਸ ਆਫ਼ ਦਾ ਪੀਸ' (ਜੇ.ਪੀ.) ਦੀ ਨਕਲੀ ਮੋਹਰ ਬਣਾ ਕੇ ਵੀ ਵਰਤੀ ਹੈ। ਇਥੇ ਵੀ ਬੱਸ ਨਹੀਂ ਰਵੀਨਾ ਸਿੰਘ ਨੇ ...
Read Full Story


ਠਰਕ ਭੋਰੂ ਤੇ ਹਿੰਸਾ ਭਰਪੂਰ ਗਾਇਕੀ ਲਈ ਜ਼ਿੰਮੇਵਾਰ ਕੌਣ?


Strict Standards: Only variables should be passed by reference in /home/satsamun/public_html/tags.php on line 140
ਬਾਈ ਖੁਰਮੀ ਦਾ ਸੁਨੇਹਾ ਮਿਲਿਆ। ਉਸ ਨੇ ਇਕ ਸਵਾਲ ਕੀਤਾ। ਇਹ ਸਵਾਲ ਬਹੁਤ ਹੀ ਡੂੰਘਾ ਜ਼ਖ਼ਮ ਛੱਡ ਗਿਆ। ਸਵਾਲ ਇਹ ਸੀ ਕਿ ਠਰਕ ਭੋਰੂ ਤੇ ਹਿੰਸਾ ਭਰਪੂਰ ਗਾਇਕੀ ਦੇ ਪ੍ਰਫੁੱਲਤ ਹੋਣ ਲਈ ਜ਼ਿੰਮੇਵਾਰ ਕੌਣ ਹਨ? ਦੋਸਤੋ, ਇਸ ਦੇ ਲਈ ਕਈ ਕਾਰਨ ਹਨ। ਇਨ੍ਹਾਂ ਵਿੱਚੋਂ ਜੋ ਮੁੱਢਲੇ ਹਨ ਸਭ ਤੋਂ ਪਹਿਲਾ ਤਾਂ ਇਸ ਦੇ ਲਈ ਜ਼ਿੰਮੇਵਾਰ ਸਰੋਤੇ ਜਾਂ ਦਰਸ਼ਕ ਹਨ। ਜਦੋਂ ਵੀ ਕੋਈ ਗੀਤ ਜਾਂ ਫਿਲਮ ਆਉਂਦੀ ਹੈ, ਅਸੀਂ ਉਸ ਦੀ ਬਹੁਤੀ ਨੁਕਤਾਚੀਨੀ ਨਹੀਂ ਕਰਦੇ। ਦਰਸ਼ਕ ਜਾਂ ਸਰੋਤੇ ਸਿਰਫ ਸੁਆਦ ਦੀ ਪੂਰਤੀ ਕਰਦੇ ਹਨ ਪਰ ਉਸਦੀ ਕੁਆਲਟੀ ਜਾਂ ਵਿਸ਼ੇ ਬਾਰੇ ਕੋਈ ਪੁਣ-ਛਾਣ ਨਹੀਂ ਕਰਦੇ। ਜੇਕਰ ਅਸੀਂ ਸਰੋਤੇ ਇਨ੍ਹਾਂ ਨੂੰ ਨਕਾਰ ਦੇਈਏ ਤਾਂ ਕਿਸੇ ਦੀ ਕੀ ਜੁਰਅਤ ਹੈ ਕਿ ਉਹ ਘਟੀਆ ਕਿਸਮ ਦੀ ਤੁਕਬੰਦੀ ਜਾਂ ਵੀਡਿਓ ਸਾਡੇ ਸਾਹਮਣੇ ਪੇਸ਼ ਕਰ ਸਕੇ। ਅਸੀਂ ਦੇਖਦੇ ਵੀ ਹਾਂ ਤੇ ਚਾਰ ...
Read Full Story


ਤੇ ਇੰਝ ਮਨਾਇਆ ਗਿਆ ਗੁਰਪੁਰਬ...


Strict Standards: Only variables should be passed by reference in /home/satsamun/public_html/tags.php on line 140
ਜਗਤ ਗੁਰੂ, ਗੁਰੂ ਨਾਨਕ ਸਾਹਿਬ ਜੀ ਅੱਜ ਤੁਹਾਡਾ ਚਲਾਇਆ ਹੋਇਆ ਨਿਰਮਲ ਪੰਥ ਪੂਰੇ ਸੰਸਾਰ ਵਿੱਚ ਆਪ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾ ਕੇ ਹਟਿਆ । ਅਸੀਂ ਆਪ ਬਾਬਾ ਜੀ ਤੁਹਾਡੀ ਮਿੱਠੀ ਯਾਦ ਵਿੱਚ ਬਹੁੱਤ ਵੱਡਾ ਨਗਰ ਕੀਰਤਨ ਕੱਢਿਆ, ਜਿਸ ਵਿੱਚ ਰੰਗ ਬਿਰੰਗੀਆਂ ਝੰਡੀਆਂ, ਸਜਾਵਟ, ਖਾਣ-ਪੀਣ ਦੇ ਭਾਂਤ-ਭਾਂਤ ਲੰਗਰਾਂ ਨੇ ਤਾਂ ਕਮਾਲ ਈ ਕਰ ਛੱਡੀ, ਸਾਡੇ ਇਲਾਕੇ ਦੇ ਲੱਗਭਗ ਜਿੰਨੇ ਵੀ ਸਕੂਲ ਨੇ ਉਥੋਂ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ, ਜਿਹਨਾਂ ਵਿੱਚੋਂ ਕਈਆਂ ਨੇ ਸਾਰਾ ਦਿਨ ਬੈਂਡ, ਬੰਸਰੀਆਂ, ਚਿਮਟੇ, ਡਰ੍ਹੰਮ ਸੈੱਟ, ਢੋਲੀਆਂ-ਛੈਣੇ ਵਗੈਰਾ ਵਜਾਏ ਪਰ ਥੱਕੇ ਨਹੀਂ, ਕਿਉਂਕਿ ਸ਼ਰਧਾ ਹੀ ਬੜੀ ਸੀ ਜਾਂ ਕੁੱਝ ਨੂੰ ਹੋ ਸਕਦਾ ਅਧਿਆਪਕਾਂ ਦਾ ਡਰ ਵੀ ਹੋਵੇ ਤਾਂ ਕਰਕੇ ਹੀ ਜ਼ੋਰ-ਜ਼ੋਰ ਦੀ ਚੁੱਪ ਕਰਕੇ ਵਜਾਈ ਜਾਂਦੇ ਹੋਣ । ਪਰ ਅਸੀਂ ਲੋਕਾਂ ...
Read Full Story


ਫੁਲਵਾੜੀ ਦਾ ਟਹਿਕਦਾ ਫੁੱਲ ਹੈ ਪੁਸਤਕ 'ਗਾਇਕੀ ਦਾ ਬੇਸ਼ਕੀਮਤੀ ਹੀਰਾ'


Strict Standards: Only variables should be passed by reference in /home/satsamun/public_html/tags.php on line 140
ਪਰਵਾਸ ਧਾਰਨ ਕਰ ਚੁੱਕੇ ਪੰਜਾਬੀਆਂ ਦੇ ਮਨਾਂ ਵਿੱਚ ਆਪਣੀ ਮਿੱਟੀ ਦੀ ਯਾਦ ਹਮੇਸ਼ਾ ਤਾਜ਼ੀ ਰਹਿੰਦੀ ਹੈ। ਪੰਜਾਬੀ ਪਰਵਾਸੀ ਸ਼੍ਰੇਣੀ ਕਿਸੇ ਵੀ ਮੁਲਕ ਵਿੱਚ ਰਹੇ, ਆਪਣੀ ਮਾਂ ਬੋਲੀ, ਪਿਛੋਕੜ ਅਤੇ ਵਿਰਸੇ ਨੂੰ ਨਹੀਂ ਭੁਲਾ ਸਕਦੀ। ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਪੰਜਾਬੀ ਮਾਂ ਦੇ ਜੰਮੇ-ਜਾਏ ਇਸ ਬੋਲੀ ਨੂੰ ਆਪਣੀ ਮਾਦਰੀ ਜ਼ੁਬਾਨ ਮੰਨਣ ਤੋਂ ਆਕੀ ਹੋ ਜਾਂਦੇ ਹਨ ਅਤੇ ਡਾਲਰਾਂ ਪੌਂਡਾਂ ਦੀ ਚਕਾਚੌਂਧ ਵਿੱਚ ਗੁਆਚ ਕੇ ਬੋਲੀ ਤੇ ਵਿਰਸੇ ਨੂੰ ਗੁਆ ਬਹਿੰਦੇ ਹਨ। ਸ਼ਾਇਦ ਅਜਿਹੇ ਲੋਕਾਂ ਬਾਰੇ ਹੀ ਪੰਜਾਬੀ ਪਿਆਰੇ ਬਾਬੂ ਫ਼ਿਰੋਜ਼ਦੀਨ ਸ਼ਰਫ਼ ਨੇ ਕਿਹਾ ਸੀ: ਮੁੱਠਾਂ ਮੀਟ ਕੇ ਨੁੱਕਰੇ ਹਾਂ ਬੈਠੀ, ਟੁੱਟੀ ਹੋਈ ਰਬਾਬ ਪੰਜਾਬੀਆਂ ਦੀ, ਪੁੱਛੀ ਬਾਤ ਨਾ ਜਿੰਨ੍ਹਾਂ ਨੇ 'ਸ਼ਰਫ਼' ਮੇਰੀ, ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ। ਦੂਜੇ ਪਾਸੇ ਅਜਿਹੇ ...
Read Full Story


1 2 > >>

Warning: include(bot.php): failed to open stream: No such file or directory in /home/satsamun/public_html/tags.php on line 162

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/tags.php on line 162