HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਲੇਖ
 
ਆਸਟਰੇਲੀਆ ਜਿੱਥੇ ਬੰਦੇ ਦੀ ਵੁੱਕਤ ਅਤੇ ਸਮੇਂ ਦੀ ਕਦਰ ਹੁੰਦੀ ਹੈ

ਆਸਟਰੇਲੀਆ ਭਾਰਤ ਦੇ ਦੱਖਣ ਪੂਰਬ ਵਾਲੇ ਪਾਸੇ ਵਸਿਆ ਇੱਕ ਵਿਸ਼ਾਲ ਟਾਪੂ ਹੈ। ਇਸਦਾ ਦੂਰ-ਅੰਦੇਸ਼ੀ ਤੇ ਯੋਜਨਾਬੰਦੀ ਨਾਲ ਹੋਇਆ ਵਿਕਾਸ, ਸ਼ਹਿਰ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿੱਚ ਦਿੱਤੀਆਂ ਗਈਆਂ ਆਧੁਨਿਕ ਤਕਨਾਲੋਜੀ ਨਾਲ ਲੈਸ ਬੁਨਿਆਦੀ ਸਹੂਲਤਾਂ, ਬਿਜਲੀ, ਆਵਾਜਾਈ ਤੇ ਹੋਰ ਪ੍ਰਬੰਧ ਬਹੁਤ ਪ੍ਰਭਾਵਿਤ ਕਰਦੇ ਹਨ। ਸੜਕਾਂ ਖੂਬਸੂਰਤ ਹਨ। ਪਾਣੀ ਦੇ ਨਿਕਾਸ ਲਈ ਵਧੀਆ ਸੀਵਰੇਜ ਪ੍ਰਬੰਧ, ਲੋਕਾਂ ਦੀਆਂ ਲੋੜਾਂ ਅਨੁਸਾਰ ਆਵਾਜਾਈ ਸਹੂਲਤਾਂ, ਪਾਣੀ, ਗੈਸ, ਬਿਜਲੀ ਦੀ ਨਿਰਵਿਘਨ ਸਪਲਾਈ ਹੈਰਾਨ ਕਰਨ ਵਾਲਾ ਵਧੀਆ ਢਾਂਚਾ ਹੈ। ਨਵੀਆਂ ਆਬਾਦੀਆਂ ਉਸਰ ਰਹੀਆਂ ਹਨ ਪਰ ਵਸੇਬੇ ਤੋਂ ਪਹਿਲਾਂ ਸਾਰੀਆਂ ਬੁਨਿਆਦੀ ਸਹੂਲਤਾਂ ਸਰਕਾਰ ਮੁਹੱਈਆ ਕਰ ਰਹੀ ਹੈ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਨਵੀਆਂ ਆਬਾਦੀਆਂ ਵਿੱਚ ਪੱਬ ਦੀ ਸਥਾਪਨਾ ਵੀ ਬੁਨਿਆਦੀ ਸਹੂਲਤਾਂ ਵਿੱਚ ...
Read Full Story


ਪੰਜਾਬ ਸਰਕਾਰ ਵਲੋਂ ਪ੍ਰਵਾਸੀ ਪੰਜਾਬੀਆਂ ਬਾਰੇ ਉਪਰਾਲੇ

ਪੰਜਾਬ ਸਰਕਾਰ ਨੇ ਬੀਤੇ ਦਿਨੀਂ ਪ੍ਰਵਾਸੀ ਪੰਜਾਬੀ ਸੰਮੇਲਨ ਮੌਕੇ ਜਿੱਥੇ ਪ੍ਰਵਾਸੀ ਪੰਜਾਬੀਆਂ ਦੇ ਪੰਜਾਬ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਪਿਛਲੇ ਸਮੇਂ ਵਿੱਚ ਸੂਬੇ ਦੇ ਵਿਕਾਸ ਅਤੇ ਪ੍ਰਬੰਧਾਂ ਵਿੱਚ ਲਿਆਂਦੇ ਸੁਧਾਰ ਦਾ ਨਕਸ਼ਾ ਖਿੱਚ ਕੇ ਪ੍ਰਵਾਸੀ ਪੰਜਾਬੀਆਂ ਨੂੰ ਪ੍ਰਭਾਵਿਤ ਕਰਨ ਦਾ ਰਾਹ ਚੁਣਿਆ, ਉਥੋਂ ਪ੍ਰਵਾਸੀ ਪੰਜਾਬੀਆਂ ਅਤੇ ਪੰਜਾਬੀਆਂ ਦੇ ਪ੍ਰਵਾਸ ਨਾਲ ਜੁੜੇ ਗੰਭੀਰ ਅਤੇ ਲੰਬੇ ਸਮੇਂ ਤੋਂ ਅਣਗੌਲੇ ਮੁੱਦਿਆਂ ਨੂੰ ਛੋਂਹਦਿਆਂ ਆਈ.ਜੀ. ਪੱਧਰ ਦੀ ਇੱਕ ਔਰਤ ਪੁਲਿਸ ਅਧਿਕਾਰੀ ਦੀ ਕਮਾਨ ਹੇਠ ਵਿਸ਼ੇਸ਼ ਸੈੱਲ ਦੇ ਗਠਨ ਦਾ ਐਲਾਨ ਕੀਤਾ ਹੈ। ਵਰਣਨਯੋਗ ਹੈੇ ਕਿ ਇਸ ਸਮਾਗਮ ਵਿੱਚ ਪ੍ਰਵਾਸੀ ਪੰਜਾਬੀਆਂ ਦੀ ਗਿਣਤੀ ਆਸ ਮੁਤਾਬਿਕ ਨਹੀਂ ਸੀ। ਸੰਮੇਲਨ ਦਾ ਐਲਾਨ ਕੁਝ ਦਿਨ ਪਹਿਲਾਂ ਹੀ ਕੀਤਾ ਗਿਆ ਜਿਸ ਕਾਰਨ ਪ੍ਰਵਾਸੀ ਭਾਰਤੀ ਇਸ ਸੰਮੇਲਨ ...
Read Full Story


ਵਾਰਿਸ ਸ਼ਾਹ ਛੁਪਾਈਏ ਜੱਗ ਕੋਲੋਂ

ਆਧੁਨਿਕ ਯੁੱਗ ਮਨ ਦੀ ਦਸ਼ਾ ਨੂੰ ਨਸ਼ਰ ਕਰਨ ਦਾ ਯੁੱਗ ਨਹੀਂ, ਸਗੋਂ ਇਸਨੂੰ ਛੁਪਾਉਣ ਦਾ ਯੁੱਗ ਹੈ। ਜ਼ਿੰਦਗੀ ਦੇ ਹਰ ਖੇਤਰ ਵਿੱਚ ਮਨੁੱਖ ਕਈ ਤਰ੍ਹਾਂ ਦੇ ਮਖੋਟੇ ਪਹਿਨ ਕੇ ਵੱਖ-ਵੱਖ ਥਾਂਵਾਂ 'ਤੇ ਘੁੰਮਦਾ ਹੈ। ਹਰ ਮਿਲਣ ਵਾਲੇ ਨਾਲ ਵੱਖ-ਵੱਖ ਢੰਗ ਨਾਲ ਵਰਤਦਾ ਹੈ ਤੇ ਮਨ ਦੀ ਵੇਦਨਾ ਨੂੰ ਵੀ ਪ੍ਰਗਟ ਨਹੀਂ ਹੋਣ ਦਿੰਦਾ। ਭੇਤ, ਓਹਲਾ, ਕਿਸੇ ਗੱਲ ਨੂੰ ਗੁਪਤ ਰੱਖਣਾ ਸਾਡੇ ਸਮਾਜਿਕ ਜੀਵਨ ਦਾ ਅੰਗ ਬਣ ਗਿਆ ਹੈ। ਸਮਾਜਿਕ ਜੀਵਨ ਤਾਂ ਕੀ, ਸਰਕਾਰ ਨੇ ਵੀ ਭੇਤ ਗੁਪਤ ਰੱਖਣ ਦੀ ਮੋਹਰ ਲਗਾ ਦਿੱਤੀ ਹੈ। ਮੰਤਰੀਆਂ, ਜੱਜਾਂ, ਰਾਜਪਾਲਾਂ ਅਤੇ ਹੋਰ ਉਚੇ ਅਹੁਦਿਆਂ 'ਤੇ ਬੈਠੇ ਵਿਅਕਤੀਆਂ ਨੂੰ ਪਹਿਲਾਂ ਸਹੁੰ ਚੁਕਾਈ ਜਾਂਦੀ ਹੈ ਕਿ ਸਰਕਾਰੀ ਕੰਮਕਾਜ ਦੇ ਫੈਸਲਿਆਂ ਨੂੰ ਉਹ ਗੁਪਤ ਰੱਖਣਗੇ। ਰਾਜਨੀਤਿਕ ਖੇਤਰ ਵਿੱਚ ਅਹਿਮ ਫੈਸਲੇ ਪਹਿਲਾਂ ਨੇਤਾਵਾਂ ਦੇ ਮਨਾਂ ਵਿੱਚ ਹੁੰਦੇ ...
Read Full Story


ਭਈਆਂ ਦੀ ਮੁਥਾਜੀ ਸਹਿ ਰਿਹਾ ਨਸ਼ਿਆਂ 'ਚ ਡੁੱਬਾ ਪੰਜਾਬ

ਨਿੱਕੇ ਹੁੰਦੇ ਪਿੰਡ 'ਚ ਰਹਿੰਦਿਆਂ ਇੱਕ-ਦੋ ਵਾਰ ਮੈਂ ਟਿੱਡੀ ਦਲ ਵਿੱਚ ਘਿਰ ਗਿਆ। ਮਸਾਂ ਜਾਨ ਬਚਾ ਕੇ ਪਿੰਡ ਨੂੰ ਨੱਠਿਆ। ਮਿੰਟਾਂ-ਸਕਿੰਟਾਂ ਵਿੱਚ ਹੀ ਟਿੱਡੀ ਦਲ ਖੜੀਆਂ ਫਸਲਾਂ, ਸਬਜ਼ੀਆਂ, ਘਾਹ ਬੂਟਿਆਂ ਨੂੰ ਚੱਟ ਗਿਆ। ਟਿੱਡੇ ਨਾਲੋ-ਨਾਲ ਖਾਈ ਜਾਂਦੇ, ਅੰਡੇ ਦਈ ਜਾਂਦੇ ਤੇ ਜੋ ਹਰਿਆਲੀ ਸਾਹਮਣੇ ਆਉਂਦੀ, ਉਸਦਾ ਸਫਾਇਆ ਕਰੀ ਜਾਂਦੇ। ਜਦੋਂ ਟਿੱਡੀ ਦਲ ਦੀ ਸਾਂ-ਸਾਂ ਦੀ ਆਵਾਜ਼ ਆਉਂਦੀ ਤੇ ਦੂਰੋਂ ਕਾਲੀ ਹਨੇਰੀ ਵਾਂਗ ਉਡਦਾ ਟਿੱਡੀ ਦਲ ਨਜ਼ਰ ਆਉਂਦਾ ਤਾਂ ਲੋਕ, ਮੂੰਹ-ਸਿਰ ਲਪੇਟ ਕੇ ਪੀਪੇ, ਟੀਨਾ, ਡੱਬੇ ਖੜਕਾਂਦੇ ਤੇ ਉਸਨੂੰ ਬੈਠਣ ਨਾ ਦੇਣ ਦਾ ਜੰਗੀ ਪੱਧਰ 'ਤੇ ਮੁਕਾਬਲਾ ਕਰਦੇ। ਫਿਰ ਵੀ ਬਹੁਤਾ ਨੁਕਸਾਨ ਉਠਾਉਣਾ ਹੀ ਪੈਂਦਾ। ਸੱਤਰਵਿਆਂ ਤੋਂ ਪਹਿਲਾਂ ਪੰਜਾਬ ਵਿੱਚ ਬਹੁਤ ਘੱਟ ਭਈਏ(ਮਜ਼ਦੂਰ) ਨਜ਼ਰ ਆਉਂਦੇ ਸਨ। ਇੱਕਾ-ਦੁੱਕਾ ਰਾਜਗਿਰੀ ਆਦਿ ਦੀ ਮਦਦ ...
Read Full Story


ਧੀਆਂ ਨੂੰ ਵਿਦੇਸ਼ ਜਾਣ ਦਾ ਸਾਧਨ ਬਣਾਇਆ ਜਾਣਾ ਮੰਦਭਾਗਾ ਰੁਝਾਣ

"ਧੀਆਂ ਸਿਆਣੀਆਂ ਹੁੰਦੀਆਂ ਸਿਆਣੀਆਂ, ਮੂਰਖਾਂ ਕਿਉਂ ਕਹਿਨੈਂ ਮਰਜਾਣੀਆਂ। ਜਦ ਪੁੱਤ ਨੇ ਧੱਕੇ ਮਾਰਨੇ, ਫਿਰ ਇਹੀ ਸਾਰ ਲੈਂਦੀਆਂ ਬਣ ਸਿਆਣੀਆਂ। ਕੁੱਖ ਵਿੱਚ ਹੀ ਮਾਰ ਨਾ, ਹੱਥੀਂ ਕਹਿਰ ਗੁਜ਼ਾਰ ਨਾ। ਲੇਖਾ ਦੇਣਾ ਪੈਣਾ ਮਿੱਤਰਾ, ਜਦ ਡਾਢੇ ਨੇ ਅੱਖਾਂ ਵਿਖਾਉਣੀਆਂ। 'ਭੰਡਾਲ' ਕਹੇ ਤੋੜ ਰੀਤ ਪੁਰਾਣੀ ਨੂੰ, ਨਾ ਆਖ ਧੀਆਂ ਤਾਈਂ ਮਰਜਾਣੀਆਂ।" ਧੀਆਂ ਧਨ ਬੇਗਾਨਾ ਆਖ-ਆਖ ਕੇ ਕਿਉਂ ਆਪਾਂ ਇਹਨਾਂ ਵਿਚਾਰੀਆਂ ਨੂੰ ਜੰਮਦਿਆਂ ਹੀ ਬਿਗਾਨੇਪਣ ਦਾ ਅਹਿਸਾਸ ਕਰਵਾਈ ਜਾ ਰਹੇ ਹਾਂ। ਹਰ ਰੀਤ ਜਿਸਨੂੰ ਅਸੀਂ ਚਲੀ ਆ ਰਹੀ ਜੱਗ ਦੀ ਕਹਿ ਕੇ ਚਲਾਈ ਜਾ ਰਹੇ ਹਾਂ। ਇਹ ਸਾਰੀਆਂ ਰੀਤਾਂ ਕੀ ਚੰਗੀਆਂ ਹਨ? ਕੋਈ ਸਮਾਂ ਸੀ ਦਾਜ ਧੀਆਂ ਨੂੰ ਮਾਪੇ ਆਪਣੀ ਵਿੱਤ ਮੁਤਾਬਕ ਦਿਆ ਕਰਦੇ ਸਨ ਪਰ ਅੱਜ ਇਹ ਜੀਵਨ ਪੱਧਰ ਬਣਾ ਲਿਆ ਹੈ। ਪੜ੍ਹਨ ਵਾਲੀ ਧੀ ਨੂੰ ਪੜ੍ਹਾਉਂਦੇ ਨਹੀਂ। ਕਈ ...
Read Full Story


<< < 5 6 7 8 9 10