HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਵਿਸ਼ੇਸ਼ ਲੇਖ
 
ਜਸਵਿੰਦਰ ਸਿੰਘ ਧਾਲੀਵਾਲ ਨਾਲ ਇਟਲੀ ਹਵਾਈ ਅੱਡੇ 'ਤੇ ਬਦਸਲੂਕੀ

ਬਰੇਸ਼ੀਆ (ਇਟਲੀ)- ਐਨ.ਆਰ.ਆਈ. ਸਭਾ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਸ: ਜਸਵਿੰਦਰ ਸਿੰਘ ਧਾਲੀਵਾਲ, ਜੋ ਕਿ ਯੂਰਪ ਦੌਰੇ ਦੌਰਾਨ ਇਟਲੀ ਆਏ ਸਨ, ਇਟਲੀ ਦੇ ਮਾਲਪੈਂਸਾ (ਮਿਲਾਨ) ਹਵਾਈ ਅੱਡੇ ਤੋਂ ਅੱਜ ਉਹ ਜਰਮਨ ਜਾਣ ਲਈ ਨਿੱਜੀ ਜੈਟ ਦੀ ਫਲਾਈਟ ਲੈਣ ਲਈ ਪਹੁੰਚੇ, ਤਾਂ ਸਕਿਉਰਿਟੀ ਅਧਿਕਾਰੀਆਂ ਨੇ ਉਹਨਾਂ ਨੂੰ ਦਸਤਾਰ ਖੋਲ੍ਹ ਕੇ ਤਲਾਸ਼ੀ ਦੇਣ ਲਈ ਕਿਹਾ। ਉਹਨਾਂ ਨੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਦਸਤਾਰ ਸਿੱਖ ਧਰਮ ਦਾ ਇੱਕ ਅੰਗ ਹੈ ਅਤੇ ਅਸੀਂ ਇਸਨੂੰ ਨਹੀਂ ਉਤਾਰ ਸਕਦੇ, ਜਿਸ 'ਤੇ ਮੌਕੇ 'ਤੇ ਤਾਇਨਾਤ ਅਧਿਕਾਰੀਆਂ ਨੇ ਉਹਨਾਂ ਨੂੰ ਧੱਕੇ ਵੀ ਮਾਰੇ ਅਤੇ ਦਸਤਾਰ ਖੋਲਣ ਲਈ ਮਜ਼ਬੂਰ ਕਰਦੇ ਰਹੇ। ਉਹਨਾਂ ਦੱਸਿਆ ਕਿ ਉਚ-ਅਧਿਕਾਰੀ ਨੇ ਵੀ ਉਹਨਾਂ ਪ੍ਰਤੀ ਸਖਤ ਰਵੱਈਆ ਅਪਣਾਇਆ ਅਤੇ ਦੱਸਿਆ ਕਿ ਭਾਰਤ ਦੇ ਮਿਲਾਨ ਸਥਿਤ ਕੌਂਸਲੇਟ ...
Read Full Story


ਬਰਤਾਨੀਆ ਦੀ ਫੌਜ ਨੇ ਸਿੱਖਾਂ ਲਈ ਦਰਵਾਜ਼ੇ ਖੋਲ੍ਹੇ

ਚੰਡੀਗੜ੍ਹ (ਸ.ਸ.ਪਾਰ ਬਿਉਰੋ)- ਬਰਤਾਨਵੀ ਫੌਜ ਨੇ ਸੋਲਹ ਦੇ 30 ਤੋਂ ਜ਼ਿਆਦਾ ਸਿੱਖ ਅਤੇ ਮੁਸਲਮਾਨ ਉਮੀਦਵਾਰਾਂ ਨੂੰ ਅਰਬੌਰਫੀਲਡ ਵਿਖੇ ਸਥਿਤ ਇਲੈਕਟ੍ਰਾਨਿਕ ਅਤੇ ਐਰੋਨਾਟੀਕਲ ਇੰਜੀਨੀਅਰਿੰਗ ਕਾਲ਼ਜ ਵਿੱਚ ਆਉਣ ਦਾ ਸੱਦਾ ਦਿੱਤਾ ਹੈ। ਰੀਡਿੰਗ ਕਸਬੇ ਦੇ ਸਿੱਖ ਸਤਵੰਤ ਸਿੰਘ ਅਤੇ ਪਰਮਿੰਦਰ ਸਿੰਘ ਇਸ ਪੇਸ਼ਕਸ਼ ਤੋਂ ਕਾਫੀ ਉਤਸ਼ਾਹਤ ਹਨ। ਉਹਨਾਂ ਕਿਹਾ ਕਿ ਫੌਜ ਦੇ ਕਾਲਜ ਵਿੱਚ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕਰਨੀ ਬਹੁਤ ਹੀ ਦਿਲਚਸਪ ਤਜਰਬਾ ਹੋਵੇਗਾ। ਉਧਰ ਬਰਤਾਨਵੀ ਫੌਜ ਦੇ ਭਰਤੀ ਕਮਾਂਡਰ ਲੈਫਟੀਨੈਂਟ ਕਰਨਲ ਡੈਰਨ ਡੋਹਰਟੀ ਨੇ ਕਿਹਾ ਕਿ ਪ੍ਰਤਿਭਾਸ਼ਾਲੀ ਅਤੇ ਫੌਜ ਵਿੱਚ ਭਰਤੀ ਹੋਣ ਦੇ ਇਛੁੱਕ ਨੌਜਵਾਨ ਬਰਤਾਨੀਆ ਲਈ ਕਾਫੀ ਫਾਇਦੇਮੰਦ ਹਨ। ਉਹਨਾਂ ਦੇ ਫੌਜ ਵਿੱਚ ਆਉਣ ਨਾਲ ਬਹੁਧਰਮੀ ਸਭਿਆਚਾਰ ਨੂੰ ਵੀ ਉਤਸ਼ਾਹ ਮਿਲੇਗਾ। ਕਾਲਜ ਦੇ ...
Read Full Story


<< < 1 2 3 4