HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਲੜੀਵਾਰ
 
ਅੰਜੂ ਦੀ ਡਾਇਰੀ

ਅੱਜ ਦੀ ਔਰਤ ਮਰਦ ਦੀ ਬਰਾਬਰੀ ਕਰ ਰਹੀ ਹੈ, ਬੱਸ ਸਰੀਰਕ ਪੱਖ ਤੋਂ ਥੋੜ੍ਹੀ ਕਮਜ਼ੋਰ ਹੈ, ਉਂਝ ਹਰ ਖੇਤਰ ਵਿਚ ਮਰਦ ਦੇ ਨਾਲ ਤੇ ਕਿਤੇ ਅੱਗ ਵੀ ਹੈ ਔਰਤ। ਫਿਰ ਵੀ ਔਰਤ ਦੇ ਨਾਲ ਹਿੰਸਾ ਦੀਆਂ ਖ਼ਬਰਾਂ ਰੋਜ਼ ਪੜ੍ਹਨ ਸੁਣਨ ਨੂੰ ਮਿਲ ਜਾਂਦੀਆਂ ਹਨ। ਰੋਜ਼ ਇਕ ਦੋ ਖ਼ਬਰਾਂ ਰੇਪ ਦੀਆਂ ਹੁੰਦੀਆਂ ਹਨ। ਇਸਦੇ ਲਈ ਜ਼ਰੂਰਤ ਹੈ, ਆਤਮ ਰਖਿਆ ਦੀ ਤੇ ਨਾਲ ਹਿੰਸਾ ਹੁੰਦੀ ਹੈ। ਘਰ ਤੋਂ ਬਾਹਰ ਤੇ ਘਰ ਦੇ ਅੰਦਰ ਵੀ। ਬਹੁਤ ਸਾਰੇ ਕਾਨੂੰਨ ਵੀ ਬਣੇ ਹਨ, ਪਰ ਕਿਧਰੇ ਪਰਵਾਰ ਦੀ ਬਦਨਾਮੀ ਤੇ ਕਿਤੇ ਕਾਨੂੰਨੀ ਲੜਾਈ ਲੰਮੀ ਹੋਣ ਕਰਕੇ ਔਰਤ ਨੂੰ ਨਿਆਂ ਘੱਟ ਮਿਲਦਾ ਹੈ। ਅਸੀ ਘਰਾਂ ਵਿਚ ਹੀ ਕੁੜੀ ਮੁੰਡੇ ਦਾ ਜੰਮਦੇ ਭੇਦਭਾਵ ਕਰਨ ਲੱਗ ਪੈਂਦੇ ਹਾਂ। ਕੁੜੀ ਨੂੰ ਗੁੱਡੀ ਪਟੋਲੇ ਤੇ ਮੁੰਡੇ ਨੂੰ ਬੰਦੂਕ, ਗੱਡੀ, ਬੇਟ ਬਾਲ ਖੇਡਣ ਨੂੰ ਦਿੰਦੇ ਹਾਂ, ਜਿਸ ਨਾਲ ਮਾਨਸਿਕ ਤੇ ਸਰੀਰਕ ਰੂਪ ਵਿਚ ਅਸੀ ਕੁੜੀ ...
Read Full Story


ਨਿਤ ਨੇਮ ਦੀਆਂ ਪੰਜ ਬਾਣੀਆਂ ਨੂੰ ਗੁਟਕਾ ਕਿਉਂ ਕਹਿੰਦੇ ਹਨ?

ਗੁਟਕੇ ਦੀ ਪਰਿਭਾਸ਼ਾ :- ਇਹ ਇਕ ਫਾਰਸੀ ਸ਼ਬਦ ਹੈ ਇਸ ਦਾ ਮਤਲਬ ਹੈ ਪਿਟਾਰੀ ਜਿਸ ਵਿੱਚ ਹੀਰੇ ਜਵਾਹਰਾਤ, ਮੋਤੀ, ਲਾਲ, ਪੁਖਰਾਜ, ਨੀਲਮ, ਨੀਲਮਣੀ ਹੋਰ ਬਹੁਮੁਲੇ ਜਿਸ ਨੂੰ ਮੈਂ ਜਾਣਦਾ ਵੀ ਨਹੀਂ ਹਾਂ ਉਸ ਦਾ ਨਾਮ ਗੁਟਕਾ ਹੈ। ਸਾਡੇ ਵੀਹਵੀਂ ਸਦੀ ਦੇ ਮਹਾਪੁਰਸ਼ ਕਹਿੰਦੇ ਹਨ ਕਿ ਤੁਸੀਂ ਢਾਈ ਘੰਟੇ ਵਿੱਚ ਪਾਠ ਪੂਰਾ ਕਰਨਾ ਹੈ। ਅਸੀਂ ਪੜ੍ਹ ਪੜ੍ਹਕੇ ਆਪਣੀ ਉਮਰ ਦੇ ੭੦ ਸਾਲਾਂ ਵਿੱਚ ਦਸ ਟਾਇਰੀ ਗੱਡੀ ਭਰ ਦਿੰਦੇ ਹਾਂ।ਜਿਸ ਬਾਰੇ ਗੁਰੂ ਜੀ ਕਹਿੰਦੇ ਹਨ ਪੜ੍ਹ ਪੜ੍ਹ ਗੱਡੇ ਲਦੀਐ। ਭਲਾ ਉਹ ਕਿਹੜੇ ਕੰਮ ਆਵੇਗੀ। ਜਦੋਂ ਗੁਟਕਾ ਰੂਪੀ ਪਿਟਾਰੀ ਤਾਂ ਖੋਲ੍ਹ ਕੇ ਦੇਖੀ ਹੀ ਨਹੀਂ। ਲੇਖਕ ਨੇ ੧੯੮੧ ਵਿੱਚ ਇੱਕ ਵਾਰ ਹੀ ਸ੍ਰੀ ਸੁਖਮਨੀ ਸਾਹਿਬ ਪੜ੍ਹਿਆ ਸੀ। ੪੮ ਦਿਨ ਵਿੱਚ ਇਕ ਅਸ਼ਟਪਦੀ ਨੂੰ ੨ ਦਿਨ ਲਾਏ ਸਨ। ਮੁੜ ਕੇ ਪੜ੍ਹਨ ਦੀ ਲੋੜ ਹੀ ਨਹੀਂ ਪਈ। ਸਿਆਣੇ ਕਹਿੰਦੇ ਹਨ ਕੀ ...
Read Full Story


ਇਲਮ ਅਰੂਜ਼ ਦੀ ਰਚਨਾ ਕਿਸ ਤਰ੍ਹਾਂ ਹੋਈ?

ਕਿਸ਼ਤ ੩ ਮੁਤਹਰਕ ਤੇ ਸਾਕਿਨ ਪਿਆਰੇ ਦੋਸਤੋ ਜਿਵੇਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਹੈ ਕਿ ਅਰੂਜ਼ ਦੀ ਬੁਨਿਆਦ ਮੁਤਹਰਕ ਤੇ ਸਾਕਿਨ ਅੱਖਰਾਂ ਤੇ ਟਿਕੀ ਹੋਈ ਹੈ । ਏਸੇ ਨੁਕਤੇ ਨੂੰ ਦ੍ਰਿੜ ਕਰਵਾਉਣ ਲਈ ਫਿਰ ਤੁਹਾਨੂੰ ਯਾਦ ਕਰਵਾਉਂਦੇ ਹਾਂ, "ਪੜਨੈਂ ਕ੍ਰਿਸ਼ਨ ਅਰੂਜ਼ ਤਾਂ, ਏਨਾਂ ਰੱਖੋ ਯਾਦ, ਸਾਕਿਨ ਤੇ ਮੁਤਹਰਕ ਹੀ ਹਨ ਇਸ ਦੀ ਬੁਨਿਆਦ" ਮੁਤਹਰਕ ਸਾਕਿਨ ਦਾ ਅਰਥ ਅਸੀਂ ਤੁਹਾਨੂੰ ਪਿੱਛੇ ਦੱਸ ਚੁਕੇ ਹਾਂ । ਇਕ ਵਾਰੀ ਫਿਰ ਦੁਹਰਾਉਂਦੇ ਹਾਂ। ਮੁਤਹਰਕ ਦਾ ਮਤਲਬ ਜ਼ੁਬਾਨ ਦਾ ਚੱਲਣਾ, ਸਾਕਿਨ ਦਾ ਮਤਲਬ ਜ਼ੁਬਾਨ ਦਾ ਰੁਕਣਾ । ਪੰਜਾਬੀ ਸ਼ਬਦਾਂ ਅਨੁਸਾਰ, ਤੁਸੀਂ ਇਸ ਨੂੰ ਚਲੰਤ ਅੱਖਰ ਤੇ ਹਲੰਤ ਅੱਖਰ ਵੀ ਕਹਿ ਸਕਦੇ ਹੋ , ਪਰ ਇਹ ਸ਼ਬਦ ਵੀ ਤੁਹਾਡੇ ਨਿਤਾ-ਪ੍ਰਤੀ ਵਰਤੋਂ ਦੇ ਸ਼ਬਦ ਨਹੀ । ਪਹਿਲਾਂ ਪਹਿਲਾਂ ਜਦ ਕਿਸੇ ਸਿਖਿਆਰਥੀ ਦਾ ਅਰੂਜ਼ ਨਾਲ ਵਾਹ ਪੈਂਦਾ ਹੈ ਤਾਂ ਉਹ ...
Read Full Story


ਇਲਮ ਅਰੂਜ਼ ਦੀ ਰਚਨਾ ਕਿਸ ਤਰ੍ਹਾਂ ਹੋਈ

ਕਿਸ਼ਤ ੨.. ਦੋਸਤੋ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਜ਼ਿਕਰ ਕਰ ਚੁੱਕੇ ਹਾਂ ਕਿ ਜਿਵੇਂ ਸਾਡੀ ਭਾਰਤੀ ਛੰਦ ਸ਼ਾਸਤਰ ਪਿੰਗਲ ਦੀ ਰਚਨਾ ਰਿਸ਼ੀ ਪਿੰਗਲ ਦੁਆਰਾ ਕੀਤੀ ਗਈ ਮੰਨੀ ਜਾਂਦੀ ਹੈ, ਓਸੇ ਤਰ੍ਹਾਂ ਹੀ ਅਰਬੀ ਭਾਸ਼ਾ ਵਿਚ ਰਚਿਆ ਛੰਦ ਸ਼ਾਸਤਰ ਜਾਂ ਅਰਬੀ ਪਿੰਗਲ ਹੈ ਜਿਸ ਨੂੰ ਇਲਮ ਅਰੂਜ਼ ਕਿਹਾ ਜਾਂਦਾ ਹੈ । ਇਲਮ ਅਰੂਜ਼ ਦਾ ਕਰਤਾ ਖਲੀਲ ਬਿਨ ਅਹਿਮਦ ਨੂੰ ਮੰਨਿਆ ਜਾਂਦਾ ਹੈ, ਜਿਹੜਾ ਕਿ ਅੱਠਵੀਂ ਸਦੀ ਵਿਚ ਹੋਇਆ ਹੈ । ਖਲੀਲ ਬਿਨ ਅਹਿਮਦ ਪ੍ਰਸਿੱਧ ਭਾਸ਼ਾ ਵਿਗਿਆਨੀ ਹੋਇਆ ਹੈ ਜਿਸ ਨੇ ਅਰਬੀ ਕੋਸ਼ ਤੇ ਅਰਬੀ ਵਿਆਕਰਣ ਦੀ ਰਚਨਾ ਕੀਤੀ । ਉਹ ਸੰਗੀਤ ਦਾ ਵੀ ਮਾਹਿਰ ਸੀ , ਉਸ ਦੀਆਂ ਸੰਗੀਤ ਬਾਰੇ ਲਿਖੀਆਂ ਪੁਸਤਕਾਂ ਵੀ ਮਿਲਦੀਆਂ ਹਨ । ਖਲੀਲ ਬਿਨ ਅਹਿਮਦ ਨੇ ਇਲਮ ਅਰੂਜ਼ ਦੀ ਰਚਨਾ ਕਿਸ ਤਰ੍ਹਾਂ ਕੀਤੀ ਇਸ ਬਾਰੇ ਵੀ ਦਿਲਚਸਪ ਕਹਾਣੀ ਮਿਲਦੀ ਹੈ । ਕਹਿੰਦੇ ਹਨ ਕਿ ਇਕ ਵਾਰੀ ਉਹ ...
Read Full Story


ਕੀ ਤੁਸੀਂ ਹਰਮਨ ਪਿਆਰਾ ਬਣਨਾ ਚਾਹੁੰਦੇ ਹੋ?

ਮਨੁੱਖੀ ਸੁਭਾਅ ਦਾ ਇਕ ਬੁਨਿਆਦੀ ਲੱਛਣ ਪ੍ਰਸੰਸਾ ਦੀ ਤਾਂਘ ਹੈ। ਹਰ ਦਿਲ ਸਫਲਤਾ ਚਾਹੁੰਦਾ ਹੈ। ਮਨੁੱਖ ਤਮਾਮ ਉਮਰ ਸ਼ੋਹਰਤ, ਦੌਲਤ ਤੇ ਸੱਤਾ ਦੀ ਇੱਛਾ ਲੈ ਕੇ ਯਤਨਸ਼ੀਲ ਰਹਿੰਦਾ ਹੈ। ਉਸਦੀ ਕਲਾ, ਉਸਦਾ ਸਾਰਾ ਹੁਨਰ, ਸਾਰੀ ਬਹਾਦਰੀ, ਸਾਰੀ ਪੜ੍ਹਾਈ ਲਿਖਾਈ, ਸਾਰੀ ਮਿਹਨਤ ਅਸਲ ਵਿਚ ਇਕੋ ਨਿਸ਼ਾਨੇ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ, ਉਹ ਨਿਸ਼ਾਨਾਹੈ ਸਮਾਜ ਵੱਲੋਂ, ਦੁਨੀਆਂ ਵੱਲੋਂ, ਲੋਕਾਂ ਵੱਲੋਂ, ਹੋਰਾਂ ਵੱਲੋਂ ਪ੍ਰਸੰਸਾ ਪ੍ਰਾਪਤ ਕਰਨੀ। ਸੰਸਾਰ ਦਾ ਪ੍ਰਸਿੱਧ ਮਨੋਵਿਗਿਆਨੀ ਵਿਲੀਅਮ ਜੇਮਜ਼ ਠੀਕ ਹੀ ਕਹਿੰਦਾ ਹੈ ਕਿ ਹਰ ਮਨੁੱਖ ਚਾਹੁੰਦਾ ਹੈ ਕਿ ਲੋਕ ਉਸਨੂੰ ਪਸੰਦ ਕਰਨ। ''ਤੁਹਾਡੀ ਸਭ ਤੋਂ ਮਹੱਤਵਪੂਰਨ ਇੱਛਾ ਕਿਹੜੀ ਹੈ?'' ਇਕ ਸਰਵੇਖਣ ਦੌਰਾਨ ਪੁੱਛੇ ਗਏ ਇਸ ਸਵਾਲ ਦੇ ਜਵਾਬ ਵਿਚ ਯੂਨੀਵਰਸਿਟੀ ਦੇ ੯੦ ਫੀਸਦੀ ਨੌਜਵਾਨਾਂ ਨੇ ਕਿਹਾ ਕਿ ਅਸੀਂ ...
Read Full Story


ਸਾਨੂੰ ਟੋਹਲ ਲਈਂ ਵਲੈਤੋਂ ਆ ਕੇ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਅੰਕਲ ਦੀ ਗੱਲ ਸੁਣਕੇ ਸੁਖਵੀਰ ਖਿੜ ਗਿਆ,ਉਹਨੂੰ ਯਾਦ ਆਇਆ ਉਹਦੇ ਪਿੰਡ ਦੀ ਇਕ ਜਨਾਨੀ ਚੰਗੇ ਭਲੇ ਖਾਦੇ ਘਰ ਵਿਆਹੀ ਹੋਈ ਸੀ।ਦੋ ਜੁਆਕ ਵੀ ਸੀ ਉਹਦੇ।ਫਿਰ ਪਤਾ ਨਹੀਂ ਲੱਗਾ ਉਹ ਕੀਹਦੇ ਨਾਲ ਕਿੱਥੇ ਭੱਜ ਗਈ।ਜਦ ਉਹਦਾ ਆਦਮੀ ਉਥੋ ਡੁਬਈ ਤੋ ਭੱਜਕੇ ਆਇਆ ਛੇ ਕੁ ਮਹੀਨੇ ਬਾਅਦ ਉਹ ਤੀਵੀ ਵੀ ਵਾਪਸ ਆ ਗਈ। ਉਹਨੇ ਸਭ ਨੂੰ ਯਕੀਨ ਦੁਆ ਦਿੱਤਾ ਜਿਹੜਾ ਬੰਦਾ ਉਹਨੂੰ ਕੱਢ ਕੇ ਲੈ ਗਿਆ ਸੀ ਉਸਨੇ ਉਹਦੇ ਸਿਰ ਨੂੰ ਕੁਜ ਕਰ ਦਿੱਤਾ ਕੁਝ ਪਿਲਾ ਕੇ। ਉਹਨ/ੁੰ ਸੁਰਤ ਹੀ ਨਹੀ ਸੀ ਰਹੀ,ਬੱਸ ਜਿੱਦਾ ਉਹ ਆਦਮੀ ਕਹਿੰਦਾ ਸੀ,ਉਹ ਜਨਾਨੀ ਉਸੇ ਤਰਾ੍ਹ ਕਰ ਜਾਂਦੀ ਸੀ।ਫਿਰ ਇਕ ਦਿਨ ਉਹਦੀ ਸੁਰਤ ਵਾਪਸ ਆ ਗਈਤੇ ਉਹ ਮੁੜਕੇ ਸੁਹਰੇ ਪਿੰਡ ਪੁੰਹਚ ਗਈ।ਪਿੰਡ ਦੇ ਗੁਰਦੁਆਰੇ ਆ ਕੇ ਵੀ ਸਭ ਦੇ ਸਾਹਮਣੇ ਕਸਮਾਂ ਖਾਈ ਜਾਵੇ ਤੇ ਫਿਰ ਉਹਦੇ ਆਦਮ ਿਤੇ ਸੁਹਰਿਆ ਨੇ ...
Read Full Story


ਬੱਚੇ ਆਪਣੇ ਮਾਂ ਬਾਪ ਦੀ ਸੇਵਾ ਕਿਉਂ ਨਹੀਂ ਕਰਦੇ?

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮਾ-ਬਾਪ ਦੀ ਦਿਲੀ ਇੱਛਾ ਹੁੰਦੀ ਹੈਕਿ ਸਾਡੇ ਬੱਚੇ ਪੜ੍ਹ ਲਿਖ ਕੇ ਚੰਗੀ ਤੱਰਕੀ ਕਰਨ।ਕਈ ਬੱਚੇ ਮਾ-ਬਾਪ ਦੀ ਇਸ਼ਛ ਮੁਤਾਬਕ ਕੰਮ ਕਰਕੇ ਆਪਣੇ ਕਾਰੋਬਾਰ ਵਿਚ ਤਰੱਕੀ ਕਰ ਲੈਦੇ ਹਨ ਉਹਨਾਂ ਕੋਲ ਸਮਾ ਹੀ ਨਹੀਂ ਹੁੰਦਾ ਕਿ ਉਹ ਆਪਣੇ ਮਾਂ-ਬਾਪ ਦੀ ਸਾਰ ਲੈ ਸਕਣ ਅਤੇ ਕਿਸੇ ਚੰਗੀ ਨੋਕਰੀ ਤੇ ਲੱਗ ਜਾਂਦੇ ਹਨ ਉਹਨਾਂ ਦੀਆਂ ਜਿੰਮੇਵਾਰੀਆਂ ਹੁੰਦੀਆਂ ਹਨ ਪਰ ਆਪਣੇ ਮਾਂ-ਬਾਪ ਦੀ ਦੇਖਭਾਲ ਲਈ ਉਹਨਾ ਕੋਲ ਸਮਾਂ ਹੀ ਨਹੀ ਹੁੰਦਾ ਇਸ ਪ੍ਰਕਾਰ ਦੀ ਸਥਿਤੀ ਵਿਚ ਇਤਨਾ ਹੀ ਕਾਫੀ ਹੈ ਕਿ ਜਦਂੋ ਕੰਮ ਤੇ ਜਾਉ ਅਤੇ ਜਦੋ ਕੰਮ ਤੋ ਆਉ ਤਾ ਆਪਣੇ ਮਾਤਾ-ਪਿਤਾ ਨੂੰ ਪੰਜ-ਪੰਜ ਮਿੰਟ ਲਈ ਉਹਨਾਂ ਦਾ ਹਾਲ -ਚਾਲ ਜਰੂਰ ਪੁਛੋ। ਭਾਵ ਕਿ ੨੪ ਘੰਟਿਆ ਵਿਚ ੧੦ ਮਿੰਟ ਦਾ ਸਮਾ ਜਰੂਰ ਮਾਂ-ਬਾਪ ਲਈ ਕੱਢੋ।ਬਾਕੀ ਤਾਂ ਘਰ ਦੇ ਮੈਂਬਰਾ ਨੇ ਤੇ ਨੋਕਰਾਂ ਨੇ ਉਹਨਾਂ ...
Read Full Story


ਸਾਨੂੰ ਟੋਹਲ ਲਈਂ ਵਲੈਤੋਂ ਆ ਕੇ

ਲੋਕਾਂ ਨਾਲ ਭਰੇ ਇੰਗਲੈਡ ਦੇ ਇਸ ਸ਼ਹਿਰ ਵਿਚ ਜਿਥੋਂ ਕਦੀ ਸੁਖਵੀਰ ਨੇ ਵੀ ਆਪਣੇ ਨੋਟਾ ਨੂੰ aਗਾਉਣ ਵਾਲੇ ਦੇਸ਼ ਦਾ ਸਫਰ ਸ਼ੂਰੁ ਕੀਤਾ ਸੀ। ਪਰਲੇ ਪਾਸੇ ਹੀਥਰੋ ਹਵਾਈ ਅੱਡੇ ਉਪਰੋ ਉਤਰਦੇ ਤੇ ਚੜ੍ਰਦੇ ਹਵਾਈ ਜਹਾਜ਼ਾ ਦੀ ਗੂੰਜ ਘੜੀ-ਘੜੀ ਕੰਨੀ ਪੈਂਦੀ ਸੀ ਤੇ ਕੰਨ ਪਾੜਦੀ ਸੀ। ਪਰ ਉਹ ਹੁਣ ਇਸ ਗੂੰਜ ਦਾ ਆਦੀ ਹੋ ਗਿਆ ਸੀ। ਪੁਲਾਂ ਹੇਠਾਂ ਵਗਦੇ ਆਪਣੇ ਪਿੰਡ ਨੇੜੇ ਨਹਿਰ ਵਰਗਾ ਨਾਲਾ। ਉਹ ਪੁਲ ਦੇ ਉਪਰਂੋ ਹੇਠਾਂ ਨੂੰ ਕੰਧ ਨਾਲ ਲੱਗਾ ਸੋਚਦਾ ਰਹਿੰਦਾ।ਫਿਰ ਜਿਵੇ ਉਹਨੂੰ ਯਕੀਨ ਹੀ ਆ ਗਿਆ ਹੋਵੇ ।ਹੇਠਾ ਵਗਦੇ ਨਾਲੇ ਤੋਂ ਪਰਲੇ ਪਾਸੇ ਫੈਕਟਰੀਆਂ ਦੀਆਂ ਯੂਨਿਟਾਂ ਪਰ ਪਾਸੇ ਕਿੰਨੀ ਦੂਰ ਪੁਰਾਣੇ ਖੜੇ ਰੇਲ ਗੱਡੀਆਂ ਦੇ ਖਾਲੀ ਡੱਬੇ ਜਿਹੜੇ ਪਤਾ ਨਹੀ ਉਥੇ ਕਿੱਥੇ ਤੇ ਕੱਦੋ ਦੇ ਉਸੇ ਤਰਾਂ ਖਾਲੀ ਥਾਂ ਦੇਖ ਕੇ ਖੜੇ ਕੀਤੇ ਹੋਏ ਸੀ ਜਿਵੈ ਉਨਾਂ ਦਾ ਮਾਲਕ ਮਰ ਗਿਆ ...
Read Full Story


ਨੇਤਾ ਸੁਭਾਸ਼ ਚੰਦਰ ਬੋਸ ਦੀ ਜਲਾਵਤਨ ਸਰਕਾਰ ਵਿਚ ਸਨ ਸਿੱਖ ਵਜ਼ੀਰ

ਬੈਂਕਾਕ ਵਿਚ ਮੇਰਾ ਇਹ ਤੀਜਾ ਦਿਨ ਸੀ। ਐਤਵਾਰ ਦਾ ਦਿਨ ਹੋਣ ਕਾਰਨ ਮੇਰੀ ਦਿਲਚਸਪੀ ਬੈਂਕਾਕ ਦੇ ਗੁਰੂ ਘਰ ਜਾ ਕੇ ਨਵੀਂ ਅਤੇ ਪੁਰਾਣੀ ਪੀੜ੍ਹੀ ਦੇ ਸਿੱਖਾਂ ਨੁੰ ਮਿਲਣ ਵਿਚ ਸੀ। ਮੇਰੇ ਨਾਲ ਜਾਣ ਲਈ ਚੜ੍ਹਦੀਕਲਾ ਟਾਈਮ ਟੀ. ਵੀ. ਦੇ ਕੈਮਰਾਮੈਨ ਰਵੀ ਕੁਮਾਰ ਅਤੇ ਪ੍ਰੋਡਿਊਸਰ ਸੇਹਰਾ ਸਾਹਿਬ ਵੀ ਤਿਆਰ ਸਨ ਪਰ ਕੈਮਰਾਮੈਨ ਵੱਲੋਂ ਅਚਾਨਕ ਬੈਟਰੀ ਚਾਰਜ ਕਰਨ ਦੇ ਕਾਰਨ ਨਿਸਚਿਤ ਵਕਤ ਨਾਲੋਂ ਚੱਲਣ ਵਿਚ ਦੇਰੀ ਹੋ ਰਹੀ ਸੀ। ਸਾਡੇ ਅੱਜ ਦੇ ਸਾਰਥੀ ਸ. ਦਿਲਦਾਰ ਸਿੰਘ ਸਾਨੂੰ ਵਾਰ ਵਾਰ ਚਿਤਾਵਨੀ ਦੇ ਰਹੇ ਸਨ ਕਿ ਜਲਦੀ ਚੱਲਣ ਵਿਚ ਹੀ ਭਲਾਈ ਹੈ ਨਹੀਂ ਤਾਂ ਕਾਰ ਨੂੰ ਪਾਰਕਿੰਗ ਲਈ ਥਾਂ ਨਹੀਂ ਮਿਲਣੀ। ਨਿਸਚਿਤ ਵਕਤ ਤੋਂ ਇਕ ਘੰਟਾ ਪੱਛੜ ਕੇ ਚੱਲਣ ਦਾ ਨੁਕਸਾਨ ਇਹ ਹੋਇਆ ਕਿ ਸੱਚਮੁਚ ਹੀ ਗੁਰਦੁਆਰਾ ਸਾਹਿਬ ਦੇ ਆਸ ਪਾਸ ਕਿਤੇ ਵੀ ਪਾਰਕਿੰਗ ਲਈ ਥਾਂ ਨਹੀਂ ਮਿਲੀ। ...
Read Full Story


ਭਾਰਤ ਦੇ ਸਕੂਲਾਂ ਵਿੱਚ ਕੁੜੀਆਂ ਦੇ ਸਕਰਟਾਂ ਕਿਉਂ ਪਵਾਉਂਦੇ ਹਨ?

ਭਾਰਤ ਵਿੱਚ ਅੰਗਰੇਜ਼ੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਨ ਭਂੇਜਦੇ ਹਨ ਤਾਂਕਿ ਬੱਚੇ ਅੰਗਰੇਜ਼ ਬਣ ਜਾਂਣ, ਗਿਟ-ਮਿਟ ਕਰਨ ਲੱਗ ਜਾਣ। ਉਨ੍ਹਾਂ ਮਾਪਿਆਂ ਨੂੰ ਆਪ ਨੂੰ ਭਾਵੇਂ ਸਮਝ ਨਾ ਲੱਗੇ ਕਿ ਬੱਚੇ ਕੀ ਬੋਲਦੇ ਹਨ? ਬੱਚੇ ਕਿਹੜਾ ਘਰ ਰੱਖਣੇ ਹਨ? ਪੜ੍ਹਾ ਕੇ, ਬਾਹਰਲੇ ਦੇਸ਼ਾਂ ਵਿੱਚ ਭੇਜਣੇ ਹਨ। ਅੱਗੇ ਕੁੜੀਆਂ ਨੁੰ ਜੁਵਾਨ ਹੋਣ ਉਤੇ, ਘਰੋਂ ਵਿਆਹ ਕੇ ਤੋਰ ਦਿੱਤਾ ਜਾਂਦਾ ਸੀ। ਹੁਣ ਮੁੰਡੇ ਦੀ ਵੀ ਜਵਾਨ ਹੋਣ ਦੀ ਉਡੀਕ ਕੀਤੀ ਜਾਂਦੀ ਹੈ। ਮੁੰਡਾ ਛੇਤੀ ਅੰਗਰੇਜ਼ੀ ਸਿੱਖੇ, ਮਾਪੇ ਬਾਹਰਲੇ ਦੇਸ਼ ਨੁੰ ਸਪਲਾਈ ਕਰ ਦੇਣ। ਭਾਰਤ ਵਿੱਚ ਲੋਕ ਅੰਗਰੇਜ਼ ਬਣਨ ਦਾ ਪੂਰਾ ਯਤਨ ਕਰਦੇ ਹਨ। ਪੀਜ਼ ਬਰਗਰ ਵੈਸਾ ਹੀ ਖਾਧਾ ਜਾਂਦਾ ਹੈ। ਅਸਲੀਅਤ ਹੈ, ਪੱਛਮੀ ਦੇਸ਼ਾਂ ਵਿੱਚ ਗੋਰੇ ਲੋਕ, ਭਾਰਤੀ ਖਾਣਾ ਪਸੰਦਕਰਦੇ ਹਨ। ਭਾਰਤ ਵਿੱਚ ਅੰਗਰੇਜਾਂ ਵਰਗਾ ਹੀ ਪਹਿਨਿਆ ਜਾਂਦਾ ਹੈ। ...
Read Full Story


ਜਦ ਬੱਬਰ ਸਿੰਘਾਂ ਨੇ ਅੰਗਰੇਜ਼ ਅਫਸਰ ਬੀ.ਟੀ. ਮਾਰਿਆ

ਗੁਰਦੁਆਰਾ ਗੁਰੂ ਕਾ ਬਾਗ ਤਹਿਸੀਲ ਅਜਨਾਲਾ ਵਿੱਚ ਅੰਮ੍ਰਿਤਸਰ ਤੋਂ ਕੋਈ ੨੦ ਕਿਲੋਮੀਟਰ ਦੀ ਵਿੱਥ ਤੇ ਹੈ, ਇੱਥੇ ਪੰਜਵੇਂ ਪਾਤਸ਼ਾਹ ਨੇ ਮੰਡੀ ਦੇ ਰਾਜੇ ਨੂੰ ਉਪਦੇਸ਼ ਦਿੱਤਾ ਸੀ। ਇਸਦੀ ਸੇਵਾ ਘੁਕੇਵਾਲ ਦੇ ਮੋਢੀ ਬਜ਼ੁਰਗ ਨੇ ਕਰਵਾਈ, ਬਾਗ ਵੀ ਲਵਾਇਆ ਤੇ ਆਸੇ-ਪਾਸੇ ਦੀ ਜ਼ਮੀਨ ਵੀ ਗੁਰਦੁਆਰੇ ਦੇ ਨਾਂਅ ਲਵਾ ਦਿੱਤੀ ਤਾਂ ਇਹ ਦਾ ਨਾਂਅ 'ਗੁਰੂ ਕਾ ਬਾਗ' ਪ੍ਰਸਿੱਧ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਇਹਦੇ ਨਾਂਅ ਹੋਰ ਜ਼ਮੀਨ ਲਵਾ ਦਿੱਤੀ, ਕੁਝ ਅੰਗਰੇਜ਼ ਸਰਕਾਰ ਨੇ ਜਬਤ ਵੀ ਕਰ ਲਈ। ਗੁਰਦੁਆਰੇ ਤੇ ਮਹੰਤ ਦਾ ਕਬਜ਼ਾ ਸੀ, ਉਸ ਉਪਰ ਕਈ ਇਲਜ਼ਾਮ ਲੱਗਦੇ ਸਨ, ਸ੍ਰ. ਦਾਨ ਸਿੰਘ ਵਛੋਆ ਦਾ ਅਕਾਲੀ ਲਹਿਰ ਵਿੱਚ ਬਹੁਤ ਕੰਮ ਹੈ, ਉਹਨਾਂ ਨੇ ਮਹੰਤ ਅੱਗੇ ਸ਼ਰਤਾਂ ਰੱਖੀਆਂ ਕਿ ਉਹ ਉਸ ਔਰਤ ਨਾਲ ਸ਼ਾਦੀ ਕਰ ਲਵੇ, ਜੋ ਉਸ ਕੋਲ ਆਉਂਦੀ ਹੈ ਤੇ ਅੰਮ੍ਰਿਤ ਛੱਕ ਕੇ ਸਿੰਘ ਸਜ ...
Read Full Story


ਗੁਰੂ ਸਾਹਿਬ ਦੀ ਝੂਠੀ ਗਵਾਹੀ ਅਤੇ ਮੇਰੀ ਵੀ

ਨਰਿੰਦਰ ਮੇਰਾ ਜਮਾਤੀ ਸੀ ਸਕੂਲ ਵਿੱਚ ਅਤੇ ਮੇਰੀ ਕਰੀਬੀ ਦੋਸਤ ਵੀ।ਸੱਚ ਹੀ ਕਿਹਾ ਹੈ ਕਿਸੇ ਨੇ ਕਿ ਪੁਰਾਣੀ ਸ਼ਰਾਬ ਅਤੇ ਪੁਰਾਣੀ ਯਾਰੀ ਦਾ ਨਸ਼ਾ ਕੁੱਝ ਵੱਖਰਾ ਹੀ ਹੁੰਦਾ ਹੈ। ਮੇਰੇ ਅਤੇ ਨਰਿੰਦਰ ਦੀ ਦੋਸਤੀ ਵਿੱਚ ਵੀ ਬਹੁਤ ਸਾਂਝ ਹੈ। ਜ਼ਿੰਦਗੀ ਦੀ ਧੁੱਪ ਛਾਂ ਅਸੀਂ ਇਕੱਠਿਆਂ ਨੇ ਮਾਣੀ ਹੈ। ਚੰਗੇ ਮਾੜੇ ਦਿਨਾਂ ਵਿੱਚ ਇਕ ਦੂਜੇ ਦੇ ਨਾਲ ਖੜੇ ਹਾਂ। ਉਹ ਹੈ ਵੀ ਬੜਾ ਹੌਸਲੇ ਵਾਲਾ ਮਨੁੱਖ।ਸਾਰੇ ਉਸ ਨੂੰ ਜੱਟ ਬਾਣੀਆਂ ਕਹਿੰਦੇ ਹਨ। ਜੰਮਿਆ ਭਾਵੇਂ ਉਹ ਬਾਣੀਆਂ ਦੇ ਘਰ ਸੀ ਪਰ ਬਾਣੀਆਂ ਵਾਲੀ ਕੰਜੂਸੀ ਉਸ ਤੋਂ ਸੋ ਕੋਹ ਦੂਰ ਰਹੀ ਹੈ । ਉਸਨੇ ਸਿਰਫ ਆਪਣੀ ਹੀ ਨਹੀਂ ਸਗੋਂ ਆਪਣੇ ਆਪ ਦੀ ਕਬੀਲਦਾਰੀ ਵੀ ਬੜੇ ਸਲੀਕੇ ਅਤੇ ਠਰੰਮੇ ਨਾਲ ਨਜਿੱਠੀ। ਭਾਵੇਂ ਹੱਸਦਾ ਹੱਸਦਾ ਕਈ ਵਾਰ ਆਪਣੇ ਦਿਲ ਦੇ ਦਰਦ ਨੂੰ ਜ਼ੁਬਾਨ ਦੇ ਜਾਂਦਾ ਸੀ । ''ਯਾਰ, ਬੁੜ੍ਹੇ ਨੂੰ ਬੱਚੇ ...
Read Full Story


ਸ਼ਾਬਾਸ਼! ਬੱਸ ਇਹੀ ਕੰਮ ਰਹਿ ਗਿਆ ਮੋਬਾਈਲਾਂ 'ਤੇ?

ਮੋਬਾਈਲਾਂ ਦਾ ਵਿਸ਼ਾ ਜਿਆਦਾ ਬਣ ਚੁੱਕਾ ਹੈ। ਜਿੱਥੇ ਮਰਜ਼ੀ ਦੇਖ ਲਵੋ। ਹਰ ਕੁੜੀ ਦੇ, ਹਰ ਮੁੰਡੇ ਦੇ ਕੰਨ 'ਤੇ ਚਪੇੜ ਜਿਹੀ ਹਰ ਵੇਲੇ ਲੱਗੀ ਹੁੰਦੀ ਹੈ। ਜੇ ਭੁੱਲ-ਭੁਲੇਖੇ ਆਦਮੀ ਬਜ਼ਾਰ ਵਿੱਚ ਭੀੜ-ਭੜੱਕੇ ਦੇ ਧੱਕੇ ਚੜ੍ਹ ਜਾਵੇ ਤਾਂ ਚਾਰ-ਚੁਫੇਰਿaੁਂ ਮੁੰਡੇ ਕੁੜੀਆਂ ਦੀਆਂ ਇਹੀ ਸੁਰੀਲੀਆਂ ਸੁਰਾਂ ਗੂੰਜਦੀਆਂ ਹਨ। ਕੁੜੀ ਮੁੰਡੇ ਨੂੰ ਕਹਿੰਦੀ ਹੈ। "ਹਾਏ ਜਾਨ ਕੀ ਹਾਲ ਚਾਲ ਨੇ" ਜਵਾਬ ਵਿੱਚ ਮੁੰਡਾ ਕੁੜੀ ਨੂੰ ਕਹਿੰਦਾ ਹੈ। "ਬੱਸ ਸੋਹਣਿਓ ਤੁਹਾਡੇ ਹੀ ਖਿਆਲ ਨੇ"। ਹਾਲ ਚਾਲ ਪੁੱਛਣ-ਪੁਛਾਉਣ ਦੀ ਗੱਲ-ਬਾਤ ਛੇਤੀ-ਛੇਤੀ ਪੂਰੀ ਨਹੀਂ ਹੁੰਦੀ। ਭਾਵੇ ਲੱਗੇ ਜਾਮ ਵਿੱਚ ਇਨ੍ਹਾਂ ਨੂੰ ਕੋਈ ਮਿੱਧ ਕੇ ਤੁਰ ਜਾਵੇ, ਕੋਈ ਪਰਵਾਹ ਨਹੀਂ। ਚਾਹੇ ਪਿੱਛਂੋ ਤੇਜ ਰਫਤਾਰ ਨਾਲ ਭਰੇ ਸਮਾਨ ਦੀ ਲੱਦੀ ਗੱਡੀ ੫-੭ ਫੁੱਟ ਦੂਰ ਪਟਕਾ ਕੇ ਮਾਰੇ, ਬੇ-ਖੌਫ ਨੇ। ਬੱਸ ਇੱਕਲੀ ਆਸ਼ਕੀ ...
Read Full Story


ਜ਼ਿਆਦਾਤਰ ਔਰਤਾਂ ਹੀ ਜ਼ੇਦਾ ਦੀ ਪੁਲਸ ਦੇ ਜ਼ੁਲਮ ਦਾ ਸ਼ਿਕਾਰ ਬਣਦੀਆਂ ਨੇ

ਮੈਂ ਮਾਰਚ ੨੦੧੨ ਵਿਚ ਨਿਊ ਯਾਰਕ ਜਾਣ ਲਈ ਏਅਰ ਇੰਡੀਆ ਦਾ ਜਹਾਜ਼ ਦਿੱਲੀਓਂ ਫੜਿਆ ਸੀ। ਰਾਤ ਤਾਂ ਘੂਕ ਸੁੱਤੇ ਰਹੇ ਪਰ ਸਵੇਰੇ ਏਅਰ ਹੋਸਟੈਸ ਜੋ ੪੦ ਕੁ ਵਰਿਆਂ ਦੀ ਲਗਦੀ ਸੀ, ਬੜੇ ਪਿਆਰ ਨਾਲ ਜੂਸ ਫੜਾ ਗਈ। ਉਸਦੀ ਮੁਸਕਾਨ ਦਿਲ ਖਿੱਚਵੀਂ ਸੀ। ਮੈਂ ਬਹਿ ਬਹਿ ਕੇ ਥੱਕ ਗਈ ਸੀ ਸੋ ਸੈਰ ਕਰਦੀ ਕਰਦੀ ਉਸੇ ਕੋਲ ਹੀ ਹਵਾਈ ਜਹਾਜ਼ ਦੇ ਅਗਲੇ ਕੈਬਿਨ ਵਿਚ ਪਹੁੰਚ ਗਈ। ਕੁੱਝ ਦੇਰ ਇੱਧਰ ਉਧਰ ਦੀਆਂ ਗੱਲਾਂ ਕਰਦਿਆਂ ਉਸਦੇ ਪੇਸ਼ੇ ਬਾਰੇ ਮੈਂ ਪੁੱਛਦੀ ਰਹੀ। ਫੇਰ ਅਚਾਨਕ ਉਸਨੇ ਮੇਰੇ ਬਾਰੇ ਪੁੱਛਿਆ ਤਾਂ ਮੈਂ ਦੱਸਿਆ ਕਿ ਮੈਂ ਉੱਥੇ ਔਰਤਾਂ ਦੇ ਹੱਕਾਂ ਅਤੇ ਮਾਦਾ ਭਰੂਣ ਹੱਤਿਆ ਬਾਰੇ ਬੋਲਣ ਲਈ ਇਕ ਸੈਮੀਨਾਰ ਵਿਚ ਜਾ ਰਹੀ ਹਾਂ। ਉਸ ਮੈਨੂੰ ਪੁੱਛਿਆ ਕਿ ਮੈਂ ਕਦੇ ਪਹਿਲਾਂ ਵੀ ਕਿਸੇ ਬਾਹਰਲੇ ਮੁਲਕ ਵਿਚ ਗਈ ਹਾਂ ਤਾਂ ਮੈਂ ਉਸਨੂੰ ਆਪਣੇ ਕੰਮ ਬਾਰੇ ਵਿਸਤਾਰ ਨਾਲ ਦੱਸਣਾ ...
Read Full Story


ਲੋਕਾਂ ਵਿਚ ਦਿਲਚਸਪੀ ਲਵੋ ਅਤੇ ਉਹਨਾਂ ਦਾ ਦਿਲ ਜਿੱਤੋ

ਪੈਸੰਜਰ ਗੱਡੀ ਲੁਧਿਆਣੇ ਤੋਂ ਚੱਲ ਕੇ ਜੱਸੋਵਾਲ ਰੁਕੀ। ਜੱਸੋਵਾਲ ਤੋਂ ਗੱਡੀ ਨੇ ਕਿਲਾ ਰਾਏਪੁਰ, ਮੰਡੀ ਅਹਿਮਦਗੜ੍ਹ ਅਤੇ ਮਲੇਰਕੋਟਲਾ ਹੁੰਦੇ ਹੋਏ ਧੂਰੀ ਪਹੁੰਚਣਾ ਸੀ। ਇਸ ਗੱਡੀ ਵਿਚ ਰੋਜ਼ਾਨਾ ਸਫਰ ਕਰਨ ਵਾਲੀਆਂ ਸਵਾਰੀਆਂ ਦੀ ਭਰਮਾਰ ਹੁੰਦੀ ਸੀ। ਭਾਵੇਂ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪੱਤਰਕਾਰੀ ਦਾ ਵਿਦਿਆਰਥੀ ਹੋਣ ਨਾਤੇ ਹੋਸਟਲ ਵਿਚ ਕਮਰਾ ਲਿਆ ਹੋਇਆ ਸੀ ਪਰ ਅਕਸਰ ਮੈਂ ਆਪਣੇ ਸ਼ਹਿਰ ਅਹਿਮਦਗੜ੍ਹ ਚਲਿਆ ਜਾਂਦਾ ਸੀ। ਮੈਂ ਗੱਡੀ ਦਾ ਪਾਸ ਬਣਾਇਆ ਹੋਇਆ ਅਤੇ ਕਈ ਵਾਰ ਤਾਂ ਆਪਣੇ ਮਾਸਿਕ ਪੱਤਰ 'ਮੰਚ' ਦੀ ਛਪਾਈ ਦੇ ਸਬੰਧ ਵਿਚ ਮੈਨੁੰ ਦਿਨ ਵਿਚ ਇਕ ਤੋਂ ਵੱਧ ਚੱਕਰ ਵੀ ਮਾਰਨੇ ਪੈਂਦੇ ਸਨ। ਅਜਿਹੇ ਸੰਘਰਸ਼ ਦੇ ਦਿਨ ਹਰ ਵਿਅਕਤੀ ਦੀ ਜ਼ਿੰਦਗੀ ਵਿਚ ਆਉਂਦੇ ਹਨ। ਜਦੋਂ ਬੰਦਾ ਆਪਣੀ ਜ਼ਿੰਦਗੀ ਵਿਚ ਕੁਝ ਬਣ ਜਾਂਦਾ ਹੈ ਤਾਂ ਇਹ ਦਿਨ ਵੀ ਉਸਦੀ ...
Read Full Story


ਕਿਸੇ ਸੱਚ ਹੀ ਕਿਹਾ ਹੈ-ਗੁਲਾਮੀ ਵਾਲੀ ਜੂਨ ਬੁਰੀ

ਆਸਟਿਨ ਸਟੀਵਰਡ ਅਮਰੀਕਾ ਦੇ ਵਰਜੀਨੀਆ ਸੂਬੇ ਵਿੱਚ ਗੁਲਾਮ ਦੇ ਘਰ ਪੈਦਾ ਹੋਇਆ। ਉਸ ਦੇ ਜਨਮ ਤਾਰੀਖ ਦਾ ਹੋਰਨਾ ਗੁਲਾਮਾਂ ਵਾਂਗ ਕਿਸੇ ਨੂੰ ਵੀ ਪਤਾ ਨਹੀਂ ਸੀ ਪਰ ਗੁਲਾਮਾਂ ਵਾਂਗ ਅੰਦਾਜ਼ਾ ਸੀ ਕਿ ਉਹ ੧੭੯੩ ਵਿੱਚ ਪੈਦਾ ਹੋਇਆ ਸੀ। ਅੱਠ ਸਾਲ ਦੀ ਉਮਰ ਵਿੱਚ ਹੀ ਉਹ ਵਿਲੀਅਮ ਹੈਲਮ ਨਾਂ ਦੇ ਮਾਲਕ ਦੇ ਘਰ ਗੁਲਾਮੀ ਕਰਨ ਲੱਗ ਪਿਆ ਸੀ। ਉਸ ਦੇ ਮਾਲਕ ਕੋਲ ਕੋਈ ਸੌ ਤੌ ਵੱਧ ਗੁਲਾਮ ਸਨ। ਉਹਦੇ ਮਾਲਕ ਨੇ ਜਦੋਂ ਆਪਣੀ ਜਮੀਨ ਜਾਇਦਾਦ ਵੇਚ ਕੇ ਕਿਧਰੇ ਹੋਰ ਜਾ ਕੇ ਰਹਿਣ ਦਾ ਫੈਸਲਾ ਕਰ ਲਿਆ ਤਾਂ ਉਸ ਨੇ ਬਹੁਤੇ ਗੁਲਾਮ ਦੂਜੇ ਮਾਲਕਾਂ ਨੂੰ ਕਿਰਾਏ ਤੇ ਦੇ ਦਿੱਤੇ ਜਾਂ ਵੇਚ ਦਿੱਤੇ। ਆਸਟਿਨ ਇੱਕ ਤੋਂ ਦੂਜੇ ਮਾਲਕਾਂ ਕੋਲ ਵਿਕਦਾ ਰਿਹਾ ਤੇ ਗੁਲਾਮੀ ਕਰਦਾ ਰਿਹਾ। ਉਸ ਦੇ ਮਾਲਕਾਂ ਨੇ ਉਹਦੇ ਉੱਤੇ ਬੜੇ ਜ਼ੁਲਮ ਕੀਤੇ। ਜ਼ੁਲਮਾਂ ਦੀ ਮਾਰ ਜਦੋਂ ਉਸ ਤੋਂ ਝੱਲੀ ਨਾ ਗਈ ਤਾਂ ...
Read Full Story


ਖੁੱਲ੍ਹਾ ਸਭਿਆਚਾਰ ਵਲੈਤ ਦਾ

ਭਾਵੇਂ ਦਿੱਲੀ, ਚੰਡੀਗੜ੍ਹ ਅਤੇ ਪੰਜਾਬ ਵੀ ਪੱਛਮੀ ਪ੍ਰਭਾਵ ਹੇਠ ਆ ਚੁੱਕਾ ਹੈ ਪਰ ਇੰਗਲੈਂਡ ਵਿਚ ਸਭਿਆਚਾਰਕ ਤੌਰ ਤਰੀਕੇ ਬਹੁਤ ਖੁੱਲ੍ਹੇ ਹਨ। ਨੌਜਵਾਨਾਂ ਨੂੰ ਬਹੁਤ ਖੁੱਲ੍ਹ ਹੈ ਪਰ ਫਿਰ ਰਾਤ ੨-੩ ਵਜੇ ਵੀ ਇਕੱਲੀ ਕੁੜੀ ਪੂਰੀ ਅਜ਼ਾਦੀ ਨਾਲ ਤੇ ਬੇ-ਖੋਫ਼ ਘੁੰਮ ਫਿਰ ਸਕਦੀ ਹੈ। ਉਸ ਨੂੰ ਨਾ ਕੋਈ ਛੇੜ ਸਕਦਾ ਹੈ ਤੇ ਨਾ ਕੋਈ ਗਲਤ ਰਿਮਾਰਕਸ ਦੇ ਸਕਦਾ ਹੈ। ਜੇਕਰ ਤੁਸੀਂ ਕਿਸੇ ਵੱਲ ਜ਼ਿਆਦਾ ਚਿਰ ਦੇਖੋਗੇ ਤਾਂ ਵੀ ਉਹ ਗੁੱਸਾ ਕਰ ਲੈਂਦੇ ਹਨ। ਸਿਰਫ਼ ਆਪਣੇ ਯਾਰਾਂ ਦੋਸਤਾਂ ਭਾਵ ਬੁਆਏ ਫਰੈਂਡ ਤੇ ਗਰਲ ਫਰੈਂਡ ਨਾਲ ਹੀ ਸਮਾਂ ਬਤੀਤ ਕਰਦੇ ਹਨ। ਹਾਂ ਤੁਸੀਂ ਕਿਸੇ ਨੂੰ ਵੀ ਪ੍ਰਪੋਜ਼ ਕਰ ਸਕਦੇ ਹੋ ਪਰ ਧੱਕਾ ਨਹੀਂ ਕਰ ਸਕਦਾ। ਆਪਣੇ ਪੰਜਾਬ ਵਿਚ ਤਾਂ ਕੁੜੀ ਚਿੱਟੇ ਦਿਨ ਵੀ ਜਦ ਆਬਾਦੀ ਭਰੇ ਮਾਹੌਲ 'ਚੋਂ ਲੰਘੇ ਤਾਂ ਮੁੰਡੇ ਉਸ ਦਾ ਜੀਣਾ ਹਰਾਮ ਕਰ ਦਿੰਦੇ ਹਨ। ...
Read Full Story


ਘਰੋਂ ਬੇਘਰ ਹੋਈ ਗੁਰਮੀਤ

ਚਾਲ੍ਹੀਆਂ ਨੂੰ ਪਹੁੰਚਾ ਸਤੀਸ਼ ਹੁਣ ਫਿਰ ਇੰਡੀਆ ਵਿਆਹ ਕਰਾਉਣ ਲਈ ਤਿਆਰੀਆਂ ਕਰ ਰਿਹਾ ਸੀ। ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਤਾਰਾਂ ਖੜਕਾ ਦਿੱਤੀਆਂ ਸਨ ਅਤੇ ਦੋਸਤਾਂ ਨੂੰ ਵੀ ਇਤਲਾਹ ਦੇ ਦਿੱਤੀ ਸੀ। ਅਖ਼ਬਾਰ ਵਿੱਚ ਇਸ਼ਤਿਹਾਰ ਦੇਣ ਦੇ ਝੰਜਟ ਵਿੱਚ ਐਤਕੀਂ ਉਹ ਨਹੀਂ ਸੀ ਪਿਆ। ਸਤੀਸ਼ ਦੀ ਪੜ੍ਹਾਈ ਦੇ ਮਹਿਕਮੇ ਵਿੱਚ ਚੰਗੀ ਨੌਕਰੀ ਸੀ ਜਿਥੇ ਉਹ ਇੱਕ ਉੱਚ-ਅਧਿਕਾਰੀ ਲੱਗਾ ਹੋਇਆ ਸੀ। ਬੋਲ ਚਾਲ ਨੂੰ ਚੰਟ ਅਤੇ ਚਲਦਾ ਪੁਰਜ਼ਾ! ਲੰਮਾ ਝੰਮਾ ਅਤੇ ਕੱਪੜਿਆਂ 'ਚ ਵਾਹਵਾ ਫੱਬਦਾ ਸੀ। ਇੰਡੀਆ ਵਿੱਚ, ਸਤੀਸ਼ ਦੀ ਮਾਸੀ ਦੀ ਕੁੜੀ ਵੀ ਉਸੇ ਕਲੀਨਕ ਵਿੱਚ ਕੰਮ ਕਰਦੀ ਸੀ ਜਿਥੇ ਗੁਰਮੀਤ ਪਿਛਲੇ ੬ ਸਾਲ ਤੋਂ ਬਤੌਰ ਨਰਸ ਦਾ ਕੰਮ ਕਰ ਰਹੀ ਸੀ।ਇਹ ਦੋਵੇਂ ਗੂਹੜੀਆਂ ਸਹੇਲੀਆਂ ਵੀ ਸਨ। ਸਤੀਸ਼ ਦੀ ਮਾਸੀ ਦੀ ਕੁੜੀ ਸੁਰਜੀਤ ਨੇ ਗੁਰਮੀਤ ਨੂੰ ਦੱਸਿਆ ਕਿ, "ਸਤੀਸ਼ ਇੰਡੀਆ ...
Read Full Story


ਮਹਾਨ ਗੁਰੂ ਦਾ ਮਹਾਨ ਬੰਦਾ-ਬਾਬਾ ਬੰਦਾ ਸਿੰਘ ਬਹਾਦਰ

ਲੇਖਕ ਕੁਲਬੀਰ ਸਿੰਘ ਸਿੱਧੂ (ਆਈ.ਏ.ਐਸ.) ਬਤੌਰ ਕਮਿਸ਼ਨਰ ਫਿਰੋਜ਼ਪੁਰ ਤੇ ਫਰੀਦਕੋਟ ਡਵੀਜ਼ਨ ਰਿਟਾਇਰ ਹੋਏ ਹਨ। ਇਸ ਤੋਂ ਪਹਿਲਾਂ ਉਹ ੩੦੦ ਸਾਲਾ ਖਾਲਸਾ ਸਿਰਜਨਾ ਦਿਵਸ ਵੇਲੇ ੧੯੯੯ ਵਿਚ ਡੀ.ਸੀ. ਰੋਪੜ ਅਤੇ ਉਸ ਤੋਂ ਬਾਦ ਡੀ.ਸੀ. ਫਿਰੋਜ਼ਪੁਰ ਤੇ ਗੁਰਦਾਸਪੁਰ ਰਹੇ।ਹੁਣ ਉਹ ਰਿਟਾਇਰਮੈਂਟ ਤੋਂ ਬਾਦ ਮੁਹਾਲੀ ਵਿਚ ਹਹਿ ਰਹੇ ਹਨ ਅਤੇ ਵਖ-ਵਖ ਵਿਸ਼ਿਆਂ ਤੇ ਕਾਫੀ ਕਿਤਾਬਾਂ ਲਿਖ ਚੁੱਕੇ ਹਨ। ਇਸ ਲੜੀਵਾਰ ਸੰਬੰਧੀ ਪਾਠਕ ਆਪਣੇ ਵਿਚਾਰ ਉਨ੍ਹਾਂ ਦੇ ਫੋਨ ਨੰਬਰ ਉਪਰ ਵੀ ਸਾਂਝੇ ਕਰ ਸਕਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਨੇ ਸਾਹਿਬੇ-ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਤਿ-ਕਰੜੀ ਕੱਸਵਟੀ ਤੋਂ ਲੰਘ ਕੇ, ਜੁਗਤ-ਮੁਕਤ ਦਾ ਪਾਂਧੀ ਹੋ ਕੇ ੯ ਜੂਨ, ੧੭੧੬ ਨੂੰ ਸੰਸਾਰਿਕ ਬੰਧਨਾਂ ਨੂੰ ਤੋੜਦੇ ਹੋਏ, ਉੱਚ ਮੰਡਲਾਂ ਤੋਂ ਵੀ ਪਾਰ ਬ੍ਰਹਿਮੰਡੀ ਰੂਹਾਂ ...
Read Full Story


ਇਹ ਜੱਗ ਮਿੱਠਾ, ਅਗਲਾ ਕਿਨ ਡਿੱਠਾ?

ਜ਼ਰੂਰਤ ਤੋਂ ਬਾਹਰਾ ਅਤੇ ਟੁੱਟ ਭੱਜ ਦਾ ਨਿੱਕ ਸੁੱਕ ਮੈਂ ਬਾਹਰ ਗੇਟ ਕੋਲ ਰੱਖ ਕੇਂ ਅੰਦਰ ਆ ਗਈ। ਪੰਦਰਾਂ ਕੁ ਮਿੰਟਾਂ ਬਾਅਦ ਘਰ ਦੀ ਘੰਟੀ ਵੱਜੀ, ਮੈਂ ਬਾਹਰ ਜਾ ਕੇ ਦੇਖਿਆ ਕਬਾੜ ਵਾਲਾ ਖੜਾ ਸੀ। ਉਸ ਦੀ ਪਹਿਚਾਣ ਉਸ ਦੇ ਸਾਇਕਲ ਤੇ ਦੋਨੋ ਪਾਸੇ ਲੱਦੀਆਂ ਬੋਰੀਆਂ ਤੋਂ ਹੋ ਰਹੀ ਸੀ। ੧੯-੨੦ ਸਾਲ ਦਾ ਪੜ੍ਹਾਕੂ ਨੀਲੀ ਜੀਨ, ਮੈਰੂਨ ਸਵੈਟਰ ਅਤੇ ਪੈਂਰੀ ਜੁਰਾਬਾਂ ਨਾਲ ਜਚਦੇ ਬੂਟ ਪਾਈ ਖੜਾ ਸੀ। ਮੇਰੇ ਪੁੱਛਣ ਤੇ ਉਸ ਨੇ ਦੱਸਿਆ ਕਿ ਦੋ ਕੁ ਸਾਲ ਤੋਂ ਕਬਾੜੀ ਦਾ ਕੰਮ ਸੁਰੂ ਕੀਤਾ ਹੈ ਤੇ ਬਾਰ੍ਹਵੀਂ ਦੀ ਫੀਸ ਇਸੇ ਕੰਮ ਤੋਂ ਕੱਢਦਾ ਹੈ। ਉਸ ਨੇ ਇਹ ਵੀ ਦੱਸਿਆ ਕਿ ਦੋ ਘੰਟੇ ਕੰਪਨੀ ਦੇ ਸ਼ੋ-ਰੂਮ ਤੇ ਬਿੱਲ ਕੱਟਣ ਦਾ ਕੰਮ ਵੀ ਕਰਦਾ ਹੈ ਉਸ ਨਾਲ ਘਰ ਦਾ ਖਰਚਾ ਚਲਦਾ ਹੈ। ਸ਼ਾਮ ੪ ਵਜੇ ਤੋਂ ਰਾਤ ਦੇ ਅੱਠ ਵਜੇ ਤੱਕ ਦਵਾਈਆਂ ਦੀ ਦੁਕਾਨ ਤੇ ਕੰਮ ਕਰਦਾ ਹਾਂ। ਇਹ ਸੁਣ ਕੇ ਮੇਰੇ ...
Read Full Story


1 2 > >>