Sat Samundro Paar

E-Paper

News: ਖਬਰਨਾਮਾ

ਸੂਡਾਨ 'ਚ ਫੌਜ ਨੇ ਗਲ਼ੀਆਂ ਚ ਘੁੰਮਦੇ ਲੋਕਾਂ ਨੂੰ ਗੋਲ਼ੀਆਂ ਮਾਰੀਆਂ , 60 ਮੌਤਾਂ - ਡਾਕਟਰਾਂ ਦਾ ਦਾਅਵਾ

Wednesday, June 5 2019 09:15 AM
ਸੂਡਾਨ ਦੀ ਰਾਜਧਾਨੀ ਖਾਰਤੂਮ ਵਿਚ ਸੋਮਵਾਰ ਨੂੰ ਫ਼ੌਜ ਨੇ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਫਾਇਰਿੰਗ ਕੀਤੀ ਸੀ। ਮੌਤਾਂ ਦੀ ਗਿਣਤੀ ਦਾ ਇਹ ਵਧਿਆ ਹੋਇਆ ਅੰਕੜਾ ਘਟਨਾ ਤੋਂ ਦੋ ਦਿਨ ਬਾਅਦ ਆਇਆ ਹੈ। ਇਲਜ਼ਾਮ ਹੈ ਕਿ ਫ਼ੌਜ ਨੇ ਗਲ਼ੀਆਂ ਬਜ਼ਾਰਾਂ ਵਿਚ ਆਮ ਸ਼ਹਿਰੀਆਂ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾਂ ਬਣਾਇਆ। ਫੌਜ ਦੀ ਇਸ ਕਾਰਵਾਈ ਦੀ ਚੁਫੇਰਿਓ ਨਿੰਦਾ ਹੋਈ ਸੀ। ਫੌਜ ਨੂੰ ਮਸਲੇ ਦਾ ਹੱਲ ਲੱਭਣ ਲਈ ਯੂਐਨਓ ਵਿਚ ਬ੍ਰਿਟੇਨ ਤੇ ਜਰਮਨੀ ਨੇ ਮਤਾ ਪਾਸ ਕਰਵਾਊਣ ਦੀ ਕੋਸ਼ਿਸ਼ ਕੀਤੀ ਪਰ ਚੀਨ ਨੇ ਰੂਸ ਦੀ ਮਦਦ ਨਾਲ ਇਸ ਦਾ ਰਾਹ ਰੋਕ ਲਿਆ। ਹਿੰਸਾ ਦੌਰਾਨ ਚੋਣਾਂ ਦਾ ਐਲਾਨ ਇਸ ਤੋਂ ਪਹਿਲਾਂ ਫੌਜ ਨੇ ਵਿਰੋਧੀ ਧਿਰ ਨਾਲ ਹੋਏ ਸਾਰੇ...